Breaking News
Home / 2018 / May / 04 (page 4)

Daily Archives: May 4, 2018

ਗੁਰਮੀਤ ਸਿੰਘ ਬਾਜਵਾ ਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ ‘ਤੇ ਕੀਤਾ ਗਿਆ ਕਾਤਲਾਨਾ ਹਮਲਾ

ਦੋਸ਼ੀ ਗੁਰਪ੍ਰੀਤ ਸਿੰਘ ਅੜੈਚ ਗ੍ਰਿਫ਼ਤਾਰ ਬਰੈਂਪਟਨ/ਡਾ.ਝੰਡ : ਲੰਘੀ 12 ਅਪ੍ਰੈਲ ਨੂੰ ਗੁਰਮੀਤ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ ਉੱਪਰ ਬਰੈਂਪਟਨ (ਵੈੱਸਟ) ਉਨ੍ਹਾਂ ਦੇ ਘਰ 38 ਪਰਗੋਲਾ ਵੇਅ ਵਿਚ ਦਾਖ਼ ਹੋ ਕੇ ਗੁਰਪ੍ਰੀਤ ਸਿੰਘ ਅੜੈਚ ਨੇ ਅਚਾਨਕ ਰਿਵਾਲਵਰ ਨਾਲ ਹਮਲਾ ਕਰ ਦਿੱਤਾ। ਦੋਸ਼ੀ ਗੁਰਪ੍ਰੀਤ ਅੜੈਚ ਵੱਲੋਂ ਚਲਾਈ ਗਈ ਗੋਲੀ …

Read More »

ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦੀ ਤੀਸਰੀ ਜਨਮ ਸ਼ਤਾਬਦੀ ਜੀ.ਟੀ.ਏ. ਵਿਚ 6 ਮਈ ਨੂੰ ਮਨਾਈ ਜਾਏਗੀ

ਬਰੈਂਪਟਨ/ਡਾ. ਝੰਡ : ਸੁਲਤਾਨ-ਉਲ ਕੌਮ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਤੀਸਰੀ ਜਨਮ-ਸ਼ਤਾਬਦੀ ‘ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ’ ਵੱਲੋਂ 6 ਮਈ 2018 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਅਜਿਹੇ ਬਹਾਦਰ ਤੇ ਨਿੱਡਰ ਜਰਨੈਲ ਬਾਬਾ ਜੱਸਾ …

Read More »

ਨਵੀਂ ਪੁਸਤਕ ‘ਪੀੜ ਪਰਵਾਸੀਆਂ ਦੀ’

ਪੂਰਨ ਸਿੰਘ ਪਾਂਧੀ ਵੱਖ ਵੱਖ ਵਿਸ਼ਿਆਂ ਵਿਚ ਕਈ ਕਿਤਾਬਾਂ ਦੇ ਪਿਆਰੇ, ਸਤਿਕਾਰੇ ਤੇ ਸੁਘੜ ਸੁਜਾਨ ਲੇਖਕ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਪੰਜਾਬੀ ਪਾਠਕਾਂ ਲਈ ਅਕਸਰ ਹਰ ਸਾਲ ਨਵੀ ਨਿਕੋਰ ਪੇਸ਼ਕਾਰੀ ਨਾਲ਼ ਹਾਜ਼ਰ ਹੁੰਦੇ ਹਨ। ਉਹ ਹਰ ਸਾਲ ਪੰਜਾਬ ਦੀਆਂ ਸਰਦੀਆਂ ਦਾ ਨਿੱਘ ਮਾਨਣ ਪੰਜਾਬ ਜਾਂਦੇ ਹਨ ਅਤੇ ਨਾਲ਼ ਕੋਈ ਨਾ ਕੋਈ …

Read More »

ਜ਼ਬਰ ਤੇ ਹੈਵਾਨੀਅਤ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਹੱਕਾਂ ਲਈ ਕੈਂਡਲਲਾਈਟ ਵਿਜਲ

