ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਸਿਆਸੀ ਪਾਰਟੀਆਂ ਵੱਲੋਂ 17ਵੀਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਅਤੇ ਕਾਰਗੁਜ਼ਾਰੀ ਨੂੰ ਲੈ ਕੇ ਸਿਆਸੀ ਨੇਤਾ ਆਪਸ ਵਿਚ ਭਿੜਦੇ ਨਜ਼ਰ ਆਏ। ਇਸ ਵਾਸਤੇ ਸਮੀਖਿਆ ਕਰਨ ਲਾਜ਼ਮੀ ਹੈ। ਕਾਂਗਰਸ ਨੇ 2 ਅਪਰੈਲ ਨੂੰ ਜਾਰੀ ਕੀਤੇ ਮੈਨੀਫੈਸਟੋ ਨੂੰ ‘ਜਨ ਆਵਾਜ਼’ …
Read More »Daily Archives: May 10, 2019
ਲੋਕ ਸਭਾ ਚੋਣਾਂ : ਪੰਜਾਬ ਵਿਚ ਜਜ਼ਬਾਤੀ ਮਸਲੇ ਹੋਏ ਭਾਰੂ
ਜਗਤਾਰ ਸਿੰਘ ਮੁਲਕ ਵਿਚ ਸਭ ਤੋਂ ਵੱਧ ਖੁਸ਼ਹਾਲ ਸੂਬਿਆਂ ਵਿਚੋਂ ਇਕ ਹੋਣ ਦੇ ਅਕਸ ਵਾਲੇ ਪੰਜਾਬ ਦੇ ਕਈ ਹਿੱਸਿਆਂ ਵਿਚ ਆਪਣੀ ਹੋਂਦ-ਹਸਤੀ ਬਚਾਉਣ ਲਈ ਗੰਭੀਰ ਲੜਾਈ ਚੱਲ ਰਹੀ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ ਗੰਭੀਰ ਹਾਲਾਤ ਦਾ ਇਕ ਪਾਸਾ ਹੈ। ਉਂਜ, ਹਾਲਾਤ ਦੀ ਸਿਤਮਜ਼ਰੀਫ਼ੀ ਇਹ ਹੈ ਕਿ ਇਹ ਮੁੱਦਾ …
Read More »ਸਮਾਜਿਕ ਵਿਗਿਆਨ ਦਾ ਰਚੇਤਾ
ਮਾਰਕਸਵਾਦੀ ਮਹਾਨ ਚਿੰਤਕ ਕਾਰਲ-ਮਾਰਕਸ ਜਗਦੀਸ਼ ਸਿੰਘ ਚੋਹਕਾ 91-92179-97445 ਪੂੰਜੀਵਾਦੀ ਰਾਜ ਪ੍ਰਬੰਧ ਅਤੇ ਸੋਚ ਰੱਖਣ ਵਾਲੇ ਪੂੰਜੀਵਾਦੀ ਲੋਕ ਜੋ ਸਦਾ ਹੀ ਮੰਡੀ ਦੇ ਵਰਤਾਰੇ ਦੇ ਨਾਂ ‘ਤੇ ਰਾਜ ਕਰਦੇ ਹਨ, ਉਹ ਮੰਡੀ ਦੇ ਨਾਲ ਹੀ ਬਰਬਾਦ ਹੋ ਜਾਣ ਦਾ ਵੀ ਪ੍ਰਣ ਲੈਂਦੇ ਹਨ। ਪਰ ਜਦੋਂ ਖੁਲ੍ਹੀ ਮੰਡੀ ਆਰਥਿਕ ਸੰਕਟ ਦਾ ਸ਼ਿਕਾਰ …
Read More »ਭ੍ਰਿਸ਼ਟਾਚਾਰ ਨਾਲ ਨੱਕੋ-ਨੱਕ ਭਰੀ ਭਾਰਤੀ ਨੌਕਰਸ਼ਾਹੀ
ਗੁਰਮੀਤ ਸਿੰਘ ਪਲਾਹੀ ਭਾਰਤੀ ਲੋਕਤੰਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਭ੍ਰਿਸ਼ਟਾਚਾਰ ਦਾ ਮੁੱਦਾ ਨਿੱਤ ਨਵੇਂ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਦਾ ਹੈ। ਦੇਸ਼ ਦੇ ਵੱਡੇ ਨੇਤਾਵਾਂ ਦਾ ਨਾਮ ਭ੍ਰਿਸ਼ਟਾਚਾਰ ਦੇ ਵੱਖੋ-ਵੱਖਰੇ ਮਾਮਲਿਆਂ ‘ਚ ਛਪਦਾ ਹੈ। ਕਦੇ ਰਾਫੇਲ, ਕਦੇ ਚਾਰਾ, ਕਦੇ ਟੂ ਜੀ ਸਪੈਕਟਰਮ, ਕਦੇ ਕਾਮਨਵੈਲਥ ਗੇਮਜ਼ ਘੁਟਾਲੇ ਚਰਚਾ ‘ਚ ਹਨ ਜਾਂ …
Read More »ਇੱਕ ਪਿੰਡ ਮੇਰਾ ਵੀ..
ਗਣੇਸ਼ਪੁਰ ਭਾਰਟਾ ਜਗਜੀਤ ਸਿੰਘ ਗਣੇਸ਼ਪੁਰ +91 94655-76022 ਕਹਿੰਦੇ ਹਨ ਕਿ ਪੰਜਾਬ ਪਿੰਡਾਂ ਵਿੱਚ ਵੱਸਦਾ ਹੈ, ਜੇ ਕਿਸੇ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਜਾਣਨਾ ਹੋਵੇ ਤਾਂ ਉਹ ਪੰਜਾਬ ਦੇ ਪਿੰਡਾਂ ਦੇ ਜੀਵਨ ਨੂੰ ਨੇੜੇ ਹੋ ਕੇ ਦੇਖੇ। ਅੱਜ ਮੈਂ ਅਜਿਹੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਬਲਾਕ ਵਿੱਚ ਸਥਿਤ …
Read More »