ਕਿਹਾ – ਧਾਰਮਿਕ ਆਜ਼ਾਦੀ ਦੇ ਹੱਕ ਵਿਚ ਡਟਣ ਦਾ ਵੇਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ‘ਮਜ਼ਬੂਤੀ’ ਨਾਲ ਬੋਲਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਕਿ ਜੇਕਰ ਇਨ੍ਹਾਂ (ਹੱਕਾਂ) ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕੀਤਾ ਗਿਆ ਤਾਂ ਦੁਨੀਆ ਦਾ ਬੁਰਾ ਹਾਲ ਹੋ …
Read More »Daily Archives: June 28, 2019
ਸਾਡੇ ਲਈ ਦੇਸ਼ ਹਿੱਤ ਪਹਿਲਾਂ : ਜੈਸ਼ੰਕਰ
ਨਵੀਂ ਦਿੱਲੀ: ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਹ ਰੂਸ ਨਾਲ ਐੱਸ-400 ਮਿਜ਼ਾਈਲ ਸੌਦੇ ਉੱਤੇ ਆਪਣੇ ਕੌਮੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਚੱਲੇਗਾ। ਇਸ ਦੇ ਬਾਵਜੂਦ ਭਾਰਤ ਤੇ ਅਮਰੀਕਾ ਨੇ ਭਖਦੇ ਮੁੱਦਿਆਂ ਜਿਨ੍ਹਾਂ ਵਿੱਚ ਦੁਵੱਲੇ ਸਬੰਧਾਂ ਤੇ ਵਪਾਰ ਨਾਲ ਜੁੜੇ ਮੁੱਦੇ ਸ਼ਾਮਲ ਹਨ, ਦੇ ਬਾਵਜੂਦ ਮਿਲਕੇ ਚੱਲਣ ਦਾ …
Read More »ਐਚ1ਬੀ ਵੀਜ਼ੇ ਦੀ ਗਿਣਤੀ ਨਹੀਂ ਘਟਾਵੇਗਾ ਅਮਰੀਕਾ
ਵਾਸ਼ਿੰਗਟਨ : ਐਚ-1ਬੀ ਵੀਜ਼ਾ ਬਾਰੇ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਦਰਮਿਆਨ ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਉਸ ਦੇ ਡੇਟਾ ਨੂੰ ਸਥਾਨਕ ਪੱਧਰ ‘ਤੇ ਰੱਖਣ ਉੱਤੇ ਜ਼ੋਰ ਦੇਣ ਵਾਲੇ ਮੁਲਕਾਂ ਲਈ ਐਚ-1 ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ …
Read More »ਪਿਸ਼ਾਵਰ ‘ਚ ਖੋਲ੍ਹਿਆ ਜਾਵੇਗਾ ਪਹਿਲਾ ਸਿੱਖ ਸਕੂਲ
ਪਿਸ਼ਾਵਰ : ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਜਲਦੀ ਹੀ ਸਿੱਖ ਵਿਦਿਆਰਥੀ ਲਈ ਸਕੂਲ ਖੋਲ੍ਹਿਆ ਜਾਵੇਗਾ। ਸੂਬੇ ਦੇ ਔਕਾਫ਼ ਵਿਭਾਗ ਨੇ ਸਕੂਲ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਿਆਂ ਇਮਾਰਤ ਦੀ ਉਸਾਰੀ ਲਈ 22 ਲੱਖ ਰੁਪਏ ਅਲਾਟ ਕੀਤੇ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਸੂਬਾਈ ਸਰਕਾਰ ਨੇ …
