ਕਮੇਟੀ ਦਾ ਫੈਸਲਾ – ਕਾਰਵਾਈ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੀ ਇਨ ਹਾਊਸ ਕਮੇਟੀ ਨੇ ਚੀਫ ਜਸਟਿਸ ਰੰਜਨ ਗੋਗੋਈ ‘ਤੇ ਲੱਗੇ ਜਿਨਸ਼ੀ ਸ਼ੋਸ਼ਣ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ ਹੈ। ਕਮੇਟੀ ਨੇ ਕਿਹਾ ਕਿ ਸਾਬਕਾ ਮਹਿਲਾ ਕਰਮਚਾਰੀ ਵਲੋਂ ਲਗਾਏ ਆਰੋਪਾਂ ਵਿਚ ਕੋਈ ਸੱਚਾਈ …
Read More »Yearly Archives: 2019
ਤੇਜ਼ ਬਹਾਦਰ ਯਾਦਵ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
ਮੋਦੀ ਖਿਲਾਫ ਚੋਣ ਲੜਨ ਵਾਲੇ ਤੇਜ਼ ਬਹਾਦਰ ਦਾ ਨਾਮਜ਼ਦਗੀ ਪਰਚਾ ਹੋਇਆ ਸੀ ਰੱਦ ਨਵੀਂ ਦਿੱਲੀ/ਬਿਊਰੋ ਨਿਊਜ਼ ਬੀ.ਐਸ.ਐਫ. ਦੇ ਬਰਖਾਸਤ ਸਿਪਾਹੀ ਤੇਜ਼ ਬਹਾਦਰ ਯਾਦਵ ਨੇ ਵਾਰਾਨਸੀ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਦੂਜੀ …
Read More »ਰੂਸ ‘ਚ ਸੜਦੇ ਹੋਏ ਜਹਾਜ਼ ਨੇ ਮਾਸਕੋ ਏਅਰਪੋਰਟ ‘ਤੇ ਕੀਤੀ ਐਮਰਜੈਂਸੀ ਲੈਂਡਿੰਗ
41 ਵਿਅਕਤੀਆਂ ਦੀ ਮੌਤ ਮਾਸਕੋ/ਬਿਊਰੋ ਨਿਊਜ਼ ਰੂਸ ਦੀ ਇਕ ਏਅਰਲਾਈਨਜ਼ ਦੇ ਸੁਖੋਈ ਸੁਪਰਜੈਟ ਯਾਤਰੀ ਜਹਾਜ਼ ਨੂੰ ਲੰਘੇ ਕੱਲ੍ਹ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹੀ ਅੱਗ ਲੱਗ ਗਈ। ਸੜਦੇ ਹੋਏ ਜਹਾਜ਼ ਨੇ ਮਾਸਕੋ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਰੂਸੀ ਜਾਂਚ ਏਜੰਸੀ ਮੁਤਾਬਕ ਇਸ ਹਾਦਸੇ ਵਿਚ 41 ਵਿਅਕਤੀਆਂ ਦੀ ਮੌਤ …
Read More »ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਵਿਚ ਪਿਆ ਵਿਘਨ
ਲਾਂਘੇ ਹੇਠ ਜ਼ਮੀਨ ਆਉਣ ਵਾਲੇ ਕਿਸਾਨਾਂ ਨੇ ਪੈਸੇ ਨਾ ਮਿਲਣ ਕਰਕੇ ਬੰਦ ਕਰਵਾਇਆ ਕੰਮ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਹੇਠ ਜ਼ਮੀਨ ਆਉਣ ਵਾਲੇ ਕਿਸਾਨਾਂ ਨੂੰ ਪੈਸੇ ਨਾ ਮਿਲਣ ਕਰਕੇ ਅੱਜ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਦੀਆਂ ਗੱਡੀਆਂ ਰੋਕ ਕੇ ਕੰਮ ਬੰਦ …
Read More »ਪਾਕਿ ਨੇ ਗੁਰੂ ਨਾਨਕ ‘ਵਰਸਿਟੀ ਲਈ ਦਿੱਤੀ 70 ਏਕੜ ਜ਼ਮੀਨ
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਰ ਨੇ ਦਿੱਤੀ ਜਾਣਕਾਰੀ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਬਣਨ ਵਾਲੀ ਕੌਮਾਂਤਰੀ ਯੂਨੀਵਰਸਿਟੀ ਲਈ 70 ਏਕੜ ਦਿੱਤੀ ਹੈ। ਨਨਕਾਣਾ ਸਾਹਿਬ ਵਿਚ ਬਣਨ ਵਾਲੀ ‘ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਲਈ ਫੰਡ ਪੰਜਾਬ ਦੇ 2019-20 …
Read More »ਪਾਕਿ ਨੇ ਖਤਰਨਾਕ ਅੱਤਵਾਦੀ ਮਸੂਦ ਅਜ਼ਹਰ ਦੀ ਜਾਇਦਾਦ ਕੀਤੀ ਜ਼ਬਤ
