ਲਾਸ ਏਂਜਲਸ/ਹੁਸਨ ਲੜੋਆ ਬੰਗਾ : ਇਕ ਵਿਅਕਤੀ ਨੇ ਦੱਖਣੀ ਕੈਲੀਫੋਰਨੀਆ ਵਿਚ ਛੁਰੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਗਾਰਡਨ ਗਰੋਵ (33) ਨੂੰ ਲਾਸ ਏਂਜਲਸ ਦੇ ਦੱਖਣ-ਪੂਰਬ ਵਿਚ, ਸੈਂਟਾ ਆਨਾ ਵਿਚ ਸੈਵਨ ਇਲੈਵਨ …
Read More »Yearly Archives: 2019
‘ਦੇਸ਼ ਮੇਰਾ ਕੈਨੇਡਾ ਪਰ ਨਾ ਘਰ, ਨਾ ਛੱਤ, ਸੜਕ ਮੇਰਾ ਬਸੇਰਾ’
ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ ਬਹੁ ਗਿਣਤੀ ਨਵੇਂ ਪਰਵਾਸੀ ਸੜਕਾਂ ‘ਤੇ ਗੁਜ਼ਾਰਦੇ ਹਨ ਰਾਤਾਂ ਟੋਰਾਂਟੋ/ਬਿਊਰੋ ਨਿਊਜ਼ : ਨਾ ਛੱਤ ਹੈ, ਨਾ ਰੁਜ਼ਗਾਰ, ਸੜਕ ਹੀ ਬਣਦੀ ਹੈ ਬਿਸਤਰਾ ਤੇ ਅਕਾਸ਼ ਚਾਦਰ। ਹੁਣ ਕੈਨੇਡਾ ਵਿਚ ਇਹ ਦ੍ਰਿਸ਼ ਆਮ ਹੁੰਦਾ ਹੈ ਕਿ ਲੋਕ ਸੜਕਾਂ ‘ਤੇ ਸੌਣ ਲਈ ਮਜਬੂਰ …
Read More »ਦਵਾਈਆਂ ਹੋਣਗੀਆਂ ਸਸਤੀਆਂ
ਹੈਲਥ ਕੈਨੇਡਾ ਨੇ ਦਵਾਈਆਂ ਦੀਆਂ ਕੀਮਤਾਂ ਘਟਾਉਣ ਨੂੰ ਲੈ ਕੇ ਨਵੇਂ ਨਿਯਮ ਲਿਆਂਦੇ ਸਾਹਮਣੇ ਓਟਵਾ/ਬਿਊਰੋ ਨਿਊਜ਼ ਹੁਣ ਦਵਾਈਆਂ ਸਸਤੀਆਂ ਮਿਲਿਆ ਕਰਨਗੀਆਂ, ਕਿਉਂਕਿ ਹੈਲਥ ਕੈਨੇਡਾ ਨੇ ਪੇਟੈਂਟ ਦਵਾਈਆਂ ਦੀਆਂ ਕੀਮਤਾਂ ਘਟਾਉਣ ਨੂੰ ਲੈ ਕੇ ਨਵੇਂ ਨਿਯਮ ਸਾਹਮਣੇ ਲਿਆਂਦੇ ਹਨ। ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਵਾਲੇ ਬੋਰਡ ਵਿੱਚ ਸਰਕਾਰ ਤਬਦੀਲੀਆਂ ਕਰਨ …
Read More »ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਫ਼ੈੱਡਰਲ ਲਿਬਰਲ ਸਰਕਾਰ ਵੱਲੋਂ ਪੇਟੈਂਟ ਦਵਾਈਆਂ ਦੇ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਨ ‘ਤੇ ਫ਼ਖ਼ਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੈਨੇਡਾ ਵਿਚ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ ਗਈ ਹੈ। 1987 ਵਿਚ ਲਾਗੂ ਹੋਏ …
Read More »ਪੀਓਈਟੀ ਵਿੱਚ 1.5 ਮਿਲੀਅਨ ਡਾਲਰ ਦਾ ਨਿਵੇਸ਼
ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ’ਜ਼ ਦੇ ‘ਪ੍ਰੀਵੈਨਸ਼ਨ ਆਫ ਐਰਰ-ਬੇਸਡ ਟਰਾਂਸਫਰਜ਼ ਪ੍ਰਾਜੈਕਟ (ਪੀਓਈਟੀ)’ ਨੂੰ ਮਿਸੀਸਾਗਾ-ਹਲਟਨ ਅਤੇ ਹੈਮਿਲਨਟ ਨਿਆਗਰਾ ਖੇਤਰ ਵਿੱਚ ਲੰਬੇ ਸਮੇਂ ਦੀਆਂ ਸਿਹਤ ਸੰਭਾਲ ਸਹੂਲਤਾਂ ਦਾ ਵਿਸਥਾਰ ਕਰਨ ਲਈ ਹੈਲਥ ਕੈਨੇਡਾ’ਜ਼ ਹੈਲਥ ਕੇਅਰ ਪਾਲਿਸੀ ਕੰਟਰੀਬਿਊਸ਼ਨ ਪ੍ਰੋਗਰਾਮ ਅਧੀਨ 1.5 ਮਿਲੀਅਨ ਡਾਲਰ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਇਸ ਨਾਲ ਪੀਓਈਟੀ ਸਾਊਥਵੈਸਟ …
Read More »ਕਿਊਬਿਕ ‘ਚ ਮਿਲ ਰਹੀ ਹੈ ਸਭ ਤੋਂ ਸਸਤੀ ਆਟੋ ਇੰਸੋਰੈਂਸ
