Breaking News
Home / 2019 / March (page 4)

Monthly Archives: March 2019

ਟੋਰਾਂਟੋ ‘ਚ ਵਿਸ਼ਵ ਟੀਬੀ ਦਿਵਸ ਮੌਕੇ ਕੀਤਾ ਗਿਆ ਸਮਾਗਮ

ਟੋਰਾਂਟੋ/ਬਿਊਰੋ ਨਿਊਜ਼ ਵਿਸ਼ਵ ਟੀਬੀ ਦਿਵਸ ਮੌਕੇ 24 ਮਾਰਚ ਨੂੰ ਟੋਰਾਂਟੋ ਵਿਖੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਮਾਗਮ ਕੀਤਾ ਗਿਆ। ਟੋਰਾਂਟੋ ਪਬਲਿਕ ਹੈਲਥ, ਕਮਿਊਨਿਟੀ ਪਾਰਟਨਰਜ਼ ਅਤੇ ਸਟੌਪ ਟੀਬੀ ਪਾਰਟਨਰਸ਼ਿਪ ਇਸ ਬਿਮਾਰੀ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਘਟਾਉਣ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਟੋਰਾਂਟੋ ਦੇ ਮੈਡੀਕਲ …

Read More »

ਸਮਾਨ ਆਟੋ ਇੰਸ਼ੋਰੈਂਸ ਸਬੰਧੀ ਬਿੱਲ ਦੀ ਦੂਜੀ ਰੀਡਿੰਗ ਪਾਸ

ਬਰੈਂਪਟਨ/ਬਿਊਰੋ ਨਿਊਜ਼ ਐਮਪੀਪੀ ਪਰਮ ਗਿੱਲ ਦੇ ਆਟੋ ਇੰਸ਼ੋਰੈਂਸ ਵਿੱਚ ਪੋਸਟਲ ਕੋਡ ਭੇਦਭਾਵ ਖਤਮ ਕਰਨ ਸਬੰਧੀ ਪੇਸ਼ ਕੀਤੇ ਗਏ ਪ੍ਰਾਈਵਟ ਬਿੱਲ ਨੇ ਦੂਜੀ ਰੀਡਿੰਗ ਪਾਸ ਕਰ ਲਈ ਹੈ। ਬਿੱਲ ਨੂੰ ਅਗਲੇਰੀ ਵਿਚਾਰ ਚਰਚਾ ਲਈ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇੱਥੋਂ ਦੇ ਡਰਾਈਵਰ ਭਾਈਚਾਰੇ ਨੇ ਇਸਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ …

Read More »

ਜਲ੍ਹਿਆਂਵਾਲਾ ਕਾਂਡ ਸ਼ਤਾਬਦੀ ਸਮਾਰੋਹ ਬਰੈਂਪਟਨ ਵਿੱਚ 14 ਅਪਰੈਲ ਨੂੰ

ਬਰੈਂਪਟਨ/ਹਰਜੀਤ ਬੇਦੀ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੀ ਸ਼ਤਾਬਦੀ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੀ ਅਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਰਧਾਂਜਲੀ ਸਮਾਗਮ 14 …

Read More »

ਫੈਡਰਲ ਸਰਕਾਰ ਸੀਨੀਅਰਜ਼ ਦੇ ਜੀਵਨ ਨੂੰ ਬਣਾਏਗੀ ਸੌਖਾ

ਬਜਟ-2019 ਵਿਚ ਹਰੇਕ ਨੂੰ ਸਫ਼ਲ ਹੋਣ ਲਈ ਵਧੀਆ ਮੌਕਾ ਦਿੱਤਾ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ : ਬਜਟ 2019 ਵਿਚ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਦੇਸ਼ ਦੇ ਵਧ ਰਹੇ ਅਰਥਚਾਰੇ ਦਾ ਲਾਭ ਸਾਰੇ ਕੈਨੇਡਾ-ਵਾਸੀਆਂ ਨੂੰ ਮਹਿਸੂਸ ਹੋਵੇ। ਇਸ ਦਾ ਭਾਵ ਹੈ ਕਿ ਉਨ੍ਹਾਂ ਨੂੰ ਯਥਾਯੋਗ ਘਰ ਮਿਲਣ, ਚੰਗੀਆਂ ਨੌਕਰੀਆਂ …

Read More »

ਗੁਰਦੁਆਰਾ ਸੰਸਥਾ ਕਿੰਜ ਬਣੇ ਸਿੱਖ ਸਮਾਜ ਦੇ ਬਹੁਪੱਖੀ ਜੀਵਨ ਦਾ ਚਾਨਣ ਮੁਨਾਰਾ?

