ਆਰੋਪੀ ਕਿਰਾਏਦਾਰ ਨੇ 38 ਦਿਨ ਸੂਟਕੇਸ ‘ਚ ਲੁਕੋ ਕੇ ਰੱਖੀ ਲਾਸ਼ ਨਵੀਂ ਦਿੱਲੀ ਦੇ ਸਵਰੂਪ ਨਗਰ ਵਿਚ 7 ਸਾਲ ਦੇ ਬੱਚੇ ਆਸ਼ੀਸ਼ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਮਾਸੂਮ ਬੱਚੇ ਦੀ ਲਾਸ਼ ਗੁਆਂਢੀ ਕਿਰਾਏਦਾਰ ਦੇ ਕਮਰੇ ਵਿਚੋਂ ਮਿਲੀ ਹੈ। ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਆਰੋਪੀ ਨੇ ਬੱਚੇ …
Read More »Yearly Archives: 2018
ਕਾਂਗਰਸ ਪਾਰਟੀ ਵਿਚੋਂ ਕੱਢੇ ਜਾ ਸਕਦੇ ਹਨ ਮਣੀਸ਼ੰਕਰ ਅਈਅਰ
ਕਾਂਗਰਸੀ ਨੇਤਾ ਨੇ ਕਿਹਾ, ਪਹਿਲਾਂ ਗੁਜਰਾਤ ‘ਚ ਨੁਕਸਾਨ ਕਰਾਇਆ, ਹੁਣ ਕਰਨਾਟਕ ‘ਚ ਵੀ ਖਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨੀਚ’ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਮਣੀਸ਼ੰਕਰ ਅਈਅਰ ਨੂੰ ਹੁਣ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ। ਇਸਦੇ ਸੰਕੇਤ …
Read More »ਜੰਮੂ ‘ਚ ਇਕ ਹੋਰ ਅੱਤਵਾਦੀ ਹਮਲਾ ਨਾਕਾਮ
ਕਰਨ ਨਗਰ ਮੁਕਾਬਲੇ ‘ਚ ਦੋ ਅੱਤਵਾਦੀ ਮਾਰ ਮੁਕਾਏ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਵਿਚ ਅੱਜ ਫੌਜ ਦੇ ਕੈਂਪ ‘ਤੇ ਇਕ ਹੋਰ ਅੱਤਵਾਦੀ ਹਮਲੇ ਦੀ ਕੋਸ਼ਿਸ਼ ਸੁਰੱਖਿਆ ਬਲਾਂ ਨੇ ਨਕਾਮ ਕਰ ਦਿੱਤੀ। ਜਾਣਕਾਰੀ ਮੁਤਾਬਕ ਮੋਟਰ ਸਾਈਕਲ ਸਵਾਰ ਦੋ ਅੱਤਵਾਦੀਆਂ ਨੇ ਤੜਕੇ ਕਰੀਬ ਚਾਰ ਵਜੇ ਦੋਮਾਨਾ ਇਲਾਕੇ ਵਿਚ ਫੌਜ ਦੇ ਕੈਂਪ ਦੇ ਗੇਟ …
Read More »ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀ
ਕਿਹਾ, 2019 ‘ਚ ਜਿੱਤੇ ਤਾਂ ਜੀਐਸਟੀ ਨਿਯਮਾਂ ਵਿਚ ਕਰਾਂਗੇ ਬਦਲਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਰਨਾਟਕ ਦੇ ਕਲਬੁਰਗੀ ਵਿਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਆਰ ਬੀ ਆਈ, ਅਰੁਣ ਜੇਤਲੀ ਜਾਂ ਵਿੱਤ ਮੰਤਰਾਲਾ ਦਾ ਨਹੀਂ, ਇਹ ਤਾਂ ਆਰ ਐਸ ਐਸ …
Read More »ਗੈਂਗਸਟਰਾਂ ਤੇ ਅਪਰਾਧੀਆਂ ਦੀ ਧਮਕੀਆਂ ਦਾ ਦੇਵੇਗੀ ਪੰਜਾਬ ਪੁਲਿਸ ਜਵਾਬ
ਵਿੱਕੀ ਗੌਂਡਰ ਦੇ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਮਿਲ ਰਹੀਆਂ ਹਨ ਲਗਾਤਾਰ ਧਮਕੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਆਨਲਾਈਨ ਧਮਕੀਆਂ ਦਾ ਜਵਾਬ ਦੇਵੇਗੀ। ਪੁਲਿਸ ਨੇ ਗੈਂਗਸਟਰਾਂ ਤੇ ਅਪਰਾਧੀਆਂ ਦੀਆਂ ਵਧ ਰਹੀਆਂ ਧਮਕੀਆਂ ਦਾ ਸਾਹਮਣਾ ਕਰਨ ਲਈ ਸੋਸ਼ਲ ਮੀਡੀਆ ‘ਤੇ ਆਪਣਾ ਖਾਤਾ ਖੋਲ੍ਹ ਕੇ …
Read More »ਕੈਪਟਨ ਨੂੰ ਬਿਨਾਂ ਜਾਂਚ ਤੋਂ ਕਲੀਨ ਚਿੱਟ ਦੇਣ ਦੀ ਆਦਤ ਹੋ ਗਈ ਹੈ : ਖਹਿਰਾ