ਮਿਸੀਸਾਗਾ/ਬਿਊਰੋ ਨਿਊਜ਼ : ਫੋਰਮ ਫਾਰ ਜਸਟਿਸ ਐਂਡ ਇਕੁਐਲਿਟੀ ਵਲੋਂ 25 ਅਪਰੈਲ ਦਿਨ ਬੁੱਧਵਾਰ ਨੂੰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਗਰੇਟ ਪੰਜਾਬ ਬਿਜਨਿਸ ਸੈਂਟਰ (ਮਿਸੀਸਾਗਾ) ਵਿਖੇ ਇਕ ਕੈਂਡਲਲਾਈਟ ਵਿਜਲ ਦਾ ਆਯੋਜਨ ਕੀਤਾ ਗਿਆ। ਇਹ ਕੈਂਡਲਲਾਈਟ ਵਿਯਲ 8 ਸਾਲਾ ਬੱਚੀ ਆਸਿਫਾ ਬਾਨੋ ਅਤੇ ਹਜ਼ਾਰਾਂ ਹੀ ਉਹਨਾਂ ਔਰਤਾਂ ਨੂੰ ਇਨਸਾਫ …

Read More »

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਪਲੀ ਵਲੋਂ ਮਾਪਿਆਂ ਨੂੰ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ

ਸਰੀ/ਬਿਊਰੋ ਨਿਊਜ਼ : ਇਸ ਵੇਲੇ ਸਰੀ ਬੀ.ਸੀ. ਦਾ ਸਭ ਤੋਂ ਵੱਡਾ ਸਕੂਲ ਜ਼ਿਲ੍ਹਾ ਹੈ। ਇਥੇ 72,000 ਵਿਦਿਆਰਥੀਆਂ ਸਕੂਲਾਂ ਵਿਚ ਦਾਖਲ ਹਨ, ਜਿਨ੍ਹਾਂ ਵਿੱਚੋਂ 15-16,000 ਦੇ ਕਰੀਬ ਬੱਚੇ ਪੰਜਾਬੀ ਵਿਰਸੇ ਦੇ ਹਨ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਸਰੀ ਦੇ ਅੱਠ ਹਾਈ ਸਕੂਲਾਂ ਅਤੇ ਚਾਰ ਐਲੀਮੈਂਟਰੀ ਸਕੂਲਾਂ ਵਿਚ …

Read More »

ਪੀਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆਂ ਦੇ ਦਫਤਰ ਦਾ ਉਦਘਾਟਨ 5 ਨੂੰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਉਥ ਤੋਂ ਪੀ ਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆਂ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਮਈ 5 ਨੂੰ ਕੀਤਾ ਜਾ ਰਿਹਾ ਹੈ। ਇਸ ਦਫਤਰ ਦੀ ਲੁਕੇਸ਼ਨ 1206 ਸਟੀਲਜ਼ ਐਵੇਨਿਉ ਵੈਸਟ ਹੋਏਗੀ। ਇਹ ਰਸਮ ਬਾਅਦ ਦੁਪਹਿਰ ਡੇਢ ਵਜੇ ਤੋਂ ਸ਼ਾਮ ਸਾਡੇ ਤਿੰਨ ਵਜੇ ਤੱਕ ਕੀਤੀ ਜਾਵੇਗੀ। ਆਪ …

Read More »

ਸ. ਚੈਂਚਲ ਸਿੰਘ ਦਾ ਅੰਤਿਮ ਸਸਕਾਰ ਤੇ ਅੰਤਿਮ ਅਰਦਾਸ 6 ਮਈ ਨੂੰ

ਮਿਸੀਸਾਗਾ/ਬਿਊਰੋ ਨਿਊਜ਼ : ਇਹ ਖ਼ਬਰ ਬੜੇ ਹੀ ਦੁਖ਼ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਭਾਈਚਾਰੇ ਵਿੱਚ ਜਾਣੀ-ਪਛਾਣੀ ਸ਼ਖ਼ਸ਼ੀਅਤ ਤੇ ਲੇਖਕ ਕੁਲਵਿੰਦਰ ਖਹਿਰਾ ਜੀ ਦੇ ਪਿਤਾ ਸ੍ਰ ਚੈਂਚਲ ਸਿੰਘ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ।ઠ ਚੈਂਚਲ ਸਿੰਘ ਜੀ ਦੇ ਅੰਤਿਮ ਸੰਸਕਾਰ ਆਉਂਦੇ ਐਤਵਾਰ 6ਮਈ 2018 ਨੂੰ 30 ਬਰੈਮਵਿਨ …

Read More »

