ਅਸਤੀਫੇ ਨੂੰ ਦੱਸਿਆ ‘ਨਿੱਜੀ’ ਕਾਰਨ ਚੰਡੀਗੜ੍ਹ/ਬਿਊਰੋ ਨਿਊਜ਼ : ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਵਾਲੇ ਜਨਰਲ ਜੇ.ਜੇ. ਸਿੰਘ ਨੇ ਅਸਤੀਫਾ …
Read More »Daily Archives: December 14, 2018
ਬਰਗਾੜੀ ਮੋਰਚਾ ਮੰਤਰੀਆਂ ਦੇ ਭਰੋਸੇ ਪਿੱਛੋਂ ਹੋਇਆ ਸੰਪੰਨ
ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਦੀ ਸਮਾਪਤੀ ਦਾ ਕੀਤਾ ਐਲਾਨ ਜੈਤੋ/ਬਿਊਰੋ ਨਿਊਜ਼ : ਪਹਿਲੀ ਜੂਨ ਤੋਂ ਬਰਗਾੜੀ ਵਿੱਚ ਚੱਲ ਰਿਹਾ ‘ਇਨਸਾਫ਼ ਮੋਰਚਾ’ ਪੰਜਾਬ ਸਰਕਾਰ ਵੱਲੋਂ ‘ਮੰਗਾਂ ਮੰਨ’ ਲਏ ਜਾਣ ਪਿੱਛੋਂ ਆਪਣੇ ਮੁਕਾਮ ਨੂੰ ਛੂਹ ਗਿਆ। ਸਰਕਾਰ ਦਾ ਸੁਨੇਹਾ ਲੈ ਕੇ ਪਹੁੰਚੇ ਦੋ ਵਜ਼ੀਰਾਂ ਅਤੇ ਮੋਰਚੇ ਨਾਲ ਜੁੜੇ ਆਗੂਆਂ ਨੇ …
Read More »ਕੈਪਟਨ ਸਰਕਾਰ ਨੇ ਕਿਸਾਨਾਂ ਨੂੰ 1771 ਕਰੋੜ ਰੁਪਏ ਦੇ ਕਰਜ਼ੇ ਤੋਂ ਦਿਵਾਈ ਮੁਕਤੀ
ਅਗਲੇ ਪੜਾਅ ਵਿਚ ਢਾਈ ਤੋਂ ਪੰਜ ਏਕੜ ਜ਼ਮੀਨ ਸਮੇਤ ਬੇਜ਼ਮੀਨਿਆਂ ਦਾ ਵੀ ਕਰਜ਼ਾ ਹੋਵੇਗਾ ਮੁਆਫ ਪਟਿਆਲਾ : ਸੂਬਾ ਸਰਕਾਰ ਨੇ ਢਾਈ ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ 1,09,730 ਕਿਸਾਨਾਂ ਨੂੰ ਵਪਾਰਕ ਬੈਂਕਾਂ ਤੋਂ ਲਏ 1771 ਕਰੋੜ ਦੇ ਕਰਜ਼ੇ ਤੋਂ ਮੁਕਤੀ ਦਿਵਾ ਦਿੱਤੀ ਹੈ। ਅਗਲੇ ਪੜਾਅ ਵਿਚ ਢਾਈ ਤੋਂ ਪੰਜ ਏਕੜ …
Read More »ਅਕਾਲੀ ਦਲ ਨੇ ਜਿਨ੍ਹਾਂ ਭੁੱਲਾਂ ਦੀ ਮੁਆਫੀ ਮੰਗੀ ਵਿਰੋਧੀਆਂ ਨੇ ਉਨ੍ਹਾਂ ਭੁੱਲਾਂ ਨੂੰ ਪਾਪ ਦੱਸਿਆ
ਬਾਦਲਾਂ ਨੇ ਧਰਮ ਦੇ ਨਾਂ ‘ਤੇ ਕੀਤਾ ਡਰਾਮਾ : ਕੈਪਟਨ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੀ ਕੀਤੀ ਤਿੱਖੀ ਆਲੋਚਨਾ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਧਰਮ ਦੇ ਨਾਂ ‘ਤੇ ਸਿਆਸੀ ਡਰਾਮਾ ਕਰਨ ਅਤੇ ਪਿਛਲੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਕੀਤੀਆਂ ਗਲਤੀਆਂ ਲਈ …
Read More »ਬਾਦਲਾਂ ਦੇ ਗੁਨਾਹ ਮੁਆਫੀਯੋਗ ਨਹੀਂ : ਸੇਵਾ ਸਿੰਘ ਸੇਖਵਾਂ
ਬਟਾਲਾ/ਬਿਊਰੋ ਨਿਊਜ਼ : ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਦਸ ਸਾਲਾਂ ਵਿਚ ਗ਼ੁਨਾਹ ਨਹੀਂ, ਸਗੋਂ ਪਾਪ ਕੀਤੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਸੁਰੱਖਿਆ ਕਰਮੀਆਂ ਵੱਲੋਂ ਜੁੱਤੀਆਂ ਸਣੇ ਲੰਗਰ ਵਿਚ ਜਾਣਾ ਹੋਰ ਵੀ ਵੱਡਾ ਗ਼ੁਨਾਹ ਹੈ। ਉਨ੍ਹਾਂ ਕਿਹਾ ਕਿ ਬਾਦਲ ਲਿਖ ਕੇ ਦੇਣ ਕਿ …
Read More »ਅਕਾਲੀ ਦਲ ਦਾ ਮਨੋਰਥ ਸੇਵਾ ਤੇ ਖਿਮਾ ਯਾਚਨਾ : ਡਾ: ਚੀਮਾ
