Breaking News
Home / 2018 / January (page 29)

Monthly Archives: January 2018

ਦਸੰਬਰ ‘ਚ 79,000 ਨਵੀਆਂ ਨੌਕਰੀਆਂ ਨਾਲ ਕੈਨੇਡਾ ਵਿਚ ਬੇਰੁਜ਼ਗਾਰੀ ਘੱਟ ਹੋਣ ਦਾ ਪਿਛਲੇ 40 ਸਾਲਾਂ ਦਾ ਟੁੱਟਿਆ ਰਿਕਾਰਡ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਦਸੰਬਰ ਮਹੀਨੇ ਵਿਚ ਨੌਕਰੀਆਂ ਦੇ ਵਾਧੇ ਬਾਰੇ ‘ਲੇਬਰ ਫੋਰਸ ਸਰਵੇ’ ਦੀ ਨਵੀਂ ਜਾਣਕਾਰੀ ਬਰੈਂਪਟਨ-ਵਾਸੀਆਂ ਨਾਲ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ‘ਸਟੈਟਿਸਟਿਕਸ ਕੈਨੇਡਾ’ ਵੱਲੋਂ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਂਦੀ ‘ਲੇਬਰ ਫੋਰਸ ਸਰਵੇ’ ਦੀ ਇਹ ਰਿਪੋਰਟ ਦੇਸ਼ ਵਿਚ ਨੌਕਰੀਆਂ ਦੀ ਗਿਣਤੀ, ਰੋਜ਼ਗਾਰ …

Read More »

ਲਾਲੂ ਯਾਦਵ ਨੂੰ ਤਿੰਨ ਸਾਲ ਦੀ ਕੈਦ

ਚਾਰਾ ਘੁਟਾਲੇ ‘ਚ ਫਸੇ ਲਾਲੂ, 10 ਲੱਖ ਰੁਪਏ ਜੁਰਮਾਨਾ ਵੀ ਅਦਾ ਕਰਨਾ ਪਵੇਗਾ ਰਾਂਚੀ : ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ 21 ਸਾਲ ਪਹਿਲਾਂ ਦਿਓਘਰ ਖ਼ਜ਼ਾਨੇ ਵਿਚੋਂ ਫਰੇਬੀ ਢੰਗ ਨਾਲ 89.27 …

Read More »

ਭਾਰਤ ਦੀ ਤਰੱਕੀ ‘ਚ ਭਾਈਵਾਲ ਬਣਨ ਪਰਵਾਸੀ ਭਾਰਤੀ : ਮੋਦੀ

ਭਾਰਤ ਕਿਸੇ ਦੇਸ਼ ਦੇ ਇਲਾਕੇ ਤੇ ਸੋਮਿਆਂ ‘ਤੇ ਨਹੀਂ ਰੱਖਦਾ ਨਜ਼ਰ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕਿਸੇ ਦੇਸ਼ ਦੇ ਇਲਾਕੇ ਅਤੇ ਸੋਮਿਆਂ ‘ਤੇ ਨਜ਼ਰ ਨਹੀਂ ਰੱਖਦਾ ਅਤੇ ਉਸ ਦੇ ਵਿਕਾਸ ਦਾ ਮਾਡਲ ‘ਇਕ ਹੱਥ ਲਓ ਤੇ ਦੂਜੇ ਹੱਥ ਦਿਓ’ ਦੀ ਧਾਰਨਾ ‘ਤੇ ਆਧਾਰਿਤ …

Read More »

ਭਾਰਤ ‘ਚ ਨਿਵੇਸ਼ ਦੇ ਵੱਡੇ ਮੌਕੇ: ਕੋਵਿੰਦ

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਮੁਲਕਾਂ ਦੀਆਂ ਤਰਜੀਹਾਂ ਨੂੰ ਭਾਰਤ ਦੇ ਵਿਕਾਸ ਨਾਲ ਜੋੜਨ ਤੇ ਵੇਖਣ ਕਿ ਕਿਵੇਂ ਉਹ ਇਕ ਦੂਜੇ ਦੇ ਕੰਮ ਆ ਸਕਦੇ ਹਨ। ਇਥੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ (ਪੀਆਈਓ) ਦੀ ਕੌਮਾਂਤਰੀ ਕਾਨਫਰੰਸ ਦੇ …

Read More »

ਹਰਦੀਪ ਸਿੰਘ ਪੁਰੀ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਬਣੇ

ਲਖਨਊ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ (65) ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਵਿਚ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਗਏ। ਇਹ ਜਾਣਕਾਰੀ ਦਿੰਦਿਆਂ ਸੂਬਾ ਅਸੈਂਬਲੀ ਦੇ ਪ੍ਰਿੰਸੀਪਲ ਸਕੱਤਰ ਪ੍ਰਦੀਪ ਦੂਬੇ ਨੇ ਕਿਹਾ ਕਿ ਇਹ ਸੀਟ ਮਨੋਹਰ ਪਾਰੀਕਰ, ਜੋ ਕਿ ਹੁਣ ਗੋਆ ਦੇ ਮੁੱਖ ਮੰਤਰੀ ਹਨ, ਵਲੋਂ …

Read More »

