Breaking News
Home / 2018 / May (page 14)

Monthly Archives: May 2018

ਫਗਵਾੜਾ ‘ਚ ਖੁੱਲ੍ਹਿਆ ਪੰਜਾਬ ਦਾ 6ਵਾਂ ਨਵਾਂ ਪਾਸਪੋਰਟ ਕੇਂਦਰ

ਫਗਵਾੜਾ/ਬਿਊਰੋ ਨਿਊਜ਼ : ਫਗਵਾੜਾ ਦੇ ਮੁੱਖ ਡਾਕ ਘਰ ਵਿੱਚ ਖੋਲ੍ਹੇ ਗਏ ਨਵੇਂ ਪਾਸਪੋਰਟ ਕੇਂਦਰ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕੀਤਾ। ਇਸ ਮੌਕੇ ਜਲੰਧਰ ਦੇ ਪਾਸਪੋਰਟ ਅਫ਼ਸਰ ਹਰਮਨਵੀਰ ਸਿੰਘ ਗਿੱਲ ਸਮੇਤ ਕਈ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸਾਂਪਲਾ ਨੇ ਦੱਸਿਆ ਕਿ ਕਪੂਰਥਲਾ, ਨਵਾਂਸ਼ਹਿਰ, ਜਲੰਧਰ ਦਿਹਾਤੀ ਦੇ ਲੋਕਾਂ ਦੀ …

Read More »

ਚੱਢਾ ਮਾਮਲੇ ‘ਚ ਆਇਆ ਨਵਾਂ ਮੋੜ

ਚੱਢਾ ਪਿਓ-ਪੁੱਤਰਾਂ ਖਿਲਾਫ ਕੇਸ ਰੱਦ ਕਰਨ ਦੀ ਸਿਫਾਰਸ਼ ਅੰਮ੍ਰਿਤਸਰ : ਚੱਢਾ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਇੱਕ ਰਿਪੋਰਟ ਵਿੱਚ ਮਹਿਲਾ ਪ੍ਰਿੰਸੀਪਲ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਚੱਢਾ ਪਿਉ-ਪੁੱਤਰਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੀ ਪੁਸ਼ਟੀ ਵਿਸ਼ੇਸ਼ ਜਾਂਚ ਟੀਮ ਦੀ …

Read More »

ਆਮ ਆਦਮੀ ਪਾਰਟੀ ਪੰਜਾਬ ਨੇ ਬਣਾਏ ਨਵੇਂ ਅਹੁਦੇਦਾਰ

ਜਗਤਾਰ ਸਿੰਘ ਸੰਘੇੜਾ ਨੂੰ ਬਣਾਇਆ ਸੂਬਾ ਸਕੱਤਰ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਨੇ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਪਾਰਟੀ ਦੇ ਪੰਜਾਬ ਤੋਂ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕੀਤੀਆਂ ਗਈਆਂ ਹਨ। ਪਾਰਟੀ …

Read More »

ਸਿੱਧੂ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਨਿਆਂ ਦੀ ਜਿੱਤ : ਅਮਰਿੰਦਰ, ਜਾਖੜ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਕ੍ਰਿਕਟਰ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਸੁਣਾਏ ਗਏ ਫੈਸਲੇ ਨੂੰ ਨਿਆਂ ਅਤੇ ਸੱਚ ਦੀ ਜਿੱਤ ਕਰਾਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Read More »

ਕਿਸੇ ਨੇ ਸਾਡੀ ਗੱਲ ਨਾ ਸੁਣੀ

ਕਾਂਗਰਸ ਦੇ ਤਿੰਨ ਸੀਨੀਅਰ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫ਼ੇ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਤਿੰਨ ਸੀਨੀਅਰ ਵਿਧਾਇਕਾਂ ਨੇ ਸੂਬੇ ਦੀ ਵਜ਼ਾਰਤ ਵਿਚ ਵਾਧੇ ਸਮੇਂ ਉਨ੍ਹਾਂ ਦੀ ਸੀਨੀਆਰਤਾ ਨੂੰ ਅਣਗੌਲਿਆ ਕੀਤੇ ਜਾਣ ਕਰਕੇ ਰੋਸ ਵਜੋਂ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫੇ ਦੇ ਦਿੱਤੇ ਹਨ। ਇਸ ਕਰਕੇ …

Read More »

ਨਵਜੋਤ ਸਿੱਧੂ ਦੀ ਮਾਈਨਿੰਗ ਬਾਰੇ ਨੀਤੀ ਨੂੰ ਖੁੱਡੇ ਲਾਉਣ ਦੀ ਤਿਆਰੀ

ਸਿੱਧੂ ਵਲੋਂ ਪੇਸ਼ ਕੀਤੀ ਨੀਤੀ ਨੂੰ ਹੂਬਹੂ ਲਾਗੂ ਨਹੀਂ ਕੀਤਾ ਜਾ ਸਕਦਾ : ਬਾਜਵਾ ਚੰਡੀਗੜ੍ਹ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮਾਈਨਿੰਗ ਬਾਰੇ ਪੇਸ਼ ਨਵੀਂ ਨੀਤੀ ਨੂੰ ਖੁੱਡੇ ਲਾਉਂਦਿਆਂ ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਲਿਆਉਣ ਦੀ ਸੰਭਾਵਨਾ ਹੈ। ਸਿੱਧੂ ਵੱਲੋਂ ਦਿੱਤੇ ਗਏ ਕਈ ਸੁਝਾਵਾਂ ਨਾਲ …

Read More »

