ਬਰੈਂਪਟਨ : ਬਰੈਂਪਟਨ ਐਕਸ਼ਨ ਕਮੇਟੀ ਵਲੋਂ 9 ਸਤੰਬਰ ਦਿਨ ਐਤਵਾਰ ਨੂੰ ਐਲਡਰੈਡੋ ਪਾਰਕ ‘ਚ ਕਰਵਾਈ ਗਈ ਪਿਕਨਿਕ ਨੂੰ ਮੈਂਬਰਾਂ, ਵਲੰਟੀਅਰਜ਼ ਤੇ ਕਮਿਊਨਿਟੀ ਐਕਟੇਵਿਸਟਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਇੱਕ ਨਿਵੇਕਲੀ ਕਿਸਮ ਦੀ ਪਿਕਨਿਕ ਹੈ ਜੋ ਲੋਕਾਂ ਨੂੰ ਵਰਕਰਾਂ ਦੇ ਮਸਲਿਆਂ ਬਾਰੇ ਚੇਤੰਨ ਕਰਨ ਲਈ ਕੀਤੀ ਜਾਂਦੀ ਹੈ। ਇਸ ਮੌਕੇ ‘ਤੇ …
Read More »Monthly Archives: September 2018
ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ, 8 ਸਤੰਬਰ 2018 ਦਿਨ ਸ਼ਨੀਵਾਰ ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਕਾਰਵਾਈ ਸੁਰੂ ਕਰਦਿਆਂ ਮਹਿੰਦਰ ਪਾਲ ਵਰਮਾ ਸੇੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਅਜ਼ਾਦੀ ਦੀਆਂ ਵਧਾਈਆਂ ਦਿੱਤੀਆਂ। ਸਭ …
Read More »ਸਕੂਲ ਸਿਸਟਮ ਬਾਰੇ ਮਾਪਿਆਂ ਦੀ ਨਿਰਾਸ਼ਾ ਖਤਮ ਕਰਨਾ ਜ਼ਰੂਰੀ : ਸਤਪਾਲ ਜੌਹਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ : 22 ਅਕਤੂਬਰ ਦੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਇਕ ਮੁਲਾਕਾਤ ਕਰਦਿਆਂ ਦੱਸਿਆ ਹੈ ਕਿ ਸਕੂਲਾਂ ਦੇ ਸਿਸਟਮ ਪ੍ਰਤੀ ਮਾਪਿਆਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਹਨ ਜਿਨ੍ਹਾਂ ਬਾਰੇ ਕੰਪੇਨ ਦੌਰਾਨ ਵਿਸਥਾਰ ਵਿੱਚ ਪਤਾ ਲੱਗ ਰਿਹਾ …
Read More »ਸ਼ਾਨ ਨਾਲ ਚੱਲ ਰਹੀ ਹੈ ਸੀਨੀਅਰ ਏਸ਼ੀਅਨ ਕਲੱਬ ਮਾਲਟਨ
ਮਾਲਟਨ : ਪਿਛਲੇ ਦਿਨੀਂ ਦੀਪਕ ਆਨੰਦ ਐਮਪੀਪੀ, ਸ੍ਰੀਮਤੀ ਕੈਰੋਲੀਨ ਪੈਰਿਸ ਸਿਟੀ ਕੌਂਸਲਰ ਅਤੇ ਪੈਟ ਮੈਕਨੌਗਟਨ ਕਮਿਊਨਿਟੀ ਸੈਂਟਰ ਦੀ ਮੈਨੇਜਰ ਇਕੱਠੇ ਹੀ ਕਲੱਬ ਵਿਚ ਆ ਸ਼ਾਮਲ ਹੋਏ। ਦੀਪਕ ਆਨੰਦ ਨੇ ਸਭਾ ਦੇ ਉਨ੍ਹਾਂ ਦੀ ਮੱਦਦ ਲਈ ਧੰਨਵਾਦ ਕੀਤਾ। ਸ੍ਰੀਮਤੀ ਆਨੰਦ ਉਨ੍ਹਾਂ ਨਾਲ ਹਾਜ਼ਰ ਸਨ। ਸ੍ਰੀਮਤੀ ਕੈਰੋਲੀਨ ਪੈਰਿਸ ਨੇ ਸਭਾ ਦੀ ਵਡਿਆਈ …
Read More »ਰਾਜਾ ਸਾਹਿਬ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ 16 ਸਤੰਬਰ ਨੂੰ
ਮਾਲਟਨ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਸ੍ਰੀ ਅਖੰਡ ਪਾਠ ਸਾਹਿਬ 14 ਸਤੰਬਰ …
Read More »ਰੂਬੀ ਸਹੋਤਾ ਅਤੇ ਉਨ੍ਹਾਂ ਦੀ ਟੀਮ ਦਾ ਕਮਿਊਨਿਟੀ ਸਫਾਈ ਅਭਿਆਨ ਸਫਲ ਰਿਹਾ
ਬਰੈਂਪਟਨ : ਰੂਬੀ ਸਹੋਤਾ, ਐਮ ਪੀ ਬਰੈਂਪਟਨ ਨਾਰਥ ਅਤੇ ਉਨ੍ਹਾਂ ਦੇ ਵਲੰਟੀਅਰਾਂ ਦੀ ਟੀਮ ਨੇ 8 ਸਤੰਬਰ ਨੂੰ ਸਟੀਫਨ ਲੀਵਿਲਨ ਟ੍ਰੇਲ ਅਤੇ ਇਸ ਦੇ ਨੇੜਲੇ ਖੇਤਰਾਂ ਵਿਚ ਕਮਿਊਨਿਟੀ ਸਫਾਈ ਅਭਿਆਨ ਚਲਾਇਆ। ਲੰਘੇ ਕੁਝ ਹਫਤਿਆਂ ਤੋਂ ਐਮਪੀ ਸਹੋਤਾ ਲਗਾਤਾਰ ਨੇੜਲੇ ਖੇਤਰਾਂ ਵਿਚ ਆ ਕੇ ਘਰ-ਘਰ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ …
