Breaking News
Home / 2018 / April (page 32)

Monthly Archives: April 2018

ਸਲਮਾਨ ਖਾਨ ਨੂੰ ਇਕ ਰਾਤ ਹੋਰ ਜੇਲ• ‘ਚ ਬਿਤਾਉਣੀ ਪਵੇਗੀ

ਹੁਣ ਜ਼ਮਾਨਤ ਲਈ ਭਲਕੇ ਹੋਵੇਗੀ ਸੁਣਵਾਈ ਜੋਧਪੁਰ/ਬਿਊਰੋ ਨਿਊਜ਼ ਜੋਧਪੁਰ ਅਦਾਲਤ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਦੀ ਜ਼ਮਾਨਤ ‘ਤੇ  ਹੁਣ ਭਲਕੇ ਫੈਸਲਾ ਸੁਣਾਏਗੀ। ਅੱਜ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕਰ ਦਿੱਤੀ, ਜਿਸ ਤੋਂ ਬਾਅਦ ਕੇਸ ਦੇ ਰਿਕਾਰਡ ਮੰਗਵਾਏ ਗਏ ਹਨ। ਇਸ ਕਰਕੇ ਸਲਮਾਨ ਖਾਨ ਨੂੰ ਇਕ …

Read More »

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …

Read More »

ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ 416-400-9997 ਕੈਨੇਡਾ ਸਰਕਾਰ  ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ   ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕੈਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸ਼ੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿੱਤੇ ਜਾਣ ਤੋਂ ਬਾਅਦ ਅੱਠ ਹਫਤਿਆਂ …

Read More »

ਬੋਲ ਬਾਵਾ ਬੋਲ

ਮੇਰੀ ਆਸਟਰੇਲੀਆ ਫੇਰੀ-2 ਤੁਰਿਆ ਜਾਂਦਾ ਕੋਈ-ਕੋਈ ਹਲਕੀ ਜਿਹੀ ਮੁਸਕਾਨ ਬਿਖੇਰਦਾ ਨਿੰਦਰ ਘੁਗਿਆਣਵੀ 94174-21700 ਟਹਿਲਦਾ-ਟਹਿਲਦਾ ਮੈਂ ਇੱਕ ਘਾਹ ਮੈਦਾਨ ਵੱਲ ਚਲਾ ਗਿਆ। ਘਾਹ ਮੈਦਾਨ ਏਨਾ ਸਾਫ਼ ਸੀ ਤੇ ਹਰਾ-ਕਚੂਰ ਘਾਹ ਏਨੇ ਕਰੀਨੇ ਨਾਲ ਘਰੜ ਕੇ ਕੱਟਿਆ ਹੋਇਆ ਸੀ,ਇਵੇਂ ਲਗਦਾ ਸੀ ਜਿਵੇਂ ਇਹ ਘਾਹ ਦਾ ਮੈਦਾਨ ਨਹੀਂ, ਸਗੋਂ ਦੂਰ-ਦੂਰ ਤੀਕ ਕੋਈ ਹਰੇ …

Read More »

ਕਦੋਂ ਤੱਕ ਹੁੰਦੀ ਰਹੇਗੀ ਸਾਡੀ ਹਥਿਆਰਾਂ ਵਾਂਗ ਵਰਤੋਂ?

ਸੁਪਰੀਮ ਕੋਰਟ ਦੇ ਆਏ ਫੈਸਲੇ ਵਿਚ ਜਿਸ ‘ਚ ਆਖਿਆ ਗਿਆ ਸੀ ਕਿ ਦਲਿਤ ਭਾਈਚਾਰੇ ਨੂੰ ਮਿਲਦੀਆਂ ਸਹੂਲਤਾਂ ਵਿਚ ਕਟੌਤੀ ਕੀਤੀ ਜਾਵੇਗੀ, ਨੂੰ ਅਧਾਰ ਬਣਾ ਕੇ ਦੇਸ਼ ਭਰ ਵਿਚ ਪ੍ਰਦਰਸ਼ਨ ਹੋਇਆ, ਭਾਰਤ ਬੰਦ ਰਿਹਾ, ਕਈ ਥਾਈਂ ਹਿੰਸਕ ਝੜਪਾਂ ਵੀ ਹੋਈਆਂ ਤੇ ਕੁਝ ਲੋਕਾਂ ਦੇ ਮਾਰੇ ਜਾਣ ਦੀ ਮੰਦਭਾਗੀ ਖਬਰ ਵੀ ਸਾਹਮਣੇ …

