Breaking News
Home / 2019 / May (page 22)

Monthly Archives: May 2019

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ‘ਚ 26 ਮਈ ਦਿਨ ਐਤਵਾਰ ਨੂੰ

ਬਰਲਿੰਗਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ 24 ਮਈ ਤੋਂ 26 ਮਈ ਤੱਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ …

Read More »

ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ’ ਦਾ ਲੋਕ-ਅਰਪਣ ਤੇ ਵਿਚਾਰ-ਚਰਚਾ ਸਮਾਗ਼ਮ 19 ਮਈ ਨੂੰ

ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 19 ਮਈ ਦਿਨ ਐਤਵਾਰ ਨੂੰ ਹੋ ਰਹੀ ਮਹੀਨਾਵਾਰ ਇਕੱਤਰਤਾ ਵਿਚ ਅਦੀਬਾਂ ਤੇ ਸਾਹਿਤ-ਪ੍ਰੇਮੀਆਂ ਦੀ ਹਾਜ਼ਰੀ ਵਿਚ ਡਾ. ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ : ਚੌਹਾਨ ਤੋਂ ਬਰੈਂਪਟਨ’ ਲੋਕ-ਅਰਪਿਤ ਕੀਤੀ ਜਾਏਗੀ। ਇਸ ਮੌਕੇ ਇਸ ਪੁਸਤਕ ਉੱਪਰ ਪ੍ਰੋ. ਜਗੀਰ ਸਿੰਘ ਕਾਹਲੋਂ …

Read More »

ਦਸੂਹਾ ਨੇੜਲੇ ਬਲੱਗਣ ਪਿੰਡ ਦੇ ਬਰੈਂਪਟਨ ਰਹਿੰਦੇ ਨਵਤੇਜ ਸਿੰਘ ਬਲੱਗਣ ਸਵਰਗਵਾਸ

ਸਸਕਾਰ ਤੇ ਭੋਗ 19 ਮਈ ਨੂੰ ਬਰੈਂਪਟਨ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਦਸੂਹਾ ਨੇੜਲੇ ਪਿੰਡ ਬਲੱਗਣ ਤੋਂ 20 ਕੁ ਸਾਲ ਪਹਿਲਾਂ ਕੈਨੇਡਾ ਆਏ ਅਤੇ ਬਰੈਂਪਟਨ ਰਹਿੰਦੇ ਜੈਲਦਾਰ ਹਰਦਿਆਲ ਸਿੰਘ ਦੇ ਸਪੁੱਤਰ ਨਵਤੇਜ ਸਿੰਘ ਬਲੱਗਣ ਪਿਛਲੇ ਐਤਵਾਰ, 12 ਮਈ ਨੂੰ ਸਵੇਰੇ 10:30 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹ …

Read More »

ਡਾ. ਰਮਨੀਕ ਦਾ ਡਾਕਟਰੀ ਲਾਇਸੰਸ ਰੱਦ

ਮਾਮਲਾ : ਬੱਚਿਆਂ ਨਾਲ ਜਿਣਸੀ ਸ਼ੋਸ਼ਣ ਦਾ ਬਰੈਂਪਟਨ : ਡਾ. ਰਮਨੀਕ ਕੁਮਾਰ ਦੇ ਡਾਕਟਰੀ ਪੇਸ਼ੇ ਨਾਲ ਸਬੰਧਤ ਲਾਇਸੰਸ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਲਜ ਆਫ਼ ਫਿਜੀਸ਼ੀਅਨ ਅਤੇ ਸਰਜਨਸ ਆਫ਼ ਐਲਬਰਟਾ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਹੁਣ ਡਾ. ਰਮਨੀਕ ਕੁਮਾਰ ਆਪਣੀ ਡਾਕਟਰੀ ਦੀ ਪ੍ਰੈਕਟਿਸ ਨੂੰ ਜਾਰੀ ਨਹੀਂ ਰੱਖ …

Read More »

ਬਰੈਂਪਟਨ ਬੋਰਡ ਆਫ ਟਰੇਡ ਸੰਸਥਾ ਵੱਲੋਂ ਵਰਿੰਦ ਸ਼ਰਮਾ ਦਾ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਬਰੈਂਪਟਨ ਬੋਰਡ ਆਫ ਟਰੇਡ ਸੰਸਥਾ ਵੱਲੋਂ ਇੱਥੋਂ ਦੇ ਪੀਅਰਸਨ ਕੰਨਵੈਨਸ਼ਨ ਸੈਂਟਰ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਵਰਿੰਦ ਐਂਟਰਟੇਨਮੈਂਟ ਦੇ ਸੰਚਾਲਕ ਵਰਿੰਦ ਸ਼ਰਮਾ ਨੂੰ ਕਲਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਤੌਰ ‘ਤੇ਼ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪੰਜਾਬੀ ਭਾਈਚਾਰੇ …

Read More »