Read More »ਭਿਆਨਕ ਦੌਰ ‘ਚ ਪੁੱਜ ਗਈ ਹੈ ਪੰਜਾਬ ‘ਚ ਨਸ਼ਾਖ਼ੋਰੀਦੀ ਸਮੱਸਿਆ
ਪਿਛਲੇ ਦਿਨਾਂ ਤੋਂ ਪੰਜਾਬ ‘ਚੋਂ ਲਗਾਤਾਰਨਸ਼ਿਆਂ ਦੀਜ਼ਿਆਦਾਵਰਤੋਂ ਕਾਰਨ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਖ਼ਬਰਾਂ ਚਿੰਤਾਜਨਕ ਤਾਂ ਹਨ ਹੀ ਸਗੋਂ, ਇਨ੍ਹਾਂ ਨਾਲਪੰਜਾਬਦੀਕੈਪਟਨਸਰਕਾਰ ਦੇ ਨਸ਼ਾ-ਮੁਕਤੀ ਦੇ ਦਾਅਵਿਆਂ ਦੀਪੋਲਖੋਲ੍ਹ ਰਿਹਾ ਹੈ। ਨਸ਼ੇ ਦੀਲਤਕਾਰਨ ਇਕੋ ਦਿਨ ਛੇ ਘਰਾਂ ਦੇ ਚਿਰਾਗ ਬੁਝ ਗਏ। ਫ਼ਿਰੋਜ਼ਪੁਰਜ਼ਿਲ੍ਹੇ ਦੇ ਮਲਕੀਤ ਸਿੰਘ, ਕਾਬਲ ਸਿੰਘ ਅਤੇ ਰਮਨਦੀਪ ਸਿੰਘ ਭਰਜਵਾਨੀਵਿਚ …
Read More »ਕਾਮਾਗਾਟਾ ਮਾਰੂ ਘਟਨਾ ਦੇ ਇਤਿਹਾਸ ਦਾ ਸ਼ੀਸ਼ਾ ਬਣਿਆ ਬਰੈਂਪਟਨ ਦਾ ਪਾਰਕ
ਬਰੈਂਪਟਨ ਵਿਖੇ ਕਾਮਾਗਾਟਾ ਮਾਰੂ ਪਾਰਕ ਦਾ ਉਦਘਾਟਨ, ਘਟਨਾ ਦੇ ਪੀੜਤਾਂ ਦੇ ਚਾਰ ਪਰਿਵਾਰਕ ਮੈਂਬਰਾਂ ਦਾ ਸਨਮਾਨ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਿਖੇ ਕਾਮਾਗਾਟਾ ਮਾਰੂ ਪਾਰਕ ਦਾ ਉਦਘਾਟਨ ਕੀਤਾ ਗਿਆ। ਇਹ ਪਾਰਕ ਨਿਊ ਸਪਰਿੰਗਡੇਲ ਲਾਇਬ੍ਰੇਰੀ ਦੇ ਨੇੜੇ ਹੈ, ਜਿਸ ਵਿੱਚ ਖੇਡ ਮੈਦਾਨ, ਸਪਲੈਸ਼ ਪੂਲ, ਰਿਫਲੈਕਸ਼ਨ ਪੌਂਡ, ਕਾਮਾਗਾਟਾ ਮਾਰੂ ਘਟਨਾ ਦੇ ਇਤਿਹਾਸ ਨੂੰ ਦਿਖਾਉਂਦੀਆਂ …
Read More »ਕੇ ਸਕੁਏਅਰ ਵਲੋਂ ਸਕਾਰਬਰੋ ਵਿਚ ਕੰਡੋਜ਼ ਦੀ ਉਸਾਰੀ ਸ਼ੁਰੂ
ਨੌਕਰੀ ਪੇਸ਼ਾ ਲੋਕਾਂ ਲਈ ਕੰਡੋਜ਼ ਹੋਵੇਗਾ ਲਾਹੇਵੰਦ ਸਾਬਤ ਟੋਰਾਂਟੋ/ਬਿਊਰੋ ਨਿਊਜ਼ ਕਿੰਗਡਮ ਡਿਵੈਲਪਮੈਂਟ ਵਲੋਂ ਕੇ ਸਕੁਏਅਰ ਨਾਮ ਦੇ ਕੰਡੋਜ਼ ઠਯਾਨੀ ਅਪਾਰਟਮੈਂਟਸ ਦੀ ઠਉਸਾਰੀ ਦੀ ਸ਼ੁਰੂਆਤ ਕੀਤੀ ਗਈ। ઠਕੇ ਸਕੁਏਅਰ ਵਲੋਂ ਉਸਾਰੀ ਦੇ ਇੱਕ ਮਹੀਨੇ ਬਾਅਦ ਹੀ ਆਮ ਲੋਕਾਂ ਲਈ ઠਵਿਕਰੀ ਸ਼ੁਰੂ ਦਿੱਤੀ ਜਾਵੇਗੀ। ਇਹ ਕੰਡੋਜ਼ ਕੈਨੇਡੀ ਰੋਡ ਅਤੇ ਸ਼ੇਪਾਰਡ ਦੇ ਸੈਂਟਰਲ …
