ਚੰਡੀਗੜ੍ਹ : ਪੰਜਾਬਵਿੱਚਖੇਡਾਂ ਨੂੰ ਪ੍ਰਫੁੱਲਤਕਰਨ ਖਾਸ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ’ਤੇ ਨਾਮਣਾਖੱਟਣਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਬਿਹਤਰ ਮੌਕੇ ਪ੍ਰਦਾਨ ਦੇ ਉਦੇਸ਼ਨਾਲਕੈਪਟਨਅਮਰਿੰਦਰ ਸਿੰਘ ਦੀਅਗਵਾਈਵਿੱਚਮੰਤਰੀਮੰਡਲ ਨੇ ਕੌਮਾਂਤਰੀ ਪ੍ਰਸਿੱਧੀਹਾਸਲਰਾਈਫਲਸ਼ੂਟਰਅਜੀਤੇਸ਼ ਕੌਸ਼ਲ ਨੂੰ ਪੰਜਾਬਪੁਲਿਸ ‘ਚ ਸਬ-ਇੰਸਪੈਕਟਰਨਿਯੁਕਤਕਰਨਦੀਪ੍ਰਵਾਨਗੀ ਦੇ ਦਿੱਤੀ ਹੈ। ਅਜੀਤੇਸ਼ ਕੌਸ਼ਲ ਨੇ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ’ਤੇ ਹੁਣਤੱਕ 85 ਤਮਗੇ ਹਾਸਲਕੀਤੇ ਹਨ। ਸੂਬੇ ਦੇ ਖੇਡਵਿਭਾਗ …
Read More »Yearly Archives: 2018
ਬਟਾਲਾਦੀਜੂਡੋ ਕਰਾਟੇ ਦੀਚੈਂਪੀਅਨ ਨੇ ਕੀਤੀ ਖੁਦਕੁਸ਼ੀ
ਖੁਦਕੁਸ਼ੀ ਦਾਕਾਰਨ ਜ਼ਮੀਨੀਝਗੜੇ ਤੋਂ ਉਪਜਿਆ ਵਿਵਾਦ ਦੱਸਿਆ ਜਾ ਰਿਹਾ ਬਟਾਲਾ/ਬਿਊਰੋ ਨਿਊਜ਼ : ਬਟਾਲਾਨੇੜਲੇ ਪਿੰਡ ਗੁਜਰਪੁਰਾਦੀਰਹਿਣਵਾਲੀਜੁਡੋ ਕਰਾਟੇ ਦੀਚੈਂਪੀਅਨ ਨੌਜਵਾਨ ਖਿਡਾਰਨ ਨੇ ਜ਼ਹਿਰੀਲੀ ਚੀਜ਼ ਨਿਗਲ਼ ਕੇ ਖ਼ੁਦਕੁਸ਼ੀਕਰਲਈ। ਖ਼ੁਦਕੁਸ਼ੀਦਾਕਾਰਨ ਜ਼ਮੀਨੀਵਿਵਾਦ ਤੋਂ ਉਪਜਿਆਝਗੜਾ ਦੱਸਿਆ ਜਾ ਰਿਹਾਹੈ।ਮ੍ਰਿਤਕਕੁਲਦੀਪ ਕੌਰ ਦੀਉਮਰਸਿਰਫ 25 ਸਾਲ ਸੀ ਤੇ ਉਹ ਜੁਡੋ ਕਰਾਟੇ ਦੀ ਕੌਮੀ ਪੱਧਰਦੀਖਿਡਾਰਨ ਸੀ। ਕੁਲਦੀਪ ਕੌਰ ਦੇ ਭਰਾਸਤਵੰਤ ਨੇ …
Read More »ਬਜ਼ੁਰਗਾਂ ਲਈ ਤਾਸ਼ ਖੇਡਣਾ ਹੁੰਦਾ ਹੈ ਵਰਦਾਨ
