Breaking News
Home / 2018 / August / 24 (page 8)

Daily Archives: August 24, 2018

ਪੱਛਮੀ ਬੰਗਾਲ : ਸਕੂਲ ਪੁਸਤਕ ‘ਚ ਗੜਬੜੀ

ਮਿਲਖਾ ਸਿੰਘ ਦੀ ਜਗ੍ਹਾ ਫਰਹਾਨ ਦੀ ਫੋਟੋ, ਐਕਟਰ ਨੇ ਕਿਹਾ-ਸੁਧਾਰੋ ਕੋਲਕਾਤਾ : ਪੱਛਮੀ ਬੰਗਾਲ ਦੇ ਸਕੂਲ ਦੀ ਕਿਤਾਬ ‘ਚ ‘ਫਲਾਇੰਗ ਸਿੱਖ’ ਦੇ ਨਾਮ ਨਾਲ ਪ੍ਰਸਿੱਧ ਐਥਲੀਟ ਦੀ ਜਗ੍ਹਾ 2013 ‘ਚ ਆਈ ਫ਼ਿਲਮ ‘ਭਾਗ ਮਿਲਖਾ ਭਾਗ’ ਵਿਚ ਉਨ੍ਹਾਂ ਦਾ ਰੋਲ ਨਿਭਾਉਣ ਵਾਲੇ ਫਰਹਾਨ ਅਖਤਰ ਦੀ ਫੋਟੋ ਛਾਪ ਦਿੱਤੀ। ਇਸ ਨੂੰ ਲੈ …

Read More »

ਆਸ਼ੀਸ਼ ਖੇਤਾਨ ਵਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ

ਨਵੀਂ ਦਿੱਲੀ/ਬਿਊਰੋ ਨਿਊਜ਼ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਨਵੀਂ ਦਿੱਲੀ ਚੋਣ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਦਿੱਲੀ ਡਾਇਲਾਗ ਕਮਿਸ਼ਨ (ਦਿੱਲੀ ਸਰਕਾਰ) ਦੇ ਉਪ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾਅ ਚੁੱਕੇ ਪਾਰਟੀ ਦੇ ਸੀਨੀਅਰ ਆਗੂ ਆਸ਼ੀਸ਼ ਖੇਤਾਨ ਨੇ ਸਰਗਰਮ ਰਾਜਨੀਤੀ ਤੋਂ ਦੂਰੀ ਬਣਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ …

Read More »

ਧਰਮ ਨਿਰਪੱਖ ਦਲ ਜੇ ਇਕਜੁੱਟ ਨਾ ਹੋਏ ਤਾਂ ਸਾਂਝੀਵਾਲਤਾ ਖ਼ਤਰੇ ‘ਚ

ਬੀਰ ਦਵਿੰਦਰ ਸਿੰਘ ਉਂਜ ਤਾਂ ਮੁਲਕ ਵਿੱਚ ਮਜਮੂਈ ਚੋਣਾਂ ਜਮਹੂਰੀ ਨਿਜ਼ਾਮ ਦਾ ਉਤਸਵ ਹੁੰਦਾ ਹੈ ਪਰ ਐਤਕੀਂ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਗਰਭ ਵਿੱਚ ਕੁੱਝ ਅਜਿਹਾ ਪਲ ਰਿਹਾ ਹੈ, ਜਿਸ ਦੀ ਮਹਿਜ਼ ਕਲਪਨਾ ਹੀ ਸੂਖਮ ਮਨੁੱਖੀ ਸੋਚ ਨੂੰ ਬੇਚੈਨ ਕਰ ਦਿੰਦੀ ਹੈ। 1952 ਦੀਆਂ ਪਹਿਲੀਆਂ ਆਮ ਚੋਣਾਂ ਤੋਂ ਬਾਅਦ …

Read More »

ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ, ਸਾਰਾ ਜਹਾਨ ਜੀਵੇ

ਪ੍ਰਿੰ. ਸਰਵਣ ਸਿੰਘ ਸਰਬੱਤ ਦੇ ਭਲੇ ਦਾ ਪੈਗ਼ਾਮ ਲੈ ਕੇ ਭਾਰਤ ਸਰਕਾਰ ਦੀ ਆਗਿਆ ਨਾਲ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਕਿਹਾ ਉਹ ਸਰਹੱਦ ਦੇ ਉਰਾਰ ਪਾਰ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਹੈ। ਦੇਸ਼ ਦੀ ਵੰਡ ਵੇਲੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ। ‘ਆਜ਼ਾਦੀ’ ਦੋਹਾਂ …

