ਅਮਲੋਹ : ਪੰਜਾਬੀ ਦੇ ਨਾਮਵਰ ਲੋਕ ਗਾਇਕ ਲੱਖੀ ਵਣਜਾਰਾ (70) ਦਾ ਐਤਵਾਰ ਸਵੇਰੇ 7 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਲੱਖੀ ਵਣਜਾਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੱਖਾ ਸਿੰਘ ਵਾਲਾ ਵਿਚ ਕੀਤਾ ਗਿਆ। ਇਸ ਮੌਕੇ ਭਾਵੇਂ ਕੋਈ ਨਾਮਵਰ ਗਾਇਕ ਨਹੀਂ ਪੁੱਜਿਆ ਪਰ ਵੱਡੀ …
Read More »Yearly Archives: 2019
ਪੰਜਾਬ ਸਰਕਾਰ ਨੇ ‘ਲਾਲ ਬੱਤੀ’ ਤੋਂ ਪਾਬੰਦੀ ਹਟਾਉਣ ਬਾਰੇਦਿੱਤਾ ਸਪੱਸ਼ਟੀਕਰਨ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਗੱਡੀਆਂ ‘ਤੇ ਲਾਲ ਬੱਤੀ ਤੋਂ ਪਾਬੰਦੀ ਹਟਾਏ ਜਾਣ ਸਬੰਧੀ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ। ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਅਫਸਰਾਂ ਦੀਆਂ ਗੱਡੀਆਂ ‘ਤੇ ਲਾਲ ਬੱਤੀਆਂ ਦੀ ਪਾਬੰਦੀ ਦੇ ਹੁਕਮ ਜ਼ਰੂਰ ਰੱਦ ਕਰ ਦਿੱਤੇ ਗਏ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ …
Read More »ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਹੀਂ ਜਾਏਗੀ ਬਿਜਲੀ
ਸਰਕਾਰੀ ਸਕੂਲਾਂ ‘ਚ ਲੱਗਣਗੇ ਸੋਲਰ ਪਾਵਰ ਸਿਸਟਮ ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਨਿਰਵਿਘਨ ਬਿਜਲੀ ਮੁਹੱਈਆ ਕਰਾਉਣ ਦਾ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਕੈਪਟਨ ਸਰਕਾਰ ਵਲੋਂ ਪੰਜਾਬ ਦੇ ਸਮੁੱਚੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸਰਕਾਰ …
Read More »ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਿਸਤੌਲ ਚੋਰੀ
ਮੁਹਾਲੀ : ਕੁੰਬੜਾ-ਬਲੌਂਗੀ ਸੜਕ ‘ਤੇ ਪਿੰਡ ਬਲੌਂਗੀ ਦੇ ਨੇੜੇ ਸਿੱਖ ਅਜਾਇਬ ਘਰ ਦੇ ਬਾਹਰ ਸਥਾਪਿਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ ਵਿਚ ਫੜਿਆ ਹੋਇਆ ਫਾਈਬਰ ਦਾ ਨਕਲੀ ਪਿਸਤੌਲ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਪਿਸਤੌਲ ਲੈ ਕੇ ਜਾਣ ਦੀ ਇਹ ਘਟਨਾ ਉਥੇ ਲੱਗੇ ਸੀਸੀ ਟੀਵੀ ਕੈਮਰਿਆਂ …
Read More »ਸ਼ਤਾਬਦੀ ਸਮਾਗਮ ਨੂੰ ਲੈ ਕੇ ਕਪੂਰਥਲਾ ਦੀਆਂ ਦੀਵਾਰਾਂ ‘ਤੇ ਵੀ ਵਿਰਾਸਤੀ ਅਤੇ ਤੰਦਰੁਸਤ ਪੰਜਾਬ ਦੇ ਚਿੱਤਰ
ਦੀਵਾਰਾਂ ‘ਤੇ ਸੱਭਿਆਚਾਰਕ ਪੇਂਟਿੰਗ, ਚੌਕ ਅਤੇ ਡਿਵਾਈਡਰਾਂ ‘ਤੇ ਰੰਗ, ਡੀਸੀ ਦੀ ਦੇਖ-ਰੇਖ ‘ਚ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ, ਮਾਰਕੀਟ ਕਮੇਟੀ ਤੇ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਸ਼ਹਿਰ ਸਜਾਉਣ ਦਾ ਕੰਮ ਕਪੂਰਥਲਾ/ਬਿਊਰੋ ਨਿਊਜ : 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਆ ਰਹੇ ਹਨ। ਇਹ ਸਮਾਗਮ ਸੁਲਤਾਨਪੁਰ …
