ਬਠਿੰਡਾ : ਪੰਜਾਬ ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਲੱਭ ਰਿਹਾ ਹੈ। ਉਂਜ, ਛੇਤੀ ਕਿਤੇ ਪੰਜਾਬ ਦਾ ‘ਮਹਾਰਾਜਾ’ ਵੀ ਨਹੀਂ ਲੱਭਦਾ। ਪ੍ਰਸ਼ਾਂਤ ਕਿਸ਼ੋਰ ਤਾਂ ਦੂਰ ਦੀ ਗੱਲ। ਪ੍ਰਸ਼ਾਂਤ ਨੇ ‘ਕਿੰਗ ਸਾਈਜ਼’ ਐਲਾਨ ਕਰਾਏ, ਜਿਉਂ ਚੋਣਾਂ ਖ਼ਤਮ ਹੋਈਆਂ, ਮੁੱਠੀ ਗਰਮ ਕੀਤੀ, ਵਾਚ ਗਿਆ ਪੱਤਰੇ। ਜਵਾਨੀ ‘ਘਰ ਘਰ ਰੁਜ਼ਗਾਰ’ ਦਾ ਸੱਚ ਤੇ ਕਿਸਾਨੀ ਬਲਦੇ …
Read More »Daily Archives: January 4, 2019
ਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਸ਼ੱਟਡਾਊਨ
ਅਜਾਇਬ ਘਰ ਤੇ ਹੋਰ ਸਹੂਲਤਾਂ ਠੱਪ ਹੋਣ ਦਾ ਵੀ ਖਦਸ਼ਾ ਵਾਸ਼ਿੰਗਟਨ : ਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਸ਼ੱਟਡਾਊਨ ਜੇਕਰ ਜਾਰੀ ਰਿਹਾ ਤਾਂ ਅਗਲੇ ਹਫ਼ਤੇ ਦੇ ਵਿਚਕਾਰ ਮਸ਼ਹੂਰ ਅਜਾਇਬ ਘਰ ਅਤੇ ਗੈਲਰੀਆਂ ਦੇ ਬੰਦ ਹੋਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਨੈਸ਼ਨਲ ਚਿੜੀਆ ਘਰ ਅਤੇ ਨੈਸ਼ਨਲ ਮਾਲ ਨੇੜਲੇ ਆਈਸ ਰਿੰਕ …
Read More »ਕੰਮਕਾਰ ਠੱਪ ਹੋਣ ਲਈ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ : ਪਿਛਲੇ ਦਿਨਾਂ ਤੋਂ ਅੰਸ਼ਕ ਤੌਰ ‘ਤੇ ਠੱਪ ਪਏ ਸਰਕਾਰੀ ਕੰਮਕਾਰ ਨੂੰ ਮੁੜ ਤੋਂ ਪੱਟੜੀ ‘ਤੇ ਲਿਆਉਣ ਲਈ ਹੋ ਰਹੀ ਗੱਲਬਾਤ ਵਿਚ ਅੜਿੱਕਾ ਬਰਕਰਾਰ ਰਹਿਣ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਕੇ ਟਵੀਟ ਕਰ ਰਹੇ ਹਨ। ਟਰੰਪ ਕ੍ਰਿਸਮਸ ਦੌਰਾਨ ਫਲੋਰਿਡਾ ਦੇ ਕਲੱਬ ਵਿਚ ਛੁੱਟੀਆਂ ਮਨਾਉਣ …
Read More »ਭਾਰਤੀ ਅਮਰੀਕੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦਾ ਕਾਤਲ ਕੈਲੀਫੋਰਨੀਆ ‘ਚ ਗ੍ਰਿਫ਼ਤਾਰ
