ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਹਵਾਈ ਫੌਜ ਨੇ ਸਿੱਖ ਏਅਰਮੈਨ ਨੂੰ ਦਾੜ੍ਹੀ, ਦਸਤਾਰ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕੀ ਹਵਾਈ ਫੌਜ ਵਿਚ ਧਰਮ ਦੇ ਆਧਾਰ ‘ਤੇ ਅਜਿਹੀ ਛੋਟ ਦਾ ਇਹ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿਚ ਹਵਾਈ ਫੌਜ ‘ਚ ਸ਼ਾਮਲ ਹੋਇਆ ਸੀ ਪਰ ਫ਼ੌਜ ਦੀ …
Read More »Monthly Archives: June 2019
550ਵੇਂ ਪ੍ਰਕਾਸ਼ ਪੁਰਬ ਮੌਕੇ 550 ਪਰਵਾਸੀ ਪੰਜਾਬੀਆਂ ਨੂੰ ਪੰਜਾਬ ਤੋਂ ਆਵੇਗਾ ਸੱਦਾ
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਨਵੇਂ ਬਣੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕੀਤਾ ਸਪੱਸ਼ਟ ਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਕਰਵਾਏ ਜਾਣ ਵਾਲੇ ਸਮਾਗਮਾਂ ਲਈ 550 ਪਰਵਾਸੀ ਪੰਜਾਬੀਆਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਇਹ ਐਲਾਨ ਪਰਵਾਸੀ ਭਾਰਤੀ ਮਾਮਲਿਆਂ ਬਾਰੇ …
Read More »ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਸੰਘੀ ਬਜਟ ਵਿਚ ਰੱਖੇ 100 ਕਰੋੜ ਰੁਪਏ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਲਈ 2019-20 ਦੇ ਸੰਘੀ ਬਜਟ ਵਿਚ 100 ਕਰੋੜ ਰੁਪਏ ਰੱਖੇ ਹਨ। ਇਨ੍ਹਾਂ ਫ਼ੰਡਾਂ ਨੂੰ ਅਗਲੇ ਵਿੱਤੀ ਸਾਲ 2019-20 ਦੌਰਾਨ ਜਨਤਕ ਖੇਤਰ ਵਿਕਾਸ ਪ੍ਰੋਗਰਾਮ (ਪੀ. ਐਸ. ਡੀ. ਪੀ.) ਅਧੀਨ ਸ੍ਰੀ ਕਰਤਾਰਪੁਰ ਸਾਹਿਬ …
Read More »ਗਰੀਬ ਬੱਚਿਆਂ ਤੋਂ ਸਕੂਲੀ ਛੁੱਟੀਆਂ ਦੀਆਂ ਖੁਸ਼ੀਆਂ ਹੋਈਆਂ ਦੂਰ
ਗਰੀਬ ਘਰਾਂ ਦੀਆਂ ਬੱਚੀਆਂ ਆਪਣੀਆਂ ਛੁੱਟੀਆਂ ਮਾਤਾ-ਪਿਤਾ ਨਾਲ ਕੰਮ ਕਰ ਕੇ ਬਿਤਾਉਣਗੀਆਂ ਸੰਗਰੂਰ : ਮਹਿੰਗਾਈ ਦੇ ਸਮੇਂ ਵਿੱਚ ਮਾੜੇ ਆਰਥਿਕ ਹਾਲਾਤ ਕਾਰਨ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਜਿਥੇ ਸਕੂਲੀ ਛੁੱਟੀਆਂ ਦੀਆਂ ਖੁਸ਼ੀਆਂ ਨੇ ਮੂੰਹ ਫੇਰ ਲਿਆ ਹੈ, ਉਥੇ ਨਾਨਕੇ ਪਿੰਡ ਦੀਆਂ ਰਾਹਾਂ ਵੀ ਕੋਹਾਂ ਦੂਰ ਕਰ ਦਿੱਤੀਆਂ ਹਨ। ਸਕੂਲਾਂ ਵਿਚ …
