22 ਅਗਸਤ ਤੱਕ ਜੇਲ੍ਹ ‘ਚ ਹੀ ਰਹਿਣਾ ਪਵੇਗਾ ਲੰਡਨ : ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਦੀ ਅਦਾਲਤ ਤੋਂ ਫਿਰ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦਿਆਂ ਉਸ ਦੀ ਹਿਰਾਸਤ 22 ਅਗਸਤ ਤੱਕ ਲਈ ਵਧਾ ਦਿੱਤੀ ਹੈ। ਨੀਰਵ ਮੋਦੀ ਅੱਜ ਲੰਡਨ …
Read More »Yearly Archives: 2019
ਸ਼ੋਸ਼ਲ ਮੀਡੀਆ ਰਾਹੀਂ ਫਰਜ਼ੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ‘ਚ ਫਸੇ 9 ਭਾਰਤੀ
ਭਾਰਤੀ ਰਾਜਦੂਤ ਨੇ ਨੌਕਰੀ ਦੇ ਇੱਛੁਕ ਨੌਜਵਾਨ ਨੂੰ ਫਰਜ਼ੀ ਇਸ਼ਤਿਹਾਰਾਂ ਤੋਂ ਦੂਰ ਰਹਿਣ ਦੀ ਕੀਤੀ ਸੀ ਅਪੀਲ ਦੁਬਈ/ਬਿਊਰੋ ਨਿਊਜ਼ : ਸੋਸ਼ਲ ਮੀਡੀਆ ਰਾਹੀਂ ਫਰਜੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ਵਿਚ ਆਉਣ ਦੇ ਬਾਅਦ 9 ਭਾਰਤੀ ਸੰਯੁਕਤ ਅਰਬ ਅਮੀਰਾਤ ਵਿਚ ਫਸ ਗਏ ਹਨ। ਜਾਣਕਾਰੀ ਅਨੁਸਾਰ ਕੇਰਲ ਦੇ ਇਹ ਸਾਰੇ ਵਿਅਕਤੀ ਐਨ …
Read More »ਸਤਵੰਤ ਸਿੰਘ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਣੇ
ਲਾਹੌਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਨੇ ਸਤਵੰਤ ਸਿੰਘ ਨੂੰ ਸਰਬਸੰਮਤੀ ਨਾਲ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਮੁਲਕ ਦੇ ਸਾਰੇ ਚਾਰ ਪ੍ਰਾਂਤਾਂ ਦੀ ਨੁਮਾਇੰਦਗੀ ਵਾਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਸਤਵੰਤ …
Read More »ਅਮਰੀਕਾ ਕਿਸੇ ਇਕ ਦਾ ਨਹੀਂ ਸਾਰਿਆਂ ਦਾ ਦੇਸ਼ : ਮਿਸ਼ੇਲ ਓਬਾਮਾ
ਵਾਸ਼ਿੰਗਟਨ : ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਟਰੰਪ ਵੱਲੋਂ ਘੱਟ ਗਿਣਤੀਆਂ ਨਾਲ ਸਬੰਧਤ ਚਾਰ ਸੰਸਦ ਮੈਂਬਰਾਂ ਵਿਰੁੱਧ ਬੋਲੇ ਅਪਸ਼ਬਦਾਂ ਦਾ ਬੁਰਾ ਮਨਾਉਂਦਿਆਂ ਉਨ੍ਹਾਂ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਕਿਸੇ ਇੱਕ ਦਾ ਨਹੀਂ ਹੈ, ਇਹ ਸਾਰਿਆਂ ਦਾ ਹੈ। ‘ਇਹ ਥਾਂ ਸਾਡੇ ਸਾਰਿਆਂ …
Read More »ਭਾਰਤੀ ਮੂਲ ਦੇ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਦੌਰਾਨ ਮੌਤ
ਦੁਬਈ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਸਟੈਂਡ-ਅੱਪ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਵਾਲੀ ਥਾਂ ‘ਤੇ ਤਣਾਅ ਤੇ ਬੈਚੇਨੀ ਕਾਰਨ ਮੰਚ ‘ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਮੰਜੂਨਾਥ ਨਾਇਡੂ (36) ਨੂੰ ਲੰਘੇ ਸ਼ੁੱਕਰਵਾਰ ਨੂੰ ਮੰਚ ‘ਤੇ ਹੀ ਪੇਸ਼ਕਾਰੀ ਦਿੰਦਿਆਂ ਦਿਲ ਦਾ ਦੌਰਾ ਪੈ ਗਿਆ। ਜਾਣਕਾਰੀ ਮੁਤਾਬਕ ਉਸ ਨੇ ਬੈਚੇਨੀ …