Read More »ਪੰਜਾਬ ‘ਚ ਪਾਣੀ ਦੇ ਸੰਕਟ ਦੀ ਵਿਦੇਸ਼ਾਂ ਤੱਕ ਗੂੰਜ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਪੈਦਾ ਹੋਏ ਜਲ ਸੰਕਟ ਦੀਆਂ ਖਬਰਾਂ ਸੱਤ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਨੂੰ ਸਤਾਉਣ ਲੱਗ ਪਈਆਂ ਹਨ। ਕੈਨੇਡਾ ਰਹਿੰਦੇ ਪੰਜਾਬੀਆਂ ਨੇ ਆਪਣੇ ਘਰਦਿਆਂ ਨੂੰ ਫੋਨ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਵਿਚ ਤਾਂ ਪਾਣੀ ਮੁੱਕ ਗਿਆ ਹੈ ਤੁਸੀਂ ਕੈਨੇਡਾ ਨੂੰ ਉੱਡ ਆਓ। ਪੰਜਾਬ ਵਿਧਾਨ …
Read More »ਸ੍ਰੀ ਹਜ਼ੂਰ ਸਾਹਿਬ ਵਿਖੇ ਸੋਨੇ ‘ਚ ਮੜ੍ਹੇ ਗੁਰਬਾਣੀ ਦੇ ਅੱਖਰ
ਅੰਮ੍ਰਿਤਸਰ : ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੱਚਖੰਡ ਸਾਹਿਬ ਦੀ ਮੁੱਖ ਇਮਾਰਤ ‘ਤੇ ਪੇਂਟ ਨਾਲ ਲਿਖੇ ਗੁਰਬਾਣੀ ਦੇ ਸ਼ਬਦ ਹੁਣ ਸੋਨੇ ਦੇ ਅੱਖਰਾਂ ਦੇ ਲਗਾਏ ਗਏ ਹਨ ਤੇ ਸੱਚਖੰਡ ਬੋਰਡ ਵਲੋਂ ਨਵੀਂ ਆਧੁਨਿਕ ਤਕਨੀਕ ਨਾਲ ਬਣੀ ਸਰਾਂ ਤੇ ਇਕ ਸਕੂਲ ਦੀ ਨਵੀਂ ਇਮਾਰਤ ਵੀ ਬਣਾਏ ਜਾਣ ਦੀ ਯੋਜਨਾ …
Read More »ਸੀਨੀਅਰਜ਼ ਐਸੋਸੀਏਸ਼ਨ ਵਲੋਂ 28 ਜੁਲਾਈ ਨੂੰ ਸਲਾਨਾ ਮਲਟੀਕਲਚਰਲ ਪ੍ਰੋਗਰਾਮ
ਸੀਨੀਅਰਜ਼ ਨੂੰ ਆਪਣੇ ਹੱਕਾਂ ਅਤੇ ਫਰਜਾਂ ਪ੍ਰਤੀ ਚੇਤਨਾ ਪ੍ਰੋਗਰਾਮ ਵਿੱਚ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਬੰਧਤ ਕਲੱਬਾਂ ਦੇ ਡੈਲੀਗੇਟਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਮਿਿਟੰਗ ਵਿੱਚ …
Read More »ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ ਲਾਇਆ ਸੈਂਟਰ ਆਈਲੈਂਡ ਦਾ ਟਰਿੱਪ
ਬਰੈਂਪਟਨ/ਬਾਸੀ ਹਰਚੰਦ : ਟਰਿਪਲ ਕਰਾਊਨ ਛੋਟੇ ਜਿਹੇ ਏਰੀਏ ਵਿੱਚ ਹੈ ਪਰ ਉਹ ਆਪਣੀਆਂ ਸਰਗਰਮੀਆਂ ਸੁਚੱਜੇ ਤਰੀਕੇ ਨਾਲ ਨਿਭਉਂਦੀ ਹੈ। 14 ਜੁਲਾਈ ਨੂੰ ਕਲੱਬ ਦੇ ਮੈਂਬਰਾਂ ਨੇ ਸੈਂਟਰ ਆਈ ਲੈਡ ਦਾ ਟੂਰ ਲਾਇਆ। ਇਸ ਦਿਨ ਤੇઠઠਹਰੇ ਰਾਮਾ ਹਰੇ ਕ੍ਰਿਸ਼ਨਾ ਸੰਸਥਾ ਦਾઠઠਸੈਂਟਰ ਆਈਲੈਂਡ ‘ਤੇ ਪ੍ਰੋਗਰਾਮ ਹੁੰਦਾ ਹੈ। ਬੀਬੀ ਰਮੇਸ਼ ਲੂੰਬਾ ਨੇ ਟਰਿਪ …
Read More »ਸੁਰਜੀਤ ਦੇ ਕਹਾਣੀ ਸੰਗ੍ਰਹਿ ‘ਪਾਰਲੇ ਪੁਲ’ ਉਤੇ ਹੋਈ ਵਿਚਾਰ-ਗੋਸ਼ਟੀ
ਬਰੈਂਪਟਨ : ਪਿਛਲੇ ਦਿਨੀਂ ઑ’ਗਲੋਬਲ ਪੰਜਾਬ ਫ਼ਾਊਂਡੇਸ਼ਨ’ ਅਤੇ ‘ઑਦਾ ਲਿਟਰੇਰੀ ਰਿਫਲੈਕਸ਼ਨਜ਼’ ਵਲੋ ਸਾਂਝੇ ਤੌਰ ‘ਤੇ ਬਰੈਂਪਟਨ ਦੇ ਐਫ਼ ਬੀ ਆਈ ਸਕੂਲ ਵਿਖੇ ਸੁਰਜੀਤ ਦੇ ਨਵ-ਪ੍ਰਕਾਸ਼ਿਤ ਕਹਾਣੀ ‘ਸੰਗ੍ਰਹਿ ઑਪਾਰਲੇ ਪੁਲ਼’ ਉਤੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਵਿਚ ਦੇਸ਼-ਵਿਦੇਸ਼ ਦੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਇਸ ਗੋਸ਼ਟੀ ਸਮੇਂ ਬਹੁਤ ਹੀ ਸਾਰਥਕ ਅਤੇ …
Read More »