17 ਫਰਵਰੀ ਨੂੰ ਜਹਾਜ਼ ਦਿੱਲੀ ‘ਚ ਕਰੇਗਾ ਲੈਂਡ, 25 ਨੂੰ ਵਾਪਸੀ ਟੋਰਾਂਟੋ/ਪਰਵਾਸੀ ਬਿਊਰੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਤੌਰ ਪ੍ਰਧਾਨ ਮੰਤਰੀ ਭਾਰਤ ਦੇ ਪਲੇਠੇ ਦੌਰੇ ‘ਤੇ ਜਾ ਰਹੇ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਟਰੂਡੋ ਨੇ ਪ੍ਰਵਾਨ ਕਰ ਲਿਆ ਸੀ ਤੇ ਹੁਣ ਉਸ ਪ੍ਰਵਾਨਗੀ ਨੂੰ …
Read More »Monthly Archives: February 2018
ਸਿੱਕਾ ਉਛਾਲ ਕੇ ਮੰਤਰੀ ਚਰਨਜੀਤ ਚੰਨੀ ਨੇ ਲੈਕਚਰਾਰਾਂ ਨੂੰ ਸਟੇਸ਼ਨ ਕਰ ਦਿੱਤੇ ਅਲਾਟ
ਮੀਡੀਆ ਤੇ ਵਿਰੋਧੀ ਧਿਰ ਨੇ ਚੰਨੀ ਦਾ ਉਡਾਇਆ ਮਜ਼ਾਕ, ਮੰਤਰੀ ਨੇ ਕਿਹਾ ਇਸ ਤੋਂ ਵੱਧ ਹੋਰ ਪਾਰਦਰਸ਼ਤਾ ਕੀ ਹੋ ਸਕਦੀ ਹੈ ਦੋ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਲੱਗਿਆਂ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ ਗਈ। ਅਲਾਟਮੈਂਟ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। -ਚਰਨਜੀਤ ਸਿੰਘ ਚੰਨੀ ਚੰਡੀਗੜ੍ਹ : …
Read More »ਰੋਜ਼ਾਨਾ ਢਾਈ ਕਰੋੜ ਰੁਪਏ ਟੌਲ ਪਲਾਜ਼ਿਆਂ ‘ਤੇ ਤਾਰਦੇ ਨੇ ਪੰਜਾਬੀ
ਬਠਿੰਡਾ/ਬਿਊਰੋ ਨਿਊਜ਼ ਕੌਮੀ ਸ਼ਾਹਰਾਹਾਂ ਦਾ ਸਫ਼ਰ ਪੰਜਾਬ ਵਿੱਚ ਹੁਣ ਮਹਿੰਗਾ ਸੌਦਾ ਬਣ ਗਿਆ ਹੈ। ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਪੰਜਾਬੀ ਤਾਰਦੇ ਹਨ। ਲੰਘੇ ਪੌਣੇ ਚਾਰ ਵਰ੍ਹਿਆਂ ਵਿੱਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫ਼ਰ ਦੌਰਾਨ 2023 ਕਰੋੜ ਰੁਪਏ ਟੌਲ ਦਿੱਤਾ ਹੈ। ਜੇ ਸਟੇਟ ਹਾਈਵੇਅ ਇਸ ਵਿੱਚ ਸ਼ਾਮਲ ਕਰੀਏ …
Read More »ਅਮਰੀਕਾ ਦੇ ਸਕੂਲ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 17 ਬੱਚਿਆਂ ਦੀ ਲਈ ਜਾਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਫਲੋਰੀਡਾ ਸਥਿਤ ਇਕ ਸਕੂਲ ਵਿਚ ਸਾਬਕਾ ਵਿਦਿਆਰਥੀ ਨੇ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ 17 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 14 ਜ਼ਖ਼ਮੀ ਹੋ ਗਏ ਹਨ। ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ਦੇ ਰੂਪ ਵਿਚ ਕੀਤੀ ਗਈ ਹੈ। ਚੇਤੇ ਰਹੇ …
Read More »ਚੋਣ ਕਮਿਸ਼ਨਰ ਨੇ ਕਿਹਾ
ਜਿਨ੍ਹਾਂ ‘ਤੇ ਗੰਭੀਰ ਅਪਰਾਧਿਕ ਮਾਮਲੇ ਚੱਲ ਰਹੇ ਨੇ ਉਨ੍ਹਾਂ ਦੇ ਚੋਣ ਲੜਨ ‘ਤੇ ਲੱਗੇ ਰੋਕ ਨਵੀਂ ਦਿੱਲੀ : ਚੋਣ ਕਮਿਸ਼ਨਰ ਨੇ ਕੇਂਦਰ ਤੋਂ ਕਾਨੂੰਨ ‘ਚ ਤਬਦੀਲੀ ਕਰਕੇ ਉਨ੍ਹਾਂ ਲੋਕਾਂ ਦੇ ਚੋਣ ਲੜਨ ‘ਤੇ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਜਿਹੜੇ ਗੰਭੀਰ ਅਪਰਾਧਿਕ ਮਾਮਲਿਆਂ ‘ਚ ਆਰੋਪੀ ਹਨ। ਜਿਨ੍ਹਾਂ ‘ਚ ਘੱਟ ਤੋਂ …
Read More »ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀਐਸਟੀ ਬਣਿਆ ਜਜ਼ੀਆ
ਐਸਜੀਪੀਸੀ ਨੂੰ ਸਹਿਣਾ ਪੈ ਰਿਹਾ ਹੈ ਕਰੋੜਾਂ ਰੁਪਏ ਦਾ ਬੋਝ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀ. ਐੱਸ. ਟੀ. ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਲੱਗਭਗ 1 ਲੱਖ ਸੰਗਤਾਂ ਲੰਗਰ ਛਕਦੀਆਂ ਹਨ। ਇਸ ਤੋਂ ਇਲਾਵਾ …
Read More »ਪੰਜਾਬ ‘ਚ ਆਮ ਆਦਮੀ ਪਾਰਟੀ ‘ਚ ਫਿਰ ਪਏਗਾ ਖਿਲਾਰਾ!
