Breaking News
Home / 2018 (page 497)

Yearly Archives: 2018

ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਗਏ 22 ਬੱਚੇ ਫ਼ਰਾਂਸ ‘ਚ ਲਾਪਤਾ

ਦੋ ਵਾਪਸ ਆਏ, ਇਕ ਨੂੰ ਫ਼ਰਾਂਸ ਪੁਲਿਸ ਨੇ ਫੜਿਆ ਸੀ ਬੀ ਆਈ ਵੱਲੋਂ ਐਫ ਆਈ ਆਰ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀ. ਬੀ. ਆਈ.ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ 22 ਨਾਬਾਲਗਾਂ ਨੂੰ ਰਗਬੀ ਦੀ ਸਿਖਲਾਈ ਦੇਣ ਦੇ ਬਹਾਨੇ ਤਿੰਨ ਟਰੈਵਲ ਏਜੰਟਾਂ ਵਲੋਂ ਉਨ੍ਹਾਂ ਨੂੰ ਨਾਜਾਇਜ਼ ਢੰਗ ਨਾਲ ਫਰਾਂਸ ਲੈ ਕੇ …

Read More »

ਕੌਮੀ ਦਰਦ : ਜੈਕਾਰਿਆਂ ਦੀ ਗੂੰਜ ‘ਚ ਯਾਦਗਾਰ ਉਸਾਰਨ ਦਾ ਕੀਤਾ ਅਹਿਦ

ਹੋਂਦ ਚਿੱਲੜ ਕਾਂਡ ਦੇ 32 ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੁਰੂਕਸ਼ੇਤਰ : ਰੇਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲੜ ਵਿਚ ਗੁੜਗਾਉਂ, ਪਟੌਦੀ, ਫਰੀਦਾਬਾਦ ਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਸੋਮਵਾਰ ਨੂੰ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ 32 ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਯਾਦ ਰਹੇ ਕਿ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ …

Read More »

ਸ਼ਿਮਲਾ ‘ਚ ਮਹਿਲਾ ਸਿਪਾਹੀ ਤੇ ਆਸ਼ਾ ਕੁਮਾਰੀ ਥੱਪੜੋ-ਥੱਪੜੀ

ਪਹਿਲਾਂ ਵਿਧਾਇਕਾ ਨੇ ਮਾਰਿਆ ਮਹਿਲਾ ਸਿਪਾਹੀ ਨੂੰ ਥੱਪੜ, ਜਵਾਬ ਵੀ ਅਜਿਹਾ ਹੀ ਮਿਲਿਆ ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਸ਼ੁੱਕਰਵਾਰ ਸ਼ਿਮਲਾ ਆਏ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰੋਗਰਾਮ ਤੋਂ ਪਹਿਲਾਂ ਹੰਗਾਮਾ ਹੋ ਗਿਆ ਜਦੋਂ ਪਾਰਟੀ ਦੀ ਕੌਮੀ …

Read More »

ਮੋਦੀ ਦੀ ਮਨ ਕੀ ਬਾਤ

ਮੁਸਲਿਮ ਮਹਿਲਾਵਾਂ ਨੂੰ ਤੀਹਰੇ ਤਲਾਕ ਤੋਂ ਮਿਲਿਆ ਛੁਟਕਾਰਾ ਕਿਹਾ, ਮੁਸਲਿਮ ਮਾਵਾਂ ਅਤੇ ਭੈਣਾਂ ‘ਤੇ ਤੀਹਰੇ ਤਲਾਕ ਕਾਰਨ ਹੁੰਦਾ ਸੀ ਤਸ਼ੱਦਦ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਰ੍ਹਿਆਂ ਦੀ ਤਕਲੀਫ਼ ਤੋਂ ਬਾਅਦ ਮੁਸਲਿਮ ਮਹਿਲਾਵਾਂ ਨੂੰ ਫ਼ੌਰੀ ਤੀਹਰੇ ਤਲਾਕ ਤੋਂ ਖਹਿੜਾ ਛੁਡਾਉਣ ਦਾ ਰਾਹ ਮਿਲ ਗਿਆ ਹੈ। …

