ਵਿਰੋਧੀ ਧਿਰ ਦੀ ਨੇਤਾ ਨੇ ਇਸ ਮੁੱਦੇ ‘ਤੇ ਟਰੂਡੋ ਨੂੰ ਘੇਰਿਆ ਬਰੈਂਪਟਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੈਟਿਸਟਿਕਸ ਕੈਨੇਡਾ ਦੇ ਉਸ ਫੈਸਲੇ ਦਾ ਸਮਰਥਨ ਕੀਤਾ ਹੈ ਜਿਸ ਰਾਹੀਂ ਉਸ ਵੱਲੋਂ ਬੈਂਕਾਂ ਅਤੇ ਨਿੱਜੀ ਵਿੱਤੀ ਸੰਸਥਾਵਾਂ ਤੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪੰਜ ਲੱਖ ਲੋਕਾਂ ਦੇ ਵਿੱਤੀ ਲੈਣਦੇਣ ਦਾ ਬਿਓਰਾ …
Read More »Daily Archives: November 2, 2018
ਸੀਬੀਆਈ ਵਿਚ ਘਮਾਸਾਣ
ਸੀਬੀਆਈ ਮੁਖੀ ਆਲੋਕ ਵਰਮਾ ਖਿਲਾਫ ਜਾਂਚ ਦੋ ਹਫਤਿਆਂ ‘ਚ ਮੁਕੰਮਲ ਹੋਵੇ : ਸੁਪਰੀਮ ਕੋਰਟ ਏ.ਕੇ.ਪਟਨਾਇਕ ਦੀ ਨਿਗਰਾਨੀ ‘ਚ ਹੋਵੇਗੀ ਜਾਂਚ ਨਵੀਂ ਦਿੱਲੀ/ਬਿਊਰੋ ਨਿਊਜ਼ : ਮੁਲਕ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵਿੱਚ ਚੱਲ ਰਹੇ ਰੇੜਕੇ ਦਰਮਿਆਨ ਸੁਪਰੀਮ ਕੋਰਟ ਨੇ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਨੂੰ ਸੀਬੀਆਈ ਮੁਖੀ ਆਲੋਕ ਵਰਮਾ ਖ਼ਿਲਾਫ਼ ਚੱਲ ਰਹੀ …
Read More »ਦਿੱਲੀ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਿਆ
ਹਾਸ਼ਿਮਪੁਰਾ ਕਤਲੇਆਮ ‘ਚ 16 ਸਾਬਕਾ ਪੁਲਿਸ ਕਰਮੀਆਂ ਨੂੰ ਉਮਰ ਕੈਦ ਦੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਾਈ ਕੋਰਟ ਨੇ ਮੇਰਠ ਦੀ ਹਾਸ਼ਿਮਪੁਰਾ ਬਸਤੀ ਵਿਚ 1987 ਵਿਚ ਘੱਟ ਗਿਣਤੀਆਂ ਨਾਲ ਸਬੰਧਤ 42 ਵਿਅਕਤੀਆਂ ਦੇ ਕਤਲੇਆਮ ਲਈ 16 ਸਾਬਕਾ ਪੁਲਿਸ ਕਰਮੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਐਸ ਮੁਰਲੀਧਰ ਅਤੇ …
