ਰੱਖੜਾ, ਚੰਦੂਮਾਜਰਾ ਤੇ ਅਟਵਾਲ ਦੀ ਟਿਕਟ ਪੱਕੀ ਚੰਡੀਗੜ੍ਹ : ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਵਿੱਤੀ ਪੱਖ ਤੋਂ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਵਹੀ ਖਾਤਾ ਪੇਸ਼ …
Read More »Monthly Archives: March 2019
ਡਾ. ਮਨਮੋਹਨ ਸਿੰਘ ਦੀ ਨਾਂਹ ਤੋਂ ਬਾਅਦ ਔਜਲਾ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣਾ ਯਕੀਨੀ
ਚੰਡੀਗੜ੍ਹ : ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਡਾ. ਮਨਮੋਹਨ ਸਿੰਘ ਵੱਲੋਂ ਚੋਣ ਲੜਨ ਤੋਂ ਨਾਂਹ ਕਰਨ ਨਾਲ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਇਸ ਹਲਕੇ ਤੋਂ ਚੋਣ ਲੜਾਏ ਜਾਣ ਆਸਾਰ ਹਨ। ਇਸ ਦੇ ਨਾਲ ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਤੋਂ ਸਿੱਖਾਂ ਉਮੀਦਵਾਰਾਂ ਨੂੰ ਟਿਕਟ …
Read More »250 ਮਿਲੀਅਨ ਡਾਲਰ ਦਾ ਬਰੈਂਪਟਨ ਵਿੱਚ ਹੋਵੇਗਾ ਨਿਵੇਸ਼
ਕਾਰੋਬਾਰੀਆਂ ਨੂੰ ਆਕਰਸ਼ਿਤ ਕਰਨ ਲਈ ਮੇਅਰ ਪੈਟਰਿਕ ਬਰਾਊਨ ਵੱਲੋਂ ਭਾਰਤ ਦਾ ਦੌਰਾ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਬਰੈਂਪਟਨ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਬਰੈਂਪਟਨ ਵਿੱਚ ਸੂਚਨਾ ਤਕਨਾਲੋਜੀ, ਜਹਾਜ਼ਰਾਨੀ, ਪੋਲਟਰੀ ਅਤੇ …
Read More »ਅਫ਼ਗਾਨ ਸਿੱਖ ਸ਼ਰਨਾਰਥੀਆਂ ਦੀ ਮੱਦਦ ਲਈ ‘ਪ੍ਰਾਈਵੇਟ ਸਪਾਂਸਰ ਪ੍ਰੋਗਰਾਮ’ ਧੰਨਵਾਦ ਦਾ ਪਾਤਰ : ਸੋਨੀਆ ਸਿੱਧੂ
ਬਰੈਂਪਟਨ : ਅਫ਼ਗਾਨਿਸਤਾਨ ਤੋਂ ਆਉਣ ਵਾਲੇ ਅਫ਼ਗਾਨ ਸਿੱਖ ਸ਼ਰਨਾਰਥੀਆਂ ਵਿੱਚੋਂ 11 ਮੈਂਬਰਾਂ ਦੇ ਦੋ ਪਰਿਵਾਰਾਂ ਨੇ ਲੰਘੀ ਦਿਨੀਂ ਅਲਬਰਟਾ ਦੇ ਸ਼ਹਿਰ ਕੈਲੇਗਰੀ ਵਿਚ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਅੱਗੋਂ ਇਸ ਮਹੀਨੇ ਹੋਰ ਆਉਣ ਵਾਲੇ ਹੋਰ ਪਰਿਵਾਰਾਂ ਨੂੰ ‘ਜੀ ਆਇਆਂ’ ਕਹਿਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪ੍ਰਾਈਵੇਟ ਸਪਾਂਸਰਜ਼ ਸਾਹਮਣੇ ਆਏ ਹਨ। …
