Breaking News
Home / 2018 / August (page 44)

Monthly Archives: August 2018

ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਨਵੀਂ ਦਿੱਲੀ : 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇਣ ਵਾਲਾ ਅਹਿਮ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ। ਇਹ ਬਿੱਲ ਕ੍ਰਿਮੀਨਲ ਲਾਅ (ਸੋਧ) ਆਰਡੀਨੈਂਸ ਦੀ ਥਾਂ ਲਏਗਾ ਜਿਸ ਨੂੰ ਕਠੂਆ ਵਿਚ ਬੱਚੀ ਨਾਲ ਬਲਾਤਕਾਰ ਮਗਰੋਂ ਹੱਤਿਆ ਕਰਨ ਅਤੇ ਉਨਾਓ (ਉੱਤਰ ਪ੍ਰਦੇਸ਼) …

Read More »

ਪੁਲਿਸ ਅਧਿਕਾਰੀ ਮੁੱਖ ਮੰਤਰੀ ਯੋਗੀ ਦੇ ਪੈਰੀ ਪਿਆ, ਤਸਵੀਰਾਂ ਵਾਇਰਲ

ਡਿਊਟੀ ਖਤਮ ਹੋਣ ਤੋਂ ਮਗਰੋਂ ਹੀ ਸ਼ਰਧਾ ਨਾਲ ਗਿਆ : ਪਰਵੀਨ ਸਿੰਘ ਗੋਰਖ਼ਪੁਰ/ਬਿਊਰੋ ਨਿਊਜ਼ : ਗੁਰੂ ਪੂਰਨਿਮਾ ਮੌਕੇ ਗੋਰਖ਼ਪੁਰ ਮੰਦਰ ਵਿੱਚ ਇਕ ਬਾਵਰਦੀ ਪੁਲਿਸ ਅਧਿਕਾਰੀ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੈਰੀਂ ਹੱਥ ਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਦੱਸਣਯੋਗ ਹੈ ਕਿ ਮੁੱਖ …

Read More »

ਅੰਨਾ ਹਜ਼ਾਰੇ ਦੋ ਅਕਤੂਬਰ ਤੋਂ ਸ਼ੁਰੂ ਕਰਨਗੇ ਭੁੱਖ ਹੜਤਾਲ

ਰਾਲੇਗਨ ਸਿੱਧੀ : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਹ ਕੇਂਦਰ ਵਿੱਚ ਲੋਕਪਾਲ ਦੀ ਨਿਯੁਕਤੀ ਵਿੱਚ ਦੇਰ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਦੋ ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਉਨ੍ਹਾਂ ਦੀ ਮੁਹਿੰਮ ਵਿੱਚ ਉਨ੍ਹਾਂ …

Read More »

ਐੱਨਆਰਸੀ ਖਰੜੇ ‘ਤੇ ਰਾਜ ਸਭਾ ਵਿਚ ਹੰਗਾਮਾ

ਅਮਿਤ ਸ਼ਾਹ ਦੇ ਭਾਸ਼ਣ ਮਗਰੋਂ ਭੜਕੀ ਕਾਂਗਰਸ, ਕੀਤੀ ਨਾਅਰੇਬਾਜ਼ੀ ਨਵੀਂ ਦਿੱਲੀ : ਅਸਾਮ ਵਿਚ ਐੱਨਆਰਸੀ ਦੇ ਅੰਤਿਮ ਮਸੌਦੇ ‘ਤੇ ਮੰਗਲਵਾਰ ਨੂੰ ਰਾਜ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ। ਸ਼ੋਰ-ਸ਼ਰਾਬਾ ਉਸ ਸਮੇਂ ਹੋਰ ਵੱਧ ਗਿਆ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਬੋਲਣ ਲਈ ਖੜ੍ਹੇ ਹੋਏ। ਸ਼ਾਹ ਨੇ ਸੀਨਾ ਠੋਕ ਕੇ ਕਿਹਾ ਕਿ …

Read More »

