ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਖਾਲੀ ਕਰਕੇ ਪਹੁੰਚੇ ਅੰਮ੍ਰਿਤਸਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀਪੀ ਸਿੰਘ ਬਦਨੌਰ ਦੋਵਾਂ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ ਜਿਸ ਨਾਲ ਉਹ ਪੰਜਾਬ ਵਜ਼ਾਰਤ ਵਿਚੋਂ ਬਾਹਰ ਹੋ ਗਏ ਹਨ। ਸਿੱਧੂ ਅਤੇ ਮੁੱਖ ਮੰਤਰੀ ਦੋਵਾਂ ਵਿਚਾਲੇ …
Read More »Daily Archives: July 26, 2019
ਸਿੱਧੂ ਨੇ ਚੰਡੀਗੜ੍ਹ ਵਿਚਲਾ ਸਰਕਾਰੀ ਬੰਗਲਾ ਕੀਤਾ ਖਾਲੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਉਨ੍ਹਾਂ ਦਾ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕਰਨ ਦੇ 24 ਘੰਟਿਆਂ ਦੌਰਾਨ ਹੀ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਸਿੱਧੂ ਚੁੱਪ-ਚੁਪੀਤੇ ਆਪਣੇ ਸੈਕਟਰ-2 ਸਥਿਤ ਸਰਕਾਰੀ ਨਿਵਾਸ ‘ਤੇ ਆਏ ਅਤੇ ਇਸ …
Read More »ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ‘ਤੇ ਆਪਣੀ ਮਰਜ਼ੀ ਦੇ ਸ਼ਬਦ ਗਾਇਨ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ
ਰਾਗੀਆਂ ਨੇ ਇਕੱਠੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਕੋਲ ਕੀਤੀ ਸ਼ਿਕਾਇਤ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਦੇ ਕੁਝ ਰਾਗੀ ਇਕੱਠੇ ਹੋ ਕੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਇਸ …
Read More »ਟਰੈਵਲ ਏਜੰਟਾਂ ਵਿਚ ਗੋਲੀਬਾਰੀ, ਇਕ ਧੜਾ 44 ਲੱਖ ਰੁਪਏ ਲੈ ਕੇ ਫਰਾਰ
ਕਪੂਰਥਲਾ : ਫਰਜ਼ੀ ਟਰੈਵਲ ਏਜੰਟਾਂ ਦੇ ਦੋ ਧੜੇ ਸੋਮਵਾਰ ਦੇਰ ਸ਼ਾਮ ਰਕਮ ਦੇ ਲੈਣ ਦੇਣ ਕਾਰਨ ਆਪਸ ਵਿਚ ਉਲਝ ਗਏ। ਇਕ ਧੜੇ ਦੇ ਚਾਰ ਮੈਂਬਰ ਜੋ ਦਿੱਲੀ ਦੇ ਦੱਸੇ ਜਾ ਰਹੇ ਹਨ, ਨੇ ਦੂਜੇ ਧੜੇ ਦੇ ਮੈਂਬਰ ‘ਤੇ ਗੋਲੀਆਂ ਚਲਾ ਕੇ ਕੈਨੇਡਾ ਭੇਜਣ ਵਾਸਤੇ ਲਈ ਗਈ 44 ਲੱਖ ਰੁਪਏ ਦੀ …
Read More »ਨਕੋਦਰ ‘ਚ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੇ ਮਾਮਲੇ ‘ਚ ਹਾਈਕੋਰਟ ਵਲੋਂ ਦਰਬਾਰਾ ਸਿੰਘ ਤੇ ਆਲਮ ਨੂੰ ਨੋਟਿਸ
ਹਾਈਕੋਰਟ ਨੇ 14 ਅਗਸਤ ਤੱਕ ਮੰਗਿਆ ਜਵਾਬ ਜਲੰਧਰ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤਿੰਨ ਦਹਾਕੇ ਪਹਿਲਾਂ ਨਕੋਦਰ ਵਿਚ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਸੂਬੇ ਦੇ ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ, ਸਾਬਕਾ ਪੁਲਿਸ ਮੁਖੀ ਮੁਹੰਮਦ ਇਜ਼ਹਾਰ ਆਲਮ ਅਤੇ ਪੰਜਾਬ ਸਰਕਾਰ ਦੇ …
