ਚੋਣ ਕਮਿਸ਼ਨ ਦੀ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਚਿੱਠੀ, ਪੋਲਿੰਗ ਬੂਥਾਂ ‘ਤੇ ਮਿੰਨੀ ਕ੍ਰੈਚ ਬਣਾਉਣ ਦੇ ਨਿਰਦੇਸ਼ ਪਟਿਆਲਾ : ਜੇਕਰ ਤੁਸੀਂ ਕਿਸੇ ਬੱਚੇ ਦੀ ਮਾਂ ਹੋ ਅਤੇ ਬੱਚਾ ਸੰਭਾਲਣ ਦੀ ਫਿਕਰ ਵਿਚ 19 ਮਈ ਨੂੰ ਵੋਟ ਪਾਉਣ ਨੂੰ ਲੈ ਕੇ ਕਨਫਿਊਜ਼ਡ ਹੋ ਤਾਂ ਚੋਣ ਕਮਿਸ਼ਨ ਨੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਖਤਮ ਕਰ …
Read More »Daily Archives: May 17, 2019
’84 ਸਿੱਖ ਕਤਲੇਆਮ ਦਾ ਮਾਮਲਾ
ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਖਿਲਾਫ ਕਰਵਾਈ ਸ਼ਿਕਾਇਤ ਦਰਜ ਨਵੀਂ ਦਿੱਲੀ : 1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਵਲੋਂ ਨਵੀਂ ਦਿੱਲੀ ਦੇ ਥਾਣਾ ਸੰਸਦ ਮਾਰਗ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਅਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਰਾਜੀਵ ਨੂੰ ਕਸੂਰਵਾਰ …
Read More »ਪੰਜਾਬ ‘ਚ 19 ਨੂੰ ਵੋਟਾਂ, 2 ਕਰੋੜ ਵੋਟਰਾਂ ਦੇ ਹੱਥ 278 ਉਮੀਦਵਾਰਾਂ ਦਾ ਸਿਆਸੀ ਭਵਿੱਖ
ਚੰਡੀਗੜ੍ਹ :ਪੰਜਾਬ ਵਿਚ 7ਵੇਂ ਅਤੇ ਆਖਰੀ ਪੜ੍ਹਾਅ ਤਹਿਤ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਵਿਚ ਕੁੱਲ 2 ਕਰੋੜ, 3 ਲੱਖ, 74 ਹਜ਼ਾਰ 357 ਵੋਟਰ ਹਨ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ, 157 ਹੈ ਅਤੇ ਮਹਿਲਾਵਾਂ ਦੀ ਗਿਣਤੀ 96 …
Read More »ਬਰਗਾੜੀ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਾਂਗੇ : ਕੈਪਟਨ
ਫਰੀਦਕੋਟ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਰਗਾੜੀ ਵਿਚ ਇੱਕ ਚੋਣ-ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਕੈਪਟਨ ਨੇ ਐਲਾਨ ਕੀਤਾ ਕਿ ਸਾਲ 2015 ਦੌਰਾਨ ਪੁਲਿਸ ਗੋਲੀਬਾਰੀ ਕਾਰਨ ਸ਼ਹੀਦ ਹੋਏ ਦੋਵੇਂ ਨੌਜਵਾਨਾਂ ਦੀ ਯਾਦਗਾਰ ਕਾਇਮ ਕੀਤੀ ਜਾਵੇਗੀ। ਮੁੱਖ ਮੰਤਰੀ ਨੇ …
Read More »ਸਰੀ ਤੋਂ ਭਾਰਤ ਪਹੁੰਚਿਆ ਮੋਟਰ ਸਾਈਕਲਾਂ ‘ਤੇ ਸਿੱਖ ਜਥਾ
22 ਦੇਸ਼ਾਂ ਵਿਚੋਂ ਲੰਘ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ 22 ਮੁਲਕਾਂ ਵਿਚੋਂ ਲੰਘਦੀ ਹੋਈ ਲਗਭਗ 12 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ। ਇਹ ਮੋਟਰਸਾਈਕਲ ਯਾਤਰਾ ਪਹਿਲਾਂ …
Read More »ਵੋਟ ਦੀ ਕੀਮਤ ਨੂੰ ਸਮਝਣ ਦੀ ਲੋੜ
ਮੇਜਰ ਸਿੰਘ ਨਾਭਾ ਭਾਰਤ ਨੂੰ ਗੁਲਾਮੀ ਦੇ ਜੂਲੇ ਹੇਠ ਲੰਮਾ ਸਮਾਂ ਰਹਿਣਾ ਪਿਆ। ਪੰਦਰਾਂ ਅਗਸਤ 1947 ਨੂੰ ਲੰਬੇ ਸੰਘਰਸ਼ ਬਾਅਦ ਅਨੇਕਾਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦੀ ਮਿਲ ਗਈ। ਦੇਸ਼ ਦਾ ਸਾਸ਼ਨ ਚਲਾਉਣ ਲਈ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਸੰਵਿਧਾਨ ਤਿਆਰ ਕਰਕੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਸਾਡੇ …
Read More »‘ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ’
ਪੁਸਤਕ ਰਿਵਿਊ ਇਹ ਕਿਤਾਬ ਗੁਰੂਘਰਾਂ ਦੀ ਲਾਇਬਰੇਰੀ ‘ਚ ਥਾਂ ਬਣਾਉਣ ਦੇ ਕਾਬਿਲ ਡਾ. ਡੀ ਪੀ ਸਿੰਘ 416-859-1856 “ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ” ਕਿਤਾਬ ਦੇ ਲੇਖਕ ਪ੍ਰੋ.ਹਰਨਾਮ ਦਾਸ ਸਿੱਖ ਧਰਮ ਦੇ ਵਿਲੱਖਣ ਵਿਦਵਾਨ ਹੋਏ ਹਨ। ਇਸ ਕਿਤਾਬ ਦੀ ਸੰਪਾਦਨ ਕਰਤਾ ਡਾ. ਅਮ੍ਰਿਤ ਕੌਰ ਰੈਣਾ ਨੇ ਕਿਤਾਬ ਦੇ ਸ਼ੁਰੂ ਵਿਚ “ਪ੍ਰੋ.ਹਰਨਾਮ ਦਾਸ-ਇਕ …
Read More »ਖੇਤਾਂ ਦੀ ਅੱਗ
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 29 ਅਪ੍ਰੈਲ, 2019 ਦੀ ਦੁਪਹਿਰ। ਕੁਝ ਦਿਨਪਹਿਲਾਂ ਅੰਨ ਦੇਣਵਾਲਾ ਅੱਜ ਖੇਤਸੜਰਿਹੈ।ਹਾੜੀ ਦੇ ਇਸ ਵਾਰ ਦੇ ਸੀਜ਼ਨਵਿਚ ਜਿੰਨੀਆਂ ਕਣਕਦੀਆਂ ਫਸਲਾਂ ਸੜੀਆਂ, ਓਨੀਆਂ ਮੇਰੀ ਸੁਰਤ ‘ਚ ਪਹਿਲਾਂ ਕਦੇ ਨਹੀਂ ਸੜੀਆਂ।ਕਣਕਾਂ ਕੀ ਸੜੀਆਂ, ਦੇਖ-ਸੁਣ ਕੇ ਦਿਲਸੜਰਿਹੈ ਤੇ ਸੁਆਹ-ਸੁਆਹ ਹੋਈ ਜਾ ਰਿਹੈ। ਰੋਜ਼ ਵਾਂਗ ਸੜਦੇ ਖੇਤਦੀਆਂ ਖਬਰਾਂ, ਫੋਟੂਆਂ …
Read More »