Breaking News
Home / 2019 / September (page 25)

Monthly Archives: September 2019

ਪੀ.ਸੀ.ਐਚ.ਐਸ. ਦੇ ਸੀਨੀਅਰਜ਼ ਗਰੁੱਪਾਂ ਨੇ ਲਗਾਇਆ ‘ਟੋਰਾਂਟੋ ਜ਼ੂ’ ਦਾ ਦਿਲਚਸਪ ਟੂਰ

ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 9 ਸਤੰਬਰ ਨੂੰ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਸੀਨੀਅਜ਼ ਕਲੱਬਾਂ ਦੇ ਪੰਜ ਗਰੁੱਪਾਂ ਨੇ ਟੋਰਾਂਟੋ ਚਿੜੀਆ-ਘਰ ਦਾ ਸਾਂਝਾ ਟੂਰ ਲਗਾਇਆ। ਇਸ ਦਿਨ ਹੋਰ ਕਈ ਸੀਨੀਅਰਜ਼ ਕਲੱਬਾਂ ਦੇ ਮੈਂਬਰ ਵੀ ਆਏ ਹੋਏ ਸਨ ਜਿਸ ਕਾਰਨ ਉੱਥੇ ਪੂਰਾ ਮੇਲੇ ਵਾਲਾ ਮਾਹੌਲ ਸੀ। ਪੀ.ਸੀ ਐੱਚ.ਐੱਸ. ਦੇ ਸੀਨੀਅਰ ਮੈਂਬਰ …

Read More »

ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਜੂ ਦਾ ਟੂਰ ਲਾਇਆ

ਬਰੈਂਪਟਨ : 9 ਸਤੰਬਰ ਸੋਮਵਾਰ ਨੂੰ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਟੋਰੰਟੋ ਜੂ ਦਾ ਤੀਜਾ ਸਫਲ ਟੂਰ ਲਾਇਆ। ਕੋਈ 10 ਕੁ ਵਜੇ ਟ੍ਰੀਲਾਈਨ ਪਾਰਕ ਤੋਂ ਚੱਲ ਕੇ 11 ਵਜੇ ਦੇ ਕਰੀਬ ਜੂ ਦੇ ਮੇਨ ਗੇਟ ਲਾਗੇ ਪਹੁੰਚਿਆ ਗਿਆ। ਗਰੁੱਪ ਫੋਟੋ ਖਿੱਚੀ ਗਈ। ਇਸ ਦਿਨ ਸੀਨੀਅਰਸ ਦੀ ਐਂਟਰੀ ਮੁਫਤ ਹੋਣ …

Read More »

ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ ਅਮ੍ਰਿਤਾ ਦੀ ਜਨਮ ਸ਼ਤਾਬਦੀ ਮਨਾਈ ਗਈ

ਸਾਹਿਤ ਪ੍ਰਤੀ ਟਰੌਟਸਕੀ ਦੀ ਵਿਚਾਰਧਾਰਾ ‘ਤੇ ਚਰਚਾ ਬਰੈਂਪਟਨ:- ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਅਗਸਤ ਮਹੀਨੇ ਦੀ ਮੀਟਿੰਗ ਜਿੱਥੇ ਅਮ੍ਰਿਤਾ ਪ੍ਰੀਤਮ ਦੀ ਜਨਮ-ਸ਼ਤਾਬਦੀ ਨੂੰ ਸਮਰਪਿਤ ਸੀ ਓਥੇ ਮਾਰਕਸਵਾਦੀ ਚਿੰਤਕ ਲੀਔਨ ਟਰੌਟਸਕੀ ਦੇ ਸਾਹਿਤਕ ਨਜ਼ਰੀਏ ‘ਤੇ ਵੀ ਗੱਲਬਾਤ ਕੀਤੀ ਗਈ। ਅਮ੍ਰਿਤਾ ਪ੍ਰੀਤਮ ਦੇ ਸੌਵੇਂ ਜਨਮ-ਦਿਨ ‘ਤੇ ਉਸਦੇ ਜੀਵਨ-ਢੰਗ ਅਤੇ ਲਿਖਤਾਂ ‘ਤੇ …

