Breaking News
Home / 2019 (page 157)

Yearly Archives: 2019

ਐਸਵਾਈਐਲ ਮਾਮਲੇ ‘ਚ ਚਾਰ ਮਹੀਨੇ ਦੀ ਮੋਹਲਤ

ਚੰਡੀਗੜ੍ਹ : ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਸੁਪਰੀਮ ਕੋਰਟ ਨੇ ਚਾਰ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ ਤਾਂ ਜੋ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ। ਮੰਗਲਵਾਰ ਨੂੰ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪੇਸ਼ੀ ਸੀ ਪਰ ਕੇਂਦਰ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਦੋਵਾਂ ਸੂਬਿਆਂ ਵਿਚ ਆਪਸੀ …

Read More »

ਭਾਰਤ ਆਰਥਿਕ ਮੰਦੀ ਦੀ ਚਪੇਟ ‘ਚ

ਨੋਟਬੰਦੀ ਤੇ ਜੀਐਸਟੀ ਕਾਰਨ ਆਰਥਿਕ ਮੰਦੀ – ਅਜੇ ਵੀ ਸਿਆਣਿਆਂ ਦੀ ਸਲਾਹ ਲੈ ਲਵੇ ਸਰਕਾਰ : ਮਨਮੋਹਨ ਸਿੰਘ ਨਵੀਂ ਦਿੱਲੀ : ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਆਰਥਿਕ ਵਾਧੇ ਦੀ ਦਰ ਘਟ ਕੇ 5 ਫੀਸਦੀ ‘ਤੇ ਆਉਣ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਸਰਕਾਰ ‘ਤੇ …

Read More »

ਖੇਡ ਮੰਤਰੀ ਰਾਣਾ ਸੋਢੀ ਦੇ ਪੁੱਤ ਖਿਲਾਫ ਇਰਾਦਾ ਕਤਲ ਦਾ ਦੋਸ਼ ਤੈਅ

ਫ਼ਿਰੋਜ਼ਪੁਰ/ਬਿਊਰੋ ਨਿਊਜ਼ ਫ਼ਿਰੋਜ਼ਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਛੇ ਸਾਲ ਪੁਰਾਣੇ ਝਗੜੇ ਦੇ ਇਕ ਕੇਸ ਵਿਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਰਘੂਮੀਤ ਸਿੰਘ ਸੋਢੀ ‘ਤੇ ਇਰਾਦਾ ਕਤਲ ਦਾ ਦੋਸ਼ ਤੈਅ ਕਰਕੇ ਮੁਦਈ ਪਾਰਟੀ ਨੂੰ ਆਪਣੇ ਗਵਾਹ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲਾ …

Read More »

ਰਾਜੀ ਖੁਸ਼ੀ ਦੀ ਚਿੱਠੀ

ਕਲਵੰਤ ਸਿੰਘ ਸਹੋਤਾ ਚਿੱਠੀਆਂ, ਕਿਸੇ ਵੇਲੇ ਇੱਕ ਤੋਂ ਦੂਸਰੇ ਥਾਂ ਸਨੇਹਾ ਪਹੁੰਚਦਾ ਕਰਨ ਲਈ ਪ੍ਰਮੁੱਖ ਸਾਧਨ ਹੋਇਆ ਕਰਦੀਆਂ ਸਨ। ਹੱਥੀਂ ਲਿਖ ਕੇ ਕਿਸੇ ਦੇ ਹੱਥ ਦੇ ਕੇ ਭੇਜੀ ਚਿੱਠੀ ਨੂੰ ਰੁੱਕਾ ਕਹਿੰਦੇ ਸਨ। ਇੰਜ ਕਿਸੇ ਸਾਕ ਸਬੰਧੀ ਨੂੰ ਗਮੀਂ ਖੁਸ਼ੀ ਦੀ ਖਬਰ ਭੇਜਣ ਲਈ ਕਿਸੇ ਖਾਸ ਬੰਦੇ ਦੇ ਹੱਥ, ਲਿਖ …

Read More »

ਇਨਕਮ ਟੈਕਸ ਕੱਟਣ ਲਈ ਕੌਣ ਹੈ ਜ਼ਿੰਮੇਵਾਰ?

