ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਸਰਕਾਰ ਨੇ ਪੰਜਾਬ ਵਿਚ ਬਾਇਓ ਗੈਸ ਅਤੇ ਬਾਇਓ ਸੀ.ਐਨ.ਜੀ. ਪਲਾਂਟਾਂ ਦੀ ਸਥਾਪਨਾ ਲਈ ਇੰਡੀਅਨ ਆਇਲ ਨਾਲ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਨਾਲ ਲਗਭਗ 4000 ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਸੂਬਾ ਸਰਕਾਰ ਦਾ ਇਹ ਉਪਰਾਲਾ ਝੋਨੇ ਦੀ ਪਰਾਲੀ ਸਾੜਨ ਦੀ ਰੋਕਥਾਮ ਅਤੇ ਢੁਕਵੇਂ ਹੱਲ ਲੱਭਣ ਲਈ ਕੀਤੇ …
Read More »Daily Archives: January 19, 2018
ਵਿਕਾਸ ਬਰਾਲਾ ਬੁੜੈਲ ਜੇਲ੍ਹ ਵਿੱਚੋਂ ਰਿਹਾਅ
ਚੰਡੀਗੜ੍ਹ/ਬਿਊਰੋ ਨਿਊਜ਼ : ਵਰਣਿਕਾ ਕੁੰਡੂ ਛੇੜਛਾੜ ਤੇ ਅਗਵਾ ਕਰਨ ਦੀ ਕੋਸ਼ਿਸ਼ ਮਾਮਲੇ ਦਾ ਮੁਲਜ਼ਮ ਵਿਕਾਸ ਬਰਾਲਾ ਬੁੜੈਲ ਮਾਡਲ ਜੇਲ੍ਹ ਵਿੱਚੋਂ ਜ਼ਮਾਨਤ ਉੱਤੇ ਰਿਹਾਅ ਹੋ ਗਿਆ ਹੈ। ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਵਿਕਾਸ ਬਰਾਲਾ ਨੂੰ 9 ਅਗਸਤ 2017 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਉਸਨੇ ਮੀਡੀਆ ਦੇ ਸਵਾਲਾਂ ਤੋਂ ਬਚਣ …
Read More »ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਬਾਰੇ ਸੀਬੀਆਈ ਦੀ ਟੀਮ ਡੇਰਾ ਸਿਰਸਾ ਪਹੁੰਚੀ
ਰਾਮ ਰਹੀਮ ਦੀਆਂ ਵਧਣਗੀਆਂ ਹੋਰ ਮੁਸ਼ਕਲਾਂ ਸਿਰਸਾ/ਬਿਊਰੋ ਨਿਊਜ਼ : ਬਲਾਤਕਾਰ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਡੇਰਾ ਮੁਖੀ ਵਿਰੁੱਧ ਆਪਣੇ ਸੇਵਾਦਾਰ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਛਾਣਬੀਣ ਕਰਨ ਲਈ ਸੀ.ਬੀ.ਆਈ. ਦੀ ਟੀਮ ਡੇਰਾ ਸਿਰਸਾ ਪਹੁੰਚੀ। …
Read More »ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਕੋਟਲੀ ਖੁਰਦ ਦਾ ਨਾਂ ਬਦਲ ਕੇ ‘ਪ੍ਰੇਮ ਕੋਟਲੀ’ ਰੱਖਿਆ
