Breaking News
Home / 2018 / November (page 23)

Monthly Archives: November 2018

ਅਕਾਲੀ ਦਲ ਸ਼ਿਕੰਜੇ ‘ਚ

ਬਾਦਲ ਪਿਤਾ-ਪੁੱਤਰ ਤੇ ਅਕਸ਼ੈ ਕੁਮਾਰ ਐਸ ਆਈ ਟੀ ਵੱਲੋਂ ਤਲਬ ੲ ਹੁਣ ਤੱਕ 50 ਵਿਅਕਤੀਆਂ ਅਤੇ 30 ਪੁਲਿਸ ਮੁਲਾਜ਼ਮਾਂ ਕੋਲੋਂ ਹੋ ਚੁੱਕੀ ਹੈ ਪੁੱਛਗਿੱਛ ੲ ਕਈ ਆਲ੍ਹਾ ਪੁਲਿਸ ਅਫ਼ਸਰ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਹੋ ਚੁੱਕੇ ਨੇ ਜਾਂਚ ‘ਚ ਸ਼ਾਮਲ ਚੰਡੀਗੜ੍ਹ : ਬਰਗਾੜੀ ਕਾਂਡ ਦੀ ਜਾਂਚ ਦੇ ਲਈ …

Read More »

ਬ੍ਰਹਮਪੁਰਾ ਤੇ ਅਜਨਾਲਾ ਪੁੱਤਰਾਂ ਸਣੇ 6 ਸਾਲਾਂ ਲਈ ਅਕਾਲੀ ਦਲ ‘ਚੋਂ ਬਾਹਰ

ਚੰਡੀਗੜ੍ਹ/ਬਿਊਰੋ ਨਿਊਜ਼ : ਬੇਅਦਬੀ ਮਾਮਲਿਆਂ ਦੇ ਨਾਲ-ਨਾਲ ਅੰਦਰੂਲੀ ਕਲੇਸ਼ ‘ਚ ਉਲਝੀ ਅਕਾਲੀ ਦਲ ਵੀ ਖਿੱਲਰਦੀ ਨਜ਼ਰ ਆ ਰਹੀ ਹੈ। ਪਾਰਟੀ ਤੋਂ ਸੁਖਬੀਰ ਬਾਦਲ ਦੀ ਪਕੜ ਇਕ ਪਾਸੇ ਜਿੱਥੇ ਢਿੱਲੀ ਪੈਂਦੀ ਨਜ਼ਰ ਆ ਰਹੀ ਹੈ, ਉਥੇ ਉਹ ਖੁਦ ਵੀ ਸ਼ਾਇਦ ਪਾਰਟੀ ਦੇ ਟਕਸਾਲੀ ਆਗੂਆਂ ਦਾ ਸਾਥ ਨਹੀਂ ਲੋਚਦੇ। ਇਸੇ ਲਈ ਨਾ …

Read More »

84 ਕਤਲੇਆਮ ਦੇ ਇਕ ਮਾਮਲੇ ‘ਚ ਦੋ ਵਿਅਕਤੀ ਦੋਸ਼ੀ ਕਰਾਰ

20 ਨਵੰਬਰ ਨੂੰ ਸੁਣਾਈ ਜਾਵੇਗੀ ਸਜ਼ਾ, ਮਨਜਿੰਦਰ ਸਿਰਸਾ ਨੇ ਦੋਸ਼ੀ ਦੇ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ 34 ਸਾਲ ਬਾਅਦ ਇਸ ਨਾਲ ਜੁੜੇ ਇਕ ਮਾਮਲੇ ਵਿਚ ਅਦਾਲਤ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਦੀ ਸਜ਼ਾ ‘ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਹੁਣ ਇਨ੍ਹਾਂ …

Read More »

ਪਰਵਾਸੀ ਰੇਡੀਓ ‘ਤੇ ਕਿਤਾਬ ਦੇ ਖੁਲਾਸਿਆਂ ਬਾਰੇ ਪੈਟਰਿਕ ਬਰਾਊਨ ਨੇ ਕੀਤੀ ਚਰਚਾ

ਪੈਟਰਿਕ ਬਰਾਊਨ ਦੀ ਕਿਤਾਬ ਹੋਈ ਰਿਲੀਜ਼ ਟੋਰਾਂਟੋ : ਪੀਸੀ ਪਾਰਟੀ ਦੇ ਸਾਬਕਾ ਲੀਡਰ ਅਤੇ ਬਰੈਂਪਟਨ ਦੇ ਨਵੇਂ ਚੁਣੇ ਗਏ ਮੇਅਰ ਪੈਟਰਿਕ ਬਰਾਊਨ ਨੇ ਆਪਣੀ ਨਵੀਂ ਕਿਤਾਬ ਲੰਘੇ ਬੁੱਧਵਾਰ ਨੂੰ ਰਿਲੀਜ਼ ਕੀਤੀ। ਵੀਰਵਾਰ ਨੂੰ ‘ਪਰਵਾਸੀ’ ਰੇਡੀਓ ਉਤੇ ਇਸ ਕਿਤਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਆਪਣੇ ਖੁਲਾਸਿਆਂ ਨੂੰ ਰੇਡੀਓ ਦੇ ਸਰੋਤਿਆਂ ਨਾਲ …