ਤਲਵਿੰਦਰ ਸਿੰਘ ਬੁੱਟਰ ਪੰਜਾਬ ‘ਚ ਲਗਭਗ 13 ਹਜ਼ਾਰ ਪਿੰਡ ਹਨ ਅਤੇ ਹਰ ਪਿੰਡ ਵਿਚ ਔਸਤਨ ਤਿੰਨ ਗੁਰਦੁਆਰੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦਾ ਵਰਪਾਲ ਪਿੰਡ ਅਜਿਹਾ ਹੈ, ਜਿੱਥੇ ਸਭ ਤੋਂ ਵੱਧ, 45 ਗੁਰਦੁਆਰੇ ਹਨ। ਪਿੱਛੇ ਜਿਹੇ ‘ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼’ ਵਲੋਂ ਪੰਜਾਬ ‘ਚ ਗੁਰਦੁਆਰਿਆਂ ਸਬੰਧੀ ਕੀਤੇ ਇਕ ਸਰਵੇਖਣ ਅਨੁਸਾਰ ਅੰਮ੍ਰਿਤਸਰ ਤੇ ਜਲੰਧਰ …

Read More »

ਕਰਜ਼ ਮਾਫ਼ੀ ਨਹੀਂ ਆਮਦਨ ਵੱਡਾ ਮੁੱਦਾ

ਪੰਜਾਬ ਸਮੇਤ ਦੇਸ਼ ਦੇ ਬਾਕੀ ਸੂਬਿਆਂ ਵਿਚ ਸਰਕਾਰਾਂ ਭਾਵੇਂ ਕਰਜ਼ ਮੁਆਫ਼ੀ ਨੂੰ ਮੁੱਖ ਮੁੱਦਾ ਮੰਨ ਰਹੀਆਂ ਹਨ ਪਰ ਜ਼ਮੀਨੀ ਪੱਧਰ ‘ਤੇ ਲੋਕ ਸਭਾ ਚੋਣਾਂ ਵਿਚ ਇਹ ਵੱਡਾ ਮੁੱਦਾ ਨਹੀਂ ਹੈ। ਇਸ ਦੀ ਵਜ੍ਹਾ ਇਹ ਹੈ ਕਿ ਕਿਸਾਨ ਤੇ ਸਰਕਾਰ ਦੋਵੇਂ ਮੰਨਦੇ ਹਨ ਕਿ ਕਰਜ਼ ਮਾਫੀ ਕੋਈ ਸਥਾਈ ਹੱਲ ਨਹੀਂ ਹੈ। …

Read More »

ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਕਿਸਾਨਾਂ ਅਤੇ ਸਰਕਾਰ ‘ਚ ਸਹਿਮਤੀ

34 ਲੱਖ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ ਡੇਰਾ ਬਾਬਾ ਨਾਨਕ : ਕਰਤਾਰਪੁਰ ਕੌਰੀਡੋਰ ਦੇ ਰਸਤੇ ਸਬੰਧੀ ਅਖੀਰ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ। ਜਿਹੜੇ ਕਿਸਾਨਾਂ ਵੱਲੋਂ ਮੁਅਵਜੇ ਦੀ ਮੰਗ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਦੇਣ ਸਬੰਧੀ ਇਤਰਾਜ਼ ਦਾਖਲ ਕੀਤੇ ਗਏ ਸਨ, ਅੱਜ ਉਹਨਾਂ ਕਿਸਾਨਾਂ ਵੱਲੋਂ ਐਸ.ਡੀ.ਐਮ. ਡੇਰਾ ਬਾਬਾ ਨਾਨਕ …

