ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਇਕ ਭਾਰਤੀ ਅਮਰੀਕੀ ਸਟੋਰ ਕਲਰਕ ਦੀ 25 ਡਾਲਰ ਦੀ ਵਿਸਕੀ ਦੀ ਬੋਤਲ ਖਾਤਰ ਕੀਤੇ ਕਤਲ ਤੇ ਕੋਰਟ ਜਿਊਰੀ ਨੇ ਸਿਰਫ਼ 4 ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਸੁਣਾਈ। ਅਗਸਤ 2016 ‘ਚ ਸ਼ਾਨੀਕੋਆ ਮੋਨੀਕ ਫਿਨਲੇ 27 ਨੇ ਨਾਰਥ ਲਿਟਲ ਰੌਕ, ਆਰਕਾਨਸਾਸ ‘ਚ …
Read More »Monthly Archives: September 2018
ਬਰੈਂਪਟਨ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਆਯੋਜਿਤ ਸਲਾਨਾ ਬਾਰ ਬੀ ਕਿਊ ‘ਚ ਪਹੁੰਚੇ ਪ੍ਰਧਾਨ ਮੰਤਰੀ
ਕੈਨੇਡਾ ਦੇ ਭਵਿੱਖ ਨੂੰ ਹੋਰ ਉਜਲ ਬਣਾਓ : ਟਰੂਡੋ ਬਰੈਂਪਟਨ/ਬਿਊਰੋ ਨਿਊਜ਼ : ਗਰਮੀਆਂ ਸਮਾਪਤ ਹੋਣ ਕੰਢੇ ਹਨ ਅਤੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਰੌਣਕ ਪਰਤ ਆਈ ਹੈ। ਅਜਿਹੇ ਖੁਸ਼ਗ਼ਆਰ ਮੌਸਮ ਵਿਚ ਬਰੈਂਪਟਨ ਫੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਸਥਾਨਿਕ ਚਿੰਗੂਆਕੂਜੀ ਪਾਰਕ ਵਿਚ ਆਯੋਜਿਤ ਕੀਤੇ ਗਏ ਸਲਾਨਾ ਬਾਰ-ਬੀ-ਕਿਊ ਵਿਚ ਬਰੈਂਪਟਨ-ਵਾਸੀ ਆਪਣੇ ਹਰਮਨ-ਪਿਆਰੇ ਪ੍ਰਧਾਨ-ਮੰਤਰੀ ਜਸਟਿਨ …
Read More »ਓਨਟਾਰੀਓ ਸਰਕਾਰ ਦੇ ਨਵੇਂ ਫੈਸਲਿਆਂ ਦਾ ਵਿਰੋਧ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸੂਬੇ ਵਿੱਚ ਬਣੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੀ ਨਵੀਂ ਸਰਕਾਰ ਕਈ ਨਵੇਂ ਫੈਸਲੇ ਲੈ ਰਹੀ ਹੈ । ਜਿਨ੍ਹਾਂ ਦਾ ਵਿਰੋਧ ਲੋਕਾਂ ਵਲੋਂ ਹੋਣਾ ਸ਼ੁਰੂ ਹੋ ਗਿਆ ਹੈ । ਇਹ ਗੱਲ ਹਾਲੀਆ ਹੋਏ ਇੱਕ ਸਰਵੇ ਵਿੱਚ ਦੇਖਣ ਨੂੰ ਮਿਲੀ। ਟੋਰਾਂਟੋ ਸ਼ਹਿਰ ਦੇ ਬਾਲਗਾ ਭਾਵ 18 ਸਾਲ ਤੋਂ ਵੱਧ …
Read More »ਟੋਰਾਂਟੋ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ
ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਮੰਗਲਵਾਰ ਦੀ ਰਾਤ ਨੂੰ ਗੋਲੀਬਾਰੀ ਹੋਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਰਾਤ ਤਕਰੀਬਨ 9.50 ਵਜੇ ਘਟਨਾ ਦੀ ਸੂਚਨਾ ਮਿਲੀ। ਇਹ ਘਟਨਾ ਟੋਰਾਂਟੋ ਦੇ ਸ਼ੇਪਾਰਡ ਐਵੇਨਿਊ ਈਸਟ ਅਤੇ ਬ੍ਰੈਮਲੀ ਰੋਡ ‘ਤੇ ਵਾਪਰੀ। ਪੁਲਿਸ …
Read More »ਗੰਭੀਰ ਹੋ ਰਿਹੈ ਪੰਜਾਬ ਦਾ ਕਿਸਾਨੀ ਸੰਕਟ
ਪੰਜਾਬ ਸਮੇਤ ਭਾਰਤ ਨੇ 1947 ਤੋਂ ਪਹਿਲਾਂ ਖੇਤੀਬਾੜੀ ਸੰਕਟ ਹੰਢਾਇਆ ਅਤੇ ਹੁਣ ਵੀ ਇਸ ਨੂੰ ਹੰਢਾ ਰਿਹਾ ਹੈ, ਕਿਉਂਕਿ ਭਾਰਤ ਦੀ ਆਰਥਿਕਤਾ ਦਾ ਥੰਮ ਖੇਤੀਬਾੜੀ ਹੀ ਹੈ। ਜਿੱਥੇ 1947 ਤੋਂ ਪਹਿਲਾਂ ਖੇਤੀਬਾੜੀ ਸੰਕਟ ਲਈ ਉਸ ਸਮੇਂ ਦੀ ਹਕੂਮਤ ਦੀਆਂ ਬਸਤੀਵਾਦੀ ਨੀਤੀਆਂ ਜ਼ਿੰਮੇਵਾਰ ਸਨ, ਉੱਥੇ 47 ਦੀ ਵੰਡ ਤੋਂ ਬਾਅਦ ਮੁੱਖ …
