Breaking News
Home / 2019 (page 176)

Yearly Archives: 2019

ਮੀਕਾ ਸਿੰਘ ਨੇ ਚਿੱਠੀ ਲਿਖ ਕੇ ਮੰਗੀ ਮੁਆਫ਼ੀ

ਨਵੀਂ ਦਿੱਲੀ : ਬਾਲੀਵੁੱਡ ਗਾਇਕ ਮੀਕਾ ਸਿੰਘ ਪਾਕਿਸਤਾਨ ਵਿਚ ਇਕ ਵਿਆਹ ਸਮਾਗਮ ਦੌਰਾਨ ਪੇਸ਼ਕਾਰੀ ਦੇਣ ਦੇ ਬਾਅਦ ਅਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਮੁੰਬਈ ਵਿਚ ਇੰਡੀਅਨ ਸਿਨੇ ਵਰਕਰਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੀਕਾ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਕਈ ਸੰਸਥਾਵਾਂ ਮੀਕਾ ਸਿੰਘ ਖ਼ਿਲਾਫ਼ ਸੜਕ ‘ਤੇ ਉੱਤਰ ਆਈਆਂ। ਮੀਕਾ …

Read More »

ਕੈਨੇਡਾ ਦੇ ਸਭਿਆਚਾਰ ‘ਚ ਢਾਲਣ ਲਈ ਸੁਝਾਅ

ਕੈਨੇਡਾ ਦਾ ਸਭਿਆਚਾਰ ਭਾਰਤ (ਪੰਜਾਬ) ਦੇ ਸਭਿਆਚਾਰ ਤੋਂ ਕਾਫੀ ਭਿੱਨ ਹੈ। ਇੱਥੇ ਆ ਕੇ ਨਵੇਂ ਸਭਿਆਚਾਰ ਨਾਲ ਇਕਮੁਕ ਹੋਣਾ ਹਰ ਇਕ ਦੀ ਪਹਿਲ ਹੁੰਦੀ ਹੈ। ਮਾਹਰਾਂ ਅਨੁਸਾਰ ਜਦੋਂ ਵੀ ਕੋਈ ਵਿਅਕਤੀ ਬਿਲਕੁਲ ਨਵੇਂ ਸਭਿਆਚਾਰ ਵਿਚ ਸਥਾਪਿਤ ਹੋਣਾ ਚਾਹੁੰਦਾ ਹੈ ਤਦ ਉਸ ਨੂੰ ਹੇਠ ਲਿਖੀਆਂ ਚਾਰ ਸਟੇਜਾਂ ਵਿੱਚੋਂ ਗੁਜਰਨਾ ਪੈਂਦਾ ਹੈ …

Read More »

ਭਾਰਤੀ ਹਾਕੀ ਟੀਮ ਉਲੰਪਿਕ ਟੈਸਟ ਟੂਰਨਾਮੈਂਟ ਜਿੱਤੀ

ਫਾਈਨਲ ਮੈਚ ਵਿਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ ਟੋਕੀਓ/ਬਿਊਰੋ ਨਿਊਜ਼ : ਭਾਰਤੀ ਪੁਰਸ਼ ਹਾਕੀ ਟੀਮ ਨੇ ਉਲੰਪਿਕ ਟੈਸਟ ਟੂਰਨਾਮੈਂਟ ਦੇ ਫਾਈਨਲ ਵਿਚ ਨਿਊਜ਼ੀਲੈਂਡ ਨੂੰ 5-0 ਗੋਲਾਂ ਨਾਲ ਹਰਾ ਦਿੱਤਾ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਨੀਲਾਕਾਂਤਾ ਸ਼ਰਮਾ ਅਤੇ …

Read More »

ਕ੍ਰਿਕਟਰ ਹਰਭਜਨ ਸਿੰਘ ਦਾ ਸਿਆਸਤ ‘ਚ ਆਉਣ ਦਾ ਕੋਈ ਇਰਾਦਾ ਨਹੀਂ

ਕਿਹਾ – ਭਾਜਪਾ ਅਤੇ ਕਾਂਗਰਸ ਦੋਵਾਂ ਨੇ ਕੀਤੀ ਸੀ ਆਫਰ ਅੰਮ੍ਰਿਤਰ : ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਹਰਭਜਨ ਨੇ ਅਜਿਹਾ ਖੁਲਾਸਾ ਕਰਦਿਆਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਨੂੰ ਭਾਜਪਾ ਤੇ ਕਾਂਗਰਸ ਵੱਲੋਂ ਚੋਣ ਲੜਨ ਦੀ ਆਫਰ ਕੀਤੀ ਗਈ ਸੀ …

Read More »

ਬਲਬੀਰ ਸਿੰਘ ਸੀਨੀਅਰ  ਨੂੰ ਮਿਲੇ ‘ਭਾਰਤ ਰਤਨ’ ਪੁਰਸਕਾਰ

ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ‘ਭਾਰਤ ਰਤਨ ਪੁਰਸਕਾਰ’ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਨੇ 3 ਵਾਰੀ ਸੋਨੇ …

Read More »