Read More »ਡਾਊਨ ਟਾਊਨ ਦੀ ‘ਪ੍ਰਾਈਡ ਪਰੇਡ’ ਵਿਚ ਪਹੁੰਚੇ ਟਰੂਡੋ
ਪ੍ਰਾਈਡ ਪਰੇਡ ‘ਚ ਹਿੱਸਾ ਲੈਣਾ ਆਪਣੇ ਆਪ ਵਿੱਚ ਕਮਾਲ ਦਾ ਤਜ਼ਰਬਾ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸੈਂਟਰਲ ਬਿਜਨੈਸ ਕਹੇ ਜਾਣ ਵਾਲੇ ਸ਼ਹਿਰ ਡਾਊਨ ਟਾਊਨ ਵਿਚ ਪਹੁੰਚੀ ਸਿਟੀ ਦੀ ਸਲਾਨਾ ‘ਪ੍ਰਾਈਡ ਪਰੇਡ’ ਵਿਚ ਲੋਕ ਅਨੋਖੇ ਕੱਪੜੇ ਪਾ ਕੇ ਪਹੁੰਚੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕਈ ਕੈਬਨਿਟ ਮੰਤਰੀਆਂ ਅਤੇ ਟੋਰਾਂਟੋ ਦੇ …
Read More »ਵਿਰੋਧੀ ਧਿਰਾਂ ਉਠਾਉਣ ਲੱਗੀਆਂ ਮੰਗ ਕਿ ਫੋਰਡ ਸਰਕਾਰ ਵੱਲੋਂ ਕੀਤੀਆਂ ਨਿਯੁਕਤੀਆਂ ਦੀ ਹੋਵੇ ਜਾਂਚ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਵਿਰੋਧੀ ਧਿਰ ਵੱਲੋਂ ਸਰਕਾਰ ਵੱਲੋਂ ਕੀਤੀਆਂ ਨਿਯੁਕਤੀਆਂ ਦਾ ਮੁਲਾਂਕਣ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਤੱਕ ਤਿੰਨ ਨਿਯੁਕਤੀਆਂ ਪ੍ਰੀਮੀਅਰ ਡੱਗ ਫੋਰਡ ਦੇ ਸਾਬਕਾ ਚੀਫ ਆਫ ਸਟਾਫ ਦੇ ਨਜ਼ਦੀਕੀਆਂ ਨੂੰ ਦਿੱਤੀਆਂ ਹੋਣ ਦਾ ਖੁਲਾਸਾ ਹੋ ਚੁੱਕਿਆ ਹੈ। ਫੋਰਡ ਵੱਲੋਂ ਮੰਗਲਵਾਰ ਨੂੰ ਸਾਰੀਆਂ ਪੈਂਡਿੰਗ ਸਰਕਾਰੀ …
Read More »ਬਰੈਂਪਟਨ ‘ਚ ਪੰਜਾਬੀ ਵਿਦਿਆਰਥਣ ਦੀ ਪਾਣੀ ‘ਚ ਡੁੱਬਣ ਕਾਰਨ ਮੌਤ
ਬਰੈਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ 20 ਸਾਲਾ ਸਰਬਜਿੰਦਰ ਕੌਰ ਗਿੱਲ (ਡੌਲੀ) ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਡੌਲੀ ਦੇ ਪਰਿਵਾਰਕ ਰਿਸ਼ਤੇਦਾਰ ਬਲਜਿੰਦਰ ਸੰਧੂ ਅਨੁਸਾਰ ਡੌਲੀ ਆਪਣੀਆਂ ਸਹੇਲੀਆਂ ਨਾਲ ਟੋਬਰਮੋਰੀ ਇਲਾਕੇ ਵਿਚ ਘੁੰਮਣ ਗਈ ਸੀ।ਇਸ ਦੌਰਾਨ ਅਚਾਨਕ ਪਾਣੀ ‘ਚ ਪੈਰ ਤਿਲਕ ਗਿਆ ਤੇ ਉਹ ਡੁੱਬ ਗਈ, ਜਿਸ ਕਾਰਨ …
Read More »