ਭਾਦਸੋਂ : ਪਿੰਡ ਟੌਹੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਲਿਤ ਵਿਦਿਆਰਥਣ ਵੀਰਪਾਲ ਕੌਰ ਨੂੰ ਜਾਤੀਗਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਨੇ ਪ੍ਰਿੰਸੀਪਲ ਸਮੇਤ ਸਾਰੇ ਸਟਾਫ਼ ਦਾ ਤਬਾਦਲਾ ਕਰ ਦਿੱਤਾ ਹੈ। ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ …
Read More »Daily Archives: January 19, 2018
ਐਸਜੀਪੀਸੀ ਨੇ ਚੱਢਾ ਖ਼ਿਲਾਫ਼ ਕੀਤੀ ਸਖਤ ਕਾਰਵਾਈ ਦੀ ਸਿਫਾਰਸ਼
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਇਤਰਾਜ਼ਯੋਗ ਵੀਡਿਓ ਮਾਮਲੇ ਵਿੱਚ ਚੀਫ ਖ਼ਾਲਸਾ ਦੀਵਾਨ ਦੇ ਆਗੂ ਚਰਨਜੀਤ ਸਿੰਘ ਚੱਢਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਹਮਾਇਤ ਕੀਤੀ ਹੈ। ਇਸ ਸਬੰਧੀ ਇੱਕ ਮਤਾ ਪਾਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਅਗਲੀ ਕਾਰਵਾਈ ਲਈ ਭੇਜਿਆ ਗਿਆ ਹੈ। ਅੰਤ੍ਰਿੰਗ ਕਮੇਟੀ …
Read More »ਅਕਾਲੀਆਂ ਵੱਲੋਂ ਮੋਤੀ ਮਹਿਲ ਵੱਲ ਰੋਸ ਮਾਰਚ
ਪੁਲਿਸ ਨੇ ਅਕਾਲੀਆਂ ਨੂੰ ਗੁਰਦੁਆਰਾ ਸਾਹਿਬ ‘ਚ ਕੀਤਾ ਨਜ਼ਰਬੰਦ ਪਟਿਆਲਾ/ਬਿਊਰੋ ਨਿਊਜ਼ ਕਾਂਗਰਸੀ ਆਗੂ ਵੱਲੋਂ ਪੰਚਾਇਤੀ ਚੋਣਾਂ ਵੇਲੇ ਦਿੱਤੇ ਵਿਵਾਦਿਤ ਬਿਆਨ ‘ਤੇ ਪੰਜਾਬ ઠਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸੰਸਦ ઠਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਇੱਥੇ ਮੋਤੀ ਮਹਿਲ ਵੱਲ …
Read More »ਪੰਜਾਬੀ ਭਾਸ਼ਾ ਨਾਲ ਸਾਹਬ ਦੀ ਵਾਅਦਾ ਖਿਲਾਫੀ ਖਿਲਾਫ਼ ਹੋਵੇਗੀ ਭੁੱਖ ਹੜਤਾਲ
