ਅੰਮ੍ਰਿਤਸਰ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਚਿੱਲੀ ਦੀ ਰਾਜਧਾਨੀ ਸਾਂਤਿਆਗੋ ਦੇ ਦੌਰੇ ਮੌਕੇ ਸਵਾਗਤੀ ਸਮਾਗਮ ਦੌਰਾਨ ਮੂਲ ਮੰਤਰ ਦੇ ਪਾਠ ‘ਤੇ ਕੱਥਕ ਨਾਚ ਦੀ ਪੇਸ਼ਕਾਰੀ ਉੱਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਮਾਮਲੇ ਦੀ ਜਾਂਚ ਮੰਗੀ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ …
Read More »Daily Archives: April 5, 2019
ਟੈਕਸ ਚੋਰੀ ਕੇਸ ਵਿਚ ਅਮਰਿੰਦਰ ਅਤੇ ਰਣਇੰਦਰ ਨੂੰ ਨੋਟਿਸ
ਚੰਡੀਗੜ੍ਹ : ਹਾਈਕੋਰਟ ਨੇ ਇਨਕਮ ਟੈਕਸ ਵਿਭਾਗ ਦੀ ਅਰਜ਼ੀ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕਰਕੇ 24 ਅਪ੍ਰੈਲ ਨੂੰ ਤਲਬ ਕੀਤਾ ਹੈ। ਟੈਕਸ ਚੋਰੀ ਦੇ ਮਾਮਲੇ ਵਿਚ ਦੋਵਾਂ ਨੂੰ ਤਲਬ ਕਰਨ ਦੇ ਨਿਰਦੇਸ਼ਾਂ ਨੂੰ ਰੱਦ ਕਰਨ ਦੇ ਲੁਧਿਆਣਾ ਦੀ ਸੈਸ਼ਨ ਕੋਰਟ …
Read More »ਪਰਵਾਸੀ ਲਾੜਿਆਂ ਦੇ ਵਿਆਹ ਤੋਂ ਬਾਅਦ ਸਬੰਧ ਵਿਗੜਨ ਦੇ ਮਾਮਲੇ ਵਧੇ
ਵਿਆਹਾਂ ਸਬੰਧੀ ਝਗੜਿਆਂ ਨੇ ਹੁਣ ਪਹਿਲੀ ਥਾਂ ਲਈ ਚੰਡੀਗੜ੍ਹ : ਪੰਜਾਬ ਵਿਚ ਪਰਵਾਸੀ ਭਾਰਤੀਆਂ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ਵਿਚ ਵਿਆਹਾਂ ਸਬੰਧੀ ਝਗੜਿਆਂ ਨੇ ਹੁਣ ਪਹਿਲੀ ਥਾਂ ਲੈ ਲਈ ਹੈ। ਪੁਲਿਸ ਦੇ ਐਨਆਰਆਈ ਵਿੰਗ ਤੋਂ ਹਾਸਲ ਜਾਣਕਾਰੀ ਮੁਤਾਬਕ ਜਾਇਦਾਦ ਨਾਲ ਸਬੰਧਤ ਅਪਰਾਧ ਦੀਆਂ ਸ਼ਿਕਾਇਤਾਂ ਵੀ ਭਾਵੇਂ ਆਉਂਦੀਆਂ ਹਨ ਪਰ ਵਿਦੇਸ਼ …
Read More »ਅਮਰੀਕਾ, ਭਾਰਤ ਕੋਲ ਵੇਚੇਗਾ 24 ਸੀਹਾਕ ਹੈਲੀਕਾਪਟਰ
ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰੇਗਾ ਇਹ ਹੈਲੀਕਾਪਟਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਭਾਰਤ ਨੂੰ 24 ਐਮ.ਐਚ. 60 ਆਰ ਰੋਮੀਓ ਸੀਹਾਕ ਹੈਲੀਕਾਪਟਰਾਂ ਨੂੰ ਵੇਚਣ ਲਈ ਮਨਜੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੂੰ ਇਹ ਹੈਲੀਕਾਪਟਰ ਕਰੀਬ 16 ਹਜ਼ਾਰ ਕਰੋੜ ਰੁਪਏ ਵਿਚ ਵੇਚੇ ਜਾਣਗੇ। ਇਹ ਹੈਲੀਕਾਪਟਰ ਦੁਸ਼ਮਣ ਦੀਆਂ ਪਣਡੁੱਬੀਆਂ …
Read More »ਭਾਰਤੀ ਫੌਜ ਨੇ ਪਾਕਿ ਦੀਆਂ ਸੱਤ ਚੌਕੀਆਂ ਕੀਤੀਆਂ ਤਬਾਹ
ਪਾਕਿ ਵਾਲੇ ਪਾਸੇ ਭਾਰੀ ਨੁਕਸਾਨ ਹੋਣ ਦਾ ਦਾਅਵਾ ਜੰਮੂ/ਬਿਊਰੋ ਨਿਊਜ਼ : ਪਾਕਿਸਤਾਨ ਦੀ ਫੌਜ ਵੱਲੋਂ ਸਰਹੱਦ ਪਾਰ ਤੋਂ ਕੀਤੀ ਗੋਲਾਬਾਰੀ ਦੇ ਜਵਾਬ ਵਿੱਚ ਭਾਰਤੀ ਸੈਨਾ ਵੱਲੋਂ ਕੀਤੀ ਜ਼ਬਰਦਸਤ ਕਾਰਵਾਈ ਵਿੱਚ ਪਾਕਿਸਤਾਨ ਦੀਆਂ ਕੰਟਰੋਲ ਰੇਖਾ ਦੇ ਨਾਲ ਪੈਂਦੀਆਂ ਸੱਤ ਚੌਕੀਆਂ ਤਬਾਹ ਹੋ ਗਈਆਂ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਇਸ ਕਾਰਵਾਈ ਵਿੱਚ ਕਈ …
Read More »ਪਾਕਿ ਨੇ ਓਸਾਮਾ ਦੀ ਮੱਦਦ ਕਰਨ ਵਾਲੇ ਸਾਬਕਾ ਆਈ.ਬੀ. ਮੁਖੀ ਨੂੰ ਬਣਾਇਆ ਮੰਤਰੀ
