ਲਾਇਨਜ਼ ਗਾਲਾ ਫਾਰ ਸਾਈਟ 2018 ਆਯੋਜਿਤ ਟੋਰਾਂਟੋ : ਟੋਰਾਂਟੋ ਨੇਤਰਾਲਿਆ ਕਲੱਬ (ਟੀਐਨਐਲਸੀ) ਨੇ ਵਾਨ ਵਿਚ ਅਵਨੀ ਈਵੈਂਟ ਸੈਂਟਰ ਵਿਚ ਆਯੋਜਿਤ ਇਕ ਫੰਡ ਰੇਜਰ ਵਿਚ ਇੰਡੀਜੀਨੀਅਸ ਆਈ ਹੈਲਥ ਲਈ ਇਕ ਲੱਖ ਡਾਲਰ ਦਾ ਦਾਨ ਦਿੱਤਾ ਹੈ। ਇਹ ਫੰਡ ਸਾਈਟ 2018 ਲਈ ਲਾਇਨਜ਼ ਗਾਲਾ ਵਿਚ ਇਕੱਠਾ ਕੀਤਾ ਗਿਆ ਅਤੇ ਇਸ ਨਾਲ ਟੋਰਾਂਟੋ …
Read More »Monthly Archives: May 2018
ਓਨਟਾਰੀਓ 1100 ਆਈਸੀਟੀ ਜੌਬਜ਼ ਨੂੰ ਸਮਰਥਨ ਦੇਵੇਗਾ
ਮਿਸੀਸਾਗਾ : ਓਨਟਾਰੀਓ ਐਸਓਈਆਈ ਨਾਲ ਹਿੱਸੇਦਾਰੀ ਵਿਚ ਕੰਪਨੀ ਦੇ ਵਾਧੇ ਨੂੰ ਤੇਜ਼ ਕਰੇਗਾ ਅਤੇ ਮਿਸੀਸਾਗਾ ਵਿਚ 725 ਨਵੀਂ ਨੌਕਰੀਆਂ ਅਤੇ 410 ਅਹੁਦਿਆਂ ਨੂੰ ਸਮਰਥਨ ਪ੍ਰਦਾਨ ਕਰੇਗਾ। ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਮਿਸੀਸਾਗਾ ਵਿਚ ਕੰਪਨੀ ਪਲਾਂਟ ਵਿਚ ਇਸ ਦਾ ਐਲਾਨ ਕੀਤਾ ਹੈ। ਐਸਓਟੀਆਈ ਇਕ ਵਿਸ਼ਵ ਪੱਧਰੀ ਇਨਫਰਮੇਸ਼ਨ ਐਂਡ …
Read More »ਨੈਸ਼ਨਲ ਨਰਸਿੰਗ ਵੀਕ ਦੌਰਾਨ ਓਸਲਰ ‘ਚ ਨਰਸਿੰਗ ਡੇਅ ਮਨਾਇਆ ਗਿਆ
ਬਰੈਂਪਟਨ : ਇਸ ਹਫਤੇ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਰਾਸ਼ਟਰੀ ਨਰਸਿੰਗ ਵੀਕ ਸਮਾਰੋਹਾਂ ਦੇ ਹਿੱਸੇ ਦੇ ਰੂਪ ਵਿਚ 2600 ਤੋਂ ਜ਼ਿਆਦਾ ਸਮਰਪਿਤ ਨਰਸਾਂ ਦਾ ਸਨਮਾਨ ਕਰ ਰਿਹਾ ਹੈ। ਓਸਲਰ ਦੇ ਪ੍ਰਧਾਨ ਸੀਈਓ ਡਾ. ਬ੍ਰੈਂਡਨ ਕੈਰ ਨੇ ਕਿਹਾ ਕਿ ਅਸੀਂ ਅਕਸਰ ਕਹਾਣੀਆਂ ਨੂੰ ਸੁਣਦੇ ਹਾਂ ਕਿ ਓਸਲਰ ਨਰਸ ਕਿਸ ਤਰ੍ਹਾਂ ਮਰੀਜ਼ਾਂ …
Read More »ਖੱਬੇ ਪੱਖੀ ਧਿਰਾਂ ਲੋਕਾਂ ਦਾ ਭਰੋਸਾ ਹਾਸਲ ਕਰਨ ‘ਚ ਨਾਕਾਮ
ਕਾਰਪੋਰੇਟ ਵਿਕਾਸ ਮਾਡਲ ਕਾਰਨ ਅਮੀਰ-ਗਰੀਬ ਦਰਮਿਆਨ ਪਾੜਾ ਵਧਿਆ ਚੰਡੀਗੜ੍ਹ : ਪੰਜਾਬ ਚਹੁੰਤਰਫੇ ਸੰਕਟ ਦੀ ਜਕੜ ਵਿੱਚ ਹੈ। ਸਿਆਸਤ ਵਿੱਚ ਬਦਲਾਅ ਦੀ ਖਾਹਿਸ਼ ਦਾ ਪੰਜਾਬੀਆਂ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਤੇ 2014 ਦੀ ਲੋਕ ਸਭਾ ਚੋਣ ਦੌਰਾਨ ਪ੍ਰਗਟਾਵਾ ਕੀਤਾ। ਆਮ ਆਦਮੀ ਪਾਰਟੀ (ਆਪ) ਨੇ ਵਿਵਸਥਾ ਪਰਿਵਰਤਨ ਦੇ ਨਾਅਰੇ ਹੇਠ ਲੋਕਾਂ …