ਲਾਸ ਏਂਜਲਸ : ਭਾਰਤਵੰਸ਼ੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੀ ਹੱਤਿਆ ਦੇ ਸ਼ੱਕੀ ਪੈਰੇਜ਼ ਏਰੀਯਾਗਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਲੰਬੇ ਸਮੇਂ ਤੋਂ ਕੈਲੀਫੋਰਨੀਆ ਵਿਚ ਨਜਾਇਜ਼ ਤੌਰ ‘ਤੇ ਰਹਿ ਰਹੇ 33 ਸਾਲਾ ਏਰੀਯਾਗਾ ਨੇ ਕ੍ਰਿਸਮਸ ਦੀ ਰਾਤ ਨਿਊਮੈਨ ਇਲਾਕੇ ਵਿਚ ਡਿਊਟੀ ਕਰ ਰਹੇ ਕਾਰਪੋਰਲ ਰੋਨਿਲ ਦੀ ਗੋਲ਼ੀ ਮਾਰ ਕੇ ਹੱਤਿਆ …
Read More »ਪੈਨਸਿਲਵੇਨੀਆ ‘ਚ ਮਿਆਣੀ ਦੇ ਨੌਜਵਾਨ ਦਾ ਕਤਲ
ਟਾਂਡਾ : ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਟਾਂਡਾ ਨੇੜਲੇ ਪਿੰਡ ਮਿਆਣੀ ਦੇ ਨੌਜਵਾਨ ਦਾ ਅਣਪਛਾਤੇ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੰਘੀ ਰਾਤ ਇਸ ਦੀ ਸੂਚਨਾ ਪਰਿਵਾਰ ਨੂੰ ਮਿਲਣ ਮਗਰੋਂ ਪਿੰਡ ਵਿੱਚ ਸੋਗ ਪਸਰ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਵਾਰਡ-3, ਮਿਆਣੀ ਵਜੋਂ …
Read More »ਪਾਕਿ ਦੀਆਂ ਜੇਲ੍ਹਾਂ ‘ਚ ਕੈਦ ਹਨ 537 ਭਾਰਤੀ
ਇਸਲਾਮਾਬਾਦ : ਪਾਕਿਸਤਾਨ ਨੇ ਦੋ-ਪੱਖੀ ਸਮਝੌਤੇ ਦੇ ਤਹਿਤ ਜੇਲ੍ਹਾਂ ਵਿਚ ਬੰਦ 537 ਭਾਰਤੀ ਕੈਦੀਆਂ ਦੀ ਸੂਚੀ ਭਾਰਤ ਨਾਲ ਸਾਂਝੀ ਕੀਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਕੈਦੀਆਂ ਵਿੱਚ 483 ਮਛੇਰੇ ਤੇ 54 ਹੋਰ ਵਿਅਕਤੀ ਸ਼ਾਮਲ ਹਨ। ਇਹ ਕਦਮ ਭਾਰਤ ਤੇ ਪਾਕਿਸਤਾਨ ਵਿਚਾਲੇ 21 ਮਈ, 2008 ਨੂੰ ਹੋਏ ਕੂਟਨੀਤਕ …
Read More »ਬੰਗਲਾ ਦੇਸ਼ ‘ਚ ਸ਼ੇਖ ਹਸੀਨਾ ਦੀ ਸੱਤਾ ਰਹੇਗੀ ਕਾਇਮ
288 ਸੀਟਾਂ ਜਿੱਤ ਕੇ ਹਾਕਮ ਅਵਾਮੀ ਲੀਗ ਨੇ ਕੀਤਾ ਕਲੀਨ ਸਵੀਪ ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਨੇ ਆਮ ਚੋਣਾਂ ਵਿੱਚ ਹੂੰਝਾ ਫੇਰਦਿਆਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਹਸੀਨਾ (71) ਦਾ ਲਗਾਤਾਰ ਤੀਜੀ ਵਾਰ (ਕੁੱਲ ਮਿਲਾ ਕੇ ਚੌਥੀ ਵਾਰ) ਮੁਲਕ …
