Breaking News
Home / 2018 / September (page 7)

Monthly Archives: September 2018

ਸਿੱਖ ਕਤਲੇਆਮ ਦੀ ਮੁੱਖ ਗਵਾਹ ਨੂੰ ਧਮਕੀ

ਨਵੀਂ ਦਿੱਲੀ : ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੀ ਮੁੱਖ ਗਵਾਹ ਨੂੰ ਕਥਿਤ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗਵਾਹ ਪੋਪਲੀ ਕੌਰ ਹੈ, ਜੋ ਤਿਲਕ ਨਗਰ ਵਿੱਚ ਰੇਹੜੀ ਲਾਉਂਦੀ ਹੈ। ਉਸ ਦੀ ਰੇਹੜੀ ਵਾਲੀ ਥਾਂ ‘ਤੇ ਇਕ ਦੁਕਾਨ ਦੀ ਕੰਧ ਉੱਤੇ ਚਿੱਟੇ ਰੰਗ ਦੇ ਕਾਗਜ਼ ਉਪਰ ਹੱਥ …

Read More »

ਤਿੰਨ ਤਲਾਕ ਆਰਡੀਨੈਂਸ ਨੂੰ ਸੁਪਰੀਮ ਕੋਰਟ ‘ਚ ਚੁਣੌਤੀ

ਇਸਲਾਮਿਕ ਸੰਗਠਨ ਨੇ ਦਾਖ਼ਲ ਕੀਤੀ ਪਟੀਸ਼ਨ ਨਵੀਂ ਦਿੱਲੀ : ਮੁਸਲਿਮ ਮਹਿਲਾਵਾਂ ਨੂੰ ਤਿੰਨ ਤਲਾਕ ਤੋਂ ਅਜ਼ਾਦੀ ਦਿਵਾਉਣ ਲਈ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਦਾ ਮਾਮਲਾ ਸੁਪਰੀਮ ਕੋਰਟ ਤੱਕ ਪੁੱਜ ਗਿਆ ਹੈ। ਤਿੰਨ ਤਲਾਕ ਨੂੰ ਅਪਰਾਧ ਐਲਾਨ ਕਰਨ ਸਬੰਧੀ ਆਰਡੀਨੈਂਸ ਦੇ ਖਿਲਾਫ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਗਈ …

Read More »

ਭਾਰਤ ‘ਚ ਸ਼ਰਾਬਖੋਰੀ 2005 ਦੇ ਮੁਕਾਬਲੇ ਹੋਈ ਦੁੱਗਣੀ

ਮੌਜੂਦਾ ਸਮੇਂ ‘ਚ ਕਰੀਬ 2.3 ਅਰਬ ਲੋਕ ਪੀਂਦੇ ਹਨ ਸ਼ਰਾਬ ਨਵੀਂ ਦਿੱਲੀ/ਬਿਊਰੋ ਨਿਊਜ਼ : ਆਲਮੀ ਸਿਹਤ ਅਦਾਰੇ ਦੀ ਇਕ ਰਿਪੋਰਟ ਅਨੁਸਾਰ 2016 ਵਿੱਚ ਭਾਰਤ ਵਿੱਚ ਪ੍ਰਤੀ ਜੀਅ ਸ਼ਰਾਬਖੋਰੀ 2005 ਦੇ ਮੁਕਾਬਲੇ ਵਧ ਕੇ ਦੁੱਗਣੀ ਹੋ ਗਈ ਹੈ। ਇਸ ਮੁਤਾਬਕ 2005 ਵਿੱਚ ਸ਼ਰਾਬਖੋਰੀ 2.4 ਲਿਟਰ ਪ੍ਰਤੀ ਜੀਅ ਸੀ ਜੋ 2016 ਵਿੱਚ …

Read More »