ਪੰਜਾਬ ਦੇ ਨਵੇਂ ਵਜ਼ੀਰਾਂ ਦੀ ਤਿੱਕੜੀ ਨੂੰ ਪਸੰਦ ਨਹੀਂ ਕੈਮਰੀ ਗੱਡੀਆਂ

ਸੋਨੀ, ਰੰਧਾਵਾ ਤੇ ਬਲਬੀਰ ਸਿੱਧੂ ਨੇ ਥੋੜ੍ਹੇ ਦਿਨਾਂ ਬਾਅਦ ਹੀ ਵਾਪਸ ਮੋੜੀਆਂ ਸਰਕਾਰੀ ਗੱਡੀਆਂ ਬਠਿੰਡਾ/ਬਿਊਰੋ ਨਿਊਜ਼ ਸਰਕਾਰੀ ਕੈਮਰੀ ਗੱਡੀਆਂ ਨਵੇਂ ਵਜ਼ੀਰਾਂ ਦੀ ਤਿੱਕੜੀ ਦੇ ਨੱਕ ਹੇਠਾਂ ਨਹੀਂ ਆਈਆਂ। ਨਵੇਂ ਨੌਂ ਵਜ਼ੀਰਾਂ ਵਿਚੋਂ ਤਿੰਨ ਵਜ਼ੀਰਾਂ ਨੇ ਸਰਕਾਰੀ ਗੱਡੀ ਵਾਪਸ ਕਰ ਦਿੱਤੀ ਹੈ। ਨਵੇਂ ਵਜ਼ੀਰਾਂ ਨੂੰ ਜਦੋਂ ਸਹੁੰ ਚੁਕਾਈ ਗਈ ਸੀ, ਉਦੋਂ …

Read More »

ਸਾਹਿਤ ਸਭਾ ਤਲਵੰਡੀ ਭਾਈ ਵੱਲੋਂ ਹਰਜੀਤ ਬੇਦੀ ਨਾਲ ਰੂਬਰੂ

ਤਲਵੰਡੀ ਭਾਈ/ਬਿਉਰੋ ਨਿਉਜ਼ ਸਾਹਿਤ ਸਭਾ ਤਲਵੰਡੀ ਭਾਈ ਦੀ ਮਹੀਨਾਵਾਰ ਮੀਟਿੰਗ ਪਰਕਾਸ਼ ਸਿੰਘ ਪਰਵਾਸੀ ਦੀ ਪਰਧਾਨਗੀ ਹੇਠ ਮਿਉਂਸਿਪਲ ਪਾਰਕ ਤਲਵੰਡੀ ਭਾਈ ਵਿਖੇ ਹੋਈ। ਜਿਸ ਵਿੱਚ ਇਸ ਵਾਰ ਕੈਨੇਡਾ ਤੋਂ ਆਏ ਲੇਖਕ ਹਰਜੀਤ ਬੇਦੀ ਨਾਲ ਰੂਬਰੂ ਕੀਤਾ ਗਿਆ। ਸਭ ਤੋਂ ਪਹਿਲਾਂ ਨਾਇਬ ਸਿੰਘ ਬਰਾੜ ਨੇ ਹਰਜੀਤ ਬੇਦੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ …

Read More »

ਪਰਵਾਸੀ ਕਵੀ ਸੁਰਿੰਦਰ ਸੋਹਲ ਦੇ ਗ਼ਜ਼ਲ ਸੰਗ੍ਰਹਿ ‘ਕਿਤਾਬ ਆਸਮਾਨ ਦੀ’ ਉਤੇ ਭਰਵੀਂ ਗੋਸ਼ਟੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਕੇਂਦਰੀ ਪੰਜਾਬੀ ਲੇਖਕ ਸਭਾ, ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਇਕ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ।ਪ੍ਰਧਾਨਗੀ ਮੰਡਲ ਵਿਚ ਡਾ.ਸੁਖਦੇਵ ਸਿੰਘ ਸਿਰਸਾ, ਦਰਸ਼ਨ ਬੁੱਟਰ, ਡਾ.ਬਲਦੇਵ ਸਿੰਘ ਧਾਲੀਵਾਲ, ਸਿਰੀ ਰਾਮ ਅਰਸ਼, ਬਲਵਿੰਦਰ ਸਿੰਘ …

Read More »

ਨਸ਼ੇ ਦੀ ਆਦਤ ਨੇ ਪਤੀ ਨੂੰ ਖਾਧਾ, ਨੌਜਵਾਨ ਬੇਟੇ ਨੂੰ ਨਸ਼ੇ ਦੇ ਚੁੰਗਲ ‘ਚੋਂ ਕੱਢਿਆ ਮਾਂ ਨੇ

10 ਸਾਲ ਦੇ ਸੰਘਰਸ਼ ਤੋਂ ਬਾਅਦ 45 ਦਿਨਾਂ ‘ਚ ਮਾਂ ਨੇ ਬੇਟੇ ਤੋਂ ਛੁਡਾਇਆ ਨਸ਼ਾ, ਸੰਗਰੂਰ ਰੈਡਕਰਾਸ ਨਸ਼ਾਮੁਕਤੀ ਕੇਂਦਰ ‘ਚ ਮਿਲੀ ਸਫ਼ਲਤਾ ਸੰਗਰੂਰ/ਬਿਊਰੋ ਨਿਊਜ਼ : ਨਸ਼ੇ ਦੀ ਆਦਤ ਕੇ ਕਾਰਨ ਇਕਲੌਤੇ ਨੌਜਵਾਨਾ ਬੇਟੇ ਨੂੰ ਮੌਤ ਦੇ ਮੂੰਹ ‘ਚ ਜਾਂਦਾ ਦੇਖ ਮਾਂ ਕੋਈ ਦਿਨ ਅਜਿਹਾ ਨਹੀਂਸੀ, ਜਿਸ ਦਿਨ ਉਸ ਦੀਆਂ ਅੱਖਾਂ …

Read More »