Breaking News
Home / 2019 (page 335)

Yearly Archives: 2019

ਵਿਦੇਸ਼ਾਂ ‘ਚਸ਼ਰਨਲੈਣਵਾਲੇ ਭਾਰਤੀ ਮੂਲਦੇ ਸਿੱਖਾਂ ਨੂੰਵੱਡੀ ਰਾਹਤ

ਕਾਲੀ ਸੂਚੀ ਖ਼ਤਮ ਕਰਨ ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਵਿਦੇਸ਼ਾਂ ਵਿੱਚ ਸ਼ਰਣ ਲੈਣ ਵਾਲੇ ਭਾਰਤੀ ਮੂਲ ਦੇ ਲੋਕਾਂ, ਖ਼ਾਸ ਕਰ ਕੇ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਭਾਰਤ ਸਰਕਾਰ ਨੇ ਆਪਣੇ ਵਿਦੇਸ਼ਾਂ ਵਿਚ ਸਥਿਤ ਸਾਰੇ ਸਫ਼ਾਰਤਖਾਨਿਆਂ ਨੂੰ ਉੱਥੋਂ ਦੀ ਕਾਲੀ ਸੂਚੀ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਹੁਕਮਾਂ ਨਾਲ ਵਿਦੇਸ਼ਾਂ …

Read More »

ਗੋਲਡਨ ਟੈਂਪਲ ਨੂੰ ਪੰਜਾਬੀ ‘ਚ ਅਨੁਵਾਦ ਕਰਕੇ ਲਿਖ ਦਿੱਤਾ ‘ਸੁਨਹਿਰੀ ਮੰਦਿਰ’

ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ‘ਤੇ ਲੱਗੇ ਸੰਕੇਤਕ ਬੋਰਡ ‘ਚ ਗਲਤੀ ਹਾਈਵੇ ਅਥਾਰਟੀ ਨੇ ਗਲਤੀ ਲਈ ਮੰਗੀ ਮੁਆਫ਼ੀ ਅੰਮ੍ਰਿਤਸਰ : ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਰਸਤਾ ਦੱਸਣ ਲਈ ਲਗਾਏ …

Read More »

ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦਾ ਫੈਸਲਾ ਪਲਟਿਆ

ਸਿੱਖ ਕਤਲੇਆਮ ਦੇ 15 ਮੁਲਜ਼ਮ ਕੀਤੇ ਬਰੀ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਵਿੱਚ ਹੋਏ ਸਿੱਖ ਕਤਲੇਆਮ ਦੌਰਾਨ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਮਾਰੇ ਗਏ 95 ਸਿੱਖਾਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 15 ਵਿਅਕਤੀਆਂ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਚੀਫ …

Read More »

ਸਿੱਟ ‘ਚ ਦਖਲ ਅਕਾਲੀਆਂ ਨੂੰ ਮਹਿੰਗਾ ਪਵੇਗਾ

ਹਰਦੇਵ ਸਿੰਘ ਧਾਲੀਵਾਲ ਪੰਜਾਬੀ ਸੂਬਾ 1966 ਨੂੰ ਹੋਂਦ ਵਿੱਚ ਆਇਆ, ਇੰਦਰਾ ਗਾਂਧੀ ਨੇ ਸਹਿਮਤੀ ਦੇ ਦਿੱਤੀ, ਪਰ ਗੁਲਜਾਰੀ ਲਾਲ ਨੰਦਾ ਗ੍ਰਹਿ ਮੰਤਰੀ ਨੇ ਕਾਲਕਾ, ਪਿੰਜੌਰ, ਸਦਰ ਅੰਬਾਲਾ, ਗੂਹਲਾ ਚੀਕਾ, ਟੋਹਾਣਾ, ਰਤੀਆ, ਸਦਰ ਸਰਸਾ, ਡੱਬਵਾਲੀ, ਕਾਲਿਆਂ ਵਾਲੀ ਕੱਟ ਕੇ ਪੰਜਾਬੀ ਸੂਬਾ ਬਣਾ ਦਿੱਤਾ। ਆਨੰਦਪੁਰ ਸਾਹਿਬ ਤੇ ਖਰੜ ਵੀ ਪਹਿਲਾਂ ਹਰਿਆਣੇ ਨੂੰ …

Read More »