ਵਿਦੇਸ਼ ਆਉਣ-ਜਾਣ ‘ਤੇ ਵੀ ਲਗਾਈ ਪਾਬੰਦੀ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਸਰਗਣੇ ਮਸੂਦ ਅਜ਼ਹਰ ਦੀ ਜਾਇਦਾਦ ਜ਼ਬਤ ਕਰ ਲਈ ਹੈ ਅਤੇ ਨਾਲ ਹੀ ਉਸਦੇ ਵਿਦੇਸ਼ ਆਉਣ-ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮਸੂਦ ਨੂੰ ਲੰਘੀ 1 ਮਈ ਨੂੰ ਸੰਯੁਕਤ ਰਾਸ਼ਟਰ ਨੇ ਖਤਰਨਾਕ ਅੱਤਵਾਦੀ ਐਲਾਨਿਆ ਸੀ। ਪਾਕਿ ਵਿਦੇਸ਼ ਮੰਤਰਾਲੇ ਵਲੋਂ …
Read More »ਆਮ ਆਦਮੀ ਪਾਰਟੀ ਨੂੰ ਦਿਨੋਂ ਦਿਨ ਲੱਗਣ ਲੱਗਾ ਖੋਰਾ
ਨਵੀਂ ਦਿੱਲੀ ਦਾ ਵਿਧਾਇਕ ਅਨਿਲ ਬਾਜਪਾਈ ਭਾਜਪਾ ਵਿਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੂੰ ਦਿਨੋ-ਦਿਨ ਖੋਰਾ ਲੱਗਦਾ ਜਾ ਰਿਹਾ ਹੈ। ਹੁਣ ਨਵੀਂ ਦਿੱਲੀ ਦੇ ਗਾਂਧੀ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਿਲ ਬਾਜਪਾਈ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਬਾਜਪਾਈ ਨੇ ਕੇਂਦਰੀ ਮੰਤਰੀ ਵਿਜੇ …
Read More »ਨਵਜੋਤ ਸਿੱਧੂ ਨੇ ਡਿਗਰੀ ਦੇ ਮਾਮਲੇ ਨੂੰ ਲੈ ਕੇ ਸਮ੍ਰਿਤੀ ਇਰਾਨੀ ‘ਤੇ ਕਸੇ ਤਨਜ
ਕਿਹਾ – 2024 ਦੀਆਂ ਲੋਕ ਸਭਾ ਚੋਣਾਂ ਤੱਕ ਇਰਾਨੀ ਕੇ.ਜੀ. ਜਮਾਤ ਵਿਚ ਦਾਖਲਾ ਲੈ ਲਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਰਕੇ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ ਅਤੇ ਪਿਛਲੇ ਦਿਨੀਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ ‘ਤੇ 72 …
Read More »ਤੂਫ਼ਾਨ ‘ਫ਼ੇਨੀ’ ਕਾਰਨ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਵਿਚ ਚੋਣ ਜ਼ਾਬਤੇ ‘ਚ ਮਿਲੀ ਛੋਟ
175 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ ‘ਫ਼ੇਨੀ’ ਤੂਫ਼ਾਨ ਕਾਰਨ ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਪੂਰਬੀ ਗੋਦਾਵਰੀ, ਵਿਸ਼ਾਖਾਪਟਨਮ, ਵਿਜਿਆਨਾਗ੍ਰਾਮ ਅਤੇ ਸ਼੍ਰੀਕਾਕੁਲਮ ਵਿਚ ਚੋਣ ਜ਼ਾਬਤੇ ‘ਚ ਛੋਟ ਦਿੱਤੀ ਹੈ। ਇਹ ਫ਼ੈਸਲਾ ਰਾਹਤ ਕਾਰਜਾਂ ਵਿਚ ਆਉਣ ਵਾਲੀਆਂ ਸਾਰੀਆਂ ਸੰਭਾਵੀ ਰੁਕਾਵਟਾਂ ਨੂੰ ਦੇਖਦਿਆਂ ਲਿਆ ਗਿਆ …
Read More »ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ
ਹਿਜ਼ਬੁਲ ਮੁਜਾਹਦੀਨ ‘ਚ ਸ਼ਾਮਲ ਹੋਣ ਜਾ ਰਿਹਾ ਨੌਜਵਾਨ ਗ੍ਰਿਫਤਾਰ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਸੁਰੱਖਿਆ ਬਲਾਂ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਹੋਇਆ। ਉਨ੍ਹਾਂ ਦੱਸਿਆ ਕਿ ਮੁਕਾਬਲੇ …
Read More »