Breaking News
Home / 2019 / December (page 8)

Monthly Archives: December 2019

ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ

ਭਾਜਪਾ ਦੇ ਹੱਥੋਂ ਝਾਰਖੰਡ ਵੀ ਗਿਆ, ਮੋਦੀ ਅਤੇ ਅਮਿਤ ਸ਼ਾਹ ਲੱਗੇ ਸੋਚਣ ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਭਾਰਤ ਵਿਚ ਨਾਗਕਿਰਤਾ ਕਾਨੂੰਨ ਤਾਂ ਲਾਗੂ ਕਰਵਾ ਦਿੱਤਾ, ਜਿਸਦਾ ਵਿਰੋਧ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਹੋਇਆ। ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਹੋਏ …

Read More »

ਅਮਰੀਕਾ ਨੇ 929 ਭਾਰਤੀਆਂ ਨੂੰ ਵਾਪਸ ਭੇਜਿਆ

ਫਰਿਜ਼ਨੋ, ਜਲੰਧਰ : ਅਮਰੀਕਾ ਨੇ ਗੈਰਕਾਨੂੰਨੀ ਤੌਰ ‘ਤੇ ਆਉਣ ਵਾਲਿਆਂ ਵਿਰੁੱਧ ਸਿਕੰਜ਼ਾ ਕੱਸ ਦਿੱਤਾ ਹੈ। ਲੰਘੇ ਸੱਤ ਮਹੀਨਿਆਂ ਵਿੱਚ 929 ਭਾਰਤੀਆਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ ਜਿਨ੍ਹਾਂ ਵਿੱਚ 42 ਮਹਿਲਾਵਾਂ ਵੀ ਸ਼ਾਮਲ ਹਨ। ਇਹ ਕਾਰਵਾਈ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ। ਨਾਰਥ ਅਮਰੀਕਨ ਪੰਜਾਬੀ …

Read More »

ਉੜੀਸਾ ‘ਚ ਗੁਰਦੁਆਰਾ ਮੰਗੂ ਮੱਠ ਪੁਰਾਤਨ ਅਸਥਾਨ ‘ਤੇ ਹੀ ਬਣੇਗਾ

ਬੈਂਸ ਭਰਾ ਵਫਦ ਸਣੇ ਗ੍ਰਹਿ ਮੰਤਰੀ ਦਿਵਿਆ ਸ਼ੰਕਰ ਮਿਸ਼ਰਾ ਨੂੰ ਮਿਲੇ ਅੰਮ੍ਰਿਤਸਰ/ਬਿਊਰੋ ਨਿਊਜ਼ : ਉੜੀਸਾ ਸਰਕਾਰ ਨੇ ਭੁਵਨੇਸ਼ਵਰ ਦੇ ਜਗਨਨਾਥ ਪੁਰੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਢਾਹੇ ਗਏ ਮੰਗੂ ਮੱਠ (ਗੁਰਦਆਰਾ ਸਾਹਿਬ) ਦਾ ਨਿਰਮਾਣ ਮੁੜ ਉਸੇ ਅਸਥਾਨ ਵਿਖੇ ਕਰਨ ਦਾ ਐਲਾਨ ਕੀਤਾ ਹੈ। ਇਸ …

Read More »

ਜਦੋਂ ਭਗਵੰਤ ਮਾਨ ਨੇ ਆਪਾ ਖੋਹਿਆ

ਪੱਤਰਕਾਰਾਂ ਨਾਲ ਵੀ ਉਲਝੇ ਤੇ ਸੁਖਬੀਰ ਬਾਦਲ ਨੂੰ ਦੱਸਿਆ ਮੰਦਬੁੱਧੀ ਬੱਚਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਚੰਡੀਗੜ੍ਹ ਵਿਚ ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਆਪਾ ਖੋ ਬੈਠੇ ਤੇ ਉਹ ਪੱਤਰਕਾਰਾਂ ਨਾਲ ਉਲਝ ਪਏ। ਇਹ ਗੱਲ …

Read More »