Read More »ਪਾਕਿ ਨੇ 600 ਜੰਗੀ ਟੈਂਕ ਖਰੀਦਣ ਦੀ ਬਣਾਈ ਯੋਜਨਾ
ਭਾਰਤ ਦੀ ਸਰਹੱਦ ਨਾਲ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪਾਕਿ ਖ਼ਰੀਦੇਗਾ ਜੰਗੀ ਟੈਂਕ ਨਵੀਂ ਦਿੱਲੀ : ਭਾਰਤ ਨਾਲ ਸਰਹੱਦ ਉੱਤੇ ਆਪਣੀ ਫੌਜੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਪਾਕਿਸਤਾਨ ਨੇ 600 ਦੇ ਕਰੀਬ ਟੈਂਕ ਖ਼ਰੀਦਣ ਦੀ ਯੋਜਨਾ ਬਣਾਈ ਹੈ।ਇਨ੍ਹਾਂ ਵਿਚ ਰੂਸ ਤੋਂ ਖ਼ਰੀਦੇ ਜਾਣ ਵਾਲੇ ਟੀ-90 ਟੈਂਕ ਵੀ ਸ਼ਾਮਲ ਹਨ। …
Read More »ਦਸ ਜਮਾਤਾਂ ਵੀ ਪਾਸ ਨਹੀਂ ਹਨ ਪਾਕਿਸਤਾਨ ਦੇ ਪੰਜ ਪਾਇਲਟ
ਲਾਹੌਰ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀਆਈਏ) ਦੇ ਪੰਜ ਪਾਇਲਟ ਦਸਵੀਂ ਵੀ ਪਾਸ ਨਹੀਂ। ਹਵਾਬਾਜ਼ੀ ਅਥਾਰਟੀ (ਸੀਏਏ) ਨੇ ਪਾਕਿਸਤਾਨ ਸੁਪਰੀਮ ਕੋਰਟ ਵਿਚ ਇਹ ਸੱਚਾਈ ਉਜਾਗਰ ਕੀਤੀ ਹੈ। ਅਥਾਰਟੀ ਦੀ ਜਾਂਚ ਵਿਚ ਸੱਤ ਪਾਇਲਟਾਂ ਦੀ ਵਿੱਦਿਅਕ ਦਸਤਾਵੇਜ਼ ਫਰਜ਼ੀ ਮਿਲੇ ਸਨ। ਅਸਲ ਵਿਚ ਪਿਛਲੇ ਦਿਨੀਂ ਚੀਫ ਜਸਟਿਸ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲਾ ਤਿੰਨ …
Read More »ਗੰਭੀਰ ਸਿਆਸੀ ਸੰਕਟਵਿਚੋਂ ਗੁਜ਼ਰ ਰਿਹਾਪੰਜਾਬ
ਪੰਜਾਬ ਇਸ ਵੇਲੇ ਗੰਭੀਰ ਸਿਆਸੀ ਸੰਕਟਵਿਚਘਿਰਿਆ ਹੋਇਆ ਨਜ਼ਰ ਆ ਰਿਹਾਹੈ।ਪੰਜਾਬ ਦੇ ਵਿਚ ਸਿਆਸੀ ਪਾਰਟੀਆਂ ਤਾਂ ਅਣਗਿਣਤਨਜ਼ਰਆਉਂਦੀਆਂ ਹਨਪਰ ਇਸ ਦੇ ਬਾਵਜੂਦਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨਵਾਲੀ ਕੋਈ ਵੀ ਸਿਆਸੀ ਪਾਰਟੀਨਜ਼ਰਨਹੀਂ ਆਉਂਦੀ। ਇਸੇ ਕਾਰਨਪੰਜਾਬਹਰਪਾਸੇ ਤੋਂ ਚੁਣੌਤੀਆਂ, ਸਮੱਸਿਆਵਾਂ ਤੇ ਸੰਕਟਾਂ ਵਿਚਘਿਰਿਆ ਹੋਇਆ ਹੈ।ਪੰਜਾਬ ਦੇ ਪ੍ਰਮੁੱਖ ਸੰਕਟਾਂ ਵਿਚਵਾਤਾਵਰਨਵਿਗਾੜ, ਮਾੜੀ ਵਿੱਤੀ ਸਥਿਤੀ, ਕਿਸਾਨੀ ਖ਼ੁਦਕੁਸ਼ੀਆਂ, ਵਧਦਾਕਰਜ਼ਾ, …
Read More »