ਕਿਹਾ, ਟਾਈਟਲਰ ਮਾਮਲੇ ਦੀ ਹੋਵੇ ਨਿਰਪੱਖ ਜਾਂਚ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਈਟਲਰ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਉਨ੍ਹਾਂ ਪੂਰੀ ਬਿਆਨਬਾਜ਼ੀ ਨੂੰ ਰਾਜੀਵ ਗਾਂਧੀ ਦਾ ਅਕਸ ਖਰਾਬ ਕਰਨ ਵਾਲੀ ਕਰਾਰ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਦੇ ਬਿਆਨ …
Read More »ਅਦਾਲਤ ਨੇ ਚੁੰਨੀ ਲਾਲ ਗਾਬਾ ਦੇ ਗੈਰ ਜ਼ਮਾਨਤੀ ਵਾਰੰਟ ਕੀਤੇ ਜਾਰੀ
ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰਿਆ ਹੈ ਚੁੰਨੀ ਲਾਲ ਗਾਬਾ ਮੁਹਾਲੀ/ਬਿਊਰੋ ਨਿਊਜ਼ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਨਸ਼ਾ ਤਸਕਰੀ ਕੇਸ ਵਿਚ ਮੁਲਜ਼ਮ ਚੁੰਨੀ ਲਾਲ ਗਾਬਾ ਦੇ ਪੇਸ਼ ਨਾ ਹੋਣ ਮਗਰੋਂ ਵਿਸ਼ੇਸ਼ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜਲੰਧਰ ਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਨੂੰ ਈਡੀ ਨੇ ਭੋਲਾ ਨਸ਼ਾ …
Read More »ਠੇਕਾ ਮੁਲਾਜ਼ਮਾਂ ਵਲੋਂ ਇਨਾਮ ਪ੍ਰਾਪਤ ਕਰਨ ਦੀ ਨਵੀਂ ਯੋਜਨਾ
ਮੁੱਖ ਮੰਤਰੀ ਮਿਲਾਓ, ਇਨਾਮ ਪਾਓ ਚੰਡੀਗੜ੍ਹ/ਬਿਊਰੋ ਨਿਊਜ਼ ਆਉਣ ਵਾਲੇ ਦਿਨਾਂ ਵਿਚ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੀ ਆਮ ਜਨਤਾ ਲਈ ਇਕ ਇਨਾਮ ਪ੍ਰਾਪਤ ਕਰਨ ਦੀ ਯੋਜਨਾ ਦਿੱਤੀ ਜਾ ਰਹੀ ਹੈ ਜਿਸ ਵਿਚ ਕੋਈ ਵੀ ਵਿਅਕਤੀ ਜੋ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਪੰਜਾਬ ਜਾਂ ਕਾਂਗਰਸ ਪ੍ਰਧਾਨ ਨਾਲ ਮੀਟਿੰਗ ਕਰਵਾਏਗਾ ਉਸ …
Read More »ਤੀਜਾ ਵਿਆਹ ਕਰਵਾਉਣ ਲਈ ਐਨ ਆਰ ਆਈ ਨੇ ਕੀਤੀ ਮੰਗਣੀ
13 ਲੱਖ ਰੁਪਏ ਠਗੇ, ਪਿਤਾ ਬੋਲਿਆ ਪਹਿਲਾਂ ਹੀ ਦੱਸਿਆ ਸੀ ਮੇਰਾ ਬੇਟਾ ਮੈਰਿਡ ਮਾਨਸਾ/ਬਿਊਰੋ ਨਿਊਜ਼ ਵਿਦੇਸ਼ਾਂ ‘ਚ ਰਹਿ ਰਹੇ ਨੌਜਵਾਨਾਂ ਵਲੋਂ ਵਿਆਹ ਦੇ ਨਾਮ ‘ਤੇ ਪੰਜਾਬ ਦੀਆਂ ਭੋਲੀਆਂ-ਭਾਲੀਆਂ ਕੁੜੀਆਂ ਨੂੰ ਠੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਰ ਇਸ ਤਰ੍ਹਾਂ ਦੇ ਧੋਖੇਬਾਜ਼ ਵਿਅਕਤੀ ਵਿਦੇਸ਼ ਵਿਚ ਰਹਿਣ ਦੇ ਚੱਲਦਿਆਂ ਭਾਰਤੀ ਕਾਨੂੰਨ …
Read More »ਹੁਸ਼ਿਆਰਪੁਰ ‘ਚ ਵਿਆਹ ਦੇ ਜਸ਼ਨਾਂ ਦੌਰਾਨ ਲੜਕੀ ਦੇ ਪਿਤਾ ਨੇ ਚਲਾਈ ਗੋਲੀ
ਐਮਬੀਏ ਦੀ ਵਿਦਿਆਰਥਣ ਦੀ ਹੋਈ ਮੌਤ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਆਹਾਂ ਦੇ ਪ੍ਰੋਗਰਾਮਾਂ ਵਿਚ ਗੋਲੀਆਂ ਚਲਾਉਣ ਦਾ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸੇ ਤਰ੍ਹਾਂ ਲੰਘੇ ਦਿਨ ਹੁਸ਼ਿਆਰਪੁਰ ‘ਚ ਵਿਆਹ ਦੇ ਜਸ਼ਨਾਂ ਦੌਰਾਨ ਗੋਲੀ ਲੱਗਣ ਕਾਰਨ 22 ਸਾਲਾ ਐਮਬੀਏ ਵਿਦਿਆਰਥਣ ਦੀ ਮੌਤ ਹੋ ਗਈ। ਸ਼ਹਿਰ ਵਿਚ ਅਸ਼ੋਕ ਖੋਸਲਾ ਸ਼ੋਕੀ ਨਾਂ …
Read More »