ਪਟਿਆਲਾ ਨਦੀ ‘ਚ ਦੋ ਏਰੀਏਟਰ ਕੀਤੇ ਸਥਾਪਿਤ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉੱਤਰੀ ਭਾਰਤ ਵਿਚ ਤਜਰਬੇ ਵਜੋਂ ਪਹਿਲੀ ਵਾਰ ਨਦੀਆਂ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਪਟਿਆਲਾ ਨਦੀ ਵਿਚ ਦੋ ਏਰੀਏਟਰ ਸਥਾਪਿਤ ਕੀਤੇ ਹਨ। ਇਹ ਦੋਵੇਂ ਏਰੀਏਟਰਾਂ ਦਾ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਮਰਵਾਹਾ ਵੱਲੋਂ ਉਦਘਾਟਨ …
Read More »Daily Archives: May 24, 2019
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮਾਮਲਾ ਇਕ ਵਾਰ ਫਿਰ ਉਭਰਿਆ
ਸਿੱਖ ਸੰਸਥਾ ਦੇ ਮੌਜੂਦਾ ਸਦਨ ਦੀ ਮਿਆਦ 2016 ਵਿਚ ਮੁਕੰਮਲ ਹੋ ਚੁੱਕੀ ਹੈ ਪਰ ਬਾਦਲਾਂ ਨੇ ਇਸ ‘ਤੇ ਕੀਤਾ ਹੋਇਆ ਹੈ ਕਬਜ਼ਾ : ਰਣਜੀਤ ਸਿੰਘ ਬ੍ਰਹਮਪੁਰਾ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਐਚ.ਐਸ. ਫੂਲਕਾ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਨਾਲ ਸਿੱਖ ਸੰਸਥਾ ਦੀਆਂ ਚੋਣਾਂ ਦਾ ਮਾਮਲਾ ਮੁੜ …
Read More »ਪੰਜਾਬ ‘ਚ ਉਮੀਦਵਾਰਾਂ ਨੂੰ ਜਨਤਾ ਦੇ ਤਿੱਖੇ ਸਵਾਲਾਂ ਦਾ ਕਰਨਾ ਪਿਆ ਸਾਹਮਣਾ
ਕੈਪਟਨ ਅਮਰਿੰਦਰ ਦਾ ਦੋ ਹਫਤਿਆਂ ‘ਚ ਨਸ਼ਾ ਖਤਮ ਕਰਨ ਦਾ ਵਾਅਦਾ ਰਿਹਾ ਚਰਚਾ ‘ਚ ਜਗਰਾਉਂ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਦੇ ਨਤੀਜੇ ਚਾਹੇ ਕੁਝ ਵੀ ਹੋਣ ਪਰ ਸੱਤਾਧਾਰੀ ਧਿਰ ਸਮੇਤ ਚੋਣ ਮੈਦਾਨ ਵਿਚ ਉੱਤਰੀਆਂ ਹੋਰਨਾਂ ਰਾਜਸੀ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਾਇਦ ਪਹਿਲੀ ਵਾਰ ਆਮ ਜਨਤਾ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ …
Read More »ਬੰਦ ਹੋਵੇ ਪੰਜਾਬ ਤੇ ਹਰਿਆਣਾ ਵਿਚ ਅਮੀਰ ਕਿਸਾਨਾਂ ਨੂੰ ਮਿਲ ਰਹੀ ਟਿਊਬਵੈਲ ਸਬਸਿਡੀ ਅਤੇ ਮੁਫਤ ਬਿਜਲੀ : ਹਾਈਕੋਰਟ
ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਜਾਰੀ ਕੀਤੇ ਹੁਕਮ 6 ਅਗਸਤ ਤੋਂ ਪਹਿਲਾਂ ਦੱਸਣ ਇਸ ਸਬੰਧੀ ਕੀ ਕਦਮ ਚੁੱਕੇ ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਅਮੀਰ ਕਿਸਾਨਾਂ ਨੂੰ ਦਿੱਤੀ ਜਾ ਰਹੀ ਟਿਊਬਵੈਲ ਸਬਸਿਡੀ ਅਤੇ ਮੁਫਤ ਬਿਜਲੀ ਸਹੂਲਤ ਬੰਦ ਕਰਨ ਲਈ ਕਿਹਾ ਹੈ। ਇਕ ਜਨਹਿਤ ਪਟੀਸ਼ਨ …