ਮਹਾਤਮਾ ਗਾਂਧੀ ਦੇ ਖ਼ਤ ਦੀ 6358 ਡਾਲਰ ‘ਚ ਹੋਈ ਨਿਲਾਮੀ

ਬੋਸਟਨ : ਬਿਨਾਂ ਤਰੀਕ ਤੋਂ ਲਿਖੇ ਮਹਾਤਮਾ ਗਾਂਧੀ ਦੇ ਚਰਖੇ ਦੀ ਮਹੱਤਤਾ ਨੂੰ ਦਰਸਾਉਂਦੇ ਖ਼ਤ ਦੀ ਨਿਲਾਮੀ ਬੋਸਟਨ ਵਿਖੇ 6358 ਅਮਰੀਕੀ ਡਾਲਰਾਂ ਵਿੱਚ ਹੋਈ। ਇਹ ਜਾਣਕਾਰੀ ਅਮਰੀਕਾ ਆਧਾਰਤ ਏਜੰਸੀ ਆਰ ਆਰ ਆਕਸ਼ਨ ਨੇ ਦਿੱਤੀ। ਯਸ਼ਵੰਤ ਸਿੰਘ ਨਾਂ ਦੇ ਵਿਅਕਤੀ ਨੂੰ ਗੁਜਰਾਤੀ ਭਾਸ਼ਾ ਵਿੱਚ ਲਿਖੇ ਇਸ ਪੱਤਰ ਦੇ ਹੇਠਾਂ ਮਹਾਤਮਾ ਗਾਂਧੀ …

Read More »

ਦਿੱਲੀ ਹਾਈਕੋਰਟ ਵਲੋਂ ਐਨਆਰਆਈ ਲਾੜਿਆਂ ਸਬੰਧੀ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਐਨ. ਆਰ. ਆਈ. ਲਾੜਿਆਂ ਵਲੋਂ ਛੱਡੀਆਂ ਲੜਕੀਆਂ ਅਤੇ ਭਵਿੱਖ ਵਿਚ ਐਨ. ਆਰ. ਆਈ. ਲਾੜਿਆਂ ਨਾਲ ਵਿਆਹ ਦੀ ਉਮੀਦ ਲਗਾਈ ਬੈਠੀਆਂ ਲੜਕੀਆਂ ਲਈ ਇਕ ਉਮੀਦ ਦੀ ਕਿਰਨ ਜਾਗੀ ਹੈ। ਦਿੱਲੀ ਕਮੇਟੀ ਵਲੋਂ ਦਿੱਲੀ ਹਾਈਕੋਰਟ ਵਿਚ ਇਸ ਸਬੰਧੀ ਦਾਖ਼ਲ ਕੀਤੀ ਅਰਜ਼ੀ ‘ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਰਾਜਿੰਦਰ ਮੇਨਨ …

Read More »

ਭਾਰਤੀ ਹਰ 4 ਤੋਂ 6 ਮਿੰਟ ‘ਚ ਆਪਣਾ ਮੋਬਾਇਲ ਫੋਨ ਚੈਕ ਕਰਦੇ ਹਨ, ਦੁਨੀਆ ‘ਚ ਸਭ ਤੋਂ ਘੱਟ ਸੌਂਦੇ ਹਨ ਅਤੇ ਦਿਨ ਦਾ ਇਕ ਚੌਥਾਈ ਸਮਾਂ ਸਿਰਫ਼ ਫੋਨ ਨੂੰ ਦੇ ਰਹੇ ਹਨ

ਮੋਬਾਇਲ ਘਰਾਂ ‘ਚ ਦੀਵਾਰ ਬਣ ਕੇ ਖੜ੍ਹੇ ਹੋ ਰਹੇ ਹਨ ਚੰਡੀਗੜ : ਦੁਨੀਆ ਦੀ ਦੋ ਤਿਹਾਈ ਅਬਾਦੀ ਮੋਬਾਇਲ ਫੋਨ ਨਾਲ ਜੁੜੀ ਹੋਈ ਹੈ। ਯਾਨੀਕਿ 500 ਕਰੋੜ ਤੋਂ ਜ਼ਿਆਦਾ। ਇਨਾਂ ‘ਚੋਂ 100 ਕਰੋੜ ਤੋਂ ਜ਼ਿਆਦਾ ਭਾਰਤ ‘ਚ ਹਨ। ਜਦਕਿ ਸਮਾਰਟਫੋਨ ਯੂਜਰਜ਼ ਇਸ ਨਾਲੋਂ ਘੱਟ ਹਨ। ਰਿਸਰਚ ਕੰਪਨੀ ਈਮਾਕਰਟਰ ਦੇ ਅਨੁਸਾਰ ਸਾਲ …

Read More »