Read More »

ਸੁਪਰਸਟਾਰ ਰਜਨੀਕਾਂਤ ਆਏ ਸਿਆਸਤ ‘ਚ

ਚੇਨਈ/ਬਿਊਰੋ ਨਿਊਜ਼ : ਦੋ ਦਹਾਕਿਆਂ ਦੀਆਂ ਕਿਆਸ-ਅਰਾਈਆਂ ਨੂੰ ਵਿਰਾਮ ਦਿੰਦਿਆਂ ਸੁਪਰਸਟਾਰ ਰਜਨੀਕਾਂਤ ਨੇ ਸਿਆਸਤ ਵਿਚ ਆਉਣ ਦਾ ਐਲਾਨ ਕਰ ਦਿੱਤਾ। ਉਂਜ ਉਨ੍ਹਾਂ ਅਜੇ ਪਾਰਟੀ ਨਹੀਂ ਬਣਾਈ ਹੈ ਪਰ ਤਾਮਿਲਨਾਡੂ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਸਾਰੀਆਂ 234 ਸੀਟਾਂ ‘ਤੇ ਉਮੀਦਵਾਰ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕਰ ਲਿਆ ਹੈ। ਪ੍ਰਸ਼ੰਸਕਾਂ ਦੀ …

Read More »

ਇਥੇ ਮੰਦਿਰ-ਮਸਜਿਦ-ਗੁਰਦੁਆਰੇ ਨੂੰ ਵੰਡਦੀਆਂ ਨਹੀਂ, ਜੋੜਦੀਆਂ ਹਨ ਦੀਵਾਰਾਂ

ਪੂਰੇ ਦੇਸ਼ ਦੇ ਲਈ ਭਾਈਚਾਰੇ ਦੀ ਮਿਸਾਲ ਹੈ ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਦਾ ਛਛਰੌਲੀ ਪਿੰਡ ਯਮੁਨਾਨਗਰ/ਬਿਊਰੋ ਨਿਊਜ਼ : 20 ਹਜ਼ਾਰ ਦੀ ਆਬਾਦੀ ਵਾਲਾ ਪਿੰਡ ਛਛਰੌਲੀ ਪੂਰੇ ਦੇਸ਼ ‘ਚ ਭਾਈਚਾਰੇ ਦੀ ਇਕ ਅਲੱਗ ਪਹਿਚਾਣ ਹੈ। ਇਥੇ ਮੰਦਿਰ, ਮਸਜਿਦ ਅਤੇ ਗੁਰਦੁਆਰਾ ਸਾਹਿਬ ਦੀਆਂ ਦੀਵਾਰਾਂ ਇੰਨੀਆਂ ਨਾਲ ਲਗਦੀਆਂ ਹਨ ਕਿ ਵੱਖ-ਵੱਖ ਧਰਮਾਂ ਦੇ …

Read More »

ਔਰਤਾਂ ਦੇ ਸਤਿਕਾਰ ਲਈ ਹਿੰਮਤ ਕਰਨ ਵਾਲਾ ਬਣਿਆ ਪਹਿਲਾ ਪਿੰਡ ਬਣਿਆ ਹਿੰਮਤਪੁਰਾ

ਪਿੰਡ ਦੇ ਹਰ ਘਰ ਮੂਹਰੇ ਔਰਤ ਦੇ ਨਾਮ ਦੀ ਨੇਮ ਪਲੇਟ ਲੱਗੀ ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਨੇ ਪੰਜਾਬ ਦੇ ਮੱਥੇ ‘ਤੇ ਲੱਗੇ ‘ਕੁੜੀਮਾਰ’ ਦੇ ਦਾਗ ਨੂੰ ਹਟਾਉਣ ਦਾ ਉਦਮ ਕੀਤਾ ਹੈ। ਪੰਜਾਬ ਦਾ ਇਹ ਪਹਿਲਾ ਪਿੰਡ ਹੋਵੇਗਾ, ਜਿਥੇ ਹਰ ਘਰ ਦੇ ਬੂਹੇ ਅੱਗੇ ਔਰਤ ਦੇ ਨਾਮ ਦੀ …