ਮਹਿੰਦਰ ਸਿੰਘ ਵਾਲੀਆ ਸਦੀਆਂ ਤੋਂ ਸਾਰੇ ਵਿਸ਼ਵ ਵਿਚ ਤਾਸ਼ ਖੇਡਣ ਦਾ ਬਹੁਤ ਰਿਵਾਜ਼ ਹੈ। ਇਸ ਗੇਮ ਨੂੰ ਖੇਡਣ ਲਈ ਕੋਈ ਲੰਮਾ ਚੌੜਾ ਉਪਰਾਲਾ ਨਹੀਂ ਕਰਨਾ ਪੈਂਦਾ। ਹਰ ਮੁਲਕ ਵਿਚ ਜੀਵਨ ਕਾਲ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਜ਼ਬੂਰੀ ਬਸ ਸਰਕਾਰਾਂ ਤਾਕਤਵਰ, ਸੂਝਵਾਨ …
Read More »ਸ਼ਬਦਾਂ ਦਾ ਇਨਸਾਈਕਲੋਪੀਡੀਆ: ‘ਕਾਇਆ ਦੀ ਕੈਨਵਸ’
ਰਿਵਿਊ ਕੁਲਵਿੰਦਰ ਖਹਿਰਾ ਜਦੋਂ ਡਾ. ਭੰਡਾਲ ਨੇ ਮੈਨੂੰ ਆਪਣੀ ਕਿਤਾਬ ‘ਕਾਇਆ ਦੀ ਕੈਨਵਸ’ ਦੇ ਕੇ ਮੇਰਾ ਮਾਣ ਵਧਾਇਆ ਤਾਂ ਮੇਰੇ ਦਿਲ ‘ਚ ਇੱਕ ਉਤਸੁਕਤਾ ਸੀ ਬਾਇਔਲਜੀ ਨੂੰ ਉਸ ਰੂਪ ‘ਚ ਸਮਝਣ ਦੀ ਜਿਸ ਵਿੱਚ ਮੇਰੇ ਵਰਗੇ ਬੰਦੇ ਨੂੰ ਅਸਾਨੀ ਨਾਲ਼ ਸਰੀਰ ਦੇ ਅੰਗਾਂ ਦੇ ਫ਼ੰਕਸ਼ਨ ਸਮਝ ਆ ਸਕਣ। ਮੈਂ ਸਮਝਦਾ …
Read More »ਪੈਟ੍ਰਿਕਬਰਾਊਨ ਨੇ ਦਰਬਾਰਸਾਹਿਬਟੇਕਿਆ ਮੱਥਾ ਤੇ ਲੰਗਰ ਘਰ ‘ਚ ਕੀਤੀਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓਸੂਬੇ ਦੀਸਰਕਾਰਵਿੱਚਵਿਰੋਧੀਧਿਰ ਦੇ ਆਗੂ ਪੈਟ੍ਰਿਕਬਰਾਊਨ ਨੇ ਮੰਗਲਵਾਰ ਨੂੰ ਸ੍ਰੀਹਰਿਮੰਦਰਸਾਹਿਬਵਿਖੇ ਮੱਥਾਟੇਕਿਆਅਤੇ ਆਪਣੀਪਾਰਟੀਦੀਸਫਲਤਾਲਈਅਰਦਾਸਕੀਤੀ। ਉਨ੍ਹਾਂ ਨਾਲਪਾਰਟੀ ਦੇ ਸੱਤਪੰਜਾਬੀਉਮੀਦਵਾਰਵੀਇੱਥੇ ਪੁੱਜੇ ਸਨ। ਇਸ ਮੌਕੇ ਬਰਾਊਨ ਨੇ ਆਖਿਆ ਕਿ ਸ੍ਰੀਹਰਿਮੰਦਰਸਾਹਿਬਨਤਮਸਤਕ ਹੋ ਕੇ ਉਨ੍ਹਾਂ ਨੂੰ ਸ਼ਾਂਤੀਪ੍ਰਾਪਤ ਹੋਈ ਹੈ। ਉਹ ਪਹਿਲਾਂ ਵੀਸ੍ਰੀਹਰਿਮੰਦਰਸਾਹਿਬ ਦੇ ਦਰਸ਼ਨਕਰਨਲਈ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾਵਿੱਚਪੰਜਾਬੀਆਂ ਅਤੇ ਖਾਸ …
Read More »ਤਾਏ ਦੇ ਪੁੱਤ ਨੇ ਹੀ ਕਰ ਦਿੱਤਾ ਭਰਾਦਾਕਤਲ