Read More »ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ
ਬਰੈਂਪਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਆਪਣੇ ਚਾਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀਆਂ ਵਿਚ ਸਰਬ ਸ੍ਰੀ ਹਰੀ ਸਿੰਘ ਕੁਲਾਰ, ਕਰਤਾਰ ਸਿੰਘ ਗਿੱਲ, ਨਾਹਰ ਸਿੰਘ ਬੱਤਾ ਅਤੇ ਕਰਨੈਲ ਸਿੰਘ ਜੱਸਲ ਸ਼ਾਮਲ ਸਨ। ਚਾਹ ਪਾਣੀ ਮਗਰੋਂ ਸਭਿਆਚਾਰਕ ਪ੍ਰੋਗਰਾਮ ਵਿਚ ਅਨੂਪ ਸਿੰਘ ਨੇ ਦੋ ਗ਼ਜ਼ਲਾਂ ਗਾ ਕੇ ਸੁਣਾਈਆਂ। ਪ੍ਰਿੰਸੀਪਲ ਗੁਰਦੀਪ ਸਿੰਘ …
Read More »ਸਕੂਲ ਸਿਸਟਮ ਬਾਰੇ ਮਾਪਿਆਂ ਦੀ ਨਿਰਾਸ਼ਾ ਖਤਮ ਕਰਨਾ ਜ਼ਰੂਰੀ : ਸਤਪਾਲ ਜੌਹਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ : 22 ਅਕਤੂਬਰ ਦੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਇਕ ਮੁਲਾਕਾਤ ਕਰਦਿਆਂ ਦੱਸਿਆ ਹੈ ਕਿ ਸਕੂਲਾਂ ਦੇ ਸਿਸਟਮ ਪ੍ਰਤੀ ਮਾਪਿਆਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਹਨ ਜਿਨ੍ਹਾਂ ਬਾਰੇ ਕੰਪੇਨ ਦੌਰਾਨ ਵਿਸਥਾਰ ਵਿੱਚ ਪਤਾ ਲੱਗ ਰਿਹਾ …
Read More »ਪੈਟ੍ਰਿਕ ਬਰਾਊਨ ਦੀ ਚੋਣ ਮੁਹਿੰਮ ਨੂੰ ਪੰਜਾਬੀ ਕਮਿਊਨਿਟੀ ਵਲੋਂ ਭਰਵਾਂ ਹੁੰਗਾਰਾ
ਬਲਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਬਰੈਂਪਟਨ/ਡਾ.ਝੰਡ : ਲੰਘੇ ਸ਼ਨੀਵਾਰ 8 ਸਤੰਬਰ ਨੂੰ ‘ਪੰਜਾਬ ਸਪੋਰਟਸ’ ਦੇ ਬਲਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਬਰੈਂਪਟਨ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਪੈਟ੍ਰਿਕ ਬਰਾਊਨ ਦੇ ਸਮੱਥਕਾਂ ਦੀ ਇਕੱਤਰਤਾ ਹੋਈ ਜਿਸ ਵਿਚ ਪੰਜਾਬੀ ਕਮਿਊਨਿਟੀ ਦੇ 50 ਦੇ ਕਰੀਬ ਮੈਂਬਰਾਂ ਨੇ …
Read More »ਪੈਟਰਿਕ ਬਰਾਊਨ ਵੱਲੋਂ ਅਤਿ ਆਧੁਨਿਕ ਸਟੇਡੀਅਮ ਸਬੰਧੀ ਯੋਜਨਾਵਾਂ ਦਾ ਖੁਲਾਸਾ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੇ ਮੇਅਰ ਦੀ ਚੋਣ ਦੇ ਉਮੀਦਵਾਰ ਪੈਟਰਿਕ ਬਰਾਊਨ ਨੇ ਕਿਹਾ ਕਿ ਮੇਅਰ ਵਜੋਂ ਉਹ ਇੱਥੇ ਬਹੁਮੰਤਵੀ ਅਤਿ ਆਧੁਨਿਕ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਕਰਾਉਣਗੇ। ਇਹ ਸਟੇਡੀਅਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਕਰਾਉਣ ਲਈ ਤਕਨੀਕੀ ਮਿਆਰਾਂ ਨੂੰ ਪੂਰਾ ਕਰੇਗਾ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬਰੈਂਪਟਨ ਵਿੱਚ ਅਤਿ ਆਧੁਨਿਕ …
Read More »