ਇਸਲਾਮਾਬਾਦ : ਪਾਕਿਸਤਾਨ ਨੇ ਸਾਬਕਾ ਆਈ.ਬੀ. ਮੁਖੀ ਏਜਾਜ ਸ਼ਾਹ ਨੂੰ ਰਾਸ਼ਟਰਪਤੀ ਆਰਿਫ ਅਲਵੀ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ। ਸ਼ਾਹ ‘ਤੇ ਪਾਕਿ ਵਿਚ ਓਸਾਮਾ ਬਿਨ ਲਾਦੇਨ ਦੀ ਮੱਦਦ ਕਰਨ ਦਾ ਅਰੋਪ ਵੀ ਲੱਗ ਚੁੱਕਾ ਹੈ। ਇਸ ਕਦਮ ਤੋਂ ਬਾਅਦ ਇਮਰਾਨ ਖਾਨ ਦੀ ਸਰਕਾਰ ਅਤੇ ਵਿਰੋਧੀ ਧਿਰ …
Read More »ਪਾਕਿਸਤਾਨ ‘ਚ ਅਗਵਾ ਤੇ ਜਬਰੀ ਨਿਕਾਹ ਦੀ ਜਾਂਚ ਲਈ ਬਣਾਇਆ ਪੰਜ ਮੈਂਬਰੀ ਕਮਿਸ਼ਨ
ਇਸਲਾਮਾਬਾਦ/ਬਿਊਰੋ ਨਿਊਜ਼ : ਇਸਲਾਮਾਬਾਦ ਹਾਈਕੋਰਟ ਨੇ ਸਿੰਧ ਸੂਬੇ ਵਿਚ ਦੋ ਨਾਬਾਲਗ ਹਿੰਦੂ ਕੁੜੀਆਂ ਨੂੰ ਕਥਿਤ ਅਗਵਾ, ਜਬਰੀ ਧਰਮ ਤਬਦੀਲੀ ਤੇ ਨਿਕਾਹ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮਿਸ਼ਨ ਬਣਾ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ 11 ਅਪਰੈਲ ਨੂੰ ਹੋਵੇਗੀ। ਕਮਿਸ਼ਨ ਵਿੱਚ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ, ਮੁਫ਼ਤੀ ਤਾਕੀ ਉਸਮਾਨੀ, ਡਾਕਟਰ …
Read More »ਕਰਤਾਰਪੁਰ ਲਾਂਘੇ ਨੂੰ ਲੈ ਕੇ ਮਾਹੌਲ ਇਕ ਵਾਰ ਫਿਰ ਗਰਮਾਇਆ
ਸੁਖਜਿੰਦਰ ਰੰਧਾਵਾ ਨੇ ਮੋਦੀ ਸਰਕਾਰ ਤੇ ਅਕਾਲੀਆਂ ‘ਤੇ ਲਗਾਏ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ : ਕਰਤਾਰਪੁਰ ਲਾਂਘੇ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਇਸ ਸਬੰਧੀ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ‘ਤੇ ਸਵਾਲ ਚੁੱਕੇ ਹਨ । ਰੰਧਾਵਾ ਨੇ …
Read More »ਬੋਸਟਨ ਯੂਨੀਵਰਸਿਟੀ ਤੋਂ ਭਾਰਤੀ ਵਿਦਿਆਰਥੀ ਨੂੰ ਦੋ ਕਰੋੜ ਦਾ ਵਜ਼ੀਫ਼ਾ
ਨੋਇਡਾ/ਬਿਊਰੋ ਨਿਊਜ਼ ਨੋਇਡਾ ਦੇ ਰਹਿਣ ਵਾਲੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀ ਅਰਣਵ ਮਿਸ਼ਰਾ (17) ਨੂੰ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਪੜ੍ਹਾਈ ਲਈ ਦੋ ਕਰੋੜ ਰੁਪਏ ਦਾ ਵਜ਼ੀਫ਼ਾ ਮਿਲਿਆ ਹੈ। ਅਰਣਵ ਕੌਮਾਂਤਰੀ ਪੱਧਰ ‘ਤੇ ਚੁਣੇ ਗਏ 20 ਵਿਦਿਆਰਥੀਆਂ ਵਿਚੋਂ ਇਕ ਹੈ ਤੇ ‘ਬੋਸਟਨ ਯੂਨੀਵਰਸਿਟੀ ਟਰੱਸਟੀਜ਼ ਸਕਾਲਰਸ਼ਿਪ’ ਲਈ ਚੁਣਿਆ ਗਿਆ ਇਕੋ-ਇਕ …
Read More »ਰਾਹੁਲ ਗਾਂਧੀ ਦੋ ਲੋਕ ਸਭਾ ਹਲਕਿਆਂ ਤੋਂ ਲੜਨਗੇ ਚੋਣ
ਰਾਹੁਲ ਵਲੋਂ ਯੂਪੀ ਦੇ ਹਲਕੇ ਅਮੇਠੀ ਤੇ ਕੇਰਲਾ ਦੇ ਹਲਕੇ ਵਾਇਲਾਡ ਤੋਂ ਚੋਣ ਲੜਨ ਦਾ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦੱਖਣੀ ਭਾਰਤ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਲੋਕ ਸਭਾ ਹਲਕੇ ਵਾਇਨਾਡ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ …
Read More »