Breaking News
Home / 2019 (page 332)

Yearly Archives: 2019

ਓਹਾਇਓ ਵਿਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ

ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਓਹਾਇਓ/ਹੁਸਨ ਲੜੋਆ ਬੰਗਾ ਓਹਾਇਓ ਦੇ ਵੈਸਟ ਚੈਸਟਰ ਅਪਾਰਟਮੈਂਟ ਵਿਚ ਇਕ ਪੰਜਾਬੀ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਵਿਚ 3 ਔਰਤਾਂ ਸ਼ਾਮਲ ਹਨ ਤੇ ਇਹ ਮਾਮਲਾ ਅਜੇ ਭੇਦ ਬਣਿਆ ਹੋਇਆ ਹੈ ਅਤੇ ਸਿੱਖ ਭਾਈਚਾਰੇ ਵਿਚ ਸੋਗ ਦੀ …

Read More »

ਅਮਰੀਕਾ ਦੀ ਪਾਕਿ ‘ਤੇ ਵੀਜ਼ਾ ਪਾਬੰਦੀ

ਪਾਕਿਸਤਾਨੀ ਅਧਿਕਾਰੀਆਂ ਦੇ ਅਮਰੀਕਾ ਦਾਖਲੇ ‘ਤੇ ਲੱਗ ਸਕਦੀ ਹੈ ਰੋਕ ਵਾਸ਼ਿੰਗਟਨ/ਬਿਊਰੋ ਨਿਊਜ਼ ਅੱਤਵਾਦ ‘ਤੇ ਦੁਨੀਆ ਭਰ ਵਿਚ ਚੌਤਰਫਾ ਘਿਰੇ ਪਾਕਿਸਤਾਨ ਪ੍ਰਤੀ ਅਮਰੀਕਾ ਨੇ ਸਖਤ ਰੁਖ ਲਿਆ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਾਕਿਤਸਾਨੀ ਨਾਗਰਿਕਾਂ ਨੂੰ ਵਾਪਸ ਨਾ ਲੈਣ ਨੂੰ ਲੈ ਕੇ ਇਸਲਾਮਾਬਾਦ ‘ਤੇ ਪਾਬੰਦੀ ਲਾ ਦਿੱਤੀ ਹੈ। …

Read More »

ਭਾਰਤ ਨਾਲ ਸਬੰਧ ਖੇਤਰ ‘ਚ ਸ਼ਾਂਤੀ ਲਈ ਇਕਲੌਤੀ ਸਮੱਸਿਆ

ਲੋਕ ਸਭਾ ਚੋਣਾਂ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਰਿਸ਼ਤੇ ਸੁਧਰਨਗੇ : ਇਮਰਾਨ ਖਾਨ ਪੇਈਚਿੰਗ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਮੁਲਕ ਦੇ ਭਾਰਤ ਨਾਲ ਰਿਸ਼ਤੇ ਹੀ ਖ਼ਿੱਤੇ ਵਿਚ ਸ਼ਾਂਤੀ ਅਤੇ ਸਥਿਰਤਾ ਲਈ ‘ਇਕਲੌਤੀ ਸਮੱਸਿਆ’ ਹੈ। ਉਨ੍ਹਾਂ ਆਸ ਜਤਾਈ ਕਿ ਭਾਰਤ ਵਿਚ ਲੋਕ ਸਭਾ ਚੋਣਾਂ …

Read More »

ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਲੰਡਨ ਅਦਾਲਤ ਨੇ ਕੀਤੀ ਰੱਦ

ਲੰਡਨ/ਬਿਊਰੋ ਨਿਊਜ਼ : ਪੀ. ਐੱਨ. ਬੀ. ਘੁਟਾਲੇ ਦੇ ਮਾਮਲੇ ਵਿਚ ਭਾਰਤ ਹਵਾਲਗੀ ਕੇਸ ਦਾ ਸਾਹਮਣਾ ਕਰ ਰਹੇ ਹੀਰਾ ਵਪਾਰੀ ਨੀਰਵ ਮੋਦੀ ਵਲੋਂ ਦਿੱਤੀ ਜ਼ਮਾਨਤ ਦੀ ਅਰਜ਼ੀ ਲੰਡਨ ਦੀ ਵੈਸਟਮਿਨਿਸਟਰ ਅਦਾਲਤ ਨੇ ਰੱਦ ਕਰ ਦਿੱਤੀ। ਲੰਡਨ ਅਦਾਲਤ ਨੇ ਨੀਰਵ ਮੋਦੀ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ …

