2.6 C
Toronto
Friday, November 7, 2025
spot_img
Homeਭਾਰਤਪੱਛਮੀ ਬੰਗਾਲ : ਸਕੂਲ ਪੁਸਤਕ 'ਚ ਗੜਬੜੀ

ਪੱਛਮੀ ਬੰਗਾਲ : ਸਕੂਲ ਪੁਸਤਕ ‘ਚ ਗੜਬੜੀ

ਮਿਲਖਾ ਸਿੰਘ ਦੀ ਜਗ੍ਹਾ ਫਰਹਾਨ ਦੀ ਫੋਟੋ, ਐਕਟਰ ਨੇ ਕਿਹਾ-ਸੁਧਾਰੋ
ਕੋਲਕਾਤਾ : ਪੱਛਮੀ ਬੰਗਾਲ ਦੇ ਸਕੂਲ ਦੀ ਕਿਤਾਬ ‘ਚ ‘ਫਲਾਇੰਗ ਸਿੱਖ’ ਦੇ ਨਾਮ ਨਾਲ ਪ੍ਰਸਿੱਧ ਐਥਲੀਟ ਦੀ ਜਗ੍ਹਾ 2013 ‘ਚ ਆਈ ਫ਼ਿਲਮ ‘ਭਾਗ ਮਿਲਖਾ ਭਾਗ’ ਵਿਚ ਉਨ੍ਹਾਂ ਦਾ ਰੋਲ ਨਿਭਾਉਣ ਵਾਲੇ ਫਰਹਾਨ ਅਖਤਰ ਦੀ ਫੋਟੋ ਛਾਪ ਦਿੱਤੀ। ਇਸ ਨੂੰ ਲੈ ਫਰਹਾਨ ਨੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ‘ਪੁਸਤਕ ‘ਚ ਛਪੀ ਗਲਤੀ ਸਪੱਸ਼ਟ ਹੈ। ਮਿਲਖਾ ਜੀ ਦੀ ਜਗ੍ਹਾ ਗਲਤ ਤਸਵੀਰ ਲਗਾ ਦਿੱਤੀ ਹੈ। ਇਨ੍ਹਾਂ ਪੁਸਤਕਾਂ ਦੀ ਗਲਤੀ ਸੁਧਾਰ ਅਤੇ ਜਲਦੀ ਇਨ੍ਹਾਂ ਨੂੰ ਬਦਲੋ।’ ਫਰਹਾਨ ਨੇ ਟਵੀਟ ‘ਚ ਤ੍ਰਿਣਾਮੂਲ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਵੀ ਟੈਗ ਕੀਤਾ।

RELATED ARTICLES
POPULAR POSTS