ਗੁਰਪ੍ਰੀਤ ਧਾਮੀ ਨੂੰ ਤਿੰਨਵਾਰਆਪਣੀ ਗੱਡੀ ਨਾਲ ਕੁਚਲਣ ਵਾਲੇ ਅਵਤਾਰ ਸਿੰਘ ਤਾਰੀ’ਤੇ ਕਤਲਕਰਨਦਾ ਲੱਗਿਆ ਚਾਰਜ ਹੁਸ਼ਿਆਰਪੁਰ ਦੇ ਲਾਗਲੇ ਪਿੰਡਬਜਵਾੜਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਧਾਮੀਦੀ ਦੋ ਦਿਨਬਾਅਦ ਸੀ ਮੈਰਿਜਐਨਵਰਸਰੀ ਬਰੈਂਪਟਨ : ਬਰੈਂਪਟਨ : ਬਰੈਂਪਟਨਸਿਟੀਵਿਚਪੰਜਾਬ ਦੇ ਹੁਸ਼ਿਆਰਪੁਰ ਦੇ ਲਾਗਲੇ ਪਿੰਡਬਜਵਾੜਾ ਦੇ ਰਹਿਣਵਾਲੇ ਇਕ ਵਿਅਕਤੀ ਨੇ ਆਪਣੇ ਹੀ ਚਚੇਰੇ ਭਰਾਦਾਕਤਲਕਰ ਦਿੱਤਾ। ਪੁਲਿਸ ਨੇ ਉਸ …
Read More »ਹੁਣ ਓਨਟਾਰੀਓਸੂਬੇ ‘ਚ ਘੱਟੋ-ਘੱਟ 14 ਡਾਲਰਮਿਲੇਗਾ ਪ੍ਰਤੀਘੰਟਾਸੇਵਾਫ਼ਲ
ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਸੂਬੇ ਦੇ ਮੁਲਾਜ਼ਮਾਂ, ਵਰਕਰਾਂ, ਦਿਹਾੜੀਦਾਰਾਂ ਲਈ ਇਕ ਚੰਗੀ ਖ਼ਬਰ ਆਈ ਹੈ ਕਿ ਉਨ੍ਹਾਂ ਨੂੰ ਹੁਣ ਪ੍ਰਤੀਘੰਟਾਸੇਵਾਫ਼ਲ ਘੱਟੋ-ਘੱਟ 14 ਡਾਲਰਮਿਲੇਗਾ ਹੀ ਮਿਲੇਗਾ। ਘੱਟ ਤੋਂ ਘੱਟਸੇਫਾਫ਼ਲਵਿੱਚਵਾਧੇ ਵਾਲਾਨਿਯਮਓਨਟਾਰੀਓਵਿੱਚਲਾਗੂ ਹੋ ਗਿਆ ਹੈ। ਹੁਣਓਨਟਾਰੀਓਭਰਵਿੱਚਲੋਕਾਂ ਦੀਘੱਟ ਤੋਂ ਘੱਟਸੇਵਾਫਲ 14 ਡਾਲਰਪ੍ਰਤੀਘੰਟਾਹੋਵੇਗੀ। ਇਸ ਤਬਦੀਲੀਨਾਲਆਰਥਿਕਸੰਘਰਸ਼ਕਰਰਹੇ ਲੋਕਾਂ ਨੂੰ ਵੱਡੀਰਾਹਤਮਿਲੇਗੀ। ਓਨਟਾਰੀਓ ਦੇ ਫੇਅਰਵਰਕਪਲੇਸਿਜ਼, ਬੈਟਰਜਾਬਜ਼ ਐਕਟ,2017ਅਨੁਸਾਰਅਗਲੇ ਸਾਲਭਾਵਪਹਿਲੀਜਨਵਰੀ, 2019 ਤੋਂ ਘੱਟ …
Read More »ਓਨਟਾਰੀਓਵਾਸੀਆਂ ਨੂੰ ਹੁਣ ਮੁਫ਼ਤ ਮਿਲਣਗੀਆਂ ਦਵਾਈਆਂ