ਘੱਟ ਟੈਕਸ ਦੀ ਦਰ ਤੈਅਸ਼ੁਦਾ ਆਧਾਰ ‘ਤੇ

Q. ਕੀ ਟੈਕਸ ਦੀ ਘੱਟ ਕਟੌਤੀ (ਐੱਲਡੀਸੀ) ਲਈ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਮਦਨ ਕਰ ਐਕਟ, 1961 ਵਿਚ ਕੋਈ ਵਿਵਸਥਾ ਹੈ? ਉੱਤਰ : ਹਾਂ, ਢੁਕਵੇਂ ਮਾਮਲਿਆਂ ਵਿੱਚ, ਟੈਕਸ ਨੂੰ ਹੇਠਲੇ ਪੱਧਰ ਤੇ ਕੱਟਿਆ ਜਾ ਸਕਦਾ ਹੈ ਦਰ, ਜੇ ਆਮਦਨ ਕਰ ਵਿਭਾਗ ਦੁਆਰਾ ਪ੍ਰਵਾਨਿਤ ਹੈ, ਤੇ ਪ੍ਰਕਿਰਿਆ ਅਨੁਸਾਰ ਭੁਗਤਾਨ ਕਰਤਾ ਜਾਂ ਭੁਗਤਾਨ …

Read More »

‘ਪਰਵਾਸੀ’ ਦੇ ਵਿਹੜੇ ਪੁੱਜੇ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ

ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ‘ਪਰਵਾਸੀ’ ਦੇ ਦਫ਼ਤਰ ਪੁੱਜੇ। ਜਿੱਥੇ ਅਦਾਰਾ ਪਰਵਾਸੀ ਦੇ ਬਾਨੀ ਰਜਿੰਦਰ ਸੈਣੀ ਨਾਲ ਗੱਲਬਾਤ ਕਰਦਿਆਂ ਰੂਬੀ ਸਹੋਤਾ ઠਨੇ ਆਪਣੇ ਸਿਆਸੀ, ਨਿੱਜੀ ਅਤੇ ਵਿਅਕਤੀਗਤ ਜੀਵਨ ਦੇ ਕਈ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਆਪਣੀਆਂ ਤਿਆਰੀਆਂ ਬਾਰੇ ਜਾਣਕਾਰੀ ਵੀ …

Read More »

ਫੈਡਰਲ ਚੋਣਾਂ 2019

ਬਾਜ਼ੀ ਫਿਰ ਪੰਜਾਬੀਆਂ ਦੇ ਹੱਥ ਪਿਛਲੀ ਵਾਰ ਬਣੇ ਸਨ ਪੰਜਾਬੀ ਮੂਲ ਦੇ 18 ਐਮ ਪੀ ਇਸ ਵਾਰ ਅੰਕੜਾ 20 ਤੋਂ ਟੱਪਣ ਦੀ ਸੰਭਾਵਨਾ ਟੋਰਾਂਟੋ/ਬਿਊਰੋ ਨਿਊਜ਼ ਫੈਡਰਲ ਚੋਣਾਂ 2019 ਲਈ ਚੋਣ ਮੈਦਾਨ ਭਖਦਾ ਜਾ ਰਿਹਾ ਹੈ। ਇਸ ਭਖ ਰਹੇ ਚੋਣ ਪਿੜ ਵਿਚ ਇਕ ਵਾਰ ਫਿਰ ਪੰਜਾਬੀ ਮੂਲ ਦੇ ਉਮੀਦਵਾਰ ਜਿੱਥੇ ਸਰਗਰਮ …

Read More »

47 ਮੌਜੂਦਾ ਐਮ ਪੀ ਨਹੀਂ ਲੜਨਗੇ ਚੋਣ

ਲਿਬਰਲ ਦੇ 18, ਕੰਸਰਵੇਟਿਵ ਦੇ 15 ਤੇ ਐਨਡੀਪੀ ਦੇ 14 ਐਮ ਪੀ ਚੋਣ ਮੈਦਾਨ ‘ਚੋ ਹਟੇ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸੰਸਦ ਦੀਆਂ ਚੋਣਾਂ ਦੋ ਕੁ ਮਹੀਨਿਆਂ ਬਾਅਦ ਹਨ। ਦੇਸ਼ ਭਰ ਵਿਚ ਕੁੱਲ ਹਲਕੇ 338 ਹਨ ਜਿੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਸਰਗਰਮੀ ਵਧਦੀ ਜਾ ਰਹੀ ਹੈ। ਪਾਰਟੀਆਂ ਵਲੋਂ …

Read More »

ਸਾਹਿਤ ਦੇ ਅਨਮੋਲ ਰਤਨ ਸੁਰਜੀਤ ਪਾਤਰ ਦਾ ਸੋਨ ਤਮਗੇ ਨਾਲ ਸਨਮਾਨ

ਰੋਜ਼ ਥੀਏਟਰ਼ ਵਿਚ ਚਾਰ ਘੰਟੇ ਲਗਾਤਾਰ ਚੱਲੀ ਪਾਤਰ ਦੀ ਸ਼ਾਇਰੀ ਤੇ ਸੁਰਾਂ ਦੀ ਸਰਗਮ, ਵਰਿਆਮ ਸੰਧੂ ਦਾ ਵੀ ਕੀਤਾ ਗੋਲਡ ਮੈਡਲ ਨਾਲ ਸਨਮਾਨ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 17 ਅਗਸਤ ਨੂੰ ਬਰੈਂਪਟਨ ਦੇ ઑਰੋਜ਼ ਥੀਏਟਰ਼ ਵਿਚ ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮਸ੍ਰੀ ਡਾ. ਸੁਰਜੀਤ ਪਾਤਰ ਨਾਲ ਉਨ੍ਹਾਂ ਦੀ ਸ਼ਾਇਰੀ ਬਾਰੇ ਦਿਲਚਸਪ …

Read More »