ਬਠਿੰਡਾ/ਬਿਊਰੋ ਨਿਊਜ਼ : ਪਿੰਡ ‘ਕੋਟਲੀ ਖੁਰਦ’ ਦਾ ਨਾਂ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਕੀਤਿਆਂ ਬਦਲ ਕੇ ‘ਪ੍ਰੇਮ ਕੋਟਲੀ’ ਰੱਖ ਦਿੱਤਾ ਗਿਆ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਥਿਤ ਤੌਰ ‘ਤੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ‘ਪੰਚਾਇਤੀ ਫਰਲੇ’ ਨਾਲ ਹੀ ਇਹ ਕਾਰਵਾਈ ਕੀਤੀ ਸੀ, ਜਿਸ ਦਾ ਪਤਾ ਹੁਣ ਹੋਈ ਪੜਤਾਲ ਮਗਰੋਂ ਲੱਗਿਆ ਹੈ। …
Read More »ਮਨਜਿੰਦਰ ਸਿਰਸਾ ਨੇ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਕੀਤੀ ਅਪੀਲ
ਸਿੱਖਾਂ ਦੀ ਵੱਖਰੀ ਪਛਾਣ ਲਈ ਮਤਾ ਪਾਸ ਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਵੱਖਰੀ ਸਿੱਖ ਪਛਾਣ ਦੀ ਮੰਗ ਦੀ ਹਮਾਇਤ ਵਿਚ ਮਤਾ ਪਾਸ ਕਰਨ ਜਿਸ ਲਈ ਅੰਸ਼ਕ ਸੰਵਿਧਾਨਕ ਸੋਧ ਲੋੜੀਂਦੀ ਹੈ। ਸਿਰਸਾ ਨੇ ਕਿਹਾ …
Read More »ਐਨ ਐਫ ਐਚ ਐਸ-4 ਦੀ ਰਿਪੋਰਟ ‘ਚ ਖੁਲਾਸਾ, ਦੋਵੇਂ ਰਾਜਾਂ ‘ਚ 60 ਪ੍ਰਤੀਸ਼ਤ ਵਿਅਕਤੀਆਂ ਕੋਲ ਹੈ ਘਰ
ਜੈਨ ਭਾਈਚਾਰਾ ਆਰਥਿਕ ਪੱਖੋਂ ਸਭ ਤੋਂ ਅਮੀਰ, ਪੰਜਾਬ ਅਤੇ ਦਿੱਲੀ ਸਭ ਤੋਂ ਅਮੀਰ ਸੂਬੇ ਘਰਾਂ ‘ਚ ਇਨ੍ਹਾਂ ਚੀਜ਼ਾਂ ਦੀ ਮੌਜੂਦਗੀ ‘ਚ ਦਿੱਤੇ ਗਏ ਅੰਕਾਂ ਦੇ ਆਧਾਰ ‘ਤੇ ਸੂਚੀ ਹੋਈ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਅਤੇ ਦਿੱਲੀ ਦੇਸ਼ ਦੇ ਸਭ ਤੋਂ ਅਮੀਰ ਰਾਜ ਹਨ ਜਦਕਿ ਜੈਨ ਭਾਈਚਾਰਾ ਅਮੀਰੀ ਅਤੇ ਆਰਥਿਕ …
Read More »ਮਾਟੁੰਗਾ ਦੇਸ਼ ਦਾ ਪਹਿਲਾ ਆਲ ਵੂਮੈਨ ਸਟੇਸ਼ਨ