ਕੋਈ ਸਿਆਸੀ ਦਲ ਨਹੀਂ ਚਾਹੁੰਦਾ ਚੋਣ ਸੁਧਾਰ

ਗੁਰਮੀਤ ਸਿੰਘ ਪਲਾਹੀ ਭਾਰਤ ਦੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਫਰਵਰੀ ਵਿੱਚ ਲੋਕ ਪ੍ਰਤੀਨਿੱਧਤਾ ਕਰਨ ਵਾਲੇ ਸਿਆਸਤਦਾਨਾਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਨੂੰ ਹੁਕਮ ਦਿੱਤੇ ਸਨ, ਜਿਹਨਾਂ ਵਿਚੋਂ ਸਰਕਾਰ ਵਲੋਂ ਕੁਝ ਉਤੇ ਹੀ ਅਮਲ ਕੀਤਾ ਗਿਆ। ਦੇਸ਼ ਦੇ ਚੋਣ ਕਮਿਸ਼ਨ ਕੋਲ ਕੋਈ ਕਨੂੰਨੀ ਤਾਕਤ ਨਹੀਂ ਹੈ। …

Read More »

ਤੁੱਕਿਆਂ ਦੀ ਰੁੱਤ

ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਏਸ ਵਾਰੀਬੇਰੀਆਂ ਨੂੰ ਬੂਰਨਹੀਂ ਪਿਐ…ਪਿਛਲੇ ਵਰ੍ਹੇ ਵਾਧੂਬੇਰਪਏ ਸਨਬੇਰੀਆਂ ਨੂੰ! ਗੋਡੇ-ਗੋਡੇ ਨਿੱਸਰੀ ਕਣਕ ‘ਚ ਖੇਤੀਂ ਖੜ੍ਹੀਆਂ ਬੇਰੀਆਂ ਕਣਕਾਂ ‘ਚ ਲਾਲ ਸੂਹੇ ਕਿਰੇ-ਕਿਰੇ ਬੇਰ ਸੁੱਟ੍ਹਦੀਆਂ ਸਨ।ਹੁਣਵੀਜਦਕਦੇ ਸਵੇਰਦੀਸੈਰਸਮੇਂ ਤੁਰਦਿਆਂ ਪਹੇ ਲਾਗਲੀ ਕੋਈ ਬੇਰੀ ਹਾਕ ਮਾਰਲਵੇ, ਤਾਂ ਕਣਕਾਂ ‘ਚੋਂ ਬੇਰਕਿਰੇ-ਕਿਰੇ ਚੁਗ ਲੈਂਦਾ ਹਾਂ। ਬਚਪਨਚੇਤੇ ਆ ਜਾਂਦਾ ਹੈ। ਪਰ …

Read More »

ਅਮਰੀਕਾ ਦੇ ਸ਼ਹਿਰ ਓਹਾਇਓ ‘ਚ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ

ਮ੍ਰਿਤਕ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਸਰਹਿੰਦ/ਬਿਊਰੋ ਨਿਊਜ਼ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਹਾਦੀਆਂ ਅਤੇ ਘੁਮੰਡਗੜ੍ਹ ਨਾਲ ਸਬੰਧਿਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਅਮਰੀਕਾ ਦੇ ਸ਼ਹਿਰ ਉਹਾਇਓ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਘਰ ‘ਚ ਵੜ ਕੇ ਇਸ ਪਰਿਵਾਰ ‘ਤੇ ਹਮਲਾ …

Read More »

ਮਹਾਰਾਸ਼ਟਰ ਦੇ ਗੜਚਿਰੌਲੀ ‘ਚ ਨਕਸਲੀਆਂ ਨੇ ਕੀਤਾ ਆਈ.ਈ.ਡੀ. ਬੰਬ ਧਮਾਕਾ

ਪੁਲਿਸ ਦੇ 16 ਕਮਾਂਡੋ ਸ਼ਹੀਦ ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਰਾਸ਼ਟਰ ਦੇ ਗੜਚਿਰੌਲੀ ਵਿਚ ਨਕਸਲੀ ਹਮਲੇ ਵਿਚ ਪੁਲਿਸ ਦੇ 16 ਜਵਾਨ ਸ਼ਹੀਦ ਹੋ ਗਏ ਹਨ। ਇਸ ਤੋਂ ਪਹਿਲਾਂ ਲੰਘੀ ਦੇਰ ਰਾਤ ਇਸੇ ਇਲਾਕੇ ਵਿਚ ਨਕਸਲੀਆਂ ਨੇ ਸੜਕ ਬਣਾਉਣ ਵਿਚ ਲੱਗੇ 30 ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ। ਇਹ ਨਕਸਲੀ ਹਮਲਾ ਕੁਰਖੇੜਾ ਤੋਂ …

Read More »