Read More »

ਨਿਆਂਪਾਲਿਕਾ ਤੇ ਸੰਸਦਦਾਤਾਲਮੇਲ ਜ਼ਰੂਰੀ

ਗੁਰਮੀਤ ਸਿੰਘ ਪਲਾਹੀ ਸੁਪਰੀਮਕੋਰਟਦਾਹੁਕਮ ਸੀ ਕਿ ਦੀਵਾਲੀ ਦੇ ਮੌਕੇ ਪਟਾਕਿਆਂ ਨੂੰ ਰੋਕਿਆਨਹੀਂ ਜਾ ਸਕਦਾਪਰਪਟਾਕੇ ਚਲਾਉਣਦਾਸਮਾਂ ਦੀਵਾਲੀਵਾਲੇ ਦਿਨਸ਼ਾਮ 8 ਵਜੇ ਤੋਂ 10 ਵਜੇ ਸ਼ਾਮਤੱਕ ਹੋਏਗਾ। ਉਂਝ, ਦੇਸ਼ਵਾਸੀਆਂ ਨੇ ਇਸ ਹੁਕਮ ਨੂੰ ਕਿੰਨਾ ਕੁ ਪ੍ਰਵਾਨਕੀਤਾ? ਕਿੰਨਾ ਕੁ ਇਸ ਉਤੇ ਅਮਲਕੀਤਾ?ਦੇਸ਼ਦੀਰਾਜਧਾਨੀਦਿੱਲੀਵਿਚ ਹੀ ਦੀਵਾਲੀਵਾਲੇ ਦਿਨਸ਼ਰੇਆਮਦੇਰਰਾਤਤੱਕਪਟਾਕੇ ਚਲਦੇ ਰਹੇ। ਕੀ ਦੇਸ਼ਦਾ ਕੋਈ ਸਿਵਲ ਜਾਂ ਪੁਲਿਸਪ੍ਰਸ਼ਾਸਨਸੁਪਰੀਮਕੋਰਟ ਦੇ …

Read More »

ਗਦਰ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ

ਕਰਤਾਰ ਸਿੰਘ ਸਰਾਭਾ ਗੁਰਪ੍ਰੀਤ ਸਿੰਘ ਰਟੋਲ ਕਰਤਾਰ ਸਿੰਘ ਸਰਾਭਾ ਮਹਿਜ਼ ਅਠਾਰਾਂ ਸਾਲ ਦਾ ਨੌਜਵਾਨ ਨਹੀਂ ਸੀ ਬਲਕਿ ਅਦੁੱਤੀ ਸ਼ਖ਼ਸੀਅਤ ਸੀ। ਉਸ ਦੇ ਕਾਰਨਾਮੇ ਬੇਮਿਸਾਲ ਸਨ। ਉਹ ਸੰਜੀਦਗੀ ਅਤੇ ਜੋਸ਼ ਦਾ ਸੁਮੇਲ ਸੀ। ਉਸ ਅੰਦਰ ਜਾਦੂਈ ਕ੍ਰਿਸ਼ਮਾ ਸੀ, ਉਹ ਮਿਲਣ ਵਾਲੇ ਨੂੰ ਦੋ ਪਲ ਵਿਚ ਆਪਣੇ ਵੱਲ ਖਿੱਚ ਲੈਂਦਾ। ਉਸ ਦੇ …

Read More »

ਪਦਾਰਥਕ ਉਨਤੀ ਬਨਾਮ ਮਾਨਸਿਕ ਸ਼ਾਂਤੀ

ਪ੍ਰਿੰਸੀਪਲ ਗੁਰਦੇਵ ਸਿੰਘ ਅੱਜ ਇੱਕੀਵੀਂ ਸਦੀ ਦਾ ਸਮਾਂ ਚਲ ਰਿਹਾ ਹੈ। ਮਨੁੱਖ ਨੇ ਵਿਦਿਆ ਦੇ ਖੇਤਰ ਵਿੱਚ ਬਹੁਤ ਉਨਤੀ ਕੀਤੀ ਹੈ ਅਤੇ ਆਏ ਦਿਨ ਅੱਗੇ ਵੱਧਦਾ ਜਾ ਰਿਹਾ ਹੈ। ਮਨੁੱਖ ਨਵੀਆਂ ਨਵੀਆਂ ਕਾਢਾਂ ਕਢੀ ਜਾ ਰਿਹਾ ਹੈ। ਚੰਦਰਮਾ ‘ਤੇ ਜਾ ਪੈਰ ਰੱਖੇ ਹਨ ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਨਾਸਾ ਵੇਖਣ …