Read More »ਭਾਰਤ ‘ਚ ਫ਼ਿਰਕੂ ਹਿੰਸਾ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਲੋੜ
ਭਾਰਤ ‘ਚ ਹਿੰਸਕ ਭੀੜਾਂ ਵਲੋਂ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹਾ ਜਾਪ ਰਿਹਾ ਹੈ ਕਿ ਭਾਰਤ ‘ਚ ਕੋਈ ਕਾਨੂੰਨ ਦਾ ਰਾਜ ਨਾ ਹੋਵੇ, ਸਗੋਂ ਜੰਗਲ ਰਾਜ ਹੋਵੇ। ਜਿਸ ਦਾ ਜੀਅ ਕਰਦਾ ਹੈ, ਜਿਸ ਨੂੰ ਜਿਹੜਾ ਮਰਜੀ ਦੋਸ਼ ਲਗਾ ਕੇ ਕਾਨੂੰਨ ਨੂੰ ਹੱਥ ‘ਚ ਲੈਂਦਿਆਂ ਮਾਰ-ਮੁਕਾਵੇ। ਕਦੇ ਗਊ …
Read More »ਗਿੱਪੀ ਗਰੇਵਾਲ ਦੀ ਫਿਲਮ ‘ઑਅਰਦਾਸ ਕਰਾਂ’ ਵੇਖਦਿਆਂ
ਪੂਰਨ ਸਿੰਘ ਪਾਂਧੀ ਲੰਘੇ ਬੁੱਧਵਾਰ ਸਕਾਈਡੋਮ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਦਲਜੀਤ ਸਿੰਘ ਗੈਧੂ ਦੇ ਉੱਦਮ ਤੇ ਪ੍ਰੇਰਨਾ ਨਾਲ ਟ੍ਰਿਨਟੀ ਦੇ ਸਿਲਵਰ ਸਿਟੀ ਥੇਟਰ ਵਿਚ ਸ਼ਾਮ 7 ਤੋਂ 9 ਵਜੇ ਤੱਕ ਗਿੱਪੀ ਗਰੇਵਾਲ ਦੀ ਫਿਲਮ ઑਅਰਦਾਸ਼ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਸਮਾਜ ਸੇਵੀ ਗੁਰਦੇਵ ਸਿੰਘ …
Read More »ਵਿਸ਼ਵ ਹੈਪੇਟਾਈਟਸ ਦਿਵਸ ‘ਤੇ ਵਿਸ਼ੇਸ਼
ਹੈਪੇਟਾਈਟਸ ਤੋਂ ਬਚਣ ਲਈ ਸਮੇਂ-ਸਿਰ ਇਲਾਜ਼ ਜ਼ਰੂਰੀ ਸਾਹਿਲ ਪੁਰੀ 99141-11020 ਹੈਪੇਟਾਈਟਸ ਬੀ ਅਤੇ ਸੀ ਦੋਵੇਂ ਹੀ (ਜਿਗਰ) ਲੀਵਰ ਦੀਆਂ ਬਿਮਾਰੀਆਂ ਹਨ । ਹੈਪੇਟਾਈਟਿਸ ਸੀ ਨੂੰ “ਹੈਪ ਸੀ” ਵੀ ਕਿਹਾ ਜਾਂਦਾ ਹੈ। ઠਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱਧ ਹੋ ਸਕਦੀਆਂ ਹਨ। ਨੈਸ਼ਨਲ ਹੈਲਥ ਪੋਰਟਲ ਤੋਂ …
Read More »ਭੋਜਨ-ਜਿਨ੍ਹਾਂ ਨੂੰ ਇਕੱਠਾ ਖਾਣ ਨਾਲ ਇਕ ਦੂਜੇ ਦੀ ਪੌਸ਼ਟਿਕਤਾ ਵਿਚ ਹੁੰਦਾ ਹੈ ਵਾਧਾ
ਮਹਿੰਦਰ ਸਿੰਘ ਵਾਲੀਆ ਸਵੇਰ ਤੋਂ ਲੈ ਕੇ ਸੌਣ ਤਕ ਅਸੀਂ ਕਿਸੇ ਨਾ ਕਿਸੇ ਭੋਜਨ ਆਦਿ ਦਾ ਸੇਵਨ ਕਰਦੇ ਰਹਿੰਦੇ ਹਾਂ। ਇਨ੍ਹਾਂ ਭੋਜਨਾਂ ਵਿੱਚੋਂ ਕੁੱਝ ਭੋਜਨ ਦੀ ਆਪਸ ਵਿਚ ਦੋਸਤੀ ਹੈ। ਦੋਸਤ ਭੋਜਨ ਖਾਣ ਨਾਲ ਉਹ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ। ਇਹੋ ਜਿਹੇ ਭੋਜਨ ਉੱਤੇ ਇਹ ਅਖਾਣ ਪੂਰਾ …
Read More »ਪੰਜਾਬੀਆਂ ਦੇ ਗੜ੍ਹ ‘ਚੋਂ ਫੈਡਰਲ ਚੋਣਾਂ ਲਈ ਪ੍ਰਚਾਰ ਦੀ ਟਰੂਡੋ ਨੇ ਕੀਤੀ ਸ਼ੁਰੂਆਤ
ਕੈਨੇਡਾ ਦੀ ਆਰਥਿਕ ਅਤੇ ਸਿਆਸੀ ਮਜ਼ਬੂਤੀ ਲਈ ਪੰਜਾਬੀ ਮੋਹਰੀ : ਟਰੂਡੋ ਐਡਮਿੰਟਨ/ਬਿਊਰੋ ਨਿਊਜ਼ ਫੈਡਰਲ ਚੋਣਾਂ ਲਈ ਆਪਣੀ ਪਾਰਟੀ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਸਿੱਧੇ-ਅਸਿੱਧੇ ਢੰਗ ਨਾਲ ਜਸਟਿਸ ਟਰੂਡੋ ਨੇ ਪੰਜਾਬੀਆਂ ਦੇ ਗੜ੍ਹ ਵਿਚੋਂ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਰਾਜਨੀਤੀ ਵਿਚ ਪੰਜਾਬੀ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਨੂੰ ਥਾਪੜਾ …
Read More »