Read More »

ਮਿਨੀਮਮ ਵੇਜ ਵਧਣ ਨਾਲ ਉਨਟਾਰੀਓ ਦੀ ਆਰਥਿਕਤਾ ਹੋਰ ਮਜ਼ਬੂਤ ਹੋਈ

ਨਾਹਰ ਸਿੰਘ ਔਜਲਾ ਪਿਛਲੇ ਕੁਝ ਸਾਲਾਂ ਤੋਂ ਪੂਰੇ ਉਨਟਾਰੀਓ ਦੇ ਵਰਕਰਾਂ ਨੇ ਇਕ ਲੰਮਾ ਘੋਲ ਲੜ ਕੇ ਮਿਨੀਮਮ ਵੇਜ ਵੀ 15 ਡਾਲਰ ਕਰਵਾ ਲਈ ਹੈ ਤੇ ਹੋਰ ਵੀ ਬਹੁਤ ਸਾਰੇ ਹੱਕ ਜਿੱਤੇ ਹਨ। ਇਸ ਮੁਹਿੰਮ ਵਿੱਚ ਬਹੁਤ ਸਾਰੀਆਂ ਕਮਿਊਨਟੀਆਂ, ਯੂਨੀਅਨਾਂ, ਗਰੁੱਪਾਂ, ਵਰਕਰਾਂ, ਅਗਾਂਹਵਧੂ ਸੋਚ ਵਾਲੇ ਬਿਜਨਿਸਮੈਨਾਂ ਤੇ ਸਿਹਤ ਸੰਭਾਲ ਵਾਲੇ …

Read More »

ਕਿਸਾਨ ਤੇ ਖੇਤ ਮਜ਼ਦੂਰਾਂ ਨੂੰ ਸਿਵਿਆਂ ਦੇ ਰਾਹ ਜਾਣ ਤੋਂ ਰੋਕਣ ਦੀ ਜ਼ਰੂਰਤ

ਦਯਾ ਸ਼ੰਕਰ ਮੈਨੀ ਪੰਜਾਬ ਦਾ ਕਿਸਾਨ ਅਤੇ ਖੇਤ ਮਜਦੂਰ ਅੱਜ ਸਰਕਾਰਾਂ ਦੀ ਬੇਰੁਖ਼ੀ ਕਾਰਨ ਸਿਵਿਆਂ ਦੇ ਰਾਹ ਚੱਲ ਪਿਆ ਹੈ ਤੇ ਇਹ ਵਰਤਾਰਾ ਮੌਜੂਦਾ ਦੌਰ ‘ਚ ਰੁਕਦਾ ਦਿਖਾਈ ਨਹੀਂ ਦੇ ਰਿਹਾ ਹੈ, ਕਿਉਕਿ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤ ਕਿਸਾਨਾਂ ਅਤੇ ਮਜ਼ਦੂਰਾਂ ਪ੍ਰਤੀ ਸਾਫ ਨਹੀਂ ਲੱਗ ਰਹੀ ਹੈ। ਹਰੇ ਇਨਕਲਾਬ ਤੋਂ …

Read More »