Read More »

ਪਾਕਿ ‘ਚ ਹਿੰਦੂ ਲੜਕੀਆਂ ਦੀ ਰਾਖੀ ਲਈ ਅੱਗੇ ਆਈ ਸੁਸ਼ਮਾ ਸਵਰਾਜ

ਪਾਕਿਸਤਾਨ ‘ਚ ਅਗਵਾ ਤੇ ਜਬਰੀ ਧਰਮ ਤਬਦੀਲੀ ਸਬੰਧੀ ਭਾਰਤ ਨੇ ਮੰਗੀ ਰਿਪੋਰਟ ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਟਵੀਟ ਕਰਕੇ ਪਾਕਿਸਤਾਨ ਵਿੱਚ ਦੋ ਹਿੰਦੂ ਨਾਬਾਲਗ ਕੁੜੀਆਂ ਨੂੰ ਅਗਵਾ ਤੇ ਮਗਰੋਂ ਜਬਰੀ ਧਰਮ ਤਬਦੀਲੀ ਮਾਮਲੇ ਵਿੱਚ ਗੁਆਂਢੀ ਮੁਲਕ ਵਿਚਲੇ ਆਪਣੇ ਰਾਜਦੂਤ ਅਜੈ ਬਿਸਾੜੀਆ ਤੋਂ ਰਿਪੋਰਟ ਮੰਗ ਲਈ ਹੈ। …

Read More »

ਨਿਊਜਰਸੀ ਸਰਕਾਰ ਵਲੋਂ 14 ਅਪ੍ਰੈਲ ਨੂੰ ਸਿੱਖ ਦਿਵਸ ਅਤੇ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ

ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਅੰਮ੍ਰਿਤਸਰ : ਅਮਰੀਕਾ ਦੇ ਨਿਊਜਰਸੀ ਸੂਬੇ ਦੀ ਸਰਕਾਰ ਵੱਲੋਂ 14 ਅਪਰੈਲ ਨੂੰ ਸਿੱਖ ਦਿਵਸ ਤੇ ਅਪਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਮਾਨਤਾ ਇਸ ਸਬੰਧੀ ਕਾਨੂੰਨ ਪਾਸ ਕਰਕੇ ਦਿੱਤੀ ਗਈ ਹੈ। ਇਹ ਖ਼ੁਲਾਸਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ …

Read More »

ਸਿਟੀ ਆਫ ਬਰੈਂਪਟਨ ਦੀਆਂ ਫੈਸਿਲਿਟੀਜ਼ ਲਾਈਟਾਂ 30 ਮਾਰਚ ਨੂੰ ਇਕ ਘੰਟੇ ਲਈ ਬੰਦ ਰਹਿਣਗੀਆਂ

ਬਰੈਂਪਟਨ : ਸਿਟੀ ਆਫ ਬਰੈਂਪਟਨ ਸ਼ਨੀਵਾਰ 30 ਮਾਰਚ ਨੂੰ ਰਾਤ 8.30 ਤੋਂ 9.30 ਵਜੇ ਤੱਕ ਅਰਥ ਆਵਰ ਦੇ ਮੌਕੇ ‘ਤੇ ਆਪਣੀਆਂ ਫੈਸਿਲਿਟੀਜ਼ ਦੀਆਂ ਲਾਈਟਾਂ ਬੰਦ ਕਰੇਗੀ। ਵਾਤਾਵਰਨ ਦੀ ਸਥਿਰਤਾ ਪ੍ਰਤੀ ਬਰੈਂਪਟਨ ਦੀ ਵਚਨਬੱਧਤਾ ਦੇ ਪ੍ਰਤੀਕ ਦੇ ਤੌਰ ‘ਤੇ ਤੈਅ ਘੰਟੇ ਦੇ ਦੌਰਾਨ ਸਿਟੀ ਦੀਆਂ ਫੈਸਿਲਿਟੀਜ਼ ਵਿਖੇ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਅਤੇ …

Read More »