ਬਰੈਂਪਟਨ : ਅੰਕੜਿਆਂ ਮੁਤਾਬਕ 2006 ਅਤੇ 2016 ਵਿਚਕਾਰ ਬਰੈਂਪਟਨ ਦਾ ਗ੍ਰੋਥਰੇਟ 20.8 ਫੀਸਦੀ ਪਾਇਆ ਗਿਆ ਹੈ। 593,638 ਆਬਾਦੀ ਵਾਲਾ ਇਹ ਸ਼ਹਿਰ ਕਨੈਡਾ ਦਾ ਨੌਵਾਂ ਉਨਟਾਰੀਓ ਦਾ ਚੌਥਾ ਅਤੇ ਗ੍ਰੇਟਰ ਟੋਰਾਂਟੋ ਦਾ ਤੀਜਾ ਵੱਡਾ ਸ਼ਹਿਰ ਹੈ। ਉਨਟਾਰੀਓ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀਲ ਰੀਜਨ ਸਕੂਲ ਬੋਰਡ, ਸਿਹਤ ਅਤੇ ਸਮਾਜਿਕ ਸੇਵਾਂਵਾਂ …
Read More »Daily Archives: July 19, 2019
ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਦੀ ਸਲਾਨਾ ਪਿਕਨਿਕ 28 ਜੁਲਾਈ ਨੂੰ
ਟੋਰਾਂਟੋ : ਬਿਆਸ ਪਿੰਡ (ਜਿਲ੍ਹਾ ਜਲੰਧਰ) ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 28 ਜੁਲਾਈ (ਐਤਵਾਰ) ਨੂੰ ਸੈਨਟੈਨੀਅਲ ਪਾਰਕ, 256 ਸੈਨਟੈਨੀਅਲ ਪਾਰਕ ਰੋਡ, ਈਟੋਬੀਕੋ (ਰੈਨਫੋਰਥ ਡਰਾਈਵ / ਐਗਲਿੰਟਨ ਐਵੇਨਿਊ ਵੈਸਟ) ਦੇ ਪਿਕਨਿਕ ਏਰੀਆ ਨੰਬਰ 7 ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ …
Read More »ਪੀ.ਸੀ.ਐੱਚ.ਐੱਸ. ਦੇ ਸਾਰੇ ਸੀਨੀਅਰਜ਼ ਗਰੁੱਪਾਂ ਨੇ ਮਿਲ ਕੇ ‘ਨਿਆਗਰਾ ਆਨ ਦ ਲੇਕ’ ਦਾ ਟੂਰ ਲਗਾਇਆ
ਬਰੈਂਪਟਨ/ਡਾ. ਝੰਡ : ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ (ਪੀ.ਸੀ.ਐੱਚ.ਐੱਸ.) ਪੰਜਾਬੀ ਕਮਿਊਨਿਟੀ ਦੀ ਭਲਾਈ ਲਈ ਇਕ ਵਿਕਾਸ ਪ੍ਰਾਜੈੱਕਟ ਹੈ ਜੋ ਇਸ ਦੇ ਸੀ.ਈ.ਓ ਬਲਦੇਵ ਸਿੰਘ ਮੁੱਟਾ ਦੀ ਅਗਵਾਈ ਵਿਚ 1990 ਵਿਚ ਹੋਂਦ ਵਿਚ ਆਇਆ। ਪਿਛਲੇ ਦੋ ਦਹਾਕਿਆਂ ਤੋਂ ਇਹ ਭਲਾਈ ਸੰਸਥਾ ਇਕ ਨਾੱਟ-ਫ਼ਾਰ-ਪਰਾਫ਼ਿਟ, ਚੈਰੀਟੇਬਲ, ਐਕਰੀਡਾਈਟਿਡ ਅਤੇ ਹੈੱਲਥ ਸਰਵਿਸਿਜ਼ ਪ੍ਰੋਵਾਈਡਰ ਵਜੋਂ ਬਾਖ਼ੂਬੀ ਕੰਮ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗਮ 20 ਜੁਲਾਈ ਨੂੰ ਓਕਵਿਲ ਵਿਚ ਹੋਵੇਗਾ
ਬਰੈਂਪਟਨ/ਡਾ. ਝੰਡ : ਡਾ. ਪਰਗਟ ਸਿੰਘ ਬੱਗਾ, ਉਨ੍ਹਾਂ ਦੇ ਸਹਿਯੋਗੀ ਸਾਥੀਆਂ ਅਤੇ ਓਕਵਿਲ ਸ਼ਹਿਰ ਦੇ ਵਾਸੀਆਂ ਦੇ ਮੋਹ-ਭਿੱਜੇ ਸੱਦੇ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 20 ਜੁਲਾਈ ਦਿਨ ਸ਼ਨੀਵਾਰ ਨੂੰ ਓਕਵਿਲ ਦੇ ‘ਰਿਵਰ ਓਕਸ ਕਮਿਊਨਿਟੀ ਸੈਂਟਰ’ ਦੇ ਰੂਮ-‘ਏ’ ਵਿਚ ਸ਼ਾਮ ਦੇ 5.00 ਵਜੇ ਤੋਂ ਰਾਤ ਦੇ 9.00 …
Read More »ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਸੈਂਟ ਆਈਲੈਂਡ ਦਾ ਟੂਰ ਲਾਇਆ
ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 47 ਮੈਂਬਰਾਂ ਨੇ 14 ਜੁਲਾਈ ਐਤਵਾਰ ਨੂੰ ਸੈਂਟਰ ਆਈਲੈਂਡ ਦਾ ਟੂਰ ਲਗਾਇਆ। ਉਹ ਸਵੇਰੇ 9.00 ਵਜੇ ਵਿਲੀਅਮ ਹਿਊਸਨ ਪਾਰਕ ਵਿਖੇ ਇਕੱਠ ਹੋ ਗਏ ਅਤੇ ਇਕ ਸਕੂਲ ਬੱਸ ਵਿਚ ਸਵਾਰ ਹੋ …