Read More »ਈਕੋ ਸਿੱਖ ਅਤੇ ਏ-ਫਾਰੈਸਟ ਐਨਜੀਓ ਜਾਪਾਨੀ ਤਕਨੀਕ ਇਸਤੇਮਾਲ ਕਰਕੇ ਲਗਾ ਰਿਹਾ ਹੈ ਦੇਸੀ ਦਰਖਤ
ਗੁਰੂ ਨਾਨਕ ਪਵਿੱਤਰ ਜੰਗਲ ਮੁਹਿੰਮ : ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਪੰਛੀਆਂ ਨੂੰ ਬਚਾਉਣ ਦੇ ਲਈ ਸੂਬੇ ‘ਚ 18 ਥਾਵਾਂ ‘ਤੇ ਬਣਾਏ ਮਾਈਕਰੋ ਫਾਰੈਸਟ ਲੁਧਿਆਣਾ : ਵਾਤਾਵਰਣ ਸੰਭਾਲ ਦੇ ਲਈ ਐਨਜੀਓ ਈਕੋ ਸਿੱਖ ਨੇ ਗੁਰੂ ਨਾਨਕ ਪਵਿੱਤਰ ਜੰਗਲ ਸਥਾਪਿਤ ਕਰਨ ਦੀ ਮੁਹਿੰਮ ਚਲਾਈ ਹੈ। ਛੋਟੇ ਖੇਤਰ ‘ਚ ਲੱਗਣ ਵਾਲੇ …
Read More »ਫਰਜ਼ੀ ਮੁਕਾਬਲੇ ‘ਚ ਮਾਰੇ ਗਏ ਹਰਜੀਤ ਦੇ ਕਾਤਲਾਂ ਦੀ ਸਜ਼ਾ ਮੁਆਫ਼ੀ ਰਾਜਨਾਥ ਦੇ ਇਸ਼ਾਰੇ ‘ਤੇ ਹੋਈ
ਕਾਤਲਾਂ ਦੀ ਸਜ਼ਾ ਮੁਆਫੀ ਲਈ ਕੈਪਟਨ ਅਤੇ ਬਾਦਲ ਵੀ ਬਰਾਬਰ ਦੇ ਜ਼ਿੰਮੇਵਾਰ : ਸੁਖਪਾਲ ਖਹਿਰਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਾਇਆ ਕਿ ਸਾਲ 1993 ਵਿੱਚ ਫਰਜ਼ੀ ਮੁਕਾਬਲੇ ਵਿਚ ਪਿੰਡ ਸਹਾਰਨ ਮਾਜਰਾ (ਲੁਧਿਆਣਾ) ਦੇ ਮਾਰੇ ਗਏ ਅੰਮ੍ਰਿਤਧਾਰੀ ਸਿੱਖ ਨੌਜਵਾਨ ਹਰਜੀਤ ਸਿੰਘ ਦੇ ਕਾਤਲਾਂ …
Read More »ਚਿਤਾਵਨੀ : ਪੰਜਾਬ ਪੁਲਿਸ ‘ਚ ਅਨੁਸ਼ਾਸ਼ਨਹੀਣਤਾ ਨਹੀਂ ਹੋਵੇਗੀ ਸਹਿਣ
ਹਰਪ੍ਰੀਤ ਸਿੱਧੂ ਦੀ ਨਵੀਂ ਨਿਯੁਕਤੀ ਤੋਂ ਨਾਰਾਜ਼ ਪੁਲਿਸ ਅਧਿਕਾਰੀ ਕੇਂਦਰ ‘ਚ ਚਲੇ ਜਾਣ ਡੈਪੂਟੇਸ਼ਨ ‘ਤੇ : ਅਮਰਿੰਦਰ ਚੰਡੀਗੜ੍ਹ : ਪੁਲਿਸ ਦੇ ਉੱਚ ਅਧਿਕਾਰੀਆਂ ਵਿਚ ਅਨੁਸ਼ਾਸਨਹੀਣਤਾ ਵਿਰੁੱਧ ਤਿੱਖੀ ਚਿਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਐੱਸਟੀਐੱਫ ਦੇ ਮੁਖੀ ਲਾਏ ਜਾਣ …
Read More »ਪੰਜਾਬ ਮੰਤਰੀ ਮੰਡਲ ਦੀ ਮੀਟਿੰਗ
ਪੰਜਾਬ ‘ਚ 25 ਏਕੜ ‘ਚ ਸਥਾਪਿਤ ਹੋ ਸਕਣਗੀਆਂ ਨਿੱਜੀ ਯੂਨੀਵਰਸਿਟੀਆਂ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2 ਅਗਸਤ ਤੋਂ 6 ਅਗਸਤ ਤੱਕ ਚੱਲੇਗਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਮੰਤਰੀ ਮੰਡਲ ਨੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਦਿਹਾਤੀ ਜਲ ਸਪਲਾਈ ਸਕੀਮਾਂ ਦੇ ਬਕਾਏ ਦੇ ਯਕਮੁਸ਼ਤ ਭੁਗਤਾਨ (ਓ.ਟੀ.ਐੱਸ.) ਨੂੰ …
Read More »550 ਸਾਲਾ ਸਮਾਗਮਾਂ ਲਈ ਕਿਸਾਨਾਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੀਟਿੰਗ
ਆਰਗੈਨਿਕ ਸਬਜ਼ੀਆਂ ਦੇ ਲੱਗਣਗੇ ਲੰਗਰ ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਲੱਗਣ ਵਾਲੇ ਲੰਗਰਾਂ ਵਾਸਤੇ ਆਰਗੈਨਿਕ ਸਬਜ਼ੀਆਂ ਪੈਦਾ ਕਰਨ ਲਈ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲ …
Read More »