Breaking News
Home / 2019 / October (page 26)

Monthly Archives: October 2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ‘ਚ ਦਿਖੇਗੀ ਅਨੋਖੀ ਝਲਕ

245 ਏਕੜ ‘ਚ 35 ਹਜ਼ਾਰ ਸ਼ਰਧਾਲੂਆਂ ਦੇ ਠਹਿਰਨ ਲਈ ਬਣ ਰਹੀ ਟੈਂਟ ਸਿਟੀ, ਫੈਮਿਲੀ ਟੈਂਟ ਲਾਉਂਜ ‘ਚ ਅਟੈਚ ਬਾਥਰੂਮ, ਨਹਾਉਣ ਦੇ ਲਈ ਗਰਮ ਪਾਣੀ ਅਤੇ ਲਾਕਰ ਦੀ ਮਿਲੇਗੀ ਸਹੂਲਤ ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਆਉਣ ਵਾਲੀ ਸੰਗਤ ਦੇ ਲਈ …

Read More »

ਪੰਜਾਬ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਦਾਅਵਿਆਂ ਦਾ ਕੱਚ-ਸੱਚ

ਹਮੀਰ ਸਿੰਘ ਚੰਡੀਗੜ੍ਹ : ਪਿਛਲੇ ਲਗਪਗ ਸੱਤ ਸਾਲਾਂ ਤੋਂ ਨਸ਼ਾ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ‘ਤੇ ਛਾਇਆ ਹੋਇਆ ਹੈ। ਖਾਸ ਤੌਰ ‘ਤੇ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਵੋਟ ਫਤਵੇ ਉੱਤੇ ਵੀ ਇਸ ਦਾ ਸਿੱਧਾ ਪ੍ਰਭਾਵ ਦੇਖਿਆ ਗਿਆ। ਇਸੇ ਕਰਕੇ …

Read More »

ਅਕਾਲੀ-ਭਾਜਪਾ ਗਠਜੋੜ ਦਾ ਆਧਾਰ

ਹਰਿਆਣਾ ‘ਚ ਹੋਣ ਜਾ ਰਹੀਆਂ ਸੂਬਾਈ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਗਠਜੋੜ ਤੋੜਨ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਭਾਵੇਂਕਿ ਕੇਂਦਰ ਦੀ ਸਰਕਾਰ ਵਿਚ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਵਲੋਂ ਆਪਣਾ ਗਠਜੋੜ ਫਿਲਹਾਲ ਬਰਕਰਾਰ ਰੱਖਣ ਦਾ ਦਾਅਵਾ ਕੀਤਾ ਗਿਆ …

Read More »

ਸੰਘਾ ਮੋਸ਼ਨ ਪਿਕਚਰਜ਼ ਦੀ ਅੰਗਰੇਜ਼ੀ ਲਘੂ ਫ਼ਿਲਮ ‘ਨੈਵਰ ਅਗੇਨ’ ਦਾ ਹੋਇਆ ਭਾਵਪੂਰਤ ਤੇ ਸਫ਼ਲ ਪ੍ਰਦਰਸ਼ਨ

ਇਕਬਾਲ ਬਰਾੜ ਦੇ ਗੀਤਾਂ ਦੀਆਂ ਵੀਡਿਓਜ਼ ਨੇ ਦਰਸ਼ਕਾਂ ਉੱਪਰ ਡੂੰਘੀ ਛਾਪ ਛੱਡੀ ਬਰੈਂਪਟਨ/ਡਾ. ਝੰਡ ਪਿਛਲੇ ਦਿਨੀਂ ਬਰੈਂਪਟਨ ਦੇ ਕਨਸਟੋਗਾ ਰੋਡ ਦੇ ਨੇੜੇ ਸਥਿਤ ‘ਸਿਰਿਲ ਕਲਾਰਕ ਲਾਇਬ੍ਰੇਰੀ ਥੀਏਟਰ’ ਵਿਚ ਸੰਘਾ ਮੋਸ਼ਨ ਪਿਕਚਰਜ਼ ਵੱਲੋਂ ਤਿਆਰ ਕੀਤੀ ਗਈ ਅੰਗਰੇਜ਼ੀ ਲਘੂ ਫਿਲਮ ‘ਨੈਵਰ ਅਗੇਨ’ ਦਾ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿਚ ਸਫ਼ਲ ਪ੍ਰਦਰਸ਼ਨ ਕੀਤਾ ਗਿਆ। …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਸਿੱਖ ਸਮਾਜ

