ਟੋਰਾਂਟੋ/ਬਿਊਰੋ ਨਿਊਜ਼ ਇਕ ਪੰਜਾਬੀ ਕੈਨੇਡੀਅਨ ਟਰੱਕ ਡਰਾਈਵਰ ਨੂੰ ਓਨਟਾਰੀਓ ਵਿਖੇ ਕੋਕੀਨ ਸਮਗਲ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਫੈਡਰਲ ਬਾਰਡਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰੱਕ ਤੋਂ ਛੇ ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ …
Read More »Daily Archives: September 13, 2019
ਚੋਣਾਂ ਦਾ ਐਲਾਨ : ਬਿਆਨਬਾਜ਼ੀ ਸ਼ੁਰੂ
ਜਸਟਿਨ ਟਰੂਡੋ ਕਹਿੰਦੇ ਬਹੁਤ ਕੁਝ ਕੀਤਾ ਸ਼ੀਅਰ, ਜਗਮੀਤ ਤੇ ਐਲੀਜ਼ਾਬੈਥ ਬੋਲੇ ਕੁਝ ਨਹੀਂ ਕੀਤਾ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ‘ਚ ਜਸਟਿਨ ਟਰੂਡੋ ਸਰਕਾਰ ਦਾ ਕਾਰਜ਼ਕਾਲ ਖ਼ਤਮ ਹੋਣ ਤੋਂ ਬਾਅਦ ਅਸੈਂਬਲੀ ਨੂੰ ਭੰਗ ਕਰਦਿਆਂ ਰਸਮੀ ਤੌਰ ‘ਤੇ ਆਮ ਚੋਣਾਂ ਦਾ ਐਲਾਨ ਕਰ ਦਿੱਤਾ। ਓਟਾਵਾ ‘ਚ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ, ਕੰਸਰਵੇਟਿਵ ਪਾਰਟੀ ਦੇ …
Read More »ਧੰਨ ਧੰਨ ਰਾਜਾ ਸਾਹਿਬ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 15 ਨੂੰ
ਟੋਰਾਂਟੋ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅਖੰਡ ਸਾਹਿਬ ਦੇ ਆਰੰਭ 13 ਸਤੰਬਰ ਨੂੰ 10 ਵਜੇ ਹਾਲ ਨੰਬਰ …
Read More »ਖੁਦਕੁਸ਼ੀਆਂ ਰੋਕਣ ਲਈ 6 ਮਿਲੀਅਨ ਡਾਲਰ ਖਰਚੇਗੀ ਉਨਟਾਰੀਓ ਸਰਕਾਰ
ਮਿਸੀਸਾਗਾ/ਬਿਊਰੋ ਨਿਊਜ਼ : ਨੌਜਵਾਨਾਂ ਵਿਚ ਖੁਦਕੁਸ਼ੀਆਂ ਦਾ ਰੁਝਾਨ ਰੋਕਣ ਲਈ ਉਨਟਾਰੀਓ ਸਰਕਾਰ ਨੇ 60 ਲੱਖ ਡਾਲਰ ਖਰਚਣ ਦਾ ਫੈਸਲਾ ਲਿਆ ਹੈ। ਤਿੰਨ ਸਾਲ ਦੀ ਮਿਆਦ ਵਾਲੇ ਪ੍ਰੋਜੈਕਟ ‘ਨਾਓ’ ਦੀ ਸ਼ੁਰੂਆਤ ਮਿਸੀਸਾਗਾ ਤੋਂ ਕੀਤੀ ਗਈ ਹੈ ਤੇ ਸਫਲ ਰਹਿਣ ਦੀ ਸੂਰਤ ਵਿਚ ਇਸ ਨੂੰ ਪੂਰੇ ਉਨਟਾਰੀਓ ਵਿਚ ਲਾਗੂ ਕੀਤਾ ਜਾਵੇਗਾ। ਡਗ …
Read More »ਮਨਜੀਤ ਸਿੰਘ ਜੀ.ਕੇ ਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ.ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਜੀ. ਕੇ.ਨੇ ਕਿਹਾ ਕਿ ਪਾਰਟੀ ਦੇ ਨਾਂ ਦਾ ਐਲਾਨ ਆਉਂਦੀ 2 ਅਕਤੂਬਰ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜੀ. ਕੇ. ਨੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਬਣਾਈ ਸੀ …
Read More »ਕਾਲਾ ਧਨ ਰੱਖਣ ਵਾਲਿਆਂ ‘ਤੇ ਕਸਿਆ ਜਾਵੇਗਾ ਸ਼ਿਕੰਜਾ