8-8 ਘੰਟੇ ਦੀਆਂ 3 ਸਿਫ਼ਟਾਂ ‘ਚ ਕੰਮ ਕਰਕੇ 41 ਮਹਿਲਾਵਾਂ ਸੰਭਾਲਦੀਆਂ ਹਨ ਮਾਟੁੰਗਾ ਸਟੇਸ਼ਨ, ਮੈਨੇਜਰ ਤੋਂ ਸਵੀਪਰ ਤੱਕ ਸਾਰਾ ਕੰਮ ਇਨ੍ਹਾਂ ਦੇ ਜ਼ਿੰਮੇ 1992 ‘ਚ ਮੁੰਬਈ ਦੀ ਪਹਿਲੀ ਮਹਿਲਾ ਸਟੇਸ਼ਨ ਮਾਸਟਰ ਬਣੀ ਮਮਤਾ ਹੀ ਹੁਣ ਸਟੇਸ਼ਨ ਦੀ ਮੈਨੇਜਰ ਮੁੰਬਈ/ਬਿਊਰੋ ਨਿਊਜ਼ : ਦੇਸ਼ ਦਾ ਪਹਿਲਾ ਆਲ-ਵੁਮੈਨ ਰੇਲਵੇ ਸਟੇਸ਼ਨ ਮੁੰਬਈ ਦਾ ਮਾਟੁੰਗਾ। …
Read More »ਚੋਣ ਕਮਿਸ਼ਨਰ ਵੱਲੋਂ ਤਿੰਨ ਰਾਜਾਂ ਦੀਆਂ ਚੋਣ ਤਰੀਕਾਂ ਦਾ ਐਲਾਨ
ਤ੍ਰਿਪੁਰਾ ‘ਚ 18 ਅਤੇ ਮੇਘਾਲਿਆ ਤੇ ਨਾਗਾਲੈਂਡ ‘ਚ 27 ਫਰਵਰੀ ਨੂੰ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ ਵੱਲੋਂ ਤਿੰਨ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈਸ ਕਾਨਫ਼ਰੰਸ ਕਰਕੇ ਮੁੱਖ ਚੋਣ ਕਮਿਸ਼ਨਰ ਨੇ ਐਲਾਨ ਕੀਤਾ …
Read More »ਨੋਟਬੰਦੀ ਦੇ 14 ਮਹੀਨਿਆਂ ਬਾਅਦ ਕਾਨਪੁਰ ‘ਚ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ
10 ਵਿਅਕਤੀਆਂ ਦੀ ਹੋਈ ਗ੍ਰਿਫਤਾਰੀ ਕਾਨਪੁਰ/ਬਿਊਰੋ ਨਿਊਜ਼ : ਐਨ.ਏ.ਆਈ. ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਰੂਪ ਵਿੱਚ ਛਾਪੇਮਾਰੀ ਦੌਰਾਨ 96 ਕਰੋੜ 62 ਲੱਖ ਦੀ ਕੀਮਤ ਦੇ ਪੁਰਾਣੇ ਨੋਟ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਤਾਰ ਦਿੱਲੀ, ਮੁੰਬਈ, …
Read More »ਸੁਪਰੀਮਕੋਰਟ ਦੇ ਘੜਮੱਸਦੀਸੁਤੰਤਰ ਜਾਂਚ ਜ਼ਰੂਰੀ
ਯੋਗੇਂਦਰਯਾਦਵ ਆਓਪਹਿਲਾਂ ਇਹ ਸਪੱਸ਼ਟਕਰਲਈਏ ਕਿ ਸੁਪਰੀਮਕੋਰਟ ਦੇ ਮੌਜੂਦਾ ਸੰਕਟਵਿੱਚ ਕੁਝ ਗੈਰਹਾਜ਼ਰ ਹੈ। ਸਾਨੂੰਪਤਾ ਹੈ ਕਿ ਜੋ ਕੁਝ ਸੋਮਵਾਰਦੀਸਵੇਰ ਨੂੰ ਵਾਪਰਿਆ, ਉਹ ਕੋਈ ਛੋਟੀ ਗੱਲ ਨਹੀਂ ਹੈ। ਇਹ ਚੋਟੀ ਦੇ ਜੱਜਾਂ ਦੀ ਕੋਈ ਨਿੱਜੀਖਿੱਚੋਤਾਣਨਹੀਂ ਹੈ, ਜੋ ਜੱਗ-ਜ਼ਾਹਰ ਹੋਈ ਹੈ। ਇਹ ਅਜਿਹਾ ਵੀ ਕੋਈ ਵਿਵਾਦਨਹੀਂ ਹੈ ਕਿ ਜਸਟਿਸਲੋਯਾ ਜਾਂ ਅਜਿਹੇ ਕੁਝ ਮਾਮਲਿਆਂ …
Read More »