ਮਨੀਸ਼ ਸਿਸੋਦੀਆ ਕੋਲ ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਭਗਵੰਤ ਮਾਨ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਭਗਵੰਤ ਮਾਨ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਵੇ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਹਾਲੀਆ ਜਲੰਧਰ ਫੇਰੀ ਦੌਰਾਨ ਇਹ …
Read More »ਦੋਹਰੀ ਵੋਟ ਬਣਾਉਣ ਦੇ ਮਾਮਲੇ ‘ਚ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੋਸ਼ੀ ਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼ ਦੋਹਰੀ ਵੋਟ ਬਣਾ ਕੇ ਵਿਧਾਨ ਸਭਾ ਦੀ ਚੋਣ ਲੜਨ ਵਾਲੀ ‘ਆਪ’ ਦੀ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਕਸੂਤੀ ਸਥਿਤੀ ਵਿਚ ਫਸ ਗਏ ਹਨ। ਚੋਣ ਅਧਿਕਾਰੀ-ਕਮ-ਐਸਡੀਐਮ ਤਲਵੰਡੀ ਸਾਬੋ ਨੇ ਆਪਣੀ ਰਿਪੋਰਟ ਵਿਚ ਪ੍ਰੋ. ਬਲਜਿੰਦਰ ਕੌਰ ਨੂੰ ਦੋਹਰੀ ਵੋਟ ਬਣਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ। ਡਿਪਟੀ …
Read More »ਆਤਮ ਚਿੰਤਨ
ਹਰਜੀਤਬੇਦੀ ਬਹੁਤੇ ਲੋਕਚੜ੍ਹਦੇ ਸੂਰਜ ਨੂੰ ਸਲਾਮਕਰਦੇ ਹਨ।ਪਰਅਸਲੀਸੂਰਜ ਤਾਂ ਸੂਰਜ ਹੈ ਭਾਵੇਂ ਚੜ੍ਹਦਾਹੋਵੇ ਜਾਂ ਲਹਿੰਦਾ ਕਿਉਂਕਿ ਉਸ ਦਾ ਕੰਮ ਤਾਂ ਚਾਨਣਬਿਖੇਰਣਾ ਹੈ। ਸੂਰਜਕਦੇ ਹਨੇਰੇ ਤੋਂ ਨਹੀਂ ਡਰਦਾ ਤੇ ਜਦੋਂ ਚੜ੍ਹਦਾਦਿਖਾਈ ਦਿੰਦਾ ਹੈ ਤਾਂ ਹਨੇਰੇ ਨੂੰ ਪਦੀੜਾਂ ਪਾ ਦਿੰਦਾ ਹੈ। ਸਿਰਫਡਰਾਕਲਲੋਕ ਹੀ ਕਿਸੇ ਵਿਅਕਤੀਦੀ ਗੁੱਡੀ ਚੜ੍ਹੀ ਤੋਂ ਉਸ ਨੂੰ ਸਲਾਮਾਂ ਕਰਦੇ ਹਨ। …
Read More »ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਸਿੱਧੇ ਰੂਪ ਵਿਚ ਭਾਰਤੀ ਸੈਨਿਕਾਂ ਦਾ ਕੀਤਾ ਹੈ ਅਪਮਾਨ !
ਦੀਪਕ ਸ਼ਰਮਾ ਚਨਾਰਥਲ ਆਰ ਐਸ ਐਸ ਮੁਖੀ ਮੋਹਨ ਭਾਗਵਤ ਬਿਆਨ ਜਾਰੀ ਕਰਦੇ ਹਨ ਕਿ ਜਿਹੜੇ ਭਾਰਤੀ ਸੈਨਿਕਾਂ ਨੂੰ ਟ੍ਰੇਨਿੰਗ ਦੌਰਾਨ 6 ਤੋਂ 7 ਮਹੀਨੇ ਲਗਾ ਕੇ ਬਾਰਡਰ ‘ਤੇ ਤਾਇਨਾਤ ਕਰਨ ਯੋਗ ਬਣਾਇਆ ਜਾਂਦਾ ਹੈ ਉਹ ਕੰਮ ਆਰ ਐਸ ਐਸ ਦੇ ਵਰਕਰ ਤਿੰਨ ਦਿਨਾਂ ਵਿਚ ਹੀ ਕਰ ਸਕਦੇ ਹਨ। ਇਸ ਤੋਂ …
Read More »