ਜਗਤਾਰ ਸਿੰਘ ਕੀ ਸਿੱਖ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਮੇਂ ਉਨ੍ਹਾਂ ਦੀ ਵਿਲੱਖਣ ਵਿਚਾਰਧਾਰਾ ਅਤੇ ਜੀਵਨ ਜਾਚ ਨੂੰ ਆਪਣੇ ਅਮਲੀ ਜੀਵਨ ਵਿਚ ਅਪਨਾਉਣਗੇ? ਇਹ ਸਵਾਲ ਸ਼ਾਇਦ ਅੱਜ ਉਸ ਸਮੇਂ ਬੇਤੁਕਾ ਲੱਗੇ ਜਦੋਂ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਸਿੱਖ ਭਾਈਚਾਰਾ ਜਗਤ ਗੁਰੂ ਬਾਬਾ ਨਾਨਕ …

Read More »

ਸਿਆਸਤਦਾਨ ਅਤੇ ਸਰਕਾਰੀ ਖਜ਼ਾਨੇ ਦੀ ਲੁੱਟ

ਮਹਿੰਦਰ ਸਿੰਘ ਦੋਸਾਂਝ ਕਿਸੇ ਵੀ ਸੂਬੇ ਦਾ ਸਰਕਾਰੀ ਖ਼ਜ਼ਾਨਾ ਸੂਬੇ ਦੀਆਂ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਲੋੜਾਂ ਦੀ ਪੂਰਤੀ ਵਾਸਤੇ ਹੁੰਦਾ ਹੈ। ਇਨ੍ਹਾਂ ਲੋੜਾਂ ਵਿਚ ਖੋਜ ਤੇ ਵਿਕਾਸ ਦੇ ਕੰਮ, ਸਿਹਤ, ਸਿੱਖਿਆ, ਉਦਯੋਗ, ਖੇਤੀਬਾੜੀ ਤੇ ਵਾਤਾਵਰਨ ਸੁਰੱਖਿਆ ਵਿਸ਼ੇਸ਼ ਕਰਕੇ ਸ਼ਾਮਿਲ ਹਨ ਪਰ ਭਾਰਤ ਅੰਦਰ ਅਜੋਕੇ ਸਮੇਂ ਦੀਆਂ ਬਹੁਤੀਆਂ ਸੂਬਾ ਸਰਕਾਰਾਂ …

Read More »

ਬਾਬਿਆਂ ਦੀ ਖੁੰਢ-ਚਰਚਾ

‘ਬਈ, ਮੈਨੂੰ ਤਾਂ ਇਹ ਸਮਝ ਨਹੀਂ ਪਈ ਕਿ ਮਾਂ ਦੇ ਨਾਲੋਂ ‘ਮਾਸੀ’ ਕਿਵੇਂ ਵਧੇਰੇ ਪਿਆਰੀ ਹੋ ਸਕਦੀ ਏ’ ਡਾ. ਸੁਖਦੇਵ ਸਿੰਘ ਝੰਡ ਫ਼ੋਨ: 647-567-9128 ”ਕੁੰਨਣ ਸਿਆਂ, ਆਹ ਗੁਰਦਾਸ ਮਾਨ ਵਾਲਾ ਕੀ ਰੌਲਾ ਜਿਹਾ ਪੈ ਰਿਹੈ ਅੱਜਕੱਲ੍ਹ। ਕਹਿੰਦੇ ਆ, ਉਹਨੇ ਆਪਣੇ ਪ੍ਰੋਗਰਾਮ ‘ਚ ਈ ਕਿਸੇ ਨੂੰ ਗਾਲ੍ਹ-ਮੰਦਾ ਕਰ’ਤਾ।” ਬੈਂਚ ‘ਤੇ ਬਹਿੰਦਿਆਂ …