ਕਰਤਾਰਪੁਰ ਲਾਂਘੇ ਦੀ ਸਿਆਸਤ ਤੇ ਸਰਕਾਰਾਂ

ਡਾ. ਬਲਕਾਰ ਸਿੰਘ ਸਿਆਸਤ ਬੇਸ਼ੱਕ, ਸਮਕਾਲ ਦੀ ਪ੍ਰਧਾਨ ਸੁਰ ਹੋ ਗਈ ਹੈ ਅਤੇ ਸਿਆਸਤ ਬਾਰੇ ਸੋਚਦਾ ਹਾਂ ਤਾਂ ਡਰ ਲੱਗਣ ਲੱਗ ਪੈਂਦਾ ਹੈ। ਸਿੱਖੀ ਨੂੰ ਮੁੱਢ ਤੋਂ ਹੀ ਸਿਆਸਤ ਦੇ ਨਾਲ ਨਾਲ ਤੁਰਨਾ ਪਿਆ ਹੈ ਅਤੇ ਇਸ ਵੇਲੇ ਸਿੱਖਾਂ ਦੇ ਬੋਲਬਾਲਿਆਂ ਵਾਲੀ ਗੁਰਮਤਿ, ਵਿਅਕਤੀਆਂ ਦੇ ਬੋਲਬਾਲਿਆਂ ਵਾਲੀ ਸਿਆਸਤ ਹੋ ਗਈ …

Read More »

ਪਤੀ ਦੀ ਜਾਇਦਾਦ ਨਹੀਂ ਘਰਵਾਲੀ

ਸੁਪਰੀਮ ਕੋਰਟ ਦਾ ਫੈਸਲਾ : ਪਤਨੀ ਆਪਣੀ ਮਰਜ਼ੀ ਨਾਲ ਜੋ ਚਾਹੇ ਕਰ ਸਕਦੀ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਧਾਰਾ 497 ‘ਤੇ ਲਕੀਰ ਮਾਰਦਿਆਂ ਕਿਹਾ ਕਿ ਪਤਨੀ-ਪਤੀ ਦੀ ਜਾਇਦਾਦ ਨਹੀਂ ਹੈ। ਉਸ ਨੂੰ ਵੀ ਆਪਣੀ ਮਰਜ਼ੀ ਨਾਲ ਜੀਣ ਦਾ ਅਧਿਕਾਰ ਹੈ। ਉਹ ਆਪਣੀ ਮਰਜ਼ੀ ਨਾਲ ਸਹਿਮਤੀ ਨਾਲ ਜੋ ਚਾਹੇ …

Read More »

ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੀ ਘਿਨੌਣੀ ਕਰਤੂਤ

ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਤਿੰਨ ਕਿਲੋਮੀਟਰ ਤੱਕ ਭਜਾਈ ਗੱਡੀ ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਇਕ ਬਹੁਤ ਹੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਕ੍ਰਾਈਮ ਬ੍ਰਾਂਚ ਨੇ ਇਕ ਔਰਤ ਨੂੰ ਬਲੈਰੋ ਜੀਪ ਦੀ ਛੱਤ ‘ਤੇ ਬਿਠਾ ਕੇ ਲਗਭਗ 3 ਕਿਲੋਮੀਟਰ ਤੱਕ ਗੱਡੀ ਭਜਾਈ। ਚਵਿੰਡਾ ਦੇਵੀ ਬਾਈਪਾਸ ‘ਤੇ ਗੱਡੀ ਮੋੜਨ …

Read More »

ਖਹਿਰੇ ਦਾ ਨਵਾਂ ਦਾਅ ਜਾਂ ਛੋਟੇਪੁਰ ਦੀ ਵਾਪਸੀ ਦਾ ਡਰ?

ਖਹਿਰਾ ਧੜੇ ਨੇ ਹਾਈਕਮਾਨ ਨਾਲ ਗੱਲਬਾਤ ਕਰਨ ਲਈ ਬਣਾਈ ਪੰਜ ਮੈਂਬਰੀ ਕਮੇਟੀ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਖਹਿਰਾ ਧੜੇ ਨੂੰ ਨਾ ਤਾਂ ਕੋਈ ਸੁਨੇਹਾ ਭੇਜਿਆ ਸੀ ਤੇ ਨਾ ਹੀ ਗੱਲਬਾਤ ਦਾ ਕੋਈ ਸੱਦਾ ਦਿੱਤਾ ਸੀ। ਪਰ ਆਪ ਮੁਹਾਰੇ ਹੀ ਖਹਿਰਾ ਧੜੇ ਨੇ ਹਾਈ ਕਮਾਂਡ ਨਾਲ …

Read More »