Read More »ਬਚਿੱਤਰ ਸਿੰਘ ਰਾਏ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਦਿੱਤੀ ਪਾਰਟੀ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੂੰ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪੜਪੋਤੇ ਦੀ ਵਡਮੁੱਲੀ ਦਾਤ ਪ੍ਰਾਪਤ ਹੋਈ ਹੈ। ਇਸ ਖੁਸ਼ੀ ਦੇ ਮੌਕੇ ਨੂੰ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨਾਲ ਸਾਂਝੀ ਕਰਦੇ ਹੋਏ ਰਾਏ ਨੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ …
Read More »ਡੌਨ ਮਿਨੇਕਰ ਸੀਨੀਅਰ ਕਲੱਬ ਨੇ ਸੈਂਟਰ ਆਈਜ਼ਲੈਂਡ ਦਾ ਟੂਰ ਲਗਾਇਆ
ਬਰੈਂਪਟਨ/ਬਿਊਰੋ ਨਿਊਜ਼ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਇਸ ਸਾਲ ਦਾ ਦੂਸਰਾ ਟੂਰ ਸੈਂਟਰ ਆਈਜ਼ਲੈਂਡ ਟੋਰਾਂਟੋ ਦਾ 14 ਜੁਲਾਈ ਨੂੰ ਲਗਾਇਆ। ਐਤਵਾਰ ਸਵੇਰੇ 9.30 ਵਜੇ ਬੱਸ ਸੀਨੀਅਰਜ਼ ਨੂੰ ਲੈ ਕੇ ਰਵਾਨਾ ਹੋਈ ਅਤੇ 10.30 ਵਜੇ ਫੈਰੀ ਵਿਚ ਬੈਠ ਕੇ ਆਈਜ਼ਲੈਂਡ ‘ਤੇ ਪਹੁੰਚੇ। ਉਸ ਦਿਨ ਓਥੇ ਹਰੇ ਰਾਮਾ ਹਰੇ ਕ੍ਰਿਸ਼ਨਾ …
Read More »ਨਸ਼ਿਆਂ ਨੇ ਪੱਟ ਦਿੱਤੇ ਪੰਜਾਬੀ ਗੱਭਰੂ
ਪੰਜਾਬ ਦੀ ਦਰਦਮਈ ਕਹਾਣੀ : ਨਸ਼ੇ ਦੀ ਇੱਕ ਡੋਜ਼ ਲਈ ਵੀ ਹੋਣ ਲੱਗੀ ਹੋਮ ਡਿਲਿਵਰੀ ਫਤਹਿਗੜ੍ਹ ਸਾਹਿਬ : ‘ਨਸ਼ਿਆਂ ਨੇ ਪੱਟ ‘ਤੇ ਪੰਜਾਬੀ ਗੱਭਰੂ, ਖੜਕਣ ਹੱਡੀਆਂ ਵਜਾਉਣ ਡਮਰੂ’ ਕਿਸੇ ਸਮੇਂ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਗਾਇਆ ਲੋਕ ਗੀਤ ਅੱਜ ਵੀ ਓਨਾ ਹੀ ਸੱਜਰਾ ਹੈ ਜਿੰਨਾ ਉਨ੍ਹਾਂ ਦਿਨਾਂ ਵਿਚ ਸੀ। ਗੀਤ …
Read More »ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰਾਂ ਦਾ
ਮੁੱਦਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 26 ਨਵੰਬਰ 2018 ਨੂੰ ਰੱਖਿਆ ਸੀ ਨੀਂਹ ਪੱਥਰ ਭਾਰਤ ਸਰਕਾਰ ਵਲੋਂ ਕੇਂਦਰੀ ਮੰਤਰੀ ਮੰਡਲ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਸਾਲ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਆਲਮੀ ਪੱਧਰ ਉਤੇ ਡੇਰਾ ਬਾਬਾ ਨਾਨਕ ਵਿਚ ਪੰਜਾਬ ਪੱਧਰ ‘ਤੇ ਮਨਾਇਆ ਜਾਵੇਗਾ। …
Read More »ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ‘ਚ ਘਿਰੇ
ਡੈਮੋਕ੍ਰੇਟਿਕ ਕਾਂਗਰਸ ਦੀਆਂ 4 ਮਹਿਲਾ ਸੰਸਦ ਮੈਂਬਰਾਂ ਨੂੰ ਕਿਹਾ-ਜਿਥੋਂ ਆਈਆਂ ਹਨ, ਉਥੇ ਹੀ ਪਰਤ ਜਾਣ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਕੁਝ ਵਿਰੋਧੀ ਮਹਿਲਾ ਸੰਸਦ ਮੈਂਬਰਾਂ ‘ਤੇ ਟਿੱਪਣੀ ਕਰਕੇ ਉਹ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਡੈਮੋਕਰੇਟ ਪਾਰਟੀ ਦੀਆਂ ਚਾਰ ਘੱਟ ਗਿਣਤੀ …
Read More »