Breaking News
Home / ਘਰ ਪਰਿਵਾਰ / ਗ਼ੈਰ ਕਾਨੂੰਨੀ ਪਰਵਾਸ ਦੇ ਜ਼ੋਖ਼ਮ

ਗ਼ੈਰ ਕਾਨੂੰਨੀ ਪਰਵਾਸ ਦੇ ਜ਼ੋਖ਼ਮ

ਮਹਿੰਦਰ ਸਿੰਘ ਵਾਲੀਆ
1. ਇਕ ਦੇਸ਼ ਦੇ ਨਾਗਰਿਕ ਕਿਸੇ ਦੂਜੇ ਦੇਸ਼ਦੀਗ਼ੈਰਕਾਨੂੰਨੀ ਢੰਗ ਹੱਦ ਪਾਰਕਰਕੇ ਵੱਸਣੇ ਨੂੰ ਗ਼ੈਰਕਾਨੂੰਨੀਪਰਵਾਸਆਖਦੇ ਹਨ। ਇਹ ਪਰਵਾਸਲੈਂਡ, ਸਮੁੰਦਰ ਜਾਂ ਹਵਾਈਰਸਤੇ ਹੋ ਸਕਦੀਹੈ।
2. ਕਈ ਵਾਰ ਕੋਈ ਵਿਅਕਤੀਜਾਅਲੀ ਕਾਗਜ਼ ਬਣਾਕੇ ਵੀਦੂਜੇ ਦੇਸ਼ਵਿਚਦਾਖਲ ਹੋ ਜਾਂਦਾਹੈ।ਫੜੇ ਜਾਣ’ਤੇ ਉਹ ਗ਼ੈਰਕਾਨੂੰਨੀਪਰਵਾਸੀਬਣਜਾਂਦਾਹੈ।
3. ਕਈ ਵਾਰ ਕੋਈ ਵੀਜ਼ਾਦੀਮਿਆਦਖ਼ਤਮਹੋਣ ਉੱਤੇ ਵਾਧੂ ਰਹੀਜਾਂਦਾਹੈ। ਇਹ ਵੀਗ਼ੈਰਕਾਨੂੰਨੀਹੈ।
ਗ਼ੈਰਕਾਨੂੰਨੀਪਰਵਾਸ ਦੇ ਕਾਰਨ
ਕੁਝ ਵਿਅਕਤੀਆਂ ਦੀ ਯੋਗਤਾਕਾਨੂੰਨੀ ਢੰਗ ਨਾਲਪਰਵਾਸਕਰਨਲਈਕਾਫ਼ੀਨਹੀਂ ਹੁੰਦੀ ਪ੍ਰੰਤੂ ਬਾਹਰਲੇ ਮੁਲਕ ਵਿਚਜਾਣਦੀ ਇੱਛਾ ਪ੍ਰਬਲ ਹੁੰਦੀ ਹੈ।ਮੋਟੇ-ਮੋਟੇ ਕਾਰਨ’ਪਰਵਾਸ ਕਿਉਂ’ ਦੇ ਲੇਖਵਿਚਲਿਖੇ ਜਾ ਚੁੱਕੇ ਹਨ।
ਗ਼ੈਰਕਾਨੂੰਨੀਪਰਵਾਸੀਆਂ ਦਾਜੀਵਨਜੋਖ਼ਮਭਰਿਆ ਹੁੰਦਾ ਹੈ, ਦੋ ਵਾਰਜੋਖ਼ਮਵਿਚੋਂ ਲੰਘਣਾਪੈਂਦਾਹੈ।
1. ਘਰੋਂ ਚੱਲਣ ਤੋਂ ਲੈ ਕੇ ਦੂਜੇ ਦੇਸ਼ਵਿਚਦਾਖਲਹੋਣ ਤੱਕ
2. ਦੂਜੇ ਦੇਸ਼ਵਿਚਰਹਿਣਸਮੇਂ