ਓਨਟਾਰੀਓ ‘ਚ ਸਫਦਰ ਹੁਸੈਨ ਨੂੰ ਬਰੈਂਪਟਨ ਸੈਂਟਰ ਤੋਂ ਮਿਲੀ ਲਿਬਰਲ ਨੌਮੀਨੇਸ਼ਨ

ਟੋਰਾਂਟੋ/ਬਿਊਰੋ ਨਿਊਜ਼ : ਲਗਭਗ 2300 ਸਥਾਨਕ ਮੈਂਬਰਾਂ ਦਾ ਸਮਰਥਨ, ਇਕ ਵਪਾਰ ਮਾਲਿਕ ਅਤੇ ਕਮਿਊਨਿਟੀ ਵਲੰਟੀਅਰ ਸਫਦਰ ਹੁਸੈਨ ਆਖਰਕਾਰ ਬਰੈਂਪਟਨ ਸੈਂਟਰ ਲਈ ਓਨਟਾਰੀਓ ਲਿਬਰਲ ਪਾਰਟੀ ਦੇ ਉਮੀਦਵਾਰ ਦੇ ਰੂਪ ਵਿਚ ਨੌਮੀਨੇਸ਼ਨ ਹਾਸਲ ਕਰਨ ਵਿਚ ਸਫਲ ਰਹੇ ਹਨ। ਹੁਸੈਨ ਨੇ ਕਿਹਾ, ਪ੍ਰੀਮੀਅਰ ਕੈਥਲੀਨ ਵਿੰਨ ਦੀ ਟੀਮ ਵਿਚ ਸਾਡੇ ਭਾਈਚਾਰੇ ਦੀ ਸੇਵਾ ਕਰਨ …

Read More »

ਸੁੱਚਾ ਸਿੰਘ ਰੰਧਾਵਾ ਦਾ ਅੰਤਿਮ ਸੰਸਕਾਰ ਤੇ ਅਰਦਾਸ 5 ਮਈ ਨੂੰ

ਟੋਰਾਂਟੋ/ਬਿਊਰੋ ਨਿਊਜ਼ : ਇਹ ਖ਼ਬਰ ਬੜੇ ਹੀ ਦੁਖ਼ ਨਾਲ ਸਾਂਝੀ ਪੜ੍ਹੀ ਜਾਵੇਗੀ ਕਿ ਰੀਐਲਟਰ ਰਣਬੀਰ ਰੰਧਾਵਾ ਦੇ ਪਿਤਾ ਸੁੱਚਾ ਸਿੰਘ ਰੰਧਾਵਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਅੰਤਿਮ ਸਸਕਾਰ ਆਉਂਦੇ ਸ਼ਨੀਵਾਰ 5 ਮਈ 2018 ਨੂੰ 12492 ਵੁੱਡਬਾਈਨ ਐਵੇਨਿਊ, ਗੋਰਮਲੀ, ਉਨਟਾਰੀਓ, (ਪਿੰਨ ਕੋਡ ਐਲ ਜ਼ੀਰੋ ਐਚ 1ਜੀ ਜ਼ੀਰੋ) …

Read More »

ਬਲੈਕ ਵਿਅਕਤੀ ਕੋਲੋਂ ਖਾਣੇ ਦੇ ਪੈਸੇ ਮੰਗਣ ਦੇ ਮਾਮਲੇ ‘ਚ ਟੋਰਾਂਟੋ ਦੇ ਰੇਸਤਰਾਂ ਨੂੰ ਜੁਰਮਾਨਾ

ਟੋਰਾਂਟੋ : ਟੋਰਾਂਟੋ ਵਿਚ ਇਕ ਬਲੈਕ ਵਿਅਕਤੀ ਨੂੰ ਡਾਊਨ ਟਾਊਨ ਚੀਨੀ ਰੇਸਤਰਾਂ ਵਿਚ 10 ਹਜ਼ਾਰ ਡਾਲਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨੇ ਦੋਸਤਾਂ ਦੇ ਇਕ ਗਰੁੱਪ ਨੂੰ ਆਪਣੇ ਭੋਜਨ ਲਈ ਪਹਿਲਾਂ ਭੁਗਤਾਨ ਕਰਨ ਲਈ ਕਿਹਾ। ਇਸ ਭੁਗਤਾਨ ਦਾ ਆਦੇਸ਼ ਓਨਟਾਰੀਓ ਦੇ ਹਿਊਮਨ ਰਾਈਟ ਟ੍ਰਿਬਿਊਨ ਦੁਆਰਾ ਕੀਤਾ ਗਿਆ ਸੀ। ਇਹ …

Read More »