Read More »ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਵੱਲੋਂ ਨਾਵਲ ‘ਮਾਂ ਦਾ ਘਰ’ ਉਪਰ ਗੋਸ਼ਟੀ ਅਤੇ ਪੁਸਤਕ ‘ਕੰਮ ਕੰਮ ਸਿਰਫ ਕੰਮ’ ਦਾ ਲੋਕ ਅਰਪਣ 17 ਮਾਰਚ ਨੂੰ
ਬਰੈਂਪਟਨ/ਡਾ. ਝੰਡ : ਜੀ.ਟੀ.ਏ. ਦੀਆਂ ਸਾਹਿੱਤਕ ਗਤੀਵਿਧੀਆਂ ਵਿੱਚ ਅਹਿਮ ਰੋਲ ਨਿਭਾਅ ਰਹੀ ਸੰਸਥਾ ‘ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ’ (ਰਜਿ.) ਵਲੋਂ ਆਪਣਾ ਮਹੀਨਾਵਾਰੀ ਸਮਾਗਮ 17 ਮਾਰਚ ਦਿਨ ਐਤਵਾਰ ਨੂੰ ਫ੍ਰੈੱਡਰਿੱਕ ਬੈਟਿੰਗ ਇੰਟਰਨੈਸ਼ਨਲ ਸਕੂਲ ਜੋ ਕਿ 21 ਕੋਵੇਨਟਰੀ ਰੋਡ ਬਰੈਂਪਟਨ (ਨੇੜੇ ਏਅਰਪੋਰਟ ਰੋਡ ਅਤੇ ਕੁਈਨਜ਼ ਪਾਰਕਵੇਅ ਇੰਟਰਸੈਕਸ਼ਨ) ਵਿਖੇ ਸਥਿਤ ਹੈ, ਵਿਚ ਬਾਅਦ …
Read More »ਐਮਪੀਪੀ ਦੀਪਕ ਆਨੰਦ ਨੇ ਦੂਜੀ ਮਿਸੀਸਾਗਾ ਮਾਲਟਨ ਯੂਥ ਕਾਊਂਸਿਲ ਦਾ ਸਮਰਥਨ ਕੀਤਾ
ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਅਤੇ ਮਿਸੀਸਾਗਾ-ਮਾਲਟਨ ਯੂਥ ਕੌਂਸਲ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਨੂੰ ਮੋਂਟੋ ਕਾਰਲੋ ਇਨ ਏਅਰਪੋਰਟ ਸੂਟ ਵਿਚ ਭਾਈਚਾਰਕ ਪਹਿਲ ‘ਤੇ ਚਰਚਾ ਜਾਰੀ ਰੱਖਣ ਲਈ ਮੁਲਾਕਾਤ ਕੀਤੀ ਅਤੇ ਸੰਸਦੀ ਖੇਤਰ ਵਿਚ ਲਗਾਤਾਰ ਗਤੀਵਿਧੀਆਂ ਨੂੰ ਅੱਗੇ ਵਧਾਉਣ ‘ਤੇ ਗੱਲਬਾਤ ਵੀ ਕੀਤੀ ਗਈ। ਇਸ ਦੂਜੀ ਬੈਠਕ ਨੇ ਕਾਊਂਸਿਲ ਨੂੰ …
Read More »ਲਾਅ ਸੁਸਾਇਟੀ ਨੇ ਲੀਗਲ ਪ੍ਰੋਫੈਸ਼ਨ ਮੈਂਬਰਾਂ ਦੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਜਤਾਈ
ਟੋਰਾਂਟੋ : ਲਾਅ ਸੁਸਾਇਟੀ ਆਫ ਉਨਟਾਰੀਓ ਐਕਸਪ੍ਰੈਸ ਨੇ ਪੂਰੀ ਦੁਨੀਆ ਵਿਚ ਲੀਗਲ ਪ੍ਰੋਫੈਸ਼ਨ ਦੇ ਮੈਂਬਰਾਂ ਨੇ ਮਨੁੱਖੀ ਅਧਿਕਾਰਾਂ ਦੇ ਹਨਨ ‘ਤੇ ਚਿੰਤਾ ਪ੍ਰਗਟਾਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਆਪਣਾ ਫਰਜ਼ ਨਿਭਾਉਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਇਸ ਸਮੇਂ ਕਈ ਵਾਰ ਆਪਣੀ ਜਾਨ ਨੂੰ ਜੋਖਮ …
