Breaking News
Home / 2019 (page 342)

Yearly Archives: 2019

ਕਿਉਂ ਨਹੀਂ ਸੁਧਰ ਰਹੀ ਪੰਜਾਬ ਪੁਲਿਸ ਦੀ ਛਵੀ?

ਪੁਲਿਸ ਏਜੰਸੀ ਦੇਸ਼ ਅਤੇ ਸਮਾਜ ਦੇ ਨਾਗਰਿਕਾਂ ਦੀ ਰਾਖੀ ਲਈ ਹੁੰਦੀ ਹੈ ਪਰ ਜਦੋਂ ਲੋਕਾਂ ਦੀ ਰਾਖੀ ਕਰਨ ਵਾਲੀ ਇਹ ਏਜੰਸੀ ਹੀ ਲੋਕ ਵਿਰੋਧੀ ਹੋ ਜਾਵੇ ਤਾਂ ਫ਼ਿਰ ਹਾਲਤ ‘ਉਲਟਾ ਵਾੜ ਖੇਤ ਨੂੰ ਖਾਵੇ’ ਵਾਲੀ ਹੋ ਜਾਂਦੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਪੁਲਿਸ ਨਾਲ ਜੁੜੀਆਂ ਘਟਨਾਵਾਂ ਨੇ ਪੁਲਿਸ ਦਾ ਅਜਿਹਾ …

Read More »

ਮੁਹੱਬਤਾਂ ਦੀ ਬਾਤ ਪਾਉਂਦੀ ਦਿਲਾਂ ਨੂੰ ਝੰਜੋੜਨ ਵਾਲੀ ਪਰਮੀਸ਼ ਵਰਮਾ ਦੀ ਫ਼ਿਲਮ ਹੋਵੇਗੀ ‘ਦਿਲ ਦੀਆਂ ਗੱਲਾਂ’

ਹਰਜਿੰਦਰ ਸਿੰਘ ਪੰਜਾਬੀ ਸਿਨਮਾ ਹੁਣ ਪੰਜਾਬੀ ਕਹਾਣੀਆਂ ਦੇ ਨਾਲ ਨਾਲ ਵਿਦੇਸ਼ੀ ਜੀਵਲ ਨੂੰ ਵੀ ਪੰਜਾਬੀ ਪਰਦੇ ‘ਤੇ ਉਤਾਰ ਰਿਹਾ ਹੈ। ਕਈ ਫ਼ਿਲਮਾਂ ਦਾ ਵਿਸ਼ਾ ਵਸਤੂ ਪਰਵਾਸੀ ਪੰਜਾਬ ਨਾਲ ਸਬੰਧਤ ਰਿਹਾ ਹੈ। ਪਟਾਰਾ ਟਾਕੀਜ਼ ਵਲੋਂ ਆਪਣੀ ਪਹਿਲੀ ਫ਼ਿਲਮ ‘ਹਾਈਐਂਡ ਯਾਰੀਆ’ ਵੀ ਲੰਡਨ ਵਿੱਚ ਫ਼ਿਲਮਾਈ ਗਈ ਸੀ ਜਦਕਿ ਪਰਮੀਸ਼ ਵਰਮਾ ਦੀ ਫ਼ਿਲਮ …

Read More »

ਡਰੱਗੀ ਖਿਡਾਰੀਆਂ ਦੇ ਨਾਂ ਨਸ਼ਰ

ਆਓ ਕਬੱਡੀ ਡਰੱਗ ਮੁਕਤ ਕਰੀਏ ਪ੍ਰਿੰ.ਸਰਵਣ ਸਿੰਘ 2018-19 ਦੇ ਪੰਜਾਬ ਦੇ ਕਬੱਡੀ ਸੀਜ਼ਨ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਵਾਰਨਿੰਗ ਦਿੱਤੀ ਸੀ ਪਈ 19 ਜਨਵਰੀ 2019 ਤਕਆਪਣੇ ਆਪ ਨੂੰ ਡਰੱਗ ਮੁਕਤ ਕਰਲਓ। 20 ਜਨਵਰੀ ਤੋਂ 20 ਫਰਵਰੀਤਕਐਟਰੈਂਡਮ ਡਰੱਗ ਟੈੱਸਟਕੀਤੇ ਜਾਣਗੇ। ਜਿਹੜੇ ਖਿਡਾਰੀ ਡਰੱਗੀ …

Read More »

ਬੰਨੇ ਬੰਨੇ ਭੱਤਾ ਲੈ ਕੇ ਖੇਤ ਨੂੰ ਸੀ ਚੱਲੀ

ਸੁਖਪਾਲ ਸਿੰਘ ਗਿੱਲ ਸਾਡੇ ਪਿੰਡਾਂ ਅਤੇ ਸਾਡੇ ਖੇਤਾਂ ਦੇ ਆਲੇ ਦੁਆਲੇ ਦੇ ਵਾਤਾਵਰਨ ਨੇ ਸਮਾਜਿਕ, ਆਰਥਿਕਅਤੇ ਸੱਭਿਆਚਾਰਕ ਪੱਖੋਂ ਸਾਨੂੰ ਅਲੱਗ ਪਹਿਚਾਣ ਦਿੱਤੀ ਹੈ। ਸਮੇਂ ਦੇ ਬਦਲੇ ਰੁਖ ਨੇ ਰੀਤੀਰਿਵਾਜ਼ਾਂ, ਜ਼ਰੂਰਤਾਂ, ਕੰਮ, ਕਿੱਤੇ ਅਤੇ ਸੱਭਿਆਚਾਰ ਨੂੰ ਮੱਧਮ ਪਾਇਆ ਹੈ ਪਰਇਹਨਾਂ ਦੀਪਹਿਚਾਣ ਬਜ਼ੁਰਗਾਂ ਅਤੇ ਕਿਤਾਬਾਂ ਵਿੱਚ ਸਾਂਭੀਪਈ ਹੈ ਕੁਝ ਚੀਜ਼ਾਂ ਬਿਲਕੁਲਅਲੋਪਵੀ ਹੋਈਆਂ। …