Read More »ਨਰਿੰਦਰ ਮੋਦੀ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਕੀਤੀ ਸ਼ੁਰੂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ‘ਸਵੱਛਤਾ ਹੀ ਸੇਵਾ’ ਮੁਹਿੰਮ ਸ਼ੁਰੂ ਕੀਤੀ ਤੇ ਇਕ ਝਾੜੂ ਲੈ ਕੇ ਡਾ. ਬੀ ਆਰ ਅੰਬੇਡਕਰ ਸਕੂਲ ਦੀ ਸਫਾਈ ਕੀਤੀ। ਕਈ ਮੰਤਰੀਆਂ ਨੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਸਵੱਛਤਾ ਮੁਹਿੰਮ ਚਲਾਈ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵੱਖ-ਵੱਖ …
Read More »ਕੇਂਦਰ ਸਰਕਾਰ ਇਜਾਜ਼ਤ ਦੇਵੇ ਤਾਂ ਦੇਸ਼ ਵਿਚ 35 ਰੁਪਏ ਲੀਟਰ ਵੇਚ ਸਕਦਾ ਹਾਂ ਪੈਟਰੋਲ : ਰਾਮਦੇਵ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੋਗ ਗੁਰੂ ਬਾਬਾ ਰਾਮਦੇਵ ਪਿਛਲੇ ਕਈ ਦਿਨਾਂ ਤੋਂ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ। ਰਾਮਦੇਵ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਵਧਦੀ ਮਹਿੰਗਾਈ ‘ਤੇ ਕਾਬੂ ਨਹੀਂ ਪਾਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ …
Read More »ਤਿੰਨ ਤਲਾਕ ਆਰਡੀਨੈਂਸ ‘ਤੇ ਸਰਕਾਰ ਦੀ ਮੋਹਰ
ਪਤੀ ਨੂੰ ਹੋ ਸਕਦੀ ਹੈ ਤਿੰਨ ਸਾਲ ਦੀ ਸਜ਼ਾ ਨਵੀਂ ਦਿੱਲੀ : ਕੇਂਦਰੀ ਵਜ਼ਾਰਤ ਨੇ ਫੌਰੀ ਤਿੰਨ ਤਲਾਕ ਦੇ ਅਮਲ ‘ਤੇ ਪਾਬੰਦੀ ਲਗਾਉਣ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰੋਕ ਲਾਏ ਜਾਣ ਦੇ ਬਾਵਜੂਦ ‘ਤਲਾਕ-ਏ-ਬਿੱਦਤ’ ਦੇ ਮਾਮਲੇ ਲਗਾਤਾਰ …
Read More »ਫਰਾਂਸ ਤੋਂ ਰਾਫਾਲ ਲੜਾਕੂ ਜਹਾਜ਼ ਸਸਤੇ ਖਰੀਦੇ : ਸੀਤਾਰਮਨ
ਕਿਹਾ – ਭਾਰਤੀ ਥਲ ਸੈਨਾ ਦੀ ਨਫਰੀ ਵਿਚ ਕਟੌਤੀ ਦੀ ਕੋਈ ਸੰਭਾਵਨਾ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ : ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫ਼ਾਲ ਲੜਾਕੂ ਜਹਾਜ਼ ਸਮਝੌਤੇ ਨੂੰ ਲੈ ਕੇ ਕਾਂਗਰਸ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ …
Read More »ਇੰਦਰਾ ਗਾਂਧੀ ਨੇ ਕੀਤੀਆਂ ਦੋ ਵੱਡੀਆਂ ਗਲਤੀਆਂ : ਨਟਵਰ ਸਿੰਘ
ਐਮਰਜੈਂਸੀ ਤੇ ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਦੀਆਂ ਵੱਡੀਆਂ ਭੁੱਲਾਂ ਨਵੀਂ ਦਿੱਲੀ : ਵੈਟਰਨ ਕਾਂਗਰਸ ਆਗੂ ਕੇ ਨਟਵਰ ਸਿੰਘ ਦਾ ਖਿਆਲ ਹੈ ਕਿ ਇੰਦਰਾ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਦੋ ਵੱਡੀਆਂ ਗ਼ਲਤੀਆਂ ਕੀਤੀਆਂ ਸਨ- ਪਹਿਲੀ 1975 ਵਿੱਚ ਐਮਰਜੈਂਸੀ ਦਾ ਐਲਾਨ ਤੇ ਦੂਜੀ ਸਾਕਾ ਨੀਲਾ ਤਾਰਾ ਹੋਣ ਦੇਣਾ। ਇਨ੍ਹਾਂ ਨੂੰ ਛੱਡ …
Read More »