Read More »14 June 2019, GTA
14 June 2019, Main
ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦਾ ਫ਼ੈਸਲਾ
ਪਸ਼ੂ ਬਿਰਤੀ ਲੋਕਾਂ ਨੂੰ ਹੋਰ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਪਿਛਲੇ ਦਿਨੀਂ ਬਹੁਚਰਚਿਤ ਜੰਮੂ ਦੇ ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਤਿੰਨ ਦੋਸ਼ੀਆਂ ਨੂੰ ਤਾਉਮਰ ਜੇਲ੍ਹ ਅਤੇ ਤਿੰਨਾਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰ ਇਸ ਸਜ਼ਾ ‘ਤੇ ਵੀ ਅਸੰਤੁਸ਼ਟੀ ਦਾ ਪ੍ਰਗਟਾਵਾ …
Read More »“ਇਕਬਾਲ ਬਾਈ” ਦੀ ਦੂਜੀ ਬਰਸੀ ‘ਤੇ ਵਿਸ਼ੇਸ਼
“ਭਾਈ ਤੁਰਗੇ ਜਿਨ੍ਹਾਂ ਦੇ ਹਾਣ ਦੇ…..! ਡਾ: ਰਛਪਾਲ ਗਿੱਲ, ਟੋਰਾਂਟੋ, (416-669-3434) “”ਜੋ ਜੰਮਿਆਂ ਸੋ ਮਰੂਗਾ ਘੜਿਆ ਜਾਣਾ ਭੱਜ, ਰੌਣ ਜਿਹਾਂ ‘ਤੇ ਮੌਤ ਦੇ ਗਏ ਨਗਾਰੇ ਵੱਜ, ਕੁਦਰਤ ਵੱਲੋਂ ਬਣੀਂ ਹੈ ਬਾਅਦ ਸੁਭਾ ਦੇ ਸ਼ਾਮ, ਪੀਣਾ ਪੈਂਣੈਂ ਅੰਤ ਨੂੰ ਕੌੜਾ ਕਾਲ਼ ਦਾ ਜਾਮ” (ਬਾਪੂ ਪਾਰਸ ਜੀ) -ਅੱਜ ਤੋਂ ਠੀਕ ਦੋ ਸਾਲ …
Read More »ਨਵੀਂ ਸਰਕਾਰ ਅਤੇ ਡਾਵਾਂਡੋਲ ਅਰਥਚਾਰਾ
ਡਾ. ਗਿਆਨ ਸਿੰਘ ਕੇਂਦਰ ਵਿਚ ਨਵੀਂ ਸਰਕਾਰ ਬਣਨ ਦੇ ਦੂਜੇ ਦਿਨ ਹੀ ਭਾਰਤੀ ਅਰਥਚਾਰੇ ਦੇ ਡਗਮਗਾਉਣ ਬਾਰੇ ਦੋ ਖ਼ਬਰਾਂ ਆ ਗਈਆਂ। ਪਹਿਲੀ ਖ਼ਬਰ ਅਨੁਸਾਰ ਮੁਲਕ ਵਿਚ ਬੇਰੁਜ਼ਗਾਰੀ ਦੀ ਦਰ 45 ਸਾਲਾਂ ਵਿਚ ਸਭ ਤੋਂ ਵੱਧ ਅਤੇ ਦੂਜੀ ਖ਼ਬਰ ਅਨੁਸਾਰ ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ ਦੌਰਾਨ ਆਰਥਿਕ ਵਿਕਾਸ ਦੀ ਦਰ …
Read More »ਔਰਤ ਦੀ ਅਜ਼ਾਦੀ ਬਨਾਮ ਅਣਦਿਸਦੀ ਗ਼ੁਲਾਮੀ
ਸਤਿੰਦਰ ਕੌਰ ਪੜ੍ਹੇ ਲਿਖੇ ਅਤੇ ਸ਼ਹਿਰੀ ਲੋਕਾਂ ਦੀਆਂ ਮਜਲਿਸਾਂ ਵਿਚ ਔਰਤ ਤੇ ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ : ਔਰਤ ਆਜ਼ਾਦ ਹੋ ਚੁੱਕੀ ਹੈ, ਉਹ ਸਿੱਖਿਅਤ ਹੋਣ ਦੇ ਨਾਲ ਨਾਲ ਆਰਥਿਕ ਤੌਰ ਉੱਤੇ ਸਵੈ-ਨਿਰਭਰ ਹੈ, ਉਹ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਵੀ ਖ਼ੁਦ ਕਰਨ …
Read More »