Read More »ਸੁਪਰੀਮ ਕੋਰਟ ਵੱਲੋਂ ਦਿੱਲੀ-ਐਨਸੀਆਰ ਵਿਚ ਪੰਦਰਾਂ ਤੇ ਦਸ ਸਾਲ ਪੁਰਾਣੇ ਪੈਟਰੋਲ ਤੇ ਡੀਜ਼ਲ ਵਾਹਨਾਂ ‘ਤੇ ਪਾਬੰਦੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਚਲਦੇ 15 ਸਾਲ ਪੁਰਾਣੇ ਪੈਟਰੋਲ ਤੇ ਦਸ ਸਾਲ ਪੁਰਾਣੇ ਡੀਜ਼ਲ ਵਾਹਨਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਸਿਖਰਲੀ ਅਦਾਲਤ ਨੇ ਟਰਾਂਸਪੋਰਟ ਵਿਭਾਗਾਂ ਨੂੰ ਜਾਰੀ ਹਦਾਇਤਾਂ ਵਿਚ ਸਾਫ਼ ਕਰ ਦਿੱਤਾ ਹੈ ਕਿ ਦਿੱਲੀ-ਐਨਸੀਆਰ ਵਿੱਚ ਜੇਕਰ ਅਜਿਹਾ ਕੋਈ ਵਾਹਨ ਚਲਦਾ ਫੜਿਆ ਗਿਆ …
Read More »ਅਯੁੱਧਿਆ ਮਾਮਲੇ ਦੀ ਸੁਣਵਾਈ ਜਨਵਰੀ ਮਹੀਨੇ ਹੋਵੇਗੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਿਆਸਤ ਪੱਖੋਂ ਅਹਿਮ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਕੇਸ ਦੀ ਸੁਣਵਾਈ ‘ਢੁੱਕਵੇਂ ਬੈਂਚ’ ਮੂਹਰੇ ਜਨਵਰੀ ਦੇ ਪਹਿਲੇ ਹਫ਼ਤੇ ਲਈ ਤੈਅ ਕਰ ਦਿੱਤੀ ਹੈ ਜੋ ਸੁਣਵਾਈ ਦੀਆਂ ਤਰੀਕਾਂ ਬਾਰੇ ਫ਼ੈਸਲਾ ਲਏਗਾ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਤੈਅ ਹੋ ਗਿਆ ਹੈ ਕਿ ਆਉਂਦੀਆਂ ਲੋਕ ਸਭਾ …
Read More »ਡਿਊਟੀ ਦੇ ਨਾਲ ਥਾਣੇ ‘ਚ 8 ਮਹੀਨੇ ਦੀ ਬੇਟੀ ਨੂੰ ਪਾਲ ਰਹੀ ਹੈ ਅਰਚਨਾ
ਯੂਪੀ ਵਿਚ ਝਾਂਸੀ ਦੇ ਕੋਤਵਾਲੀ ਥਾਣੇ ਵਿਚ ਤਾਇਨਾਤ ਹੈ ਅਰਚਨਾ ਜੈਅੰਤ ਝਾਂਸੀ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਵਿਚ ਝਾਂਸੀ ਜ਼ਿਲ੍ਹੇ ਦੇ ਕੋਤਵਾਲੀ ਥਾਣੇ ਵਿਚ ਤਾਇਨਾਤ ਸਿਪਾਹੀ ਅਰਚਨਾ ਜੈਅੰਤ ਡਿਊਟੀ ਦੇ ਨਾਲ-ਨਾਲ ਮਾਂ ਦਾ ਵੀ ਫਰਜ਼ ਅਦਾ ਕਰ ਰਹੀ ਹੈ। ਉਨ੍ਹਾਂ ਦੀ ਇਕ ਫੋਟੋ ਸਾਹਮਣੇ ਆਈ ਹੈ, ਜਿਸ ਵਿਚ ਉਹ ਥਾਣੇ ਵਿਚ …
Read More »ਸੋਨੀ ਹਫਤੇ ਵਿਚ ਬਾਂਦਰਾਂ ਨੂੰ ਖਿਲਾਉਂਦੇ ਹਨ 1700 ਰੋਟੀਆਂ