ਓਨਟਾਰੀਓ/ਬਿਊਰੋ ਨਿਊਜ਼ ਕੈਨੇਡਾ ਦੇ ਸੂਬੇ ਓਨਟਾਰੀਓ ਨੇ ਆਪਣੇ ਨਾਗਰਿਕਾਂ ਨੂੰ ਨਵੇਂ ਸਾਲਦਾ ਖਾਸ ਤੋਹਫਾਦਿੱਤਾ ਹੈ , ਜਿਸ ਤਹਿਤਓਨਟਾਰੀਓਵਾਸੀਦਵਾਈਆਂ ਮੁਫਤਲੈਸਕਦੇ ਹਨ। ਬੱਚਿਆਂ ਅਤੇ 24 ਸਾਲਤਕਦੀਉਮਰਵਾਲੇ ਨਾਗਰਿਕਾਂ ਨੂੰ ਮੁਫਤਦਵਾਈਆਂ ਦੀਆਂ ਸਹੂਲਤਾਂ ਮਿਲਸਕਣਗੀਆਂ। ਇਸ ਤੋਂ ਪਹਿਲਾਂ ਇਸ ਸੂਬੇ ਨੇ ਕਰਮਚਾਰੀਆਂ ਨੂੰ ਜਨਵਰੀ 2018 ਪ੍ਰਤੀਘੰਟਾ 14 ਡਾਲਰਉਜਰਤਦੇਣਦਾਐਲਾਨਕੀਤਾ ਸੀ ਅਤੇ ਹੁਣ ਇਹ ਦੂਜੀਵੱਡੀਖੁਸ਼ੀਦੀ ਗੱਲ ਹੈ …
Read More »ਸ਼ੈਰਡੀਨਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਮਿਲੀਧਮਕੀਭਰੀਈਮੇਲ
ਮਿਸੀਸਾਗਾ : ਕੈਨੇਡਾਵਿਚਸ਼ੈਰਡੀਨਕਾਲਜ ਦੇ ਵਿਦਿਆਰਥੀਆਂ ਅਤੇ ਸਟਾਫਮੈਂਬਰਾਂ ਨੂੰ ਧਮਕੀਭਰੀਈਮੇਲਮਿਲੀ ਹੈ, ਜਿਸ ਮਗਰੋਂ ਪੁਲਿਸ ਜਾਂਚ ਵਿਚਜੁਟ ਗਈ ਹੈ। ਈਮੇਲਵਿਚਵਿਦਿਆਰਥੀਆਂ ਤੇ ਸਟਾਫਮੈਂਬਰਾਂ ਨੂੰ ਸਰੀਰਕ ਤੌਰ ‘ਤੇ ਨੁਕਸਾਨਪਹੁੰਚਾਉਣਦੀ ਗੱਲ ਆਖੀ ਗਈ ਹੈ। ਸੁਰੱਖਿਆ ਦੇ ਪ੍ਰਬੰਧਸਖਤਕਰਦਿੱਤੇ ਗਏ ਹਨ। ਕੈਂਪਸਲਦੀਸੁਰੱਖਿਆਅਤੇ ਐਮਰਜੈਂਸੀਮੈਨਜਮੈਂਟ ਦੇ ਡਾਇਰੈਕਟਰਕੈਥਰੀਨਕੈਮਰੂਨਦਾਕਹਿਣਾ ਹੈ ਕਿ ਪਿਛਲੇ ਹਫਤੇ ਓਕਵਿੱਲੇ ਸਥਿਤਟਰੈਫਲਗਰਕੈਂਪਸਵਿਚਧਮਕੀਭਰੀਈਮੇਲਮਿਲੀ ਸੀ। ਇਸ ਕੈਂਪਸਵਿਚਵੱਡੀਗਿਣਤੀਵਿਚਵਿਦਿਆਰਥੀਹਨ। ਈਮੇਲਵਿਚਭੇਜਣਵਾਲੇ ਨੇ ਦੱਸਿਆ …
Read More »ਮਹਾਰਾਸ਼ਟਰ ‘ਚ ਭੜਕੀ ਜਾਤੀ ਹਿੰਸਾ
ਜਾਤੀ ਹਿੰਸਾ ਦਾ ਸੇਕ ਪੁਣੇ ਤੋਂ ਪੁੱਜਾ ਮੁੰਬਈ, ਝੜਪਾਂ ਦੌਰਾਨ ਇਕ ਵਿਅਕਤੀ ਦੀ ਮੌਤ ਮੁੰਬਈ/ਬਿਊਰੋ ਨਿਊਜ਼ : ਇਤਿਹਾਸ ‘ਚ ਦਰਜ 200 ਸਾਲ ਪੁਰਾਣੀ ਇਕ ਘਟਨਾ ਨੂੰ ਲੈ ਕੇ ਮਹਾਰਾਸ਼ਟਰ ਵਿਚ ਜਾਤੀ ਤਣਾਅ ਪੈਦਾ ਕੀਤੇ ਜਾਣ ਦੀ ਕੋਸ਼ਿਸ਼ ਸਾਹਮਣੇ ਆਈ ਹੈ। ਫਲਸਰੂਪ ਸੋਮਵਾਰ ਨੂੰ ਪੁਣੇ ਵਿਚ ਭੜਕੀ ਹਿੰਸਾ ਵਿਚ ਇਕ ਨੌਜਵਾਨ …
Read More »