Read More »

ਕੈਨੇਡੀਅਨ ਇਮੀਗ੍ਰੇਸ਼ਨ ਏਜੰਟਾਂ ‘ਤੇ ਟਰੂਡੋ ਸਰਕਾਰ ਹੋਈ ਸਖਤ

ਠੱਗੀ ਰੋਕਣ ਲਈ ਇਮੀਗ੍ਰੇਸ਼ਨ ਏਜੰਟਾਂ ਦੀ ਮੌਜੂਦਾ ਗਵਰਨਿੰਗ ਬਾਡੀ ਨੂੰ ਸਰਕਾਰ ਨੇ ਕੀਤਾ ਭੰਗ ੲ ਨਵੀਂ ਪਾਲਿਸੀ ਤਹਿਤ ਲਾਇਸੈਂਸਧਾਰਕ ਏਜੰਟਾਂ ਦੇ ਲਾਇਸੈਂਸ ਹੋਣਗੇ ਰੀਨਿਊ ੲ ਇਮੀਗ੍ਰੇਸ਼ਨ ਮੰਤਰੀ ਹੁਸੈਨ ਦਾ ਦਾਅਵਾ- ਮੌਜੂਦਾ ਬਾਡੀ ਆਪਣੇ ਪੱਧਰ ‘ਤੇ ਠੱਗੀ ਮਾਰਨ ਵਾਲੇ ਏਜੰਟਾਂ ਦੀ ਨਹੀਂ ਕਰ ਰਹੀ ਜਾਂਚ ੲਨਵੀਂ ਗਵਰਨਿੰਗ ਬਾਡੀ ਬਾਹਰ ਰਹਿ ਕੇ …

Read More »

ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਮਾਲਟਨ ਵਿਖੇ ਮਹਾਨ ਨਗਰ ਕੀਰਤਨ 5 ਮਈ ਨੂੰ ਸਜਾਇਆ ਜਾਵੇਗਾ

ਮਾਲਟਨ : ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਢੇ ਪੰਜ ਸੌ ਸਾਲਾ (550ਵੇਂ) ਆਗਮਨ ਪੁਰਬ ਨੂੰ ਸਮਰਪਤ ਵਿਸਾਖੀ ਦਾ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਰਿਚੂਅਲ ਸੈਂਟਰ, ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ 5 ਮਈ, ਦਿਨ ਐਤਵਾਰ ਨੂੰ ਸਜਾਇਆ ਜਾ …

Read More »

ਫੋਰਡ ਸਰਕਾਰ ਨੇ ਉਨਟਾਰੀਓ ਦੇ ਫੰਡਾਂ ‘ਚ ਕੀਤੀ ਕਟੌਤੀ

ਟੋਰਾਂਟੋ : ਓਨਟਾਰੀਓ ‘ਚ ਡੱਗ ਫੋਰਡ ਸਰਕਾਰ ਵਲੋਂ ਦੋ ਪਬਲਿਕ ਲਾਇਬ੍ਰੇਰੀ ਸਰਵਿਸਾਂ ਲਈ ਫੰਡਾਂ ਵਿਚ ਕਟੌਤੀ ਕੀਤੀ ਗਈ ਹੈ। ਪ੍ਰੋਵਿਨਸ਼ੀਅਲ ਸਰਕਾਰ ਦਾ ਆਖਣਾ ਹੈ ਕਿ ਇਹ ਫੈਸਲਾ ਪ੍ਰੋਵਿਨਸ ਦੇ 11.7 ਬਿਲੀਅਨ ਡਾਲਰ ਦੇ ਘਾਟੇ ਨੂੰ ਖਤਮ ਕਰਨ ਲਈ ਹੀ ਲਿਆ ਗਿਆ ਹੈ। ਉਤਰੀ ਅਤੇ ਦੱਖਣੀ ਉਨਟਾਰੀਓ ਦੀ ਲਾਇਬ੍ਰੇਰੀ ਸਰਵਿਸਾਂ ਦੇ …

Read More »

ਸਕੂਲੀ ਅਧਿਆਪਕਾਂ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਨੋਟਿਸ

ਉਨਟਾਰੀਓ : ਨੀਅਰ ਨਾਰਥ ਸਕੂਲ ਬੋਰਡ ਦੇ ਹਾਈ ਸਕੂਲ ਦੇ ਅਧਿਆਪਕ ਜਿਨ੍ਹਾਂ ਵਿਚੋਂ ਜ਼ਿਆਦਾ ਵਿੱਤ ਮੰਤਰੀ ਵਿੱਕ ਫੈਡੇਲੀ ਦੇ ਹਲਕੇ ਤੋਂ ਹਨ, ਉਨ੍ਹਾਂ ਨੂੰ ਸਰਪਲਸ ਹੋਣ ਸਬੰਧੀ ਨੋਟਿਸ ਮਿਲ ਰਿਹਾ ਹੈ। ਅਧਿਆਪਕ ਯੂਨੀਅਨ ਵਲੋਂ ਇਸ ਵੱਡੀ ਪੱਧਰ ‘ਤੇ ਕੀਤੀ ਜਾਣ ਵਾਲੀ ਜਾਂਚ ‘ਤੇ ਇਤਰਾਜ਼ ਜ਼ਾਰ ਕੀਤਾ ਜਾ ਰਿਹਾ ਹੈ। ਉਨਟਾਰੀਓ …

Read More »