Breaking News
Home / 2019 (page 461)

Yearly Archives: 2019

ਵਿਧਾਇਕ ਕੁਲਬੀਰ ਜ਼ੀਰਾ ਕਾਂਗਰਸ ‘ਚੋਂ ਮੁਅੱਤਲ

ਸਟੇਜ ਤੋਂ ਨਸ਼ਿਆਂ ਖਿਲਾਫ਼ ਅਵਾਜ਼ ਉਠਾਉਣ ਦਾ ਮਿਲਿਆ ਫਲ ਚੰਡੀਗੜ੍ਹ : ਆਈਜੀ ‘ਤੇ ਸ਼ਰਾਬ ਮਾਫ਼ੀਆ ਨਾਲ ਗੰਢ-ਤੁੱਪ ਦੇ ਦੋਸ਼ ਲਾਉਣ ਵਾਲੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਨੇ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ। ਜ਼ੀਰਾ ਹਲਕੇ ਦੇ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਜਵਾਬ ਤੋਂ …

Read More »

ਫੂਲਕਾ ਤੇ ਸੁਖਪਾਲ ਖਹਿਰਾ ਤੋਂ ਬਾਅਦ ਆਮ ਆਦਮੀ ਪਾਰਟੀ ਛੱਡਣ ਵਾਲੇ ਬਲਦੇਵ ਸਿੰਘ ਤੀਜੇ ਐਮ ਐਲ ਏ

ਮਾਸਟਰ ਬਲਦੇਵ ਸਿੰਘ ਨੇ ਵੀ ਛੱਡੀ ‘ਆਪ’ ਖਹਿਰਾ ਵਾਂਗ ਵਿਧਾਇਕ ਦੇ ਅਹੁਦੇ ਤੋਂ ਹਾਲੇ ਤੱਕ ਨਹੀਂ ਦਿੱਤਾ ਅਸਤੀਫਾ ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਤੀਸਰੀ ਵਿਕਟ ਡਿੱਗ ਗਈ ਹੈ। ਬਾਗ਼ੀ ਧੜੇ ਨਾਲ ਸਬੰਧਤ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਬੁੱਧਵਾਰ ਪਾਰਟੀ ਦੀ …

Read More »

ਤੁਲਸੀ ਗਬਾਰਡ ਲੜ ਸਕਦੀ ਹੈ ਟਰੰਪ ਖਿਲਾਫ ਚੋਣ

ਵਾਸ਼ਿੰਗਟਨ : ਅਮਰੀਕੀ ਕਾਂਗਰਸ ਲਈ ਚੁਣੀ ਗਈ ਪਹਿਲੀ ਹਿੰਦੂ ਤੇ ਡੈਮੋਕਰੈਟਿਕ ਉਮੀਦਵਾਰ ਵਜੋਂ ਚਾਰ ਵਾਰ ਕਾਨੂੰਨਸਾਜ਼ ਬਣਨ ਵਾਲੀ ਤੁਲਸੀ ਗਬਾਰਡ (37) ਦਾ ਕਹਿਣਾ ਹੈ ਕਿ ਉਹ ਅਗਲੇ ਸਾਲ (2020) ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਲਡ ਟਰੰਪ ਖ਼ਿਲਾਫ਼ ਖੜ੍ਹੀ ਹੋ ਸਕਦੀ ਹੈ। ਆਪਣੇ ਇਸ ਐਲਾਨ ਨਾਲ ਗਬਾਰਡ, ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ …

Read More »

ਭਾਰਤ ਦੀ ਸਿਆਸਤ ਸੁੱਤੀ ਪਾਕਿ ਦੇ ਸੇਵਾਦਾਰ ਜਾਗਦੇ

ਪਾਕਿਸਤਾਨ ਵਲੋਂ ਕੋਰੀਡੋਰ ਦਾ 35 ਫੀਸਦੀ ਕੰਮ ਮੁਕੰਮਲ, ਭਾਰਤ ਨੇ ਹਾਲੇ ਜ਼ਮੀਨ ਤੱਕ ਐਕਵਾਇਰ ਨਹੀਂ ਕੀਤੀ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਦੀ ਸਿਆਸਤ ‘ਤੇ ਕਾਬਜ਼ ਲੀਡਰ ਗੱਲਾਂ ਤਾਂ ਕਰਤਾਰਪੁਰ ਸਾਹਿਬ ਦੀ ਜ਼ਮੀਨ ਨੂੰ ਹਾਸਲ ਕਰਨ ਦੀਆਂ ਕਰਦੇ ਹਨ ਤੇ ਹਕੀਕਤ ਵਿਚ ਲਾਂਘੇ ਦਾ ਸਮਝੌਤਾ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਨੀਂਦ …

Read More »

ਗੰਧਲੇ ਸਰਕਾਰੀ ਸਿਸਟਮ ਤੇ ਰਾਜਨੀਤੀ ’ਚ ਘਿਰਿਆ ‘ਅੰਨਦਾਤਾ’

‘ਜੇਕਰ ਹਾਕਮਾਂ ਨੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੇ ਦੁੱਖ ਨੂੰ ਨੇੜਿਓਂ ਜਾਣਿਆ ਹੁੰਦਾ ਤਾਂ ਸ਼ਾਇਦ ਸਮੁੱਚੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਵਫ਼ਾ ਹੋ ਜਾਂਦੇ’ ਸੰਗਰੂਰ : ‘ਜੇਕਰ ਹਾਕਮਾਂ ਨੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੇ ਦੁੱਖ ਨੂੰ ਨੇੜਿਓਂ ਜਾਣਿਆ ਹੁੰਦਾ ਤਾਂ ਸ਼ਾਇਦ ਸਮੁੱਚੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ …

Read More »

ਟਰੰਪ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਲਈ ਬਜਿੱਦ

‘ਸ਼ਟਡਾਊਨ’ ਕਾਰਨ ਮਾਰਕੀਟ ਵਿਚ ਮੰਦੀ ਦਾ ਦੌਰ ਹੋਇਆ ਸ਼ੁਰੂ ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵਲੋਂ ਕੀਤੇ ਗਏ ‘ਸ਼ਟਡਾਊਨ’ ਦਾ ਅਸਰ ਹੁਣ ਦਿਖਾਈ ਦੇਣ ਲੱਗ ਪਿਆ ਹੈ। ਇਸ ਸ਼ਟਡਾਊਨ ਨਾਲ ਮਾਰਕਿਟ ਵਿਚ ਮੰਦੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਮੁਸ਼ਕਲਾਂ ਪੇਸ਼ ਆਉਣੀਆਂ ਸ਼ੁਰੂ ਹੋ ਗਈਆਂ …

Read More »

ਸਿੱਖ ਭਾਈਚਾਰੇ ਨੇ ਅਮਰੀਕੀ ਸਰਕਾਰੀ ਮੁਲਾਜ਼ਮਾਂ ਲਈ ਲਗਾਇਆ ਲੰਗਰ

ਹਿਊਸਟਨ : ਟੈਕਸਾਸ ਦੇ ਸਾਨ ਅੰਤੋਨੀਓ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਇਕ ਨਿਵੇਕਲੇ ਉੱਦਮ ਤਹਿਤ ਲੰਗਰ ਲਗਾ ਕੇ ਤਿੰਨ ਦਿਨ ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਦਾ ਢਿੱਡ ਭਰਿਆ। ਇਹ ਸੈਂਕੜੇ ਮੁਲਾਜ਼ਮ, ਅਮਰੀਕੀ ਸਦਰ ਡੋਨਲਡ ਟਰੰਪ ਦੀ ‘ਕੰਧ ਦੀ ਅੜੀ’ ਨੂੰ ਲੈ ਕੇ ਫੰਡਾਂ ਦੀ ਘਾਟ ਦੇ ਚੱਲਦਿਆਂ ਸਰਕਾਰ ਦੀ ਆਰਜ਼ੀ ਤਾਲਾਬੰਦੀ …

Read More »

ਭਾਰਤਵੰਸ਼ੀ ਰਾਜ ਸ਼ਾਹ ਨੇ ਛੱਡਿਆ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ : ਵਾੲ੍ਹੀਟ ਹਾਊਸ ਦੇ ਪ੍ਰੈਸ ਦਫਤਰ ਵਿਚ ਨਿਯੁਕਤ ਹੋਏ ਪਹਿਲੇ ਭਾਰਤੀ-ਅਮਰੀਕੀ ਰਾਜ ਸ਼ਾਹ (34) ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਉਹ ਫਲੋਰਿਡਾ ਦੀ ਲਾਬਿੰਗ ਫਰਮ ‘ਬੈਲਾਰਡ ਪਾਰਟਨਰਸ’ ਦਾ ਹਿੱਸਾ ਬਣਨ ਜਾ ਰਹੇ ਹਨ। ਉਨ੍ਹਾਂ ਦਾ ਅਸਤੀਫਾ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਦੇਸ਼ ਦੇ ਕਈ ਅਧਿਕਾਰੀ ਤੇ ਮੰਤਰੀ ਆਪਣਾ …

Read More »

ਕੈਨੇਡਾ ਦੀ ਕੌਂਸਲ ਜਨਰਲ ਮੀਆ ਯੇਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਮੀਆ ਯੇਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਕੀਤਾ ਦੌਰਾ ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਦੇ ਚੰਡੀਗੜ੍ਹ ਸਥਿਤ ਦੂਤਾਵਾਸ ਦੀ ਕੌਂਸਲ ਜਨਰਲ ਮੀਆ ਯੇਨ ਬੁੱਧਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਮਿਸਟਰ ਜੌਹਨ ਵੀ ਮੌਜੂਦ ਸਨ। ਉਨ੍ਹਾਂ ਦੀ ਫੇਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ …

Read More »

ਰਾਹੁਲ ਗਾਂਧੀ ਨੇ ਦੁਬਈ ‘ਚ ਕੀਤੀ ਭਾਰਤੀ ਕਾਮਿਆਂ ਦੀ ਸ਼ਲਾਘਾ

ਕਿਹਾ – ਉੱਚੀਆਂ ਇਮਾਰਤਾਂ, ਵੱਡੇ ਹਵਾਈ ਅੱਡੇ ਤੇ ਮੈਟਰੋ ਇਹ ਸਾਰੇ ਭਾਰਤੀ ਕਾਮਿਆਂ ਦੇ ਯੋਗਦਾਨ ਬਿਨਾ ਨਹੀਂ ਬਣਦੇ ਦੁਬਈ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਆਮ ਚੋਣਾਂ ਵਿਚ ਸੱਤਾ ‘ਚ ਆਉਂਦੀ ਹੈ ਤਾਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਵੇਗੀ। …

Read More »