Read More »

ਕੈਲੇਡਨ ਵੈਸਟ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਟੂਰਨਾਮੈਂਟ 15 ਸਤੰਬਰ ਨੂੰ

ਟੋਰਾਂਟੋ : ਕੈਲੇਡਨ ਵੈਸਟ ਸੀਨੀਅਰਜ਼ ਐਸੋਸੀਏਸ਼ਨ ਕੈਲੇਡਨ ਵਲੋਂ ਮਿਤੀ 15 ਸਤੰਬਰ 2019 ਦਿਨ ਐਤਵਾਰ ਨੂੰ ਤਾਸ਼ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਐਂਟਰੀਆਂ 12 ਵਜੇ ਤੋਂ 12.30 ਵਜੇ ਤੱਕ ਲਈਆਂ ਜਾਣਗੀਆਂ। ਸਵੀਪ ਅਤੇ ਦੋ-ਸਰੀ ਲਈ ਵੱਖ-ਵੱਖ 10 ਡਾਲਰ ਫੀਸ ਹੋਵੇਗੀ। ਸਵੀਪ ਲਈ ਪਹਿਲਾ, ਦੂਜਾ ਤੇ ਤੀਜਾ ਇਨਾਮ ਅਤੇ ਨਕਦ ਕੈਸ਼ …

Read More »

ਬਰੈਂਪਟਨ ਦੀਆਂ ਬੇਸਮੈਂਟਾਂ ਵਿਚ ਸਿਟੀ ਵਲੋਂ ਛਾਪੇਮਾਰੀ ਜਾਰੀ

ਪਿਛਲੇ ਕੁਝ ਮਹੀਨਿਆਂ ਤੋਂ ਬਰੈਂਪਟਨ ਦੇ ਘਰ ਮਾਲਕ ਸਿਟੀ ਦੇ ਬਿਲਡਿੰਗ ਡਿਵੀਜ਼ਨ ਤੋਂ ਕਾਫੀ ਚਿੰਤਤ ਹਨ। ਅਫਸਰ ਘਰਾਂ ਵਿਚ ਜੰਗੀ ਪੱਧਰ ‘ਤੇ ਛਾਪੇ ਮਾਰ ਰਹੇ ਹਨ ਅਤੇ ਜੁਰਮਾਨੇ ਕਰ ਰਹੇ ਹਨ। ਇਸ ਤੋਂ ਇਲਾਵਾ ਸਿਟੀ ਦੇ ਅਫਸਰਾਂ ਦਾ ਰਵੱਈਆ ਵੀ ਬਹੁਤ ਮੰਦਭਾਗਾ ਹੈ। ਇਸ ਧੱਕੇਸ਼ਾਹੀ ਤੋਂ ਤੰਗ ਆ ਕੇ ਕੁਝ …

Read More »

ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਨਿਆਗਰਾ ਔਨ ਦੀ ਲੇਕ ਵਿਲੇਜ਼ ਦਾ ਗਿਆਨ ਭਰਪੂਰ ਤੇ ਮਨੋਰੰਜਕ ਟੂਰ ਲਾਇਆ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਬਹੁਤ ਹੀ ਸਰਗਰਮ ਸੀਨੀਅਰਜ਼ ਕਲੱਬ ਰੈਡ ਵਿੱਲੋ ਦੇ ਮੈਂਬਰਾਂ ਵਲੋਂ ਪਿਛਲੇ ਦਿਨੀ ਨਿਆਗਰਾ ਔਨ ਦੀ ਲੇਕ ਵਿਲੇਜ਼ ਅਤੇ ਨਿਆਗਰਾ ਏਰੀਏ ਦੇ ਹੋਰ ਕਈ ਸਥਾਨਾਂ ਦਾ ਬਹੁਤ ਹੀ ਮਨੋਰੰਜਕ ਟਰਿੱਪ ਲਾਇਆ ਗਿਆ। ਕਲੱਬ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪ੍ਰਧਾਨ ਗੁਰਨਾਮ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ …

Read More »

ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ

ਬਰੈਂਪਟਨ : ਆਤਮਾ ਸਿੰਘ ਬਰਾੜ ਪ੍ਰਧਾਨ ਅਤੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ, ਹਾਜ਼ਰੀਨ ਮਹਿਮਾਨਾਂ ਵਲੋਂ ਬਲਿਊ ਪਾਰਕ ਵਿਖੇ ਪਿਛਲੇ ਦਿਨੀਂ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਰੂਪ ਸਿੰਘ ਗਿੱਲ ਨੂੰ ਸੌਂਪੀ ਗਈ। ਭਾਰਤ ਦਾ ਕੌਮੀ ਗੀਤ ਜਨ ਗਨ ਮਨ …

Read More »

ਮਿਸੀਸਾਗਾ ‘ਚ ਗੁਰਮਤਿ ਪ੍ਰਚਾਰ ਸਮਾਗਮ 18 ਤੋਂ

ਰਤਵਾੜਾ ਸਾਹਿਬ ਵਾਲੇ ਬਾਬਾ ਲਖਬੀਰ ਸਿੰਘ ਜੀ ਗੁਰਬਾਣੀ ਦਾ ਰੂਹਾਨੀ ਚਾਨਣ ਬਿਖੇਰਨਗੇ ਟੋਰਾਂਟੋ: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 18 ਸਤੰਬਰ ਤੋਂ 22 ਸਤੰਬਰ 2019 ਤਕ ਮਿਸੀਸਾਗਾ ਵਿਖੇ ਗੁਰਮਤਿ ਰੂਹਾਨੀ ਪ੍ਰਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਰੂਹਾਨੀ ਪ੍ਰਚਾਰ ਸਮਾਗਮ ਦੌਰਾਨ ਬਾਬਾ ਲਖਬੀਰ ਸਿੰਘ ਜੀ ਰਤਵਾੜਾ …

Read More »

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ 15 ਨੂੰ

ਮਾਲਟਨ/ਬਿਊਰੋ ਨਿਊਜ਼ : ਬਟਾਲਾ ਗੁਰਦਾਸਪੁਰ ਦੀ ਸੰਗਤ ਵਲੋਂ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਵਿਆਹ ਪੁਰਬ 15 ਸਤੰਬਰ, 2019 ਦਿਨ ਐਤਵਾਰ ਸ਼ਰਧਾ ਪੂਰਵਕ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। 12 ਸਤੰਬਰ ਸ਼੍ਰੀ ਅਖੰਡ ਪਾਠ ਪ੍ਰਕਾਸ਼ ਅਤੇ 15 ਸਤੰਬਰ ਐਤਵਾਰ 11:00 ਵਜੇ ਭੋਗ ਪਵੇਗਾ। ਉਪਰੰਤ ਰਾਗੀ, ਢਾਡੀ ਤੇ ਕਥਾ …

Read More »

ਦਿਸ਼ਾ਼ ਵੱਲੋਂ ‘ਸਿੱਖ ਔਰਤਾਂ: ਸਮਾਜਿਕ-ਸੱਭਿਆਚਾਰਕ ਪਰਿਪੇਖ’ ਵਿਸ਼ੇ ‘ઑਤੇ ਕਰਾਇਆ ਗਿਆ ਸਫ਼ਲ ਸੈਮੀਨਾਰ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਸਰਗ਼ਰਮ ਔਰਤਾਂ ਦੀ ਸੰਸਥਾ ‘ਦਿਸ਼ਾ’ ਵੱਲੋਂ 8 ਸਤੰਬਰ ਦਿਨ ਐਤਵਾਰ ਨੂੰ ‘ਸਿੱਖ ਔਰਤਾਂ : ਸਮਾਜਿਕ-ਸੱਭਿਆਚਾਰਕ ਪਰਿਪੇਖ’ ਵਿਸ਼ੇ ‘ਤੇ ਇਕ ਦਿਨਾਂ ਸੈਮੀਨਾਰ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਸੀ ਅਤੇ ਇਸ ਵਿਚ ਸਿੱਖ ਔਰਤਾਂ ਨੂੰ …

Read More »