Breaking News
Home / 2018 / November (page 9)

Monthly Archives: November 2018

ਹਰਸਿਮਰਤ ਨੇ ਨਰਿੰਦਰ ਮੋਦੀ ਦਾ ਕੀਤਾ ਗੁਣਗਾਨ

ਪੰਡਾਲ ‘ਚ ਪਿਆ ਰੌਲਾ ਤੇ ਬੀਬੀ ਖਿਲਾਫ ਹੋਈ ਨਾਅਰੇਬਾਜ਼ੀ ਬਟਾਲਾ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਸੰਬੰਧੀ ਹੋਏ ਸਮਾਗਮ ਵਿਚ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਦੇਸ਼ ਵਿਚ ਅਜਿਹੀ ਸਰਕਾਰ ਹੈ ਜਿਸ ਦੀ ਬਣਾਈ ਹੋਈ ਵਿਸ਼ੇਸ਼ ਜਾਂਚ ਟੀਮ ਦੇ ਕਾਰਨ ਹੀ 1984 ਦੇ …

Read More »

ਜਿਵੇਂ ਹੀ ਜਾਖੜ ਨੇ ਕਿਹਾ ਨਸ਼ੇ ਦੇ ਮਗਰਮੱਛਾਂ ਨੂੰ ਫੜਾਂਗੇ, ਕੁਝ ਇੱਥੇ ਵੀ ਮੌਜੂਦ ਨੇ

ਤਾਂ ਨਾਲ ਹੀ ਮਜੀਠੀਆ ਨੇ ਜਾਖੜ ਖਿਲਾਫ ਸ਼ੁਰੂ ਕਰ ਦਿੱਤੀ ਨਾਅਰੇਬਾਜ਼ੀ ਤੇ ਪੰਡਾਲ ਛੱਡ ਕੇ ਤੁਰ ਗਏ ਗੁਰਦਾਸਪੁਰ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਰੱਖੇ ਸਮਾਗਮ ਤੋਂ ਪਹਿਲਾਂ ਸਿਆਸਤ ਵੀ ਭਾਰੂ ਰਹੀ। ਸਮਾਗਮ ਦੌਰਾਨ ਹੰਗਾਮਾ ਵੀ ਹੁੰਦਾ ਰਿਹਾ। ਸੁਨੀਲ ਜਾਖੜ ਦੇ ਸੰਬੋਧਨ ਦੌਰਾਨ ਵਿਰੋਧ ਵਿੱਚ ਅਕਾਲੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ …

Read More »

ਸੁਬਰਾਮਨੀਅਮ ਸਵਾਮੀ ਨੇ ਕਰਤਾਰਪੁਰ ਲਾਂਘੇ ਨੂੰ ਦੱਸਿਆ ਖ਼ਤਰਨਾਕ

ਕਿਹਾ – ਸਹੀ ਤਰੀਕੇ ਨਾਲ ਚੈਕਿੰਗ ਨਾ ਹੋਈ ਤਾਂ ਹੋਵੇਗੀ ਗਲਤ ਵਰਤੋਂ ਨਵੀਂ ਦਿੱਲੀ/ਬਿਊਰੋ ਨਿਊਜ਼ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਇੱਕ ਖ਼ਤਰਨਾਕ ਕਦਮ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਹੀ ਤਰੀਕੇ ਨਾਲ ਚੈਕਿੰਗ ਨਾ ਕੀਤੇ ਜਾਣ …

Read More »

ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਪੁਲਿਸ ਕਾਫ਼ਲੇ ‘ਤੇ ਹਮਲਾ

22 ਅਧਿਕਾਰੀਆਂ ਦੀ ਹੋਈ ਮੌਤ ਕਾਬੁਲ/ਬਿਊਰੋ ਨਿਊਜ਼ ਅਫ਼ਗਾਨਿਸਤਾਨ ਦੇ ਪੱਛਮੀ ਇਲਾਕੇ ਵਿਚ ਅੱਤਵਾਦੀ ਸੰਗਠਨ ਤਾਲਿਬਾਨ ਨੇ ਸੁਰੱਖਿਆ ਕਾਫ਼ਲੇ ‘ਤੇ ਅੱਜ ਹਮਲਾ ਕਰ ਦਿੱਤਾ, ਜਿਸ ਵਿਚ 22 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਇਹ ਹਮਲਾ ਤਾਲਿਬਾਨੀ ਅੱਤਵਾਦੀਆਂ ਵਲੋਂ ਘਾਤ ਲਗਾ ਕੇ ਕੀਤਾ ਗਿਆ ਸੀ। ਹਮਲੇ ਵਿਚ ਜ਼ਖ਼ਮੀ ਹੋਏ …

Read More »

26/11 ਮੁੰਬਈ ਹਮਲੇ ਨੂੰ ਹੋਏ 10 ਸਾਲ

ਭਾਰਤ ਨੇ ਕਿਹਾ – ਪਾਕਿ ‘ਚ ਖੁੱਲ੍ਹੇਆਮ ਘੁੰਮ ਰਹੇ ਹਨ ਗੁਨਾਹਗਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲੇ ਦੇ 10 ਸਾਲ ਬਾਅਦ ਵੀ ਅੱਤਵਾਦੀਆਂ ਨੂੰ ਸਜ਼ਾ ਨਾ ਦੇਣ ‘ਤੇ ਭਾਰਤ ਨੇ ਪਾਕਿਸਤਾਨ ਨੂੰ ਫਿਟਕਾਰ ਲਗਾਈ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਇਹ ਦੁਖਦਾਈ ਗੱਲ ਹੈ ਕਿ ਹਮਲੇ ਦੇ 10 ਸਾਲ ਬਾਅਦ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦਾ ਨਵੰਬਰ ਸਮਾਗਮ ‘ਪੰਜਾਬੀ ਕਵਿਤਾ’ ਦੇ ਨਾਮ