Read More »

ਸ਼ਹੀਦੀ ਦਿਵਸ ‘ਤੇ ਵਿਸ਼ੇਸ਼

ਕੱਲਰ ਧਰਤੀ ਵਿੱਚ ਉੱਗਿਆ ਕਮਲ ਫੁੱਲ-ਮਦਨ ਲਾਲ ਢੀਂਗਰਾ ਪ੍ਰਿੰਸੀਪਲ ਪਾਖਰ ਸਿੰਘ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ,1883 ਈਸਵੀ ਨੂੰ ਅੰਮ੍ਰਿਤਸਰ ਵਿਖੇ ਇੱਕ ਧਨਾਢ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਡਾਕਟਰ ਸਾਹਿਬ ਦਿੱਤਾ ਮੱਲ ਨੂੰ ਅਗੰਰੇਜ ਸਲਤਨਤ ਦੇ ਵਫਾਦਾਰ ਹੋਣ ਦੇ ਨਾਤੇ ਰਾਇ-ਸਾਹਿਬ ਦਾ ਖਿਤਾਬ ਮਿਲਿਆ ਹੋਇਆ ਸੀ। ਮਦਨ ਲਾਲ …

Read More »

ਪੰਚਾਇਤੀ ਸੰਸਥਾਵਾਂ, ਖ਼ੁਦਮੁਖਤਿਆਰੀ ਅਤੇ ਪੇਂਡੂ ਵਿਕਾਸ

ਗੁਰਮੀਤ ਸਿੰਘ ਪਲਾਹੀ ਪੰਜਾਬ ਵਿੱਚ ਸਥਾਨਕ ਸਰਕਾਰਾਂ ਕਹਾਉਂਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡ ਪੰਚਾਇਤਾਂ ਦੀ ਚੋਣ ਜੂਨ-ਜੁਲਾਈ 2018 ਨੂੰ ਕਰਵਾਈ ਜਾਣੀ ਬਣਦੀ ਸੀ, ਪਰ ਇਹ ਚੋਣਾਂ ਕਦੋਂ ਹੋਣਗੀਆਂ, ਇਸ ਬਾਰੇ ਸਰਕਾਰੀ ਤੌਰ ‘ਤੇ ਕੁਝ ਵੀ ਕਿਹਾ ਨਹੀਂ ਜਾ ਰਿਹਾ। ਹਾਂ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਕਹਿਣ ਅਨੁਸਾਰ ਚੋਣਾਂ …

Read More »

ਕੁਝ ਮਨਦੀਆਂ-ਕੁਝ ਜਗ ਦੀਆਂ

ਬੋਲਬਾਵਾਬੋਲ ਸ਼ੈਰੀਦੀ’ਸ਼ਾਇਰੀ’ ਨੇ ਮੋਹੇ ਪਾਕਿਸਤਾਨੀ ਨਿੰਦਰਘੁਗਿਆਣਵੀ, 94174-21700 ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੰਖੇਪ ਜਿਹੀ ਪਰਭਾਵਪੂਰਤਪਾਕਿਸਤਾਨਫੇਰੀ ਨੂੰ ਲੈ ਕੇ ਕਾਫੀਲੋਕਵਾਧੂਦਾ ਹੋ-ਹੱਲਾ ਮਚਾਰਹੇ ਹਨ।ਬਹੁਤਸਾਰੇ ਲੋਕ ਤਾਂ ਸਿੱਧੂ ਦੀ ਇਸ ਫੇਰੀ ਨੂੰ ਭਵਿੱਖ ਵਿਚਭਾਰਤ-ਪਾਕਿਰਿਸ਼ਤਿਆਂ ਵਿਚ ਆਈ ਖੜੋਤ ਨੂੰ ਤੋੜਨਵਾਲੀ ਆਖ ਰਹੇ ਹਨ।ਹਥਲੇ ਕਾਲਮਰਾਹੀਂ ਮੈਂ ਕੁਝ ਹਟਵੀਂ ਗੱਲ ਕਰਾਂਗਾ, ਸਿਰਫ਼ ਸਿੱਧੂ …

Read More »