ਟੋਰਾਂਟੋ : ਕੈਨੇਡਾ ਵਿਚ ਕਾਰਾਂ-ਗੱਡੀਆਂ ਦਾ ਬੀਮਾ ਕਰਵਾਉਣ ਲਈ ਸਭ ਤੋਂ ਜ਼ਿਆਦਾ ਡਾਲਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਦਾ ਕਰਨੇ ਪੈਂਦੇ ਹਨ, ਜਿੱਥੇ ਆਟੋ ਇੰਸੋਰੈਂਸ ਦੀ ਔਸਤ ਸਲਾਨਾ ਦਰ ਕਰੀਬ 1800 ਡਾਲਰ ਦਰਜ ਕੀਤੀ ਗਈ ਹੈ। ਇੰਸੋਰੈਂਸ ਬਿਊਰੋ ਆਫ ਕੈਨੇਡਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਸਸਤੀ ਇੰਸੋਰੈਂਸ ਕਿਊਬਿਕ ਵਿਚ …
Read More »ਸੋਨੀਆ ਸਿੱਧੂ ਵੱਲੋਂ ਖੋਲ੍ਹਿਆ ਕੰਪੇਨ ਦਫਤਰ
ਨਵਦੀਪ ਬੈਂਸ, ਰਮੇਸ਼ ਸੰਘਾ, ਗਗਨ ਸਿਕੰਦ, ਕਮਲ ਖਹਿਰਾ ਅਤੇ ਰੂਬੀ ਸਹੋਤਾ ਨੇ ਵੀ ਲਵਾਈ ਹਾਜ਼ਰੀ ਟੋਰਾਂਟੋ/ਹਰਜੀਤ ਸਿੰਘ ਬਾਜਵਾ ਬਰੈਂਪਟਨ ਸਾਊਥ (ਦੱਖਣੀ) ਤੋਂ ਲਿਬਰਲ ਪਾਰਟੀ ਦੇ ਮੈਂਬਰ-ਪਾਰਲੀਮੈਂਟ ਸੋਨੀਆ ਸਿੱਧੂ 2019 ਦੀਆਂ ਆ ਰਹੀਆਂ ਚੋਣਾਂ ਲਈ ਫਿਰ ਤੋਂ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਵਲੋਂ ਆਪਣਾ ਕੰਪੇਨ ਦਫਤਰ ਪਿਛਲੇ ਦਿਨੀ (205 ਕੌਂਟੀ ਕੋਰਟ …
Read More »ਪੀਲ ਰੀਜ਼ਨਲ ਪੁਲਿਸ ਨੇ ਟੈਕਸੀ ਕੈਬ ‘ਚ ਡੈਬਿਟ ਕਾਰਡ ਜਾਅਲਸਾਜ਼ੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ
ਪੀਲ : ਪੀਲ ਰੀਜ਼ਨਲ ਪੁਲਿਸ ਨੇ ਫਰਾਡ ਬਿਊਰੋ ਦੇ ਇਨਵੈਸਟੀਗੇਟਰਸ ਨੇ ਟੈਕਸੀਜ਼ ਵਿਚ ਡੈਬਿਟ ਕਾਰਡ ਜਾਅਲਸਾਜ਼ੀ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਰਾਡ ਬਿਊਰੋ ਆਫਿਸਰਜ਼ ਨੇ ਡੈਬਿਟ ਕਾਰਡ ਫਰਾਡ ਦੇ ਕਈ ਮਾਮਲਿਆਂ ਵਿਚ ਜਾਂਚ ਦੇ ਬਾਅਦ ਦੇਖਿਆ ਕਿ ਜੀਟੀਏ …
Read More »ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ‘ਤੇ ਪੈਂਦਾ ਹੈ ਸਿੱਧਾ ਅਸਰ
ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਤੇ ਹੀਟ ਸਟਰੋਕ ਦਾ ਖਤਰਾ ਵਧਿਆ ਟੋਰਾਂਟੋ : ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ઑ’ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ ਕਿ ਉਹ …
Read More »ਲਿਬਰਲਾਂ ਨੇ ਜੋਡੀ ਵਿਲਸਨ ਦੇ ਮੁਕਾਬਲੇ ਨੂਰ ਮੁਹੰਮਦ ਨੂੰ ਉਤਾਰਿਆ ਚੋਣ ਮੁਕਾਬਲੇ ‘ਚ
ਓਟਵਾ/ਬਿਊਰੋ ਨਿਊਜ਼ : ਆਉਂਦੀਆਂ ਫੈਡਰਲ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਲਿਬਰਲ ਪਾਰਟੀ ਨੂਰ ਮੁਹੰਮਦ ਨੂੰ ਜੋਡੀ ਵਿਲਸਨ ਦੇ ਮੁਕਾਬਲੇ ਚੋਣ ਮੈਦਾਨ ਵਿਚ ਉਤਾਰਿਆ ਹੈ। ਇਹ ਉਹੀ ਇਲਾਕਾ ਹੈ ਜਿੱਥੇ ਕਦੇ ਉਨ੍ਹਾਂ ਦੀ ਇਸ ਸਮੇਂ ਦੀ ਮੁੱਖ ਵਿਰੋਧੀ ਜੋਡੀ ਵਿਲਸਨ ਰੇਅਬੋਲਡ ਆਜ਼ਾਦ ਉਮੀਦਵਾਰ ਵਜੋਂ ਖੜ੍ਹ ਰਹੀ ਹੈ ਤੇ ਜਿਸਨੂੰ ਕਦੇ ਉਹ …
Read More »