ਘਰੋਂ ਚੱਲਣ ਤੋਂ ਲੈ ਕੇ ਦੂਜੇ ਦੇਸ਼ਵਿਚਦਾਖਲਹੋਣਤੱਕ :-
1. ਸਭ ਤੋਂ ਪਹਿਲਾਂ ਇਮੀਗ੍ਰੇਸ਼ਨਏਜੰਟ ਦੇ ਪੱਧਰ ਉੱਤੇ ਹੀ ਗੁੰਮਰਾਹ ਹੋ ਰਹੇ ਹੋ। ਏਜੰਟਠੀਕਜਾਣਕਾਰੀਨਾ ਦੇ ਰਿਹਾਹੋਵੇ, ਗਲਤਦੇਸ਼ ਹੀ ਭੇਜਦੇਵੇ ਜਾਂ ਕਿਸੇ ਦੇਸ਼ ਦੇ ਜੰਗਲ ਵਿਚ ਛੱਡ ਦਿੱਤੇ ਜਾਵੋ।
2. ਰਸਤੇ ਵਿਚਡਾਕੂ ਲੁੱਟ ਲੈਣ
3. ਭੌ-ਮਾਫੀਆ ਬੰਦੀਬਣਾਲੈਣ
4. ਡਰੱਗ ਮਾਫੀਆਦੀ ਚੁੰਗਲ ਵਿਚਫਸਜਾਵੋ
5.ਗ਼ੈਰਕਾਨੂੰਨੀਪਰਵਾਸੀ ਔਰਤਾਂ ਨੂੰ ਦੇਹਵਪਾਰ ਦੇ ਧੰਦੇ ਵਿਚ ਧੱਕ ਦੇਣ।
6. ਬੰਦੀਬਣਾ ਕੇ ਤੁਹਾਡੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕੀਤੀਜਾਵੇ।
2. ਜੋਖ਼ਮ ਜੋ ਦੂਜੇ ਦੇਸ਼ਵਿਚ ਹੰਡਾਉਣੇ ਪੈਂਦੇ ਹਨ :-
1. ਹੱਦ ਪਾਰਕਰਨਵੇਲੇ ਫੜੇ ਜਾਵੋ ਅਤੇ ਜੇਲ੍ਹ ਵਿਚ ਸੁੱਟੇ ਜਾਵੋ।
2. ਦਾਖਲਹੋਣਸਮੇਂ ਮੁੱਠ ਭੇੜ ਹੋ ਜਾਵੋ ਅਤੇ ਗੋਲੀਦਾਸ਼ਿਕਾਰ ਹੋ ਜਾਵੋ।
3. ਆਮ ਤੌਰ ‘ਤੇ ਗ਼ੈਰਕਾਨੂੰਨੀਪਰਵਾਸੀਆਂ ਨੂੰ ਨਵੇਂ ਦੇਸ਼ਦੀਬੋਲੀਨਹੀਂ ਆਉਂਦੀ ਹੁੰਦੀ। ਇਸ ਘਾਟਕਾਰਨ ਜ਼ਿੰਦਗੀਨਰਕਵਰਗੀ ਹੁੰਦੀ ਹੈ।
4. ਰੁਜ਼ਗਾਰ : ਤੁਹਾਡੀਆਂ ਡਿਗਰੀਆਂ ਅਤੇ ਤਜ਼ਰਬੇ ਦਾ ਕੋਈ ਮੂਲਨਹੀਂ ਪੈਸਕਦਾ, ਠੀਕ ਰੁਜ਼ਗਾਰਮਿਲਣਾਲਗਭਗ ਅਸੰਭਵਹੈ।
5. ਸਹੂਲਤ :ਸਿਹਤਸਹੂਲਤਾਂ ਕਾਨੂੰਨੀਸਹੂਲਤਾਂ ਤੋਂ ਵਾਂਝੇ ਰਹਿਣਾਪੈਂਦਾਹੈ।
6. ਡਰਾਈਵਿੰਗ ਲਾਈਸੈਂਸਨਹੀਂ ਬਣਵਾਸਕਦੇ
7. ਬੈਂਕਾਂ ਤੋਂ ਕਰਜ਼ਾਨਹੀਂ ਲਿਆ ਜਾ ਸਕਦਾਨਾਅਕਾਊਂਟਖੋਲ੍ਹਿਆ ਜਾ ਸਕਦਾਹੈ।
8. ਕਰਜ਼ਾਲੈ ਕੇ ਆਪਣਾਮਕਾਨਨਹੀਂ ਬਣਵਾਸਕਦੇ