Read More »ਪੰਜ ਰੁਪਏ ਦੇ ਨਕਲੀ ਸਿੱਕਿਆਂ ਦਾ ‘ਕਾਲਾ ਧੰਦਾ’ ਪੂਰੇ ਜ਼ੋਰਾਂ ‘ਤੇ
ਟੋਲ ਪਲਾਜ਼ਿਆਂ ਤੋਂ ਵੱਡੀ ਗਿਣਤੀ ਵਿਚ ਪ੍ਰਾਪਤ ਹੋ ਰਹੇ ਹਨ 5 ਰੁਪਏ ਦੇ ਨਕਲੀ ਸਿੱਕੇ ਬਠਿੰਡਾ : ਦੇਸ਼ ਵਿਚ 5 ਰੁਪਏ ਦੇ ਨਕਲੀ ਸਿੱਕਿਆਂ ਦਾ ‘ਕਾਲਾ-ਧੰਦਾ’ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਹੋਰਨਾਂ ਸਾਧਨਾਂ ਤੋਂ ਇਲਾਵਾ ਟੋਲ ਪਲਾਜ਼ਿਆਂ ਤੋਂ ਵੀ ਰੋਜ਼ਾਨਾ ਵੱਡੀ ਗਿਣਤੀ ਵਿਚ ਪ੍ਰਾਪਤ ਹੋ ਰਹੇ ਪੰਜ ਰੁਪਏ ਦੇ …
Read More »ਪੰਜਾਬ ‘ਚ ਠੱਗੀ ਦਾ ਨੈਟਵਰਕ: ਬਟਾਲਾ ਵਿਚ ਇਕ ਟਰੈਵਲ ਏਜੰਟ ਗ੍ਰਿਫਤਾਰ, ਦਫਤਰ ਸੀਲ, ਪੁੱਛਗਿੱਛ ਜਾਰੀ
ਕੁਵੈਤ ਭੇਜਣ ਦਾ ਸੁਪਨਾ ਦਿਖਾ 270 ਨੌਜਵਾਨਾਂ ਕੋਲੋਂ ਠੱਗੇ ਡੇਢ ਕਰੋੜ ਰੁਪਏ ਜਾਅਲੀ ਵੀਜ਼ੇ ਤੇ ਜਾਅਲੀ ਟਿਕਟਾਂ ਹੱਥ ਫੜੀਆਂ ਬਟਾਲਾ : ਕੁਵੈਤ ਭੇਜਣ ਦੇ ਨਾਮ ‘ਤੇ 270 ਨੌਜਵਾਨਾਂ ਕੋਲੋਂ ਕਰੀਬ ਡੇਢ ਕਰੋੜ ਰੁਪਏ ਠੱਗਣ ਦੇ ਆਰੋਪੀ ਇਕ ਟਰੈਵਲ ਏਜੰਟ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਏਜੰਟ ਨੇ ਗੁਰਦਾਸਪੁਰ ਰੋਡ ‘ਤੇ …
Read More »ਫਰੀਦਕੋਟ ਦੇ ਪਿੰਡ ਖਾਰਾ ਦਾ ਨੌਜਵਾਨ ਮੈਸੂਰ ਪੁਲਿਸ ਨੇ ਮੁਕਾਬਲੇ ‘ਚ ਮਾਰਿਆ
ਫ਼ਰੀਦਕੋਟ : ਕਰਨਾਟਕ ਵਿੱਚ ਮੈਸੂਰ ਪੁਲਿਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਇੱਕ ਨੌਜਵਾਨ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਇਸ ਖ਼ਬਰ ਦੇ ਨਾਲ ਪਿੰਡ ਖਾਰਾ ਵਿੱਚ ਸੋਗ ਫੈਲ ਗਿਆ ਹੈ। ਕਰਨਾਟਕ ਪੁਲਿਸ ਦੇ ਦਾਅਵੇ ਅਨੁਸਾਰ ਸੁਖਵਿੰਦਰ ਸਿੰਘ ਉਰਫ ਸ਼ਾਨ (32) ਇੱਕ ਗੈਂਗਸਟਰ ਸੀ, ਜੋ ਵਿਜੈਨਗਰ ਪੁਲਿਸ ਨੇ …
Read More »24 May 2019, GTA
24 May 2019, Main
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ : ਚੌਹਾਨ ਤੋਂ ਬਰੈਂਪਟਨ’਼ ਲੋਕ-ਅਰਪਿਤ
ਭਖਵੀਂ ਬਹਿਸ ਦੌਰਾਨ ਬੁਲਾਰਿਆਂ ਵੱਲੋਂ ਕਈ ਮਹੱਤਵ-ਪੂਰਨ ਨੁਕਤੇ ਉਠਾਏ ਗਏ ਬਰੈਂਪਟਨ : ਲੰਘੇ ਐਤਵਾਰ ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ 19 ਮਈ 2019 ਨੂੰ ਸਥਾਨਕ ਐੱਫ. ਸਕੂਲ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਇਕੱਤਰਤਾ ਵਿਚ ਅਦੀਬਾਂ ਤੇ ਪੰਜਾਬੀ-ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ …
Read More »