Breaking News
Home / 2019 / March / 08 (page 2)

Daily Archives: March 8, 2019

ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਹੱਲਾਸ਼ੇਰੀ ਦੇਣ ਪਹੁੰਚੇ ਕੈਪਟਨ ਅਮਰਿੰਦਰ

ਕਿਹਾ – ਸਰਹੱਦੀ ਲੋਕਾਂ ਨਾਲ ਮੋਢਾ ਜੋੜ ਕੇ ਖੜ੍ਹਾਂਗੇ ਗੁਰਦਾਸਪੁਰ/ਬਿਊਰੋ ਨਿਊਜ਼ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਤਣਾਅ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਸਰਹੱਦੀ ਖੇਤਰ ਦੇ ਲੋਕਾਂ ਅਤੇ ਸਰਹੱਦ ਉੱਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਹੱਲਾਸ਼ੇਰੀ ਦੇਣ ਲਈ ਪਹੁੰਚੇ। ਸਰਹੱਦੀ ਪਿੰਡ ਹਰੂਵਾਲ ਵਿੱਚ ਕੈਬਨਿਟ ਮੰਤਰੀ …

Read More »

ਭਾਰਤ ਭੂਸ਼ਣ ਆਸ਼ੂ ਦਾ ਘਰ ਘੇਰਨ ਜਾ ਰਹੇ ‘ਆਪ’ ਵਿਧਾਇਕ ਗ੍ਰਿਫ਼ਤਾਰ

ਆਸ਼ੂ ਨੂੰ ਮੰਤਰੀ ਮੰਡਲ ‘ਚੋਂ ਬਾਹਰ ਕਰ ਦਿੱਤਾ ਜਾਣਾ ਚਾਹੀਦਾ : ਹਰਪਾਲ ਚੀਮਾ ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਆਗੂਆਂ ਨੇ ਮੰਗਲਵਾਰ ਨੂੰ ‘ਗ੍ਰੈਂਡ ਮੈਨਰ ਹੋਮਜ਼’ ਮਾਮਲੇ ਵਿਚ ਘਿਰੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਕੋਚਰ ਮਾਰਕੀਟ ਚੌਕ …

Read More »

ਪੰਜਾਬ ‘ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਜ਼ਿਆਦਾ, ਤੰਬਾਕੂ ਪੀਣ ‘ਚ ਹਰਿਆਣਾ ਮੋਹਰੀ

ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਨੇ ਪੰਜਾਬ ਤੇ ਹਰਿਆਣਾ ਦਾ ਕੀਤਾ ਸਰਵੇ ਚੰਡੀਗੜ੍ਹ : ਪੀਜੀਆਈ ਦੇ ਕਮਿਊਨਿਟੀ ਮੈਡੀਸਿਨ ਡਿਪਾਰਟਮੈਂਟ ਦੇ ਸਕੂਲ ਆਫ਼ ਪਬਲਿਕ ਹੈਲਥ ਨੇ ਹਰਿਆਣਾ-ਪੰਜਾਬ ਦਾ ਸਰਵੇ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਰਾਜ ਦੇ ਵਿਅਕਤੀ ਜ਼ਿਆਦਾ ਸਿਹਤਮੰਦ ਹਨ। ਡਿਪਾਰਟਮੈਂਟ ਦੇ ਪ੍ਰੋਫੈਸਰ ਜੇ ਐਸ ਠਾਕੁਰ …

Read More »

ਜੋਸ਼ : ਬੀਟਿੰਗ ਰਿਟ੍ਰੀਟ ਸੈਰੇਮਨੀ ਰੱਦ ਹੋਣ ਤੋਂ ਬਾਅਦ ਨਿਰਾਸ਼ ਨਹੀਂ ਹੋਏ ਲੋਕ, ਰਾਤ ਤੱਕ ਉਥੇ ਹੀ ਖੜ੍ਹੇ ਰਹੇ

ਸੱਠ ਸਾਲ ‘ਚ ਛੇ ਵਾਰ ਰੱਦ ਰੋਈ ਰਿਟ੍ਰੀਟ ਸੈਰੇਮਨੀ ਜਲੰਧਰ : ਦੇਸ਼ ਦੇ ਜਾਂਬਾਜ ਵੀਰ ਸਪੂਤ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਵਾਘਾ-ਅਟਾਰੀ ਬਾਰਡਰ ‘ਤੇ ਭਾਰਤ ਨੂੰ ਸੌਂਪਣ ਨੂੰ ਲੈ ਕੇ ਪਾਕਿਸਤਾਨ ਸ਼ੁੱਕਰਵਾਰ ਨੂੰ ਦਿਨ ਭਰ ਡਰਾਮਾ ਕਰਦਾ ਰਿਹਾ। ਵਾਰ-ਵਾਰ ਅਭਿਨੰਦਨ ਨੂੰ ਸੌਂਪਣ ਦਾ ਸਮਾਂ ਬਦਲਣ ਦੇ ਕਾਰਨ ਭਾਰਤ ਨੇ ਸੁਰੱਖਿਆ …