ਆਮ ਆਦਮੀ ਪਾਰਟੀ ਟੋਰਾਂਟੋ ਦੀઠਭਰਵੀਂ ਮੀਟਿੰਗ ਸੌਕਰ ਸੈਂਟਰ ਵਿਖੇ ਹੋਈ

ਬਰੈਂਪਟਨ/ਬਾਸੀ ਹਰਚੰਦ : ਆਮ ਆਦਮੀ ਪਾਰਟੀ (ਟੋਰਾਂਟੋ) ਇਕਾਈ ਦੇ ਵਲੰਟੀਅਰਜ਼ ਦੀ ਭਰਵੀ ਮੀਟਿੰਗ 12 ਮਈ ਦਿਨ ਐਤਵਾਰ ਨੂੰ ਸੌਕਰ ਸੈਂਟਰ ਬਰੈਂਪਟਨ ਵਿਖੇ ਹੋਈ। ਇਸ ਮੀਟਿੰਗ ਵਿੱਚ ਅਹਿਮ ਮਸਲੇ ਵਿਚਾਰੇ ਗਏ ਅਤੇ ਫੈਸਲੇ ਲਏ ਗਏ। ਭਾਰਤ ਵਿੱਚ 2019 ਦੀਆਂ ਲੋਕ ਸਭਾ ਦੀਆਂ 6 ਪੜਾਵਾਂ ਵਿੱਚ ਪੈ ਗਈਆਂ ਵੋਟਾਂ ਬਾਰੇ ਵੀ ਚਰਚਾ …

Read More »

ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਬਰੈਂਪਟਨ ਵਿੱਚ ਕਰਵਾਈ ਜਾਵੇਗੀ

ਬਰੈਂਪਟਨ : ਬਰੈਪਟਨ ਵਿੱਚ ਸਥਾਪਿਤ ਵੱਡੇ ਤੇ ਨਵੇ ਸੈਂਟਰ ઠਏਰਿੰਨ -ਓਕ (ERINOAK) ਕਿੱਡਸ ਸੈਂਟਰ ਵਿੱਚ ਜ਼ਰੂਰਤਮੰਦ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਜਿੰਮ ਆਰਚਡੇਕਿੰਨ ਸੈਂਟਰ ਬਰੈਪਟਨ (Jim Archdekin Centre Brampton) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਹ ਵਾਕ ਸਵੇਰੇ ਅੱਠ ਵਜੇ ਤੇ ਇੱਕ ਵਜੇ ਦੁਪਿਹਰ ਤੱਕ …

Read More »

ਰੂਬੀ ਸਹੋਤਾ ਵਲੋਂ ਮਹਿਲਾਵਾਂ ਦੀ ਅਗਵਾਈ ਵਾਲੇ ਬਿਜਨਸ ‘ਚ ਨਿਵੇਸ਼ ਦਾ ਐਲਾਨ

ਬਰੈਂਪਟਨ : ਬਰੈਂਪਟਨ ਉਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਇੱਥੋਂ ਦੀਆਂ ਸਥਾਨਕ ਮਹਿਲਾਵਾਂ ਦੀ ਅਗਵਾਈ ਵਾਲੇ ਬਿਜ਼ਨਸ ਵਿੱਚ ਨਿਵੇਸ਼ ਕਰਨ ਲਈ ਆਪਣੀ ਸਰਕਾਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਲਿਬਰਲ ਸਰਕਾਰ 2 ਬਿਲੀਅਨ ਦਾ ਨਿਵੇਸ਼ ਕਰੇਗੀ ਜਿਸ ਨਾਲ 2025 ਤੱਕ ਮਹਿਲਾਵਾਂ ਦੀ ਮਲਕੀਅਤ …

Read More »

ਘੁਡਾਣੀ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 26 ਮਈ ਨੂੰ

ਬਰੈਂਪਟਨ : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਮਾਲਵੇ ਦੇ ਨਾਮਵਰ ਨਗਰ ਘੁਡਾਣੀ ਦੇ ਨਿਵਾਸੀਆਂ ਵਲੋਂ ਗੁਰੂ ਜੀ ਦੀ ਯਾਦ ਨੂੰ ਸਮਰਪਿਤ ਰੇਅਲਾਸਨ ਸਥਿਤ ਗੁਰਦੁਆਰਾ ਨਾਨਕਸਰ ਵਿਖੇ 24 ਮਈ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਭੋਗ 26 ਮਈ ਦਿਨ ਐਤਵਾਰ ਨੂੰ ਪਾਏ ਜਾਣਗੇ। ਪ੍ਰਬੰਧਕਾਂ …

Read More »

ਨਾਟਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ਼ ਦੀ ਕੀਤੀ ਗਈ ਲਾਜਵਾਬ ਪੇਸ਼ਕਾਰੀ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ ਬਰੈਂਪਟਨ ਦੇ ਸਪਰੇਂਜਾ ਬੈਂਕੁਅਟ ਹਾਲ ਵਿੱਚ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਮਨਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਘੀਆਂ ਸ਼ਖ਼ਸੀਅਤਾਂ ਦੇ ਮਾਣ-ਸਨਮਾਨ ਕਰਨ ਦੇ ਨਾਲ ਗੀਤ-ਸੰਗੀਤ, ਗਿੱਧਾ-ਭੰਗੜਾ, ਪੇਸ਼ ਕੀਤਾ ਗਿਆ। ਇਸ ਸਮਾਗਮ ਦਾ ਅਕਰਸ਼ਨ ਸੀ …

Read More »