Read More »

ਦੁਬਈ ‘ਚ ਰਹਿਣ ਵਾਲੀ ਭਾਰਤੀ ਵਿਦਿਆਰਥਣ ਦੀ 7 ਅਮਰੀਕੀ ਯੂਨੀਵਰਸਿਟੀਆਂ ‘ਚ ਚੋਣ

ਦੁਬਈ/ਬਿਊਰੋ ਨਿਊਜ਼ : ਦੁਬਈ ਵਿਚ ਰਹਿਣ ਵਾਲੀ 17 ਸਾਲ ਦੀ ਭਾਰਤੀ ਵਿਦਿਆਰਥਣ ਸਿਮੋਨ ਨੂਰਾਲੀ ਦੀ ਅਮਰੀਕਾ ਦੀ ਸੱਤ ਯੂਨੀਵਰਸਿਟੀਆਂ ਵਿਚ ਚੋਣ ਹੋ ਗਈ ਹੈ। ਇਨ੍ਹਾਂ ਵਿਚੋਂ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਅਤੇ ਮਣਮੱਤੇ ਆਈਵੀ ਲੀਗ ਸਕੂਲ ਸਮੂਹ ਵਿਚ ਸ਼ਾਮਲ ਡਾਰਟਮਾਊਥ ਕਾਲਜ ਸ਼ਾਮਲ ਹੈ। ਇਨ੍ਹਾਂ ਦੇ ਇਲਾਵਾ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਜਾਨ …

Read More »

ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਕੂਟਨੀਤਕ ਪੱਧਰ ‘ਤੇ ਭਾਰਤ ਦੀ ਵੱਡੀ ਜਿੱਤ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਆਧਾਰਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨ ਦਿੱਤਾ ਹੈ। ਕੂਟਨੀਤਕ ਪੱਧਰ ‘ਤੇ ਭਾਰਤੀ ਦੀ ਇਹ ਵੱਡੀ ਜਿੱਤ ਚੀਨ ਵੱਲੋਂ ਆਪਣੀ ਵੀਟੋ ਤਾਕਤ ਦਾ ਇਸਤੇਮਾਲ ਕਰਦਿਆਂ ਸੁਰੱਖਿਆ ਕੌਂਸਲ ਦੀ ਸੈਂਕਸ਼ਨਜ਼ ਕਮੇਟੀ ਵੱਲੋਂ ਪੇਸ਼ …

Read More »

ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ‘ਚ ਜਪਾਨ ਦੀ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਵਾਡੀਆ ਨੇ ਨਿੱਜੀ ਵਰਤੋਂ ਲਈ ਡਰੱਗ ਰੱਖਣ ਦੀ ਗੱਲ ਵੀ ਕਬੂਲੀ ਸੀ ਟੋਕੀਓ/ਬਿਊਰੋ ਨਿਊਜ਼ : ਵਾਡੀਆ ਗਰੁੱਪ ਦੇ ਵਾਰਸ ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ਵਿਚ ਜਪਾਨ ‘ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਥੋਂ ਦੇ ਸਪੋਰੋ ਜ਼ਿਲ੍ਹੇ ਦੀ ਅਦਾਲਤ ਨੇ ਵਾਡੀਆ ਨੂੰ ਸਜ਼ਾ ਸੁਣਾਈ ਹੈ। ਮੀਡੀਆ …

Read More »