Read More »ਇੰਡੋ-ਕੈਨੇਡੀਅਨ ਚੈਂਬਰ ਆਫ ਕਾਮਰਸ ਨੇ ਮਹਿਲਾ ਦਿਵਸ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਕੈਨੇਡੀਅਨ ਚੈਂਬਰ ਆਫ ਕਾਮਰਸ (ਆਈਸੀਸੀਸੀ), ਵਿਮੈਨ ਐਂਟਰਪ੍ਰਨਿਓਰਜ਼ ਐਂਡ ਪ੍ਰੋਫੈਸਨਲਜ਼ (ਡਬਲਯੂਈਪੀ) ਕਮੇਟੀ ਨੇ ‘ਪੋਸ਼ਣ 101: ਤੰਦਰੁਸਤੀ, ਪ੍ਰੇਰਣਾ ਅਤੇ ਅੰਨਤਤਾ’ ਵਿਸ਼ੇ ਅਧੀਨ ਮਹਿਲਾ ਦਿਵਸ ਮਨਾਇਆ। ਆਯੂਰਵੈਦਿਕ ਪ੍ਰੈਕਟੀਸ਼ਨਰ ਸੀਮਾ ਭਾਟੀਆ, ਪ੍ਰੋਟੀਨ ਸੈਫ ਦੀ ਮਾਲਕ ਯੁਵਿਕ ਵਧਾਵਾ, ਮੋਟੀਵੇਸ਼ਨਲ ਬੁਲਾਰਾ ਅਲੀਸਨ ਗ੍ਰਾਹਮ ਨੇ ਉਕਤ ਵਿਸ਼ੇ ਸਬੰਧੀ ਸਰੋਤਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। …
Read More »ਬੀਬੀ ਜਸਵੰਤ ਕੌਰ ਨਹੀਂ ਰਹੇ, ਅੰਤਿਮ ਅਰਦਾਸ 15 ਮਾਰਚ ਨੂੰ
ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪੂਜਨੀਕ ਮਾਤਾ ਜੀ ਬੀਬੀ ਜਸਵੰਤ ਕੌਰ ਰਾਏ ਸੁਪਤਨੀ ਸ. ਸੁੱਚਾ ਸਿੰਘ ਰਾਏ ਮਿਤੀ 10 ਮਾਰਚ 2019 ਦਿਨ ਐਤਵਾਰ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪੰਜਾਬ ‘ਚ ਗੁਰਾਇਆ ਦੇ ਨੇੜੇ ਬੜਾ ਪਿੰਡ ਦੇ ਵਸਨੀਕ ਸਨ ਅਤੇ ਪਿਛਲੇ ਲੰਬੇ ਸਮੇਂ …
Read More »ਹਰਮਨ ਪਿਆਰੇ ਮਾਨ ਸਿੰਘ ਔਲਖ ਅਕਾਲ ਚਲਾਣਾ ਕਰ ਗਏ
ਬਰੈਂਪਟਨ : ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰ: ਮਾਨ ਸਿੰਘ ਔਲਖ ਲੰਘੀ 9 ਮਾਰਚ 2019 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ । ਔਲਖ ਜੀ ਏਅਰਪੋਰਟ ਟੈਕਸੀ ਲਿਮੋਂ ਭਾਈਚਾਰੇ ਅਤੇ ਸਮਾਜ ਵਿਚ ਜਾਣੇ ਪਛਾਣੇ ਸਨ । ਉਨ੍ਹਾਂ ਦੇ ਅੰਤਿਮ ਦਰਸ਼ਨ ਅਤੇ ਸੰਸਕਾਰ 15 ਮਾਰਚ 2019 ਦਿਨ ਸ਼ੁੱਕਰਵਾਰ …
Read More »