Read More »

ਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ

ਸਾਧੂ ਬਿਨਿੰਗ ਇਸ ਮਹੀਨੇ ਦੀ 21 (ਅਕਤੂਬਰ, 2019) ਤਰੀਕ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਹਰ ਪਾਸੇ ਚੋਣ ਪਰਚਾਰ ਹੋ ਰਿਹਾ ਹੈ। ਇਹ ਵਧੀਆ ਗੱਲ ਹੈ ਕਿ ਹਮੇਸ਼ਾ ਵਾਂਗ ਪੰਜਾਬੀ ਭਾਈਚਾਰੇ ਦੇ ਲੋਕ ਵੀ ਪੂਰੀ ਸਰਗਰਮੀ ਨਾਲ ਇਸ ਵਿਚ ਜੁੱਟੇ ਹੋਏ ਹਨ। ਕੈਨੇਡਾ ਦੀ ਤਕਰੀਬਨ ਹਰ ਪਾਰਟੀ ਵਲੋਂ ਚੋਣ ਲੜ …

Read More »

ਕਰਤਾਰਪੁਰ ਲਾਂਘਾ, ਗੁਰੂ ਨਾਨਕ ਲੇਵਾ ਅਤੇ ਸਰਕਾਰਾਂ

ਗੁਰਮੀਤ ਸਿੰਘ ਪਲਾਹੀ ਇਸ ਮਾਮਲੇ ‘ਚ ਹੁਣ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਕਰਤਾਰਪੁਰ ਲਾਂਘਾ ਬਨਣ ਦੇ ਐਲਾਨ ਤੋਂ ਲੈ ਕੇ ਹੁਣ ਇਸ ਦੇ ਬਨਣ ਦੇ ਨੇੜੇ ਪੁੱਜਣ ਤੱਕ ਵੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਆਪੋ-ਆਪਣੇ ਦਾਅ ਖੇਡ ਰਹੀਆਂ ਹਨ ਅਤੇ ਸਿਆਸੀ ਧਿਰਾਂ ਇਸਦਾ ਸਿਹਰਾ ਆਪਣੇ ਸਿਰ ਬੰਨ ਕੇ ਦੁਨੀਆ …

Read More »

ਹੇ ਬਾਬਾ ਨਾਨਕ!

ਡਾ. ਗੁਰਬਖਸ਼ ਸਿੰਘ ਭੰਡਾਲ ਹੇ ਬਾਬਾ ਨਾਨਕ! ਤੇਰੇ ਸੇਵਕ ਇਸ ਸਾਲ ਤੇਰੀ 550ਵੀਂ ਜਨਮ ਸ਼ਤਾਬਦੀ ‘ਤੇ ਸਮਾਗਮ, ਸ਼ੋਰ ਤੇ ਸ਼ੁਹਰਤ ਲਈ ਬੜੇ ਜੋਰਾਂ-ਸ਼ੋਰਾਂ ਨਾਲ ਦੁਨੀਆਂ ਭਰ ਵਿਚ ਮਨਾ ਰਹੇ ਨੇ। ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਵਿਚ ਤੇਰੀ ਬਾਣੀ ਦੀ ਸ਼ਾਇਦ ਗੱਲਬਾਤ ਥੋੜ੍ਹੀ ਹੀ ਹੋਵੇ। ਨਾਨਕ ਗੁਰੂ ਜਾਂ ਨਾਨਕ ਪੀਰ ਬਾਰੇ …

Read More »