Read More »ਮਸਲਾ ਵਿਦੇਸ਼ਾਂ ‘ਚ ਭਾਰਤੀ ਕਾਲੇ ਧਨ ਦਾ
ਵਿਦੇਸ਼ੀ ਬੈਂਕਾਂ ‘ਚ ਭਾਰਤੀ ਧਨਾਢਾਂ ਦੇ ਜਮ੍ਹਾਂ ਕਾਲੇ ਧਨ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਰਾਜਨੀਤੀ ਦਾ ਭਖਦਾ ਮੁੱਦਾ ਰਿਹਾ ਹੈ। ਵੱਡਾ ਸਿਆਸੀ ਮੁੱਦਾ ਹੋਣ ਕਾਰਨ ਹੀ ਲੰਘੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਵਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਉਸ ਦੀ ਸਰਕਾਰ ਬਣਨ ‘ਤੇ 100 ਦਿਨਾਂ ਦੇ ਅੰਦਰ …
Read More »ਮੁੰਬਈ ਵਿਖੇ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਆਨੰਦਕਾਰਜ
ਮੁੰਬਈ ਵਿਖੇ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਆਨੰਦਕਾਰਜ ਮੌਕੇ ਹਾਜ਼ਰ ਦੋਵਾਂ ਦੇ ਪਰਿਵਾਰਕ ਮੈਂਬਰ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਅਤੇ ਭਾਈ ਕੁਲਦੀਪ ਸਿੰਘ (ਹਜ਼ੂਰੀਰਾਗੀਸ੍ਰੀਹਰਿਮੰਦਰਸਾਹਿਬ) ਦਾਕੀਰਤਨੀਜਥਾ। ਮਸ਼ਹੂਰਕ੍ਰਿਕਟਰਬਿਸ਼ਨ ਸਿੰਘ ਬੇਦੀ ਦੇ ਸਪੁੱਤਰ ਅੰਗਦ ਸਿੰਘ ਬੇਦੀਦਾਵਿਆਹ ਸਿੱਖ ਰਵਾਇਤਾਂ ਅਨੁਸਾਰ ਮਸ਼ਹੂਰਅਦਾਕਾਰਾਨੇਹਾਧੂਪੀਆਨਾਲ ਹੋਇਆ।
Read More »ਧਰਮਿੰਦਰ ਨੂੰ ਮੌਕਾ ਦੇਣਵਾਲੇ ਨਿਰਮਾਤਾ-ਨਿਰਦੇਸ਼ਕਅਰਜੁਨ ਹਿੰਗੋਰਾਨੀਦਾਦੇਹਾਂਤ
ਮੁੰਬਈ/ਬਿਊਰੋ ਨਿਊਜ਼ :ਹਿੰਦੀਸਿਨੇਮਾ ਨੂੰ ਧਰਮਿੰਦਰਵਰਗਾਬਿਹਤਰੀਨਅਦਾਕਾਰਦੇਣਵਾਲੇ ਨਿਰਮਾਤਾ-ਨਿਰਦੇਸ਼ਕਅਰਜੁਨ ਹਿੰਗੋਰਾਨੀਨਹੀਂ ਰਹੇ।ਉਨ੍ਹਾਂ ਦੇ ਦੇਹਾਂਤਦੀਖ਼ਬਰਨਾਲਫ਼ਿਲਮਜਗਤ ‘ਚ ਸ਼ੋਕਦੀਲਹਿਰ ਦੌੜ ਗਈ। ਖ਼ੁਦਧਰਮਿੰਦਰ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾਪ੍ਰਗਟਾਵਾਕੀਤਾ ਹੈ। ਅਰਜੁਨ ਹਿੰਗੋਰਾਨੀਬਾਲੀਵੁੱਡ ਦੇ ਜਾਣੇ ਪਹਿਚਾਣੇ ਫ਼ਿਲਮਕਾਰਸਨ। ਕਈ ਦਹਾਕਿਆਂ ਤੱਕਉਨ੍ਹਾਂ ਨੇ ਹਿੰਦੀਸਿਨੇਮਾ ਨੂੰ ਬਿਹਤਰੀਨਅਤੇ ਕਾਮਯਾਬਫ਼ਿਲਮਾਂ ਦਿੱਤੀਆਂ। 1960 ‘ਚ ਹਿੰਗੋਰਾਨੀ ਨੇ ਧਰਮਿੰਦਰ ਨੂੰ ‘ਦਿਲਭੀਤੇਰਾ, ਹਮਭੀਤੇਰੇ’ਫ਼ਿਲਮ ‘ਚ ਮੌਕਾ ਦਿੱਤਾ ਸੀ। …