Read More »

ਲੰਬਾ ਇੰਤਜ਼ਾਰ : ਸੂਰਬੀਰ ਦੀ ਇਕ ਝਲਕ ਦੇ ਲਈ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਗਏ ਲੋਕ

ਭਾਰਤ ‘ਚ ਫਲੈਗ ਸੈਰੇਮਨੀ ਹੋਈ, ਪਾਕਿ ਵੱਲੋਂ ਕੀਤੀ ਗਈ ਰਿਟ੍ਰੀਟ ਸੈਰੇਮਨੀ 1959 ‘ਚ ਸ਼ੁਰੂ ਹੋਈ ਸੀ 156 ਸੈਕਿੰਡ ਦੀ ਰਿਟ੍ਰੀਟ ਸੈਰੇਮਨੀ ਬੀਟਿੰਗ ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਸਾਲ 1959 ‘ਚ ਹੋਈ ਸੀ। ਇਹ ਹਰ ਰੋਜ਼ ਸਾਮ ਨੂੰ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਉਤਾਰਨ ਦਾ ਮੌਕਾ ਹੁੰਦਾ ਹੈ। ਇਸ ‘ਚ ਭਾਰਤ ਵਾਲੇ …

Read More »

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ

5178 ਅਧਿਆਪਕ ਤੇ 650 ਨਰਸਾਂ ਕੀਤੀਆਂ ਪੱਕੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਵਿਚ ਸਿੱਖਿਆ ਵਿਭਾਗ ਵੱਲੋਂ ਭਰਤੀ ਕੀਤੇ 5178 ਅਧਿਆਪਕਾਂ ਦੀਆਂ ਸੇਵਾਵਾਂ ਪਹਿਲੀ ਅਕਤੂਬਰ 2019 ਤੋਂ ਪੂਰੇ ਤਨਖਾਹ ਸਕੇਲ ਨਾਲ ਰੈਗੂਲਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਨੇ …

Read More »

‘ਪੰਜਾਬ ਏਕਤਾ ਪਾਰਟੀ’ ਦੇ ਪ੍ਰਧਾਨ ਬਾਰੇ ਭੰਬਲਭੂਸਾ

ਖਹਿਰਾ ਵਲੋਂ ਪਾਰਟੀ ਰਜਿਸਟਰਡ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪ੍ਰਧਾਨ ਲਈ ਸਨਕਦੀਪ ਸਿੰਘ ਦਾ ਨਾਮ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ਨਵੀਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਖੁਦ ਖਹਿਰਾ ਹਨ ਜਾਂ ਫਿਰ ਸਨਕਦੀਪ ਸਿੰਘ ਸੰਧੂ? …

Read More »

ਉਮਰਾਨੰਗਲ ਤੇ ਚਰਨਜੀਤ ਲਈ ਜੇਲ੍ਹ ‘ਚ ਹੀ ‘ਵਿਸ਼ੇਸ਼ ਅਹਾਤੇ’ ਦੀ ਤਲਾਸ਼

ਦੋਵਾਂ ਨੂੰ ਹੋਰ ਜੇਲ੍ਹ ਵਿਚ ਤਬਦੀਲ ਕਰਨ ਦੇ ਹੁਕਮ, ਪਰ ਜੇਲ੍ਹ ਬਦਲੀ ਸੌਖੀ ਨਹੀਂ ਚੰਡੀਗੜ੍ਹ :ਪੰਜਾਬ ਪੁਲਿਸ ਦੇ ਆਈਜੀ (ਮੁਅੱਤਲ) ਪਰਮਰਾਜ ਸਿੰਘ ਉਮਰਾਨੰਗਲ ਅਤੇ ਸੇਵਾਮੁਕਤ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਜੇਲ੍ਹ ਅੰਦਰ ਸੁਰੱਖਿਅਤ ਰੱਖਣ ਲਈ ਸਬੰਧਤ ਵਿਭਾਗ ਨੂੰ ਜੇਲ੍ਹ ਵਿਚ ਹੀ ‘ਵਿਸ਼ੇਸ਼ ਅਹਾਤੇ’ ਦੀ ਤਲਾਸ਼ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦਾ …

Read More »