ਅਰਪਨ ਖੰਨਾ ਨੇ ਮੈਂਟਲ ਹੈਲਥ ਟਾਕ ‘ਤੇ ਨੌਜਵਾਨਾਂ ਨਾਲ ਕੀਤੀ ਗੱਲਬਾਤ

ਬਰੈਂਪਟਨ : ਬਰੈਂਪਟਨ ਨਾਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਣ ਖੰਨਾ ਨੇ ਪਿਛਲੇ ਦਿਨੀਂ ਕਮਿਊਨਿਟੀ ਪ੍ਰੋਗਰਾਮ ਦੇ ਤਹਿਤ ਡੇਅਰੀ ਕਵੀਨ ‘ਤੇ ਮੈਂਟਲ ਹੈਲਥ ਟਾਕ ਦਾ ਆਯੋਜਿਨ ਕੀਤਾ ਅਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਵਿਚ ਵੱਡੀ ਸੰਖਿਆ ਵਿਚ ਨੌਜਵਾਨ ਸ਼ਾਮਲ ਹੋਏ। ਇਸ ਦੌਰਾਨ ਡਰੱਗ ਅਡਿਕਸ਼ਨ, ਐਲਕੋਹੋਲਿਜ਼ਮ, ਡਿਪਰੈਸ਼ਨ ਅਤੇ ਹੋਰ ਕਈ ਮੁੱਦਿਆਂ …

Read More »

ਬੇਰੁਜ਼ਗਾਰੀ ਪੰਜਾਬ ਦੀ ਇਕ ਗੰਭੀਰ ਸਮੱਸਿਆ

ਬੇਰੁਜ਼ਗਾਰੀ ਪੰਜਾਬ ਦੀ ਇਕ ਗੰਭੀਰ ਸਮੱਸਿਆ ਹੈ ਅਤੇ ਰਾਜਨੀਤਕ ਪਾਰਟੀਆਂ ਦਾ ਸਭ ਤੋਂ ਮਨਪਸੰਦ ਚੋਣ ਵਾਅਦਾ। ਸਾਲ 2012 ਦੀਆਂ ਪੰਜਾਬ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦੇ ਕਰਦੇ ਸਨ ਪਰ ਜਦੋਂਕਿ ਅਸਲੀਅਤ ਇਹ ਹੈ ਕਿ ਪੰਜਾਬ …

Read More »

ਖਾਲਸਾ ਡੇਅ ਪਰੇਡ ਵਿਚ ਹੋਏ ਖਾਲਸ ਸਿੱਖੀ ਦੇ ਦਰਸ਼ਨ

ਸ੍ਰੀ ਗੁਰੂ ਨਾਨਕਦੇਵਜੀ ਦੇ 550 ਸਾਲਾ ਪ੍ਰਕਾਸ਼ਪੁਰਬਨੂੰ ਸਮਰਪਿਤਟੋਰਾਂਟੋ ਦੇ ਇਸ ਵਿਸ਼ਾਲਖਾਲਸਾ ਸਾਜਨਾ ਦਿਵਸ ਨਗਰਕੀਰਤਨ ਵਿਚ ਇਕਲੱਖਤੋਂ ਵੱਧ ਗੁਰੂ ਦੀ ਪਿਆਰੀ ਸੰਗਤਨੇ ਕੀਤੀ ਸ਼ਮੂਲੀਅਤ ਟੋਰਾਂਟੋ/ਡਾ. ਝੰਡ, ਕੰਵਲਜੀਤ ਸਿੰਘ ਕੰਵਲ ਲੰਘੇ ਐਤਵਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ-ਦਿਵਸ ਨੂੰ ਸਮੱਰਪਿਤ ਖ਼ਾਲਸਾ ਸਾਜਨਾ ਨਗਰ ਕੀਰਤਨ ਆਪਣੀ ਪ੍ਰੰਪਰਾਗ਼ਤ ਸ਼ਾਨੋ-ਸ਼ੌਕਤ ਨਾਲ ਟੋਰਾਂਟੋ ਡਾਊਨ ਟਾਊਨ …

Read More »