Read More »

ਸਿਰਫਿਰੇ ਸਾਬਕਾ ਫੌਜੀ ਨੇ 6 ਵਿਅਕਤੀਆਂ ਦੀ ਲਈ ਜਾਨ

ਫਰੀਦਾਬਾਦ/ਬਿਊਰੋ ਨਿਊਜ਼ : ਪਲਵਲ ਦੀਆਂ ਗਲੀਆਂ ਵਿੱਚ ਖ਼ੂਨੀ ਖੇਡ ਖੇਡਦਿਆਂ ਸਾਬਕਾ ਫ਼ੌਜੀ ਨੇ ਲੋਹੇ ਦੀ ਰਾਡ ਨਾਲ ਛੇ ਵਿਅਕਤੀਆਂ ਦਾ ਕਤਲ ਕਰ ਦਿੱਤਾ। ਮਾਨਸਿਕ ਤੌਰ ‘ਤੇ ਅਸਥਿਰ ਸਾਬਕਾ ਫ਼ੌਜੀ ਅੱਧੀ ਰਾਤ ਨੂੰ ਦੋ ਤੋਂ ਚਾਰ ਵਜੇ ਦੇ ਦਰਮਿਆਨ ਹੱਥ ਵਿੱਚ ਰਾਡ ਲੈ ਕੇ ਨਿਕਲਿਆ ਤੇ ਉਸ ਨੇ ਦੋ ਘੰਟੇ ਵਿੱਚ …

Read More »

ਰਾਜਸਥਾਨ ਵਿਚ ‘ਪੰਜਾਬੀ ਢਾਬੇ’ ਬਣੇ ਅਮਲੀਆਂ ਲਈ ਸਹਾਰਾ

ਕਈ ਢਾਬਿਆਂ ‘ਤੇ ਰੋਟੀ ਨਹੀਂ ਮਿਲਦੀ, ਪਰ ਭੁੱਕੀ 24 ਘੰਟੇ ਮਿਲਦੀ ਹੈ ਬੀਕਾਨੇਰ/ਬਿਊਰੋ ਨਿਊਜ਼ ਰਾਜਸਥਾਨ ਦੀਆਂ ਜਰਨੈਲੀ ਸੜਕਾਂ ‘ਤੇ ਦਰਜਨਾਂ ‘ਪੰਜਾਬੀ ਢਾਬੇ’ ਹਨ, ਜਿਨ੍ਹਾਂ ‘ਤੇ ਰੋਟੀ ਨਹੀਂ ਪਰ ਭੁੱਕੀ 24 ਘੰਟੇ ਮਿਲਦੀ ਹੈ। ਰਾਜਸਥਾਨ ਵਿਚ ਜਦੋਂ ਦੇ ਭੁੱਕੀ ਦੇ ਠੇਕੇ ਬੰਦ ਹੋਏ ਹਨ, ਉਦੋਂ ਤੋਂ ਇਨ੍ਹਾਂ ਢਾਬਿਆਂ ਦੀ ਪੋਸਤ ਨੇ …

Read More »

ਪੰਚਕੂਲਾ ਹਿੰਸਾ ਮਾਮਲੇ ‘ਚ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਤੋਂ ਪੰਜ ਘੰਟੇ ਹੋਈ ਪੁੱਛ-ਪੜਤਾਲ

ਪੰਚਕੂਲਾ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ਵਿੱਚ ਐਸਆਈਟੀ ਵੱਲੋਂ ਗੁਰਮੀਤ ਰਾਮ ਰਹੀਮ ਦੇ ਕੁੜਮ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਨੂੰ ਪੁੱਛ-ਪੜਤਾਲ ਲਈ ਪੰਚਕੂਲਾ ਦੇ ਸੈਕਟਰ 20 ਦੇ …

Read More »