ਡਿਜ਼ੀਟਲ ਬਣ ਰਹੇ ਭਾਰਤ ‘ਚ ਮਜ਼ਦੂਰਾਂ ਦੀ ਹਾਲਤ ਚਿੰਤਾਜਨਕ

ਮਹਾਰਾਸ਼ਟਰ ‘ਚ ਮਜ਼ਦੂਰੀ ਬਚਾਉਣ ਲਈ ਮਹਿਲਾਵਾਂ ਨੂੰ ਕਢਵਾਉਣੀ ਪੈਂਦੀ ਹੈ ਬੱਚੇਦਾਨੀ ਮੁੰਬਈ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਭਾਰਤ ਨੂੰ ਡਿਜ਼ੀਟਲ ਬਣਾਉਣ ਦੀ ਗੱਲ ਕਰ ਰਹੀ ਹੈ, ਪਰ ਦੇਸ਼ ਵਿਚ ਮਜ਼ਦੂਰਾਂ ਦੀ ਹਾਲਤ ਦਿਨੋ-ਦਿਨ ਚਿੰਤਾਜਨਕ ਬਣਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਜ਼ਦੂਰੀ-ਦਿਹਾੜੀ ਬਚਾਉਣ ਲਈ ਮਹਾਰਾਸ਼ਟਰ …

Read More »

ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਮੈਂ ਨਿਰਾਸ਼ਾਵਾਦੀ ਨਹੀਂ, ਪਰ ਸੁਧਾਰ ਦੀ ਵੀ ਬਹੁਤੀ ਆਸ ਨਹੀਂ : ਡਾ. ਸੇਖੋਂ (ਕਿਸ਼ਤ ਤੀਜੀ) (ਲੜੀ ਜੋੜਨ ਲਈ 6 ਦਸੰਬਰ ਦਾ ਅੰਕ ਦੇਖੋ) ਡਾ: ਸਿੰਘ: ਸਮਾਜਿਕ, ਧਾਰਮਿਕ ਅਤੇ ਸਭਿਅਚਾਰਕ ਪ੍ਰਦੂਸਣ ਤੋਂ ਬਚਣ ਲਈ ਸਰਕਾਰੀ, ਨਿੱਜੀ ਅਤੇ ਗ਼ੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ ਕਿਹੜੇ ਉਪਾਓ ਅਤੇ ਸਮਾਧਾਨ (ਹੱਲ) ਹਨ? ਡਾ: ਸੇਖੋਂ: …

Read More »

ਕੈਪਟਨ ਦੇ ਨਵੇਂ ਸਿਆਸੀ ਸਲਾਹਕਾਰਾਂ ਬਾਰੇ ਪਿਆ ਰੇੜਕਾ

ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਬਿੱਲ ਭੇਜ ਦਿੱਤਾ ਵਾਪਸ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਸਰਕਾਰ ਵਲੋਂ ਛੇ ਵਿਧਾਇਕਾਂ ਦੀਆਂ ਸਲਾਹਕਾਰਾਂ ਵਜੋਂ ਨਿਯੁਕਤੀਆਂ ਸਬੰਧੀ ਸੋਧ ਬਿੱਲ ਰਾਜਪਾਲ ਨੇ ਸਰਕਾਰ ਨੂੰ ਵਾਪਿਸ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਰਡੀਨੈਂਸ ਰਾਹੀ ਸਲਾਹਕਾਰਾਂ ਦੀਆਂ ਨਿਯੁਕਤੀਆਂ ਉੱਤੇ ਰਾਜਪਾਲ ਦੀ ਮੋਹਰ ਲਵਾਉਣ ਦਾ ਯਤਨ ਕੀਤਾ …

Read More »

ਪੰਜਾਬ ‘ਚ ਬਿਜਲੀ ਮਹਿੰਗਾਈ ‘ਚ ਕਰੇਗੀ ਹੋਰ ਵਾਧਾ

‘ਆਪ’ ਤੇ ਅਕਾਲੀ ਪੰਜਾਬ ਸਰਕਾਰ ਖਿਲਾਫ ਲਗਾਉਣਗੇ ਧਰਨੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਮੇਤ ਦੇਸ਼ ਭਰ ਵਿਚ ਮਹਿੰਗਾਈ ਨੇ ਜਨਤਾ ਨੂੰ ਕਚੂੰਮਰ ਕੱਢਿਆ ਪਿਆ ਹੈ ਅਤੇ ਪਿਆਜ਼ ਦਾ ਭਾਅ 100 ਰੁਪਏ ਪ੍ਰਤੀ ਕਿਲੋ ਤੋਂ ਵੀ ਉਪਰ ਚਲਾ ਗਿਆ ਅਤੇ ਹੋਰ ਮੌਸਮੀ ਸਬਜ਼ੀਆਂ ‘ਤੇ ਵੀ ਮਹਿੰਗਾਈ ਦੀ ਮਾਰ ਪੈ ਰਹੀ ਹੈ। ਇਸ ਦੇ …

Read More »