ਅਹਿਮਦਾਬਾਦ : ਗੁਜਰਾਤ ਵਿਚ ਅਹਿਮਦਾਬਾਦ ਦੇ ਸਵਪਿਨਲ ਸੋਨੀ ਦਾ ਦਾਅਵਾ ਹੈ ਕਿ ਉਹ ਹਰ ਸੋਮਵਾਰ ਨੂੰ ਬਾਂਦਰਾਂ ਨੂੰ 1700 ਰੋਟੀਆਂ ਖਿਲਾਉਣ ਜਾਂਦੇ ਹਨ। ਅਜਿਹਾ ਉਹ ਪਿਛਲੇ 10 ਸਾਲ ਤੋਂ ਕਰ ਰਹੇ ਹਨ। ਸਵਪਿਨਲ ਦੱਸਦੇ ਹਨ ਕਿ ਉਹ ਭਗਵਾਨ ਹਨੂੰਮਾਨ ਦੇ ਭਗਤ ਹਨ। ਉਨ੍ਹਾਂ ਦਾ ਬਾਂਦਰਾਂ ਨਾਲ ਬਹੁਤ ਪਿਆਰ ਹੈ। ਇਸ …
Read More »ਬੰਦੀਛੋੜ ਦਿਵਸ ਤੇ ਸਰਬੱਤ ਖਾਲਸਾ
ਤਲਵਿੰਦਰ ਸਿੰਘ ਬੁੱਟਰ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ‘ਚ ‘ਬੰਦੀਛੋੜ ਦਿਵਸ’ ਵਜੋਂ ਮਨਾਏ ਜਾਂਦੇ ਦੀਵਾਲੀ ਦੇ ਤਿਓਹਾਰ ਦਾ ਸਬੰਧ ਸਿੱਖ ਧਰਮ ਦੇ ਸੰਸਥਾਗਤ ਪ੍ਰਚਾਰ-ਪ੍ਰਸਾਰ, ਖੂਨੀ ਪੈਂਡਿਆਂ ਅਤੇ ਜ਼ਬਰ-ਜ਼ੁਲਮ ਵਿਰੁੱਧ ਅਮੁੱਕ ਸੰਘਰਸ਼ ਦੌਰਾਨ ਕੌਮੀ ਤਕਦੀਰ ਉਲੀਕਣ ਦੇ ਅਹਿਮ ਦਿਹਾੜੇ ਵਜੋਂ ਜੁੜਿਆ ਰਿਹਾ ਹੈ। ਸਿੱਖ ਧਰਮ ਵਿਚ ਦੀਵਾਲੀ …
Read More »ਚੋਣਾਂ ਦੀ ਗੇਮ ਖਤਮ ਹੋ ਗਈ ਤੇ ਨਵੀਂ ਟੀਮ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੀ ਜ਼ਿੰਮੇਵਾਰੀ
ਹਰਚੰਦ ਸਿੰਘ ਬਾਸੀ ਪਿਛਲੇ ਦਿਨੀਂ ਬਰੈਂਪਟਨ ਸਿਟੀ ਦੀਆਂ ਚੋਣਾਂ ਸੰਪਨ ਹੋ ਗਈਆਂ। ਵੋਟਰਾਂ ਨੇ ਆਪੋ ਆਪਣੇ ਵਾਰਡਾਂ ਵਿੱਚੋਂ ਸਿਟੀ ਲਈ ਪ੍ਰਤੀਨਿਧ ਚੁਣ ਕੇ ਭੇਜੇ। ਬਹੁ ਗਿਣਤੀ ਵੋਟਰਾਂ ਨੇ ਜਿਸ ਦੇ ਹੱਕ ਵਿੱਚ ਵੋਟਾਂ ਪਾਈਆਂ ਉਹਨਾਂ ਦੇ ਸਿਰ ‘ਤੇ ਜਿੱਤ ਦਾ ਤਾਜ ਸਜਿਆ। ਜਿੰਨੀ ਕੁ ਪਹਿਲਾਂ ਜਿੱਤ ਹਾਰ ਲਈ ਲੋਕਾਂ ਵਿੱਚ …
Read More »ਪ੍ਰੀ ਵੈਡਿੰਗ ਸ਼ੂਟ ਦੇ ਫਰੇਮ ਵਿਚ ਫਿੱਟ ਹੋਏ
ਪੰਜਾਬੀ ਬਠਿੰਡਾ : ਉਹ ਦਿਨ ਹੁਣ ਪੁੱਗ ਗਏ ਜਦੋਂ ਪੰਜਾਬੀ ਵਿਆਹ ਸਾਦੇ ਹੁੰਦੇ ਸਨ। ਹੁਣ ਨਵੀਂ ਪੀੜ੍ਹੀ ਭਾਰੂ ਹੈ, ਨਵੀਂ ਪੈੜ ਤੇ ਨਵੇਂ ਸ਼ੌਕ, ਨਾਲ ਹੀ ਨਵਾਂ ਖਰਚਾ, ਵਿਆਹਾਂ ਦੇ ਬਜਟ ਨੂੰ ਜ਼ਰਬਾਂ ਦਿੰਦਾ ਹੈ। ਨਵਾਂ ਪੋਚ ਤਰਕ ਦਿੰਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਮੱਧ ਵਰਗੀ ਮਾਪੇ …
Read More »