ਰੋਹਿੰਗੀਆ ਘੁਸਪੈਠੀਏ ਵਾਪਸ ਭੇਜੇ ਜਾਣਗੇ : ਰਾਜਨਾਥ ਸਿੰਘ

ਨਵੀਂ ਦਿੱਲੀ : ਅਸਾਮ ‘ਚ ਐਨਆਰਸੀ ਦੀ ਮਸੌਦਾ ਰਿਪੋਰਟ ‘ਤੇ ਜਾਰੀ ਵਿਵਾਦ ਵਿਚਕਾਰ ਲੋਕ ਸਭਾ ‘ਚ ਰੋਹਿੰਗੀਆ ਘੁਸਪੈਠੀਆਂ ਨੂੰ ਲੈ ਕੇ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੋਹਿੰਗੀਆ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜਣ …

Read More »

ਹੁਣ ਰਿਸ਼ਵਤ ਦੇਣ ਵਾਲਿਆਂ ਨੂੰ ਵੀ 7 ਸਾਲ ਦੀ ਹੋਵੇਗੀ ਕੈਦ

ਭ੍ਰਿਸ਼ਟਾਚਾਰ ਰੋਕੂ ਬਿੱਲ ਨੇ ਲਿਆ ਕਾਨੂੰਨੀ ਰੂਪ ਨਵੀਂ ਦਿੱਲੀ/ਬਿਊਰੋ ਨਿਊਜ਼ : ਹੁਣ ਰਿਸ਼ਵਤ ਲੈਣ ਵਾਲਿਆਂ ਨੂੰ ਹੀ ਨਹੀਂ, ਸਗੋਂ ਰਿਸ਼ਵਤ ਦੇਣ ਵਾਲਿਆਂ ਨੂੰ ਵੀ ਸੱਤ ਸਾਲ ਤੱਕ ਕੈਦ ਦੀ ਸਜ਼ਾ ਹੋ ਸਕੇਗੀ। ਇਸ ਸਬੰਧੀ ਸੰਸਦ ਵੱਲੋਂ ਪਾਸ ਨਵੇਂ ਭ੍ਰਿਸ਼ਟਾਚਾਰ-ਰੋਕੂ ਸੋਧ ਬਿਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮਨਜ਼ੂਰੀ ਮਿਲਣ ਪਿੱਛੋਂ …

Read More »

ਅਮਰਿੰਦਰ ਦੀ ਦੋਸ਼ਮੁਕਤੀ ਨੇ ਕਈ ਸਵਾਲਾਂ ਨੂੰ ਦਿੱਤਾ ਜਨਮ

ਨਿਰਮਲ ਸੰਧੂ ਕੈਪਟਨ ਅਮਰਿੰਦਰ ਸਿੰਘ ਦਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜ਼ਮੀਨ ਕੇਸ ਵਿਚ ਬਰੀ ਹੋਣ ਬਾਅਦ ਦਿੱਤਾ ਪ੍ਰਤੀਕਰਮ, ਕਿ ਇਹ ਕੇਸ ਸਿਆਸੀ ਬਦਲਾਖ਼ੋਰੀ ਦੀ ਮਿਸਾਲ ਸੀ ਜਿਸ ਦਾ ਨਤੀਜਾ 500 ਸੁਣਵਾਈਆਂ, ਸਰਕਾਰੀ ਖ਼ਜ਼ਾਨੇ ਤੇ ਅਦਾਲਤੀ ਸਮੇਂ ਦੀ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ, ਕਾਫੀ ਦਿਲਚਸਪ ਹੈ: “ਅਜਿਹੀਆਂ ਗੱਲਾਂ (ਸਿਆਸੀ ਬਦਲਾਖ਼ੋਰੀ ਦੇ …

Read More »