9. ਕੋਈ ਮਾਲਕਬਣਦੀਤਨਖਾਹਨਹੀਂ ਦਿੰਦਾ
10. ਜਿਸ ਦੇ ਵੀਸੰਪਰਕਵਿਚਆਵੋਗੇ ਉਹ ਹੀ ਸ਼ੋਸ਼ਣਅਤੇ ਨਜਾਇਜ਼ ਫਾਇਦਾ ਉਠਾਵੇਗਾ
11.ਫੜੇ ਜਾਣ ਦੇ ਡਰੋਂ ਹੋਰਾਂ ਤੋਂ ਬਚ ਕੇ ਰਹੋਗੇ
12. ਲੋੜਪੈਣ ਉੱਤੇ ਸੰਕਟਮਦਦ (911) ਨਹੀਂ ਲੈਸਕਦੇ।
13. ਜੇ ਫੜੇ ਗਏ ਤਦਡੀਪੋਰਟਹੋਵੇਗੀ।
ਸਰਕਾਰਾਂ ਗ਼ੈਰਕਾਨੂੰਨੀਪਰਵਾਸ ਦੇ ਵਿਰੁੱਧ ਕਿਉਂ ਹੁੰਦੀਆਂ ਹਨ।
1. ਦੇਸ਼ਦੀਵਸੋਂ ਵਿਚਵਾਧਾ ਹੁੰਦਾ ਹੈ।ਸਹੂਲਤਾਂ ਉੱਤੇ ਮਾਰੂ ਅਸਰ ਹੁੰਦਾ ਹੈ।
2. ਕਿਉਂਕਿ ਇਸ ਵਰਗ ਦਾ ਪੱਕਾ ਟਿਕਾਣਾਨਹੀਂ ਹੁੰਦਾ, ਕੋਈ ਜਾਣਕਾਰੀਨਹੀਂ ਹੁੰਦੀ ਦੇਸ਼ਦੀ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ।
3. ਇਹ ਵਰਗ ਘੱਟ ਤਨਖਾਹ ਉੱਤੇ ਵੀਕੰਮਕਰਨ ਨੂੰ ਤਿਆਰਰਹਿੰਦਾ।ਦੇਸ਼ ਦੇ ਸ਼ਹਿਰੀਆਂ ਦੇ ਹੱਕ ਉਤੇ ਡਾਕਾ ਹੁੰਦਾ ਹੈ।
4. ਕਈ ਗ਼ੈਰਕਾਨੂੰਨੀਪਰਵਾਸੀਆਪਣੇ ਨਾਲਬਿਮਾਰੀਆਂ ਵੀਲੈ ਕੇ ਆਉਂਦੇ ਹਨ, ਕਿਉਂਕਿ ਮੁਲਕ ਦੇ ਦਾਖਲੇ ਸਮੇਂ ਕੋਈ ਮੈਡੀਕਲ ਜਾਂਚ ਨਹੀਂ ਹੁੰਦੀ।
ਗ਼ੈਰਕਾਨੂੰਨੀਪਰਵਾਸ ਦੇ ਰੁਝਾਨ ਨੂੰ ਘੱਟ ਕਰਨਲਈਵਾਤਾਵਰਣ ਰੁਜ਼ਗਾਰ, ਬਿਹਤਰ ਸਿਆਸੀ, ਆਰਥਿਕਅਤੇ ਸਮਾਜਿਕ ਮਾਹੌਲ ਦੀਸਿਰਜਣਾਕਰਨੀਹੋਵੇਗੀ।
ਸੇਵਾਮੁਕਤ-ਜ਼ਿਲ੍ਹਾ ਸਿੱਖਿਆ ਅਫਸਰ
647-856-4280, ਬਰੈਂਪਟਨ (ਕੈਨੇਡਾ)

Check Also

INFERTILITY MYTHS & FACTS: NEVER GIVE UP

Infertility is “the inability to conceive after 12 months of unprotected intercourse.” This means that …