ਅਚੱਲ ਖਰੀਦਣ ਦੇ ਖਿਲਾਫ ਭੁਗਤਾਨ ‘ਤੇ ਖਰੀਦਦਾਰ ਦੁਆਰਾ ਸਰੋਤ ‘ਤੇ ਇਨਕਮ ਟੈਕਸ ਕਟੌਤੀ ਦੀ ਜ਼ਰੂਰਤ ਹੈ ਇੱਕ ਗੈਰ-ਨਿਵਾਸੀ ਤੋਂ ਜਾਇਦਾਦ ਹੇਠਾਂ ਦਿਸ਼ਾ ਨਿਰਦੇਸ਼ ਜਾਰੀ ਕਰਨਾ: 1Q. : ਇਨਕਮ ਟੈਕਸ ਕੱਟਣ ਲਈ ਕੌਣ ਜ਼ਿੰਮੇਵਾਰ ਹੈ? ਉੱਤਰ: ਕੋਈ ਵੀ ਵਿਅਕਤੀ, ਇਕ ਟਰਾਂਸਫਰ/ਖਰੀਦਦਾਰ ਹੈ, ਜੋ ਕਿਸੇ ਅਚੱਲ ਸੰਪਤੀ ਦੀ ਬਦਲੀ ਲਈ ਇੱਕ ਗੈਰ-ਨਿਵਾਸੀ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ‘ਤੇ ਵਿਸ਼ੇਸ਼

ਲਾਸਾਨੀ ਵਿਰਸਾ – ਗੁਰੂ ਗ੍ਰੰਥ ਸਾਹਿਬ ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਵਿਸ਼ਵ ਦੇ ਸਮੂਹ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਿਆਂ ਇਹ ਗੱਲ ਸਾਡੇ ਸਨਮੁੱਖ ਉੱਭਰ ਕੇ ਆਉਂਦੀ ਹੈ ਕਿ ਯੁਗੋ ਯੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਨੂੰ ਅਧਿਆਤਮਕ ਖੇਤਰ ਵਿੱਚ ਸਿਰਮੌਰ ਸਥਾਨ ਪ੍ਰਾਪਤ ਹੈ। ਇਹ ਇੱਕ ਇਹੋ ਜਿਹਾ ਮਹਾਨਤਮ, …

Read More »

ਕੀ ਤੁਸੀਂ ਕੈਨੇਡਾ ਵਿੱਚ ਪੜ੍ਹ ਰਹੇ ਹੋ? ਵਿਦਿਆਰਥੀ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਸੁਝਾਅ

ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਜਦੋਂ ਤੁਸੀਂ ਘਰ ਤੋਂ ਦੂਰ ਜਾਣ ਦਾ ਸਫ਼ਰ ਤੈਅ ਕੀਤਾ ਸੀ ਤਾਂ ਬਹੁਤ ਸਾਰੀਆਂ ਗੱਲਾਂ ਦਾ ਦਬਾਅ ਮਹਿਸੂਸ ਕਰਨਾ ਕਾਫੀ ਸੁਭਾਵਿਕ ਹੈ। ਹੋ ਸਕਦਾ ਹੈ ਇਹ ਸੈਕੰਡਰੀ ਤੋਂ ਬਾਅਦ ਦਾ ਤੁਹਾਡਾ ਪਹਿਲਾ ਸਾਲ ਹੋਵੇ ਅਤੇ ਤੁਸੀਂ ਇੱਕ ਨਵੇਂ, ਅਣਜਾਣ ਸਥਾਨ ‘ਤੇ ਜਾ …

Read More »

ਬਟਾਲਾ ਵਿਚ ਪਟਾਕਾ ਫੈਕਟਰੀ ‘ਚ ਜ਼ਬਰਦਸਤ ਧਮਾਕਾ

19 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖ਼ਮੀ, ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਗੁਰਦਾਸਪੁਰ/ਬਿਊਰੋ ਨਿਊਜ਼ ਗੁਰਦਾਸਪੁਰ ਵਿਚ ਪੈਂਦੇ ਕਸਬਾ ਬਟਾਲਾ ਵਿਚ ਅੱਜ ਸ਼ਾਮੀਂ ਸਾਢੇ ਤਿੰਨ ਵਜੇ ਇਕ ਪਟਾਕਾ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਨਾਲ ਪੂਰੀ ਇਮਾਰਤ ਢਹਿ ਢੇਰੀ ਹੋ ਗਈ, ਜਿਸ ਦੇ ਚੱਲਦਿਆਂ 19 ਵਿਅਕਤੀਆਂ ਦੀ …

Read More »