ਸਵਿਸ ਬੈਂਕ ਨੇ ਸੌਂਪੀਆਂ ਭਾਰਤੀ ਖਾਤਾਧਾਰਕਾਂ ਬਾਰੇ ਜਾਣਕਾਰੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਸਵਿਸ ਬੈਂਕਾਂ ਵਿਚ ਪੈਸੇ ਰੱਖਣ ਵਾਲੇ ਭਾਰਤੀਆਂ ਦੇ ਖਾਤਿਆਂ ਨਾਲ ਜੁੜੀਆਂ ਜਾਣਕਾਰੀਆਂ ਭਾਰਤ ਸਰਕਾਰ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਕਾਲਾ ਧਨ ਰੱਖਣ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਜਾ ਸਕੇਗਾ। ਸਵਿੱਟਜ਼ਰਲੈਂਡ ਨੇ ਸਵੈ-ਚਾਲਿਤ ਵਿਵਸਥਾ ਦੇ ਤਹਿਤ ਇਸ …
Read More »ਮਿਸ਼ਨ ਚੰਦਰਯਾਨ : ਭਾਰਤ ਇਤਿਹਾਸ ਸਿਰਜਣ ਤੋਂ ਖੁੰਝਿਆ
ਤਕਨੀਕੀ ਨੁਕਸ ਕਰਕੇ ਲੈਂਡਰ ਵਿਕਰਮ ਨਾਲੋਂ ਆਖਰੀ ਪਲਾਂ ‘ਚ ਸੰਪਰਕ ਟੁੱਟਿਆ ਬੰਗਲੂਰੂ/ਬਿਊਰੋ ਨਿਊਜ਼ : ਪੂਰਾ ਮੁਲਕ ਜਦੋਂ ਸਾਹ ਰੋਕੀ ਚੰਦਰਯਾਨ-2 ਦੀ ਚੰਦਰਮਾ ਦੇ ਦੱਖਣੀ ਧੁਰੇ ‘ਤੇ ‘ਸੌਫ਼ਟ ਲੈਂਡਿੰਗ’ ਦੀ ਬੇਸਬਰੀ ਨਾਲ ਉਡੀਕ ਵਿੱਚ ਸੀ ਤਾਂ ਐਨ ਆਖਰੀ ਮੌਕੇ ਲੈਂਡਰ ਵਿੱਚ ਤਕਨੀਕੀ ਨੁਕਸ ਪੈਣ ਨਾਲ ਇਸ ਦਾ ਬੰਗਲੁਰੂ ਵਿਚਲੇ ਖੋਜ ਕੇਂਦਰ …
Read More »ਸੀਨੀਅਰ ਵਕੀਲ ਰਾਮ ਜੇਠਮਲਾਨੀ ਦਾ ਦੇਹਾਂਤ
ਨਵੀਂ ਦਿੱਲੀ : ਸੀਨੀਅਰ ਵਕੀਲ ਤੇ ਸਾਬਕਾ ਕੇਂਦਰੀ ਮੰਤਰੀ ਰਾਮ ਜੇਠਮਲਾਨੀ ਦਾ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਬੇਹੱਦ ਗੁੰਝਲਦਾਰ ਅਪਰਾਧਕ ਕੇਸ ਲੜੇ ਅਤੇ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਹੱਤਿਆ ਮਾਮਲਿਆਂ ਵਿਚ ਦੋਸ਼ੀਆਂ ਦਾ ਬਚਾਅ ਵੀ ਕੀਤਾ। ਜੇਠਮਲਾਨੀ ਨੇ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਐਤਵਾਰ ਨੂੰ …
Read More »ਨਵੇਂ ਟਰੈਫਿਕ ਨਿਯਮਾਂ ਸਬੰਧੀ ਬੋਲੇ ਨਿਤਿਨ ਗਡਕਰੀ
ਕਿਹਾ – ਕੀਮਤੀ ਜਾਨਾਂ ਬਚਾਉਣ ਲਈ ਵਧਾਇਆ ਜੁਰਮਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਨਵੇਂ ਟਰੈਫਿਕ ਨਿਯਮਾਂ ਬਾਰੇ ਅੱਜ ਕਿਹਾ ਕਿ ਇਹ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਕੀਤੀ ਗਈ ਕੋਸ਼ਿਸ਼ ਹੈ। ਸੂਬਾ ਸਰਕਾਰਾਂ ਵਲੋਂ ਜੁਰਮਾਨੇ ਦੀ ਰਕਮ ਘੱਟ ਕਰਨ ਦੇ ਫੈਸਲੇ ‘ਤੇ ਉਨ੍ਹਾਂ ਕਿਹਾ ਕਿ ਮੈਂ ਇਸ …
Read More »ਆਰਥਿਕ ਮਜਬੂਤੀ ਲਈ ਚੰਗੀ ਰਣਨੀਤੀ ਦੀ ਲੋੜ : ਡਾ. ਮਨਮੋਹਨ ਸਿੰਘ
ਜੈਪੁਰ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਦਾਰੀਕਰਨ ਦੀਆਂ ਨੀਤੀਆਂ ‘ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਸੋਚੀ-ਸਮਝੀ ਰਣਨੀਤੀ ਨਾਲ ਹੀ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਇਆ ਜਾ ਸਕਦਾ ਹੈ। ਉਹ ਇੱਥੇ ਇੱਕ ਨਿੱਜੀ ਯੂਨੀਵਰਸਿਟੀ …
Read More »