Read More »

ਨਮਕ ਮਾਈਨਸ 10 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਤਾਪਮਾਨ ਉੱਤੇ ਬਰਫ਼ ਨਹੀਂ ਪਿਘਲਾਉਂਦਾ

ਮਹਿੰਦਰ ਸਿੰਘ ਵਾਲੀਆ ਵਿਸ਼ਵ ਦੇ ਕਈ ਦੇਸ਼ਾਂ ਦੇ ਖੇਤਰਾਂ ਵਿਚ ਅੱਤ ਦੀ ਬਰਫ਼ਾਨੀ ਹੁੰਦੀ ਹੈ। ਸ਼ਹਿਰ ਦੇ ਸ਼ਹਿਰ ਬਰਫ਼ ਨਾਲ ਢਕੇ ਜਾਂਦੇ ਹਨ। ਸੜਕਾਂ ਉਤੇ ਵਾਹਨ ਨਹੀਂ ਚਲ ਸਕਦੇ ਅਤੇ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਹ ਯਕੀਨ ਕਰਨਾ ਔਖਾ ਹੈ, ਬੈਰਿਨ (ਬੇਕਿਨ) ਪਹਾੜ ਉਤੇ ਇਕ ਸਾਲ ਵਿਚ 95 ਫੁੱਟ …

Read More »

ਨੋਟਬੰਦੀ ਦੇ ਦੋ ਸਾਲ ਬਾਅਦ ਵੀ ਉਦੇਸ਼ ਘੱਟੇ ‘ਚ ਤੇ ਲੋਕਾਂ ਦੇ ਜਖਮ ਰਿਸਦੇ

ਹਰਚੰਦ ਸਿੰਘ ਬਾਸੀ ਅੱਠ ਨਵੰਬਰ 2016 ਦੀ ਅੱਧੀ ਰਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਐਲਾਨ ਕਰ ਦਿੱਤਾ ਕਿ ਪੰਜ ਸੌ ਅਤੇ ਇੱਕ ਹਜ਼ਾਰ ਵਾਲੇ ਨੋਟ ਬੰਦ ਕਰ ਦਿਤੇ ਗਏ ਹਨ। ਜਿਨ੍ਹਾਂ ਵਿਅੱਕਤੀਆਂ ਕੋਲ ਇਹ ਨੋਟ ਹਨ ਉਹ ਬੈਂਕਾਂ ਵਿੱਚ ਪੁਰਾਣੇ ਨੋਟ ਜਮਾਂ ਕਰਵਾ ਕੇ ਨਵੇਂ ਨੋਟ …

Read More »

ਡਾਇਰੀਨਾਮਾ

ਬੋਲ ਬਾਵਾ ਬੋਲ ਤੁਰ ਗਿਆ ‘ਰਤਨ’ ਪੰਜਾਬੀ ਸਾਹਿਤਦਾ! ਨਿੰਦਰਘੁਗਿਆਣਵੀ 94174-21700 31 ਅਕਤੂਬਰ, 2018 ਦੀਸਵੇਰਦਾਨਵਾਂ ਜ਼ਮਾਨਾ।ਪਹਿਲੇ ਪੰਨੇ ‘ਤੇ ਜਿਹੜੀਪਹਿਲੀਖ਼ਬਰਨਜ਼ਰਪਈ, ਉਹ ਸਵੇਰ ਨੂੰ ਸੋਗੀ ਕਰ ਗਈ। ਬਰਨਾਲੇ ਰਹਿੰਦੇ ਦਰਵੇਸ਼ਨਾਵਲਕਾਰ ਬਸੰਤ ਕੁਮਾਰਰਤਨਚਲੇ ਗਏ। ਉਦਾਸ ਹੋਇਆ ਹਾਂ। ਰਤਨ ਜੀ ਨਾਲਸਾਹਿਤਕਸਮਾਗਮਾਂ ਵਿਚ ਹੋਈਆਂ ਮੇਲ-ਮਿਲਣੀਆਂ ਚੇਤੇ ਆਈਆਂ ਨੇ। ਚਿੱਟਾ ਕੁਰਤਾ, ਤੇ ਪਜਾਮਾਵੀ ਚਿੱਟਾ ਖੁੱਲ੍ਹੇ ਪੌਚ੍ਹਿਆਂ ਵਾਲਾ। …

Read More »