ਚੰਡੀਗੜ੍ਹ ਪੰਜਾਬੀ ਮੰਚ 19 ਫਰਵਰੀ 2018 ਨੂੰ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਕਰੇਗਾ ਸਮੂਹਿਕ ਭੁੱਖ ਹੜਤਾਲ ਇਸ ਮੌਕੇ ‘ਤੇ ਪੁਆਧੀ ਗਾਇਕੀ ਦਾ ਅਖਾੜਾ ਵੀ ਲੱਗੇਗਾ ਤੇ ‘ਸੂਲਾਂ ਵਿੰਨਿਆ ਅੰਦਰ’ ਨਾਟਕ ਵੀ ਖੇਡਿਆ ਜਾਵੇਗਾ ਚੰਡੀਗੜ੍ਹ : ਚੰਡੀਗੜ੍ਹ ਪੰਜਾਬੀ ਮੰਚ ਨੇ ਇਕ ਵਾਰ ਫਿਰ ਸਮੂਹ ਸਹਿਯੋਗੀ ਸੰਗਠਨਾਂ ਨਾਲ ਮਿਲ …
Read More »ਐਨ ਆਰ ਆਈ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਰਿਲੀਜ਼
ਸ਼ਹਿਰੀਂ ਵਸਿਆ ਮਨੁੱਖ ਸਕੂਨ ਲੱਭਣ ਪਿੰਡਾਂ ਵੱਲ ਨੂੰ ਦੌੜਦਾ ਹੈ : ਕਵੀ ਚਰਨ ਸਿੰਘ ਕਵੀ ਚਰਨ ਸਿੰਘ ਨੂੰ ਪਹਿਲੇ ਦਿਨ ਤੋਂ ਹੀ ਨਿੱਠ ਕੇ ਪੜ੍ਹਨ ਦੀ ਹੈ ਆਦਤ : ਜਨਕ ਰਾਜ ਕਵੀ ਦੀਆਂ ਰਚਨਾਵਾਂ ਸਮੇਂ ਦੇ ਹਾਕਮਾਂ ਨੂੰ ਸਵਾਲ ਕਰਨ ਦਾ ਦਮ ਭਰਦੀਆਂ ਹਨ : ਪ੍ਰੋ. ਬ੍ਰਹਮਜਗਦੀਸ਼ ਚੰਡੀਗੜ੍ਹ : ‘ਅਜੋਕਾ …
Read More »ਪੰਜਾਬੀ ਰੋਜ਼ਾਨਾ 6.50 ਕਰੋੜ ਰੁਪਏ ਦੀ ਕਰਦੇ ਹਨ ਹੈਲੋ-ਹੈਲੋ
ਮੋਬਾਈਲ ਕੰਪਨੀਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਜਾਲ ‘ਚ ਫਸਾਇਆ ਬਠਿੰਡਾ/ਬਿਊਰੋ ਨਿਊਜ਼ : ਸਮੁੱਚਾ ਪੰਜਾਬ ਜਿਥੇ ਸੰਕਟ ਕੰਢੇ ਖੜ੍ਹਾ ਹੈ, ਉਦੋਂ ਇਹ ਤੱਥ ਫਿਕਰਮੰਦ ਕਰਦੇ ਹਨ ਕਿ ਪੰਜਾਬੀ ਰੋਜ਼ਾਨਾ ਘੱਟੋ-ਘੱਟ 6.50 ਕਰੋੜ ਰੁਪਏ ਮੋਬਾਈਲਾਂ ਦੀ ‘ਹੈਲੋ ਹੈਲੋ’ ਉਤੇ ਫੂਕ ਦਿੰਦੇ ਹਨ। ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਘੱਟੋ-ਘੱਟ ਟੈਲੀਫੋਨ …
Read More »ਕੈਨੇਡਾ ਗਈ ਪਤਨੀ ਨੇ ਮੰਗਿਆ ਤਲਾਕ
ਪਤੀ ਨੇ ਖੁਦ ਨੂੰ ਮਾਰੀ ਗੋਲੀ ਮੋਗਾ/ਬਿਊਰੋ ਨਿਊਜ਼ : ਪਰਵਾਸੀ ਪੰਜਾਬੀ ਪਤਨੀ ਦੀ ਕਥਿਤ ਬੇਵਫ਼ਾਈ ਤੋਂ ਦੁਖੀ ਪਿੰਡ ਹਰੀਏਵਾਲਾ ਦੇ ਨੌਜਵਾਨ ਸੁਖਦੀਪ ਸਿੰਘ (29) ਨੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਂਚ ਕਰ ਰਹੇ ਪੁਲਿਸ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ …
Read More »ਰੂਬੀ ਸਹੋਤਾ ਦਾ ਓਪਨ ਹਾਊਸ ਬੇਹੱਦ ਸਫਲ ਰਿਹਾ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ 50 ਸਨੀਮੈਡੋ ਸਥਿਤ ਆਪਣੇ ਕਾਂਸਟੀਚਿਊਟ ਆਫ਼ਿਸ ਸੂਈਟ 307 ਵਿਖੇ ਲੰਘੇ ਸ਼ਨੀਵਾਰ 13 ਜਨਵਰੀ ਨੂੰ ਆਯੋਜਿਤ ਕੀਤਾ ਗਿਆ ‘ਓਪਨ-ਹਾਊਸ’ ਪੂਰੀ ਤਰ੍ਹਾਂ ਸਫ਼ਲ ਰਿਹਾ। ਸੈਂਕੜਿਆਂ ਦੀ ਗਿਣਤੀ ਵਿਚ ਸਥਾਨਕ ਬਰੈਂਪਟਨ-ਵਾਸੀ ਅਤੇ ਇਸ ਬਰੈਂਪਟਨ ਨੌਰਥ ਕਾਂਸਟੀਚੂਐਂਸੀ ਦੇ ਬਸ਼ਿੰਦੇ, ਬਿਜ਼ਨੈੱਸ ਅਦਾਰਿਆਂ ਅਤੇ ਵੱਖ-ਵੱਖ ਕਮਿਊਨਿਟੀ …
Read More »ਅਸੀਸ ਮੰਚ ਟੋਰਾਂਟੋ ਵੱਲੋਂ ਲੋਹੜੀ ਮੌਕੇ ਰਾਜਵੰਤ ਰਾਜ ਨੂੰ ਸਨਮਾਨਿਤ ਕੀਤਾ ਗਿਆ
ਬਰੈਂਪਟਨ/ਡਾ. ਝੰਡ : ਅਸੀਸ ਸੱਭਿਆਚਾਰ ਮੰਚ ਵੱਲੋਂ ਲੋਹੜੀ ਦਾ ਤਿਓਹਾਰ ਬੜੀਆਂ ਰੀਝਾਂ ਤੇ ਸ਼ਗ਼ਨਾਂ ਨਾਲ ਮਨਾਇਆ ਗਿਆ ਜਿਸ ਵਿਚ ਬਹੁਤ ਸਾਰੇ ਦੋਸਤਾਂ-ਮਿੱਤਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ‘ਫੁਲਕਾਰੀ’ ਰੇਡੀਓ ਦੀ ਸੰਚਾਲਕ ਰਾਜ ਘੁੰਮਣ ਅਤੇ ਕਈ ਹੋਰਨਾਂ ਵੱਲੋਂ ਲੋਹੜੀ ਨਾਲ ਸਬੰਧਿਤ ਗੀਤ ਗਾਏ ਗਏ। ਇਸ ਦੌਰਾਨ ਵੈਨਕੂਵਰ ਤੋਂ ਆਏ ਗ਼ਜ਼ਲਗੋ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਸ਼ਾਇਰ ਭੁਪਿੰਦਰ ਦੁਲੇ ਨਾਲ ਰੂਬਰੂ 21 ਜਨਵਰੀ ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨਵੇਂ ਸਾਲ ਵਿਚ ਪਹਿਲਾ ਸਮਾਗ਼ਮ 21 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਜੀ.ਟੀ.ਏ. ਦੇ ਉੱਘੇ-ਗ਼ਜ਼ਲਗੋ ਭੁਪਿੰਦਰ ਦੁਲੇ ਨਾਲ ਰੂਬਰੂ ਹੋਵੇਗਾ। ਇਸ ਦੌਰਾਨ ਉਹ ਆਪਣੀਆਂ ਗ਼ਜ਼ਲਾਂ ਦੀ ਲਿਖਣ-ਪ੍ਰਕਿਰਿਆ ਬਾਰੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕਰਨਗੇ ਅਤੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਪੇਸ਼ …
Read More »