ਇਹੋ ਜਿਹਾ ਸੀ ਮੇਰਾਬਚਪਨ-11

ਬੋਲਬਾਵਾਬੋਲ ਪਿਤਾਮੈਨੂੰ ਮੱਕੀ ਦੇ ਫੁੱਲੇ ਜਾਂ ਕੁਲਫੀਲੈ ਦਿੰਦਾ ਨਿੰਦਰਘੁਗਿਆਣਵੀ, 94174-21700 ਕਣਕਾਂ ਨਿੱਸਰਦੀਆਂ। ਬੇਰੀਆਂ ਨੂੰ ਬੂਰਪੈਣਲਗਦੇ।ਕਣਕਾਂ ਸਿੱਟੇ ਕੱਢ ਖਲੋਂਦੀਆਂ, ਬੇਰੀਆਂ ਬੇਰਾਂ ਨਾਲ ਲੱਦੀਆਂ ਦਿਸਦੀਆਂ।ਉਦੋਂ ਮਲਿਆਂ ਤੇ ਦੇਸੀਬੇਰੀਆਂ ਦੇ ਬੇਰ ਮੰਡੀ-ਬਜ਼ਾਰ ਨਹੀਂ ਸਨਵਿਕਦੇ।ਆਮ ਜੁ ਹੁੰਦੇ ਸਨ।ਜਿਹੜੇ ਇਲਾਕਿਆਂ ਵਿਚਬੇਰੀਆਂ ਘੱਟ ਹੁੰਦੀਆਂ, ਲੋਕੀਂ ਆਪਣੇ ਰਿਸ਼ਤੇਦਾਰਾਂ ਨੂੰ ਰੁੱਤ ਦਾਮੇਵਾਝੋਲੇ ਭਰ-ਭਰ ਕੇ ਬੇਰਾਂ ਦੇ ਭੇਜਦੇ।ਸੀਜ਼ਨਦੀ ਸੌਗਾਤ …

Read More »

ਮਹਾਨ ਸ਼ਹੀਦ ਊਧਮ ਸਿੰਘ

ਪ੍ਰਿੰਸੀਪਲ ਪਾਖਰ ਸਿੰਘ ਡਰੋਲੀ 31 ਜੁਲਾਈ,1940 ਨੂੰ ਭਾਰਤ ਦੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ। ਕੌਮੀ ਅਣਖ ਲਈ ਮਰ ਮਿਟਣ ਵਾਲੇ ਕਾਮਿਲ ਇਨਸਾਨ ਸ਼ਹੀਦ ਊਧਮ ਸਿੰਘ ਦਾ ਜਨਮ ਕੰਬੋਜ ਘਰਾਣੇ ਵਿੱਚ 26 ਦਸੰਬਰ,1889 ਈਸਵੀ ਨੂੰ ਰਿਆਸਤ ਪਟਿਆਲਾ ਦੇ ਇੱਕ ਨਗਰ ਸੁਨਾਮ ਵਿੱਚ ਹੋਇਆ। ਆਪ ਦੇ ਪਿਤਾ …

Read More »

ਫ਼ਰੇਜ਼ਰ ਇੰਸਟੀਚਿਊਟ ਵੱਲੋਂ ਦਿੱਤੇ ਗਏ ਸਿਖ਼ਰਲੇ ਦਰਜੇ ਨੇ ਇਕ ਸਕੂਲ ਦੇ ਬਾਨੀ ਨੂੰ ਦੂਸਰਾ ਸਕੂਲ ਐੱਫ਼ ਬੀ ਆਈ ਸ਼ੁਰੂ ਕਰਨ ਲਈ ਪ੍ਰੇਰਿਆ

ਫ਼ਰੇਜ਼ਰ ਇੰਸਟੀਚਿਊਟ ਵੱਲੋਂ ਆਪਣੀ ਐਲੀਮੈਂਟਰੀ ਸਕੂਲ ਰਿਪੋਰਟ ਵਿਚ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਨੂੰ 10/10 ਅੰਕ ਦੇ ਕੇ ਇਸ ਨੂੰ ਓਨਟਾਰੀਓ ਪ੍ਰੋਵਿੰਸ ਦੇ ਸਿਖ਼ਰਲੇ ਸਕੂਲਾਂ ਵਿਚ ਸ਼ਾਮਲ ਕੀਤਾ ਗਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਇਸ ਸਕੂਲ ਦੇ ਬਾਨੀ ਅਤੇ ਪ੍ਰਿੰਸੀਪਲ ਸੰਜੀਵ ਧਵਨ ਨੇ ਇਸ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ …

Read More »