ਫਰਜ਼ੀ ਕੇਸ ਬਣਾ ਕੇ ਜੇਲ੍ਹ ਪਹੁੰਚੇ ਲਾਲੂ ਦੇ ਦੋ ਸੇਵਾਦਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਚਾਰਾ ਘਪਲੇ ਦੇ ਦੋਸ਼ੀ ਕਰਾਰ ਹੋਣ ਮਗਰੋਂ ਲਾਲੂ ਯਾਦਵ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸੇਵਾ ਲਈ ਦੋ ਸੇਵਕ ਫਰਜ਼ੀ ਕੇਸ ਬਣਵਾ ਕੇ ਜੇਲ੍ਹ ਚਲੇ ਗਏ ਹਨ। ਇਨ੍ਹਾਂ ਦਾ ਨਾਂ ਮਦਨ ਅਤੇ ਲਛਮਣ ਹੈ, ਜਿਨ੍ਹਾਂ ਨੇ ਜੇਲ੍ਹ ਜਾਣ …

Read More »

ਮੁੰਬਈ ‘ਚ ਪਹਿਲੀ ਵਾਰ ਦੋ ਦਿਨਾ ਮਹਾਨ ਕੀਰਤਨ ਦਰਬਾਰ

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਪਰੰਪਰਾ ਮੁਤਾਬਕ ਗੁਰਿੰਦਰ ਸਿੰਘ ਬਾਵਾ ਸਨਮਾਨਿਤ ਮੁੰਬਈ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਮੈਂਬਰ ਅਤੇ ਚੇਅਰਮੈਨ ਗੁਰਿੰਦਰ ਸਿੰਘ ਬਾਵਾ ਦੀ ਦੇਖ-ਰੇਖ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ …

Read More »

ਮੀਕਾ ਸਿੰਘ ਵੱਲੋਂ ਕੀਰਤਨ ਕਰਨ ਦਾ ਮਾਮਲਾ ਭਖ਼ਿਆ

ਅੰਮ੍ਰਿਤਸਰ/ਬਿਊਰੋ ਨਿਊਜ਼ ਮੁੰਬਈ ਵਿੱਚ ਇਕ ਸਿੱਖ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਾਏ ਗੁਰਮਤਿ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਾਇਕ ਮੀਕਾ ਸਿੰਘ ਕੋਲੋਂ ਗੁਰਬਾਣੀ ਦਾ ਕੀਰਤਨ ਕਰਾ ਕੇ ਸਿੱਖ ਰਹਿਤ ਮਰਿਆਦਾ ਦੀ ਹੋਈ ਉਲੰਘਣਾ ਦਾ ਮਾਮਲਾ ਭਖ਼ ਗਿਆ ਹੈ। ਇਸ ਸਮਾਗਮ ਵਿੱਚ ਤਿੰਨ ਤਖ਼ਤਾਂ …

Read More »

ਆਧਾਰ ਡੇਟਾ ਨੂੰ ਸੰਨ੍ਹ ਮਾਮਲੇ ਦੀ ਜਾਂਚ ਸ਼ੁਰੂ

ਗੈਰਕਾਨੂੰਨੀ ਪਹੁੰਚ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ; ਰਿਪੋਰਟਰ ਤੋਂ ਹੋਵੇਗੀ ਪੁੱਛਗਿਛ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲਿਸ ਨੇ ਟ੍ਰਿਬਿਊਨ, ਉਸ ਦੀ ਪੱਤਰਕਾਰ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਆਧਾਰ ਡੇਟਾ ਤੱਕ ਗੈਰਕਾਨੂੰਨੀ ਪਹੁੰਚ ਦੇ ਮਾਮਲੇ ਵਿੱਚ ਦਰਜ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਸੰਦੀਪ ਲਾਂਬਾ ਨੇ ਦੱਸਿਆ ਕਿ ਉਨ੍ਹਾਂ …

Read More »

ਪ੍ਰੈੱਸ ਦੀ ਅਜ਼ਾਦੀ ਪ੍ਰਤੀ ਸਰਕਾਰ ਵਚਨਬੱਧ: ਪ੍ਰਸਾਦ

ਨਵੀਂ ਦਿੱਲੀ : ਆਧਾਰ ਡੇਟਾ ਵਿਚ ਸੰਨ੍ਹ ਸਬੰਧੀ ਖ਼ਬਰਾਂ ਲਈ ਦਿ ਟ੍ਰਿਬਿਊਨ ਅਤੇ ਉਸ ਦੀ ਰਿਪੋਰਟਰ ਰਚਨਾ ਖਹਿਰਾ ਖ਼ਿਲਾਫ਼ ਐਫਆਈਆਰ ਦਰਜ ਕੀਤੇ ਜਾਣ ‘ਤੇ ਚੁਫੇਰਿਉਂ ਘਿਰਨ ਮਗਰੋਂ ਕੇਂਦਰ ਸਰਕਾਰ ਨੇ ਪ੍ਰੈੱਸ ਦੀ ਅਜ਼ਾਦੀ ਦਾ ਹੋਕਾ ਦਿੰਦਿਆਂ ਕਿਹਾ ਕਿ ਐਫਆਈਆਰ ‘ਅਣਪਛਾਤੇ’ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤੀ ਗਈ ਹੈ। ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ …

Read More »