Read More »ਪਹਿਲੀ ਓਨਟਾਰੀਓ ਚੋਣ ਬਹਿਸ
ਕੈਥਲਿਨ ਵਿੰਨ ਅਤੇ ਹਾਰਵਰਥ ਦੇ ਨਿਸ਼ਾਨੇ ‘ਤੇ ਰਹੇ ਡਗ ਫੋਰਡ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਚੋਣਾਂ ਨੂੰ ਲੈ ਕੇ ਹੋਈ ਪਹਿਲੀ ਬਹਿਸ ਵਿਚ ਜਿੱਥੇ ਤਿੰਨੋਂ ਪਾਰਟੀਆਂ ਦੇ ਪ੍ਰਮੁੱਖ ਲੀਡਰ ਮੇਹਣੋ-ਮੇਹਣੀ ਹੋਏ, ਉਥੇ ਕੈਥਲੀਨ ਵਿੰਨ ਅਤੇ ਐਂਡਰਿਓ ਹਾਰਵਰਥ ਦੇ ਨਿਸ਼ਾਨੇ ‘ਤੇ ਡਗ ਫੋਰਡ ਰਹੇ, 7 ਜੂਨ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਸਰਕਾਰ ਲਈ ਹੋਣ …
Read More »ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ ਮਾਲਟਨ-ਰੈਕਸਡੇਲ ਦਾ ਮਹਾਨ ਨਗਰ ਕੀਰਤਨ
ਰੈਕਸਡੇਲ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਘੇ ਐਤਵਾਰ 6 ਮਈ ਨੂੰ ਬਰੈਂਪਟਨ, ਮਿਸੀਸਾਗਾ ਅਤੇ ਰੈਕਸਡੇਲ ਏਰੀਏ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਮਹਾਨ ਨਗਰ-ਕੀਰਤਨ ਗੁਰਦੁਆਰਾ ਸਾਹਿਬ ਮਾਲਟਨ ਤੋਂ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਤੱਕ ਸਜਾਇਆ ਗਿਆ। ਇਹ ਨਗਰ-ਕੀਰਤਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਆਕਾਸ਼-ਗੁੰਜਾਊ ਜੈਕਾਰਿਆਂ …
Read More »ਕੈਨੇਡਾ ‘ਚ ਟੈਲੀਕਾਮ ਦੀਆਂ ਵੱਧ ਦਰਾਂ ਨੂੰ ਲੈ ਕੇ ਪਬਲਿਕ ‘ਚ ਰੋਸ
ਟੋਰਾਂਟੋ/ਬਿਊਰੋ ਨਿਊਜ਼ ਇਕ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਵਿਚ ਟੈਲੀਕਾਮ ਦੀਆਂ ਦਰਾਂ ਕਾਫੀ ਜ਼ਿਆਦਾ ਹਨ ਅਤੇ ਲੋਕਾਂ ਨੂੰ ਇਸ ਸਬੰਧੀ ਸ਼ਿਕਾਇਤਾਂ ਵੀ ਹਨ। ਮੌਂਟਰੀਆਲ ਇਕਨੌਮਿਕ ਇੰਸਟੀਚਿਊਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਕੁਝ ਸਭ ਤੋਂ ਉਦਮ ਨੈਟਵਰਕ ਰੱਖਣ ਦੀ ਲਾਗਤ ਵੀ ਸਵੀਕਾਰ ਕਰਨੀ ਚਾਹੀਦੀ ਹੈ। ਹਾਂ, …
Read More »