ਸੁਖਮਿੰਦਰ ਰਾਮਪੁਰੀ ਤੇ ਡਾ. ਅਮਰਜੀਤ ਘੁੰਮਣ ਨਾਲ ਉਨ੍ਹਾਂ ਦੇ ਕਾਵਿ-ਸਫ਼ਰ ਬਾਰੇ ਕੀਤੀ ਗਈ ਚਰਚਾ ਤੇ ਕਵੀ-ਦਰਬਾਰ ਵੀ ਹੋਇਆ ਡਾ. ਸੁਖਦੇਵ ਸਿੰਘ ਝੰਡ ਨੂੰ ਪਿਛਲੇ ਦੋ ਸਾਲ ਕੋਆਰਡੀਨੇਟਰ ਵਜੋਂ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਬਰੈਂਪਟਨ/ਡਾ. ਝੰਡ ਲੰਘੇ ਐਤਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਸਥਾਨਕ ਐੱਫ਼.ਬੀ.ਆਈ. ਸਕੂਲ …

Read More »

ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਤੇ ਗ਼ਦਰ ਲਹਿਰ ਨੂੰ ਸਮਰਪਿਤ ਸਮਾਗ਼ਮ 25 ਨਵੰਬਰ ਨੂੰ

ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਸਰਾਭਾ ਤੇ ਮਨਦੀਪ ਸਿੰਘ ਸਰਾਭਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਰਹਿੰਦੇ ਸਰਾਭਾ ਪਿੰਡ ਦੇ ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਸਮੂਹ ਯੋਧਿਆਂ ਨੂੰ ਸਮਰਪਿਤ ਸਲਾਨਾ ਸਮਾਗ਼ਮ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ, ਗਲਿਡਨ ਰੋਡ …

Read More »

ਸੰਸਦ ਮੈਂਬਰ ਰੂਬੀ ਸਹੋਤਾ ਨੇ ਬਰੈਂਪਟਨ ਵਿਚ ‘ਐਂਟਰਪ੍ਰੀਨੀਅਰ-ਵੀਕ’ ਮਨਾਇਆ

ਬਰੈਂਪਟਨ : ਕਾਰੋਬਾਰੀ ਉਤਸ਼ਾਹੀ ਰਿਸਕ ਲੈਣ ਵਾਲੇ ਅਤੇ ਨਵੀਂ ਖੋਜ ਭਰਪੂਰ ਸੋਚ ਵਾਲੇ ਬਿਜ਼ਨਸ ਮਾਲਕ ਹਨ ਜੋ ਦੇਸ਼ ਦੇ ਅਰਥਚਾਰੇ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਮਿਡਲ-ਕਲਾਸ ਲਈ ਵਧੀਆ ਨੌਕਰੀਆਂ ਪੈਦਾ ਕਰਦੇ ਹਨ। ਕੈਨੇਡਾ ਵਿਚ ਛੋਟੇ ਅਤੇ ਦਰਮਿਆਨੇ ਕਿਸਮ ਦੇ ਕਾਰੋਬਾਰੀ ਉਤਸ਼ਾਹੀ ਲੋਕ ਦੇਸ਼ ਦੇ ਸਮੁੱਚੇ ਬਿਜ਼ਨੈੱਸ …

Read More »

ਸੀਪੀਟੀਪੀਪੀ ਟਰੇਡ ਡੀਲ ਨਾਲ ਕੈਨੇਡਾ ਦੀ ਜੀਡੀਪੀ ਵਿਚ 4.2 ਬਿਲੀਅਨ ਡਾਲਰ ਤੱਕ ਵਾਧਾ ਹੋਣ ਦੀ ਆਸ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਮਹੀਨੇ ਨਵੇਂ ਕੰਪਰੀਹੈਂਨਸਿਵ ਐਂਡ ਪਰੌਗਰੈੱਸਿਵ ਐਗਰੀਮੈਂਟ ਫ਼ਾਰ ਟਰਾਂਸ-ਪੈਸਿਫ਼ਿਕ ਪਾਰਟਨਰਸ਼ਿਪ (ਸੀਪੀਟੀਪੀਪੀ) ਨੂੰ ਪ੍ਰਵਾਨਗੀ ਦੇਣ ਵਾਲਾ ਕੈਨੇਡਾ ਪੰਜਵਾਂ ਦੇਸ਼ ਬਣ ਗਿਆ ਹੈ। ਹੁਣ ਆਸਟ੍ਰੇਲੀਆ ਵੱਲੋਂ ਵੀ ਇਸ ਨੂੰ ਪ੍ਰਵਾਨਗੀ ਮਿਲਣ ਨਾਲ ਇਸ ਸਮਝੌਤਾ ਇਸ ਸਾਲ 30 ਦਸੰਬਰ ਨੂੰ ਲਾਗੂ ਹੋ ਜਾਏਗਾ ਅਤੇ ਕੈਨੇਡਾ-ਵਾਸੀ ਜਲਦੀ ਹੀ ਹੋਰ ਅੱਧੇ ਬਿਲੀਅਨ …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗ਼ਮ 23 ਤੋਂ 25 ਦਸੰਬਰ ਨੂੰ

ਮਿਸੀਸਾਗਾ/ਡਾ. ਝੰਡ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ …

Read More »