ਸਾਬਕਾ ਮੰਤਰੀ ਦੇ ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗ਼ੈਰ-ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਸਰਕਾਰ ਦੌਰਾਨ ਜਾਣੇ ਅਨਜਾਣੇ ਵਿਚ ਹੋਈਆਂ ਭੁੱਲਾਂ ਦੀ ਖ਼ਿਮਾ ਯਾਚਨਾ ਲਈ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਚੇ ਦਿਲੋਂ …
Read More »ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਲੁਧਿਆਣਾ ਅਤੇ ਨਵਾਂ ਸ਼ਹਿਰ ਦੇ 1000 ਤੋਂ 1200 ਨੌਜਵਾਨ ਫਸੇ ਹੋਏ ਹਨ
ਸਾਊਦੀ ਅਰਬ ਦੇ ਰਿਆਦ, ਜੰਬੋ, ਮੁੱਦ, ਕਸੀਨ ਦੇ ਸ਼ਹਿਰਾਂ ‘ਚ ਫਸੇ ਪੰਜਾਬ ਦੇ ਨੌਜਵਾਨਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਸਾਊਦੀ ਅਰਬ ‘ਚ ਸਰਪ੍ਰਾਈਜ਼ ਦੀ ਜੇ ਐਂਡ ਪੀ ਕੰਸਟਰਕਸ਼ਨ ਕੰਪਨੀ ‘ਚ ਭਾਰਤ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਅਕਤੀ ਕੰਮ ਕਰ ਰਹੇ ਹਨ। ਇਨ੍ਹਾਂ ‘ਚੋਂ ਲਗਭਗ 1200 ਨੌਜਵਾਨ …
Read More »ਖਹਿਰਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਨਸਾਫ ਮਾਰਚ ਦੀ ਕੀਤੀ ਸ਼ੁਰੂਆਤ
ਧਰਮਵੀਰ ਗਾਂਧੀ ਅਤੇ ਬੈਂਸ ਭਰਾਵਾਂ ਨੇ ਕੀਤੀ ਸ਼ਮੂਲੀਅਤ ਤਲਵੰਡੀ ਸਾਬੋ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਬੈਂਸ ਭਰਾਵਾਂ, ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਅਤੇ ਹੋਰ ਇਨਸਾਫ਼ ਪਸੰਦ ਆਗੂਆਂ ਤੇ ਲੋਕਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ, ਨਿਆਂ ਅਤੇ ਪੰਜਾਬ ਦੀ …
Read More »ਗੁਰਪ੍ਰੀਤ ਢਿੱਲੋਂ ਵਲੋਂ ਮੁੜ ਉਠਾਇਆ ਗਿਆ ਐਲ.ਆਰ.ਟੀ.ਦਾ ਮੁੱਦਾ ਸਿਟੀ ਕਾਊਂਸਲ ਵਿਚ ਸਰਬ ਸੰਮਤੀ ਨਾਲ ਪਾਸ
2015 ਵਿਚ ਕਾਊਂਸਲ ਮੈਂਬਰਾਂ ਨੇ ਬਹੁ-ਸੰਮਤੀ ਨਾਲ ਇਸ ਅਹਿਮ ਪ੍ਰਾਜੈੱਕਟ ਨੂੰ ਠੁਕਰਾ ਦਿੱਤਾ ਸੀ ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ ਨਵੀਂ ਬਣੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਬੁੱਧਵਾਰ ਹੋਈ ਇਸ ਦੀ ਮੀਟਿੰਗ ਵਿਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਹੱਰਨਟਾਰੀਓ ਐੱਲ.ਆਰ.ਟੀ. ਦਾ ਮੁੱਦਾ ਮੁੜ ਉਠਾਇਆ ਗਿਆ ਜਿਸ ਉੱਪਰ …
Read More »ਫੁਲਕਾਰੀ ਮੀਡੀਆ ਵਲੋਂ ‘ਚਿੜੀਆਂ ਦਾ ਚੰਬਾ’ ਦਾ ਸਫਲ ਆਯੋਜਨ
ਬਰੈਂਪਟਨ : ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁਲਕਾਰੀ ਮੀਡੀਆ ਵੱਲੋਂ ਮੀਰਾਜ ਬੈਂਕੁਅਟ ਹਾਲ ਵਿੱਚ ‘ਚਿੜੀਆਂ ਦਾ ਚੰਬਾ’ ਨਾਮੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ- ਜਿਸ ਦਾ ਮੌਟੋ ਹੁੰਦਾ ਹੈ ‘ਐਕਸਪਰੈਸ-ਸੈਲੀਬਰੇਟ-ਇਮਪਾਵਰ’ ਦੀ ਰੂਹੇ ਰਵਾਂ ਮਾਂ-ਧੀ ਦੀ ਜੋੜੀ ਰਾਜ ਘੁੰਮਣ ਅਤੇ ਜੋਤ ਘੁੰਮਣ ਮਠਾੜੂ ਹੁੰਦੀ ਹੈ। ਫੁਲਕਾਰੀ ਮੀਡੀਆ ਹਰ …
Read More »