Breaking News
Home / 2018 / June / 29 (page 8)

Daily Archives: June 29, 2018

100ਵਾਂ ਵਰ੍ਹਾ : ਸਦੀ ਦਾ ਦੂਜਾ ਨਾਂ ਜਸਵੰਤ ਸਿੰਘ ਕੰਵਲ

ਪ੍ਰਿੰ. ਸਰਵਣ ਸਿੰਘ ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚਰੀ ਮਾਰਦੇ ਮਾਰਦੇ ਰਹਿ ਗਏ ਸਨ। ਹੁਣ ਆਸ ਜਸਵੰਤ ਕੰਵਲ ਉਤੇ ਹੈ। 27 ਜੂਨ 2018 ਨੂੰ ਉਹਦਾ ਸੌਵਾਂ ਜਨਮ ਦਿਵਸ ਸੀ। ਉਸ ਦੇ ਪਿੰਡ ਢੁੱਡੀਕੇ ਵਿਚ ਉਸ ਨੂੰ ‘ਪੰਜਾਬ ਗੌਰਵ’ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਇਸ ਵੇਲੇ ਪੰਜਾਬੀ ਦਾ ਉਹ ਸਭ …

Read More »

ਢੁੱਡੀਕੇ ਦਾ ਖੇਡ ਮੇਲਾ ਵੇਖਦੇ ਜਸਵੰਤ ਸਿੰਘ ਕੰਵਲ ਤੇ ਸਰਵਣ ਸਿੰਘ

ਇਹ ਫੋਟੋ ਢੁੱਡੀਕੇ ਖੇਡ ਮੇਲੇ ਦੇ ਆਖ਼ਰੀ ਦਿਨ 28 ਜਨਵਰੀ 2018 ਦੀ ਹੈ। 1960-70ਵਿਆਂ ਦੌਰਾਨ ਇਸ ਖੇਡ ਮੇਲੇ ਵਿਚ ਕੰਵਲ ਤੇ ਸਰਵਣ ਸਿੰਘ ‘ਕੱਠੇ ਕੁਮੈਂਟਰੀ ਕਰਿਆ ਕਰਦੇ। ਕੰਵਲ ਨੂੰ ਖਿਡਾਰੀ ਦੇ ਨਾਂ ਦਾ ਪਤਾ ਨਾ ਹੁੰਦਾ ਤਾਂ ਉਹ ਕਹਿੰਦਾ, ”ਚੱਲਿਆ ਲਾਲ ਰੰਗ ਦੇ ਕੱਛੇ ਵਾਲਾ ਮੁੰਡਾ ਕੌਡੀ ਪਾਉਣ। ਵੇਖੋ ਕਿਹੜਾ …

Read More »

ਪੰਜਾਬ ‘ਚ ਨਸ਼ਾਨਹੀਂ ਮੁੱਕਾ ਨੌਜਵਾਨ ਮੁੱਕਣ ਲੱਗੇ

ਦੀਪਕਸ਼ਰਮਾਚਨਾਰਥਲ ਕੈਪਟਨਅਮਰਿੰਦਰ ਸਿੰਘ ਗੁਟਕਾ ਸਾਹਿਬ’ਤੇ ਹੱਥ ਰੱਖ ਕੇ ਰੈਲੀਵਿਚਐਲਾਨਕਰਦੇ ਹਨ ਕਿ ਪੰਜਾਬਦੀ ਸੱਤਾ ਸਾਨੂੰ ਸੌਂਪ ਦਿਓਚਾਰਹਫਤਿਆਂ ਵਿਚਨਸ਼ਾ ਮੁਕਾ ਦਿਆਂਗਾ, ਪਰਅਫਸੋਸ 15 ਮਹੀਨੇ ਤੋਂ ਵੱਧ ਵਕਫਾ ਗੁਜ਼ਰ ਗਿਆ, ਕਾਂਗਰਸਦੀਸਰਕਾਰਵੀਬਣ ਗਈ, ਕੈਪਟਨਅਮਰਿੰਦਰ ਸਿੰਘ ਮੁੱਖ ਮੰਤਰੀਵੀਬਣ ਗਏ, ਪਰਪੰਜਾਬ ‘ਚੋਂ ਨਸ਼ਾਨਹੀਂ ਮੁੱਕਿਆ। ਮੁੱਕਣ ਲੱਗੇ ਤਾਂ ਪੰਜਾਬ ਦੇ ਨੌਜਵਾਨ। ਲੰਘੇ ਦੋ ਦਿਨਾਂ ਦੌਰਾਨ ਚਾਰ ਤੋਂ …

Read More »

ਇਹੋ ਜਿਹਾ ਸੀ ਮੇਰਾਬਚਪਨ-7

ਬੋਲ ਬਾਵਾ ਬੋਲ ਤਾਇਆ ਇਕ ਚੀਜ਼ ਵਿਖਾਵਾਂ ਨਿੰਦਰਘੁਗਿਆਣਵੀ, 94174-21700ਉਹ ਸਾਰੇ ਪਿੰਡ ਦੀਭੂਆ ਲੱਗਦੀ ਸੀ। ਕੀ ਬੱਚਾ ਤੇ ਕੀ ਸਿਆਣਾ, ਸਭੇ ਹੀ ਉਹਨੂੰ’ਭੂਆ’ ਆਖ ਕੇ ਬੁਲਾਉਂਦੇ। ਵੱਡੀ ਉਮਰ ਦੇ ਬੰਦੇ ਤੇ ਬੁੜ੍ਹੀਆਂ, ਜਿਹੜੇ ਉਹਦੇ ਹਾਣ ਦੇ ਸਨ, ਉਹ ਉਹਦਾ ਨਾਂ ਲੈ ਕੇ ਬੁਲਾ ਲੈਂਦੇ, ਨਾਂ ਉਹਦਾ’ਏਮਣਾ’ ਸੀ, ‘ਏਮਣਾ’। ਇਹ ਨਾਂ ਵੀਕਿਵੇਂ …

Read More »