ਗੁਰਦੁਆਰਾ ਸਾਹਿਬ ਦੇ ਲੰਗਰ ਨਾਲ ਮਿਟੀ ਰੇਲ ਯਾਤਰੀਆਂ ਦੀ ਭੁੱਖ

ਫਿਰੋਜ਼ਪੁਰ : ਛਾਉਣੀ ਰੇਲਵੇ ਸਟੇਸ਼ਨ ‘ਤੇ ਪ੍ਰਦਰਸ਼ਨਕਾਰੀਆਂ ਨੇ ਸਾਰੇ ਸਟਾਲ ਬੰਦ ਕਰਵਾ ਦਿੱਤੇ। ਰੇਲ ਗੱਡੀਆਂ ਵਿਚ ਫਸੇ ਯਾਤਰੀਆਂ ਲਈ ਗੁਰਦੁਆਰਾ ਸਾਹਿਬ ਤੋਂ ਲੰਗਰ ਮੰਗਵਾਇਆ ਅਤੇ ਰੇਲ ਗੱਡੀਆਂ ਵਿਚ ਸਵਾਰ ਯਾਤਰੀਆਂ ਨੂੰ ਛਕਾਇਆ ਗਿਆ। ਇਸੇ ਤਰ•ਾਂ ਹੋਰ ਵੀ ਕਈ ਗੁਰਦੁਆਰਾ ਸਾਹਿਬਾਨਾਂ ਵਲੋਂ ਜਿੱਥੇ ਵੀ ਯਾਤਰੀ ਫਸੇ ਸਨ, ਉਨ•ਾਂ ਨੂੰ ਲੰਗਰ ਛਕਾਇਆ …

Read More »

ਪੰਜਾਬ ‘ਚ ਬੰਦ ਦਾ ਵਿਆਪਕ ਅਸਰ, ਪਰ ਰਿਹਾ ਅਮਨ

ਚੰਡੀਗੜ• : ਐਸਸੀ/ਐਸਟੀ ਐਕਟ ਸਬੰਧੀ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫੈਸਲੇ ਦੇ ਵਿਰੋਧ ਵਿਚ ਦੇਸ਼ ਵਿਆਪੀ ਬੰਦ ਦਾ ਪੰਜਾਬ ਭਰ ਵਿਚ ਵੀ ਵਿਆਪਕ ਅਸਰ ਦੇਖਣ ਨੂੰ ਮਿਲਿਆ। ਕਈ ਥਾਈਂ ਪ੍ਰਦਰਸ਼ਨਕਾਰੀਆਂ ਵਲੋਂ ਖੁੱਲ•ੇਆਮ ਨੰਗੀਆਂ ਤਲਵਾਰਾਂ ਅਤੇ ਹੋਰ ਘਾਤਕ ਤੇਜ਼ਧਾਰ ਹਥਿਆਰ ਲਹਿਰਾਏ ਗਏ। ਫਿਰ ਵੀ ਪੰਜਾਬ ਵਿੱਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ …

Read More »

ਦਲਿਤਾਂ ਨੇ ਕੀਤਾ ਭਾਰਤ ਬੰਦ

ਭਾਰਤ ਬੰਦ ਦੌਰਾਨ ਹਿੰਸਾ, 16 ਮੌਤਾਂ ਮੱਧ ਪ੍ਰਦੇਸ਼ ‘ਚ ਸੱਤ, ਬਿਹਾਰ ‘ਚ ਦੋ, ਰਾਜਸਥਾਨ ਤੇ ਯੂਪੀ ‘ਚ ਇਕ-ਇਕ ਪ੍ਰਦਰਸ਼ਨਕਾਰੀ ਦੀ ਮੌਤ, ਬੰਦ ਦਾ ਮੁਕੰਮਲ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ : ਐੱਸਸੀ/ਐੱਸਟੀ (ਜ਼ੁਲਮ ਰੋਕੂ) ਐਕਟ ਨੂੰ ਕਥਿਤ ਕਮਜ